Tag: , , ,

Sonam Kapoor Denim Saree

ਆਨੰਦ ਆਹੂਜਾ ਦੇ ਹੋਸ਼ ਉਡਾ ਦੇਵੇਗਾ ਸੋਨਮ ਕਪੂਰ ਦਾ ਇਹ ਲੁਕ

Sonam Kapoor Denim Saree: ਸੋਨਮ ਕਪੂਰ ਆਪਣੇ ਬੁਆਏਫ੍ਰੈਂਡ ਆਨੰਦ ਆਹੂਜਾ ਨਾਲ ਵਿਆਹ ਕਰਨ ਤੋਂ ਬਾਅਦ ਹੀ ਲਗਾਤਾਰ ਮੀਡੀਆ ਵਿੱਚ ਸੁਰਖ਼ੀਆਂ ਦਾ ਕੇਂਦਰ ਬਣੀ ਹੋਈ ਹੈ। ਇੱਕ ਤਰ੍ਹਾਂ ਜਿੱਥੇ ਉਹ ਆਪਣੀ ਅਗਲੀ ਫਿਲਮ ‘ਵੀਰੇ ਦੀ ਵੈਡਿੰਗ’ ਨੂੰ ਲੈ ਕੇ ਚਰਚਾਵਾਂ ਵਿੱਚ ਹੈ ਤਾਂ ਉੱਥੇ ਹੀ, ਉਹ ਆਪਣੇ ਡਿਫਰੈਂਟ ਲੁਕ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ

Boney Kapoor

ਸ਼੍ਰੀਦੇਵੀ ਦੇ ਦਿਹਾਂਤ ‘ਤੇ ਪਹਿਲੀ ਵਾਰ ਪਤੀ ਬੋਨੀ ਕਪੂਰ ਨੇ ਦਿੱਤਾ ਵੱਡਾ ਬਿਆਨ

Boney Kapoor: ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਨੇ 24 ਫਰਵਰੀ ਦੇ ਦਿਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਉੱਥੇ ਹੀ ਉਨ੍ਹਾਂ ਦੀ ਮੌਤ ਦੇ ਦਰਦ ਨਾਲ ਉਨ੍ਹਾਂ ਦਾ ਪਰਿਵਾਰ ਉੱਬਰਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ਵਿੱਚ ਬੋਨੀ ਨੇ ਸ਼੍ਰੀਦੇਵੀ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਦੱਸਿਆ ਕਿ ਸ਼੍ਰੀ ਦੇ ਜਾਣ ਤੋਂ ਬਾਅਦ ਮੈਂ ਹੁਣ ਮਾਂ

Sanju new poster

‘ਸੰਜੂ’ ਦੇ ਨਵੇਂ ਪੋਸਟਰ ‘ਚ ਦਿਖਾਈ ਦਿੱਤੀ ਰਣਬੀਰ ਨਾਲ ਇਹ ਅਦਾਕਾਰਾ

Sanju new poster: ਬਾਲੀਵੁੱਡ ਦੇ ਚਾਕਲੇਟੀ ਬ‍ੁਆਏ ਕਹੇ ਜਾਣ ਵਾਲੇ ਅਦਾਕਾਰ ਰਣਬੀਰ ਕਪੂਰ ਸੰਜੇ ਦੱਤ‍ ਦੀ ਬਾਇਓਪ‍ਿਕ ‘ਸੰਜੂ‘ ਵਿੱਚ ਉਨ੍ਹਾਂ ਦੇ ਰੋਲ ਵਿੱਚ ਨਜ਼ਰ ਆਉਣ ਵਾਲੇ ਹਨ। ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਸੰਜੂ’ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਪੋਸਟਰ ਵਿੱਚ ਸੰਜੇ ਦੱਤ ਦਾ ਕਿਰਦਾਰ ਨਿਭਾ ਰਹੇ ਰਣਬੀਰ ਕਪੂਰ ਅਦਾਕਾਰਾ ਸੋਨਮ ਕਪੂਰ ਦੇ

Sonam Kapoor Ahuja

ਸੋਨਮ ਕਪੂਰ ਨੇ ਕਿਹਾ – ਅੱਜ ਕੁੜੀਆਂ ਇਸ ਚੀਜ ਲਈ ਨਹੀ ਕਰਦੀਆਂ ਵਿਆਹ ਦਾ ਇੰਤਜ਼ਾਰ

Sonam Kapoor Ahuja: ਸੋਨਮ ਕਪੂਰ ਦਾ ਕਹਿਣਾ ਹੈ ਕਿ ਉਹ ਰਿਅਲ ਲਾਈਫ ਵਿੱਚ ਵੀ ਉਵੇਂ ਹੀ ਹੈ, ਜਿਵੇਂ ਕ‌ਿ ਉਨ੍ਹਾਂ ਨੂੰ ਫਿਲਮ ਵੀਰੇ ਦੀ ਵੈਡਿੰਗ ਵਿੱਚ ਵਖਾਇਆ ਗਿਆ ਹੈ। ਸੋਨਮ ਨੇ ਇਹ ਗੱਲ ਦਿੱਤੇ ਇੰਟਰਵਿਊ ਵਿੱਚ ਕਹੀ। ਸੋਨਮ ਇੰਟਰਵਿਊ ਵਿੱਚ ਆਪਣੀ ਕੋ-ਅਦਾਕਾਰਾ ਕਰੀਨਾ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਦੇ ਨਾਲ ਮੌਜੂਦ ਸੀ। ਫਿਲਮ ਦਾ

Sonam Kapoor Honeymoon

ਅਜਿਹੀ ਤਸਵੀਰ ਸ਼ੇਅਰ ਕਰ ਸੋਨਮ ਨੇ ਹਨੀਮੂਨ ਬਾਰੇ ਕੀਤਾ ਖੁਲਾਸਾ

Sonam Kapoor Honeymoon: ਬਾਲੀਵੁੱਡ ‘ਚ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਵਿਆਹ ਦੀ ਸ਼ਾਨਦਾਰ ਗੂੰਜ ਅਜੇ ਵੀ ਲੋਕਾਂ ਦੇ ਦਿਲਾਂ ‘ਚ ਬਾਕੀ ਹੈ। ਸੋਨਮ ਕਪੂਰ ਅਤੇ ਆਨੰਦ ਆਹੂਜਾ ਹੁਣ ਆਪਣੇ ਹਨੀਮੂਨ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ। ਲਗਾਤਾਰ ਚਰਚਾਵਾਂ ‘ਚ ਖਬਰਾਂ ਆ ਰਹੀਆਂ ਹਨ ਕਿ ਫਿਲਹਾਲ ਸੋਨਮ ਕਪੂਰ ਆਪਣੇ ਪੇਕੇ ਘਰ ਰਹਿਣ ਦਾ ਫੈਸਲਾ ਲੈ

Sonam Kapoor Dinner Date

ਵਿਆਹ ਤੋਂ ਬਾਅਦ ਪਤੀ ਆਨੰਦ ਦੇ ਨਾਲ ਇੰਝ ਮਸਤੀ ਕਰ ਰਹੀ ਹੈ ਸੋਨਮ ਕਪੂਰ, ਵੇਖੋ ਵੀਡੀਓ

Sonam Kapoor Dinner Date: ਐਤਵਾਰ ਤੋਂ ਬਾਅਦ ਸੋਨਮ ਕਪੂਰ ਦਾ ਸ਼ਡਿਊਲ ਕਾਫੀ ਬਿਜੀ ਚਲ ਰਿਹਾ ਹੈ। ਪਹਿਲਾਂ ਉਹ ਕਾਨਜ਼ ਵਿੱਚ ਸ਼ਿਰਕਤ ਕਰਨ ਪਹੁੰਚੀ।ਉੱਥੋਂ ਤੋਂ ਵਾਪਿਸ ਆਉਣ ਤੋਂ ਬਾਅਦ ਅਦਾਕਾਰਾ ਆਪਣੀ ਫਿਲਮ ‘ ਵੀਰੇ ਦੀ ਵੈਡਿੰਗ’ ਦੇ ਪ੍ਰਮੋਸ਼ਨ ਵਿੱਚ ਜੁੱਟ ਗਈ ਹੈ। ਇਸ ਵਿੱਚ ਅਦਾਕਾਰਾ ਐਤਵਾਰ ਰਾਤ ਨੂੰ ਕੁੱਝ ਪਲ ਕੱਢ ਕੇ ਪਤੀ ਆਨੰਦ ਆਹੂਜਾ ਦੇ

Lovebirds Anand Sonam

ਫਿਲਮ ਪ੍ਰਮੋਸ਼ਨ ‘ਚੋਂ ਸਮਾਂ ਕੱਢ ਕੇ ਆਨੰਦ ਨੂੰ ਏਅਰਪੋਰਟ ਲੈਣ ਪਹੁੰਚੀ ਸੋਨਮ, ਵੇਖੋ ਤਸਵੀਰਾਂ

Lovebirds Anand Sonam: ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਵਿਆਹ ਲੰਬੇ ਸਮੇਂ ਤੱਕ ਨਹੀਂ ਭੁਲਾਇਆ ਜਾਵੇਗਾ। ਵਿਆਹ ਵਿੱਚ ਆਏ ਸਿਤਾਰਿਆਂ ਅਤੇ ਉਨ੍ਹਾਂ ਦੀ ਮਸਤੀ ਨੇ ਸਭ ਦਾ ਧਿਆਨ ਖਿੱਚਿਆ। Lovebirds Anand Sonam ਉਨ੍ਹਾਂ ਦਾ ਵਿਆਹ ਸ਼ਾਨਦਾਰ ਤਰੀਕੇ ਨਾਲ ਹੋਇਆ। ਵਿਆਹ ਤੋਂ ਬਾਅਦ ਪਹਿਲਾਂ ਸੋਨਮ ਕਾਨਜ਼ ਫੈਸਟੀਵਲ ਵਿੱਚ ਵਿਅਸਤ ਰਹੀ ਤੇ ਹੁਣ ਉਹ ਵੀਰੇ ਦੀ ਵੈਡਿੰਗ

‘ਵੀਰੇ ਦੀ ਵੈਡਿੰਗ’ ਦਾ ਨਵਾਂ ਪੋਸਟਰ ਰਿਲੀਜ਼, ਬਿਕਨੀ ਵਿੱਚ ਗਰਲ ਗੈਂਗ

Veere Di Wedding poster: ਸੋਨਮ ਕਪੂਰ , ਕਰੀਨਾ ਕਪੂਰ , ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਦੀ ਆਉਣ ਵਾਲੀ ਫਿਲਮ ‘ਵੀਰੇ ਦੀ ਵੈਡਿੰਗ’ ਦੇ ਮਜ਼ੇਦਾਰ ਟ੍ਰੇਲਰ ਅਤੇ ਕਈ ਪੋਸਟਰਜ਼ ਤੋਂ ਬਾਅਦ ਹੁਣ ਇੱਕ ਹੋਰ ਨਵਾਂ ਲੁਕ ਜਾਰੀ ਹੋਇਆ ਹੈ। Veere Di Wedding poster ਫਿਲਮ ਦੇ ਇਸ ਨਵੇਂ ਲੁਕ ਵਿੱਚ ਗਰਲ ਗੈਂਗ ਬੀਚ ਤੇ ਫੋਟੋ ਕਲਿੱਕ ਕਰਦਾ

Ranveer Deepika marriage

ਰਣਵੀਰ-ਦੀਪਿਕਾ ਬੱਝਣਗੇ ਵਿਆਹ ਦੇ ਬੰਧਨ ਵਿੱਚ, ਸੋਨਮ ਕਪੂਰ ਨੇ ਦਿੱਤਾ ਇਹ ਹਿੰਟ

Ranveer Deepika marriage: ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਇਸ ਸਾਲ ਵਿਆਹ ਕਰਨ ਦੀਆਂ ਅਟਕਲਾਂ ਚਰਚਾ ਵਿੱਚ ਬਣੀਆਂ ਹੋਈਆਂ ਹਨ। ਹਾਲਾਂਕਿ ਦੋਹਾਂ ਨੇ ਹੀ ਅਜਿਹੀ ਖਬਰਾਂ ਨੂੰ ਕੇਵਲ ਅਫਵਾਹ ਦੱਸਿਆ ਹੈ। ਉਨ੍ਹਾਂ ਨੇ ਇੱਕ ਦੂਜੇ ਨੂੰ ਡੇਟ ਕਰਨ ਤੇ ਕਦੇ ਖੁਲ ਕੇ ਨਹੀਂ ਬੋਲਿਆ ਹੈ ਪਰ ਸੋਨਮ ਕਪੂਰ ਨੇ ਰਣਵੀਰ- ਦੀਪਿਕਾ ਦੇ ਵਿਆਹ ਨੂੰ ਲੈ

Sonam Kapoor honeymoon plans

ਇਸ ਵਜ੍ਹਾ ਕਰਕੇ ਵਿਆਹ ਤੋਂ 5 ਮਹੀਨਿਆਂ ਬਾਅਦ ਹਨੀਮੂਨ ‘ਤੇ ਜਾਏਗੀ ਸੋਨਮ ਕਪੂਰ

Sonam Kapoor honeymoon plans: ਸੋਨਮ ਕਪੂਰ ਆਪਣੇ ਵਿਆਹ ਤੋਂ ਬਾਅਦ ਕਾਨਜ਼ ਫਿਲਮ ਫੈਸਟੀਵਲ ਵਿੱਚ ਹਿੱਸਾ ਲੈ ਕੇ ਵਾਪਸ ਆ ਗਈ ਹੈ। ਇਸ ਦੌਰਾਨ ਕਾਨਜ਼ ਫਿਲਮ ਫੈਸਟੀਵਲ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਹਨੀਮੂਨ ਪਲਾਨਸ ਦੇ ਬਾਰੇ ਵਿੱਚ ਖੁੱਲਕੇ ਗੱਲ ਕੀਤੀ ਅਤੇ ਇਹ ਵੀ ਦੱਸਿਆ ਕਿ ਉਹ ਆਨੰਦ ਦੇ ਨਾਲ ਕਦੋਂ ਹਨੀਮੂਨ ਉੱਤੇ ਜਾਣ ਵਾਲੀ

Sonam Kapoor Mangalsutra

ਸੋਨਮ ਕਪੂਰ ਨੇ ਹੱਥ ਵਿੱਚ ਪਾਇਆ ਹੈ ਇਹ ਮੰਗਲਸੂਤਰ, ਇਸ ਕਾਰਨ ਹੈ ਖਾਸ

Sonam Kapoor Mangalsutra: ਸੋਨਮ ਕਪੂਰ ਨੇ ਇੰਸਟਾ ਸਟੋਰੀ ‘ਤੇ ਆਪਣੇ ਹੱਥ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਹੱਥ ‘ਤੇ ਦੂਜੀ ਜਵੈਲਰੀ ਦੇ ਨਾਲ ਕਸਟਮਾਈਜ਼ਡ ਮੰਗਲਸੂਤਰ ਪਾਇਆ ਹੋਇਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬੇਹੱਦ ਹੀ ਖੂਬਸੂਰਤ ਨਜ਼ਰ ਆ ਰਹੇ ਮੰਗਲਸੂਤਰ ਤੇ ਲਗੇ ਡਾਇਮੰਡ ਪੇਂਡੇਂਟ ਦਾ ਸੋਨਮ ਦੇ ਪਤੀ ਆਨੰਦ ਆਹੂਜਾ ਦੇ

Neha Dhupia ring

ਨੇਹਾ ਧੂਪੀਆ ਦੀ ਵੈਡਿੰਗ ਰਿੰਗ ਬੇਹੱਦ ਖਾਸ, ਜਾਣੋ ਕੀ ਹੈ ਇਸਦੇ ਪਿੱਛੇ ਦੀ ਕਹਾਣੀ

Neha Dhupia ring: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਬੁਆਏਫ੍ਰੈਂਡ ਆਨੰਦ ਆਹੂਜਾ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀ ਹੈ।ਜਿਸ ਸਮੇਂ ਨੇਹਾ ਨੇ ਵਿਆਹ ਦਾ ਐਲਾਨ ਕੀਤਾ ਉਸ ਸਮੇਂ ਸੋਨਮ ਕਪੂਰ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲੋਕਾਂ ਦਾ ਧਿਆਨ ਖਿਚ ਰਹੀਆਂ ਸਨ।ਨੇਹਾ ਨੇ ਜਦੋਂ ਵਿਆਹ ਦੀ ਤਸਵੀਰ ਸ਼ੇਅਰ ਕਰ ਫੈਨਜ਼ ਨੂੰ ਖੁਸ਼ਖਬਰੀ ਦਿੱਤੀ ਤਾਂ

Swara Bhasker

ਇਸ ਅਦਾਕਾਰਾ ਨੂੰ ਮਹਿੰਗਾ ਪਿਆ ਸੋਨਮ ਕਪੂਰ ਦਾ ਵਿਆਹ, ਜਾਣੋ ਵਜ੍ਹਾ

Swara Bhasker: ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦਾ ਵਿਆਹ ਆਨੰਦ ਆਹੂਜਾ ਨਾਲ ਹੋ ਗਿਆ ਹੈ। ਵਿਆਹ ਤੋਂ ਬਾਅਦ ਜਿੱਥੇ ਸੋਨਮ ਕਪੁਰ 71ਵੇਂ ਕਾਨਜ਼ ਫਿਲਮ ਫੈਸਟੀਵਲ ‘ਚ ਅਪੀਅਰੈਂਸ ਲੈਣ ਲਈ ਉੱਥੇ ਮੌਜੂਦ ਸੀ, ਉੱਥੇ ਹੀ ਫੁਰਸਤ ਕੱਢ ਕੇ ਅਨਿਲ ਕਪੂਰ ਵੀ ਪਤਨੀ ਸੁਨੀਤਾ ਨਾਲ ਰੈਸਟੋਰੈਂਟ ਪਹੁੰਚੇ ਸਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ

Veere Di Wedding song veere

‘ਵੀਰੇ ਦੀ ਵੈਡਿੰਗ’ ਦਾ ਨਵਾਂ ਗੀਤ ‘ਵੀਰੇ’ ਹੋਇਆ ਰਿਲੀਜ਼, ਮਸਤੀ ਅੰਦਾਜ਼ ‘ਚ ਦਿਖੀਆਂ ਸੋਨਮ-ਕਰੀਨਾ

Veere Di Wedding song veere: ਜੇਕਰ ਤੁਸੀਂ ਫ੍ਰੈਂਡਸ਼ਿੱਪ ਨੂੰ ਸੈਲੀਬ੍ਰੇਟ ਜ਼ਬਰਦਸਤ ਤਰੀਕੇ ਨਾਲ ਕਰਦੇ ਹੋ ਤਾਂ ਤੁਹਾਨੂੰ ਫਿਲਮ ‘ਵੀਰੇ ਦੀ ਵੈਡਿੰਗ’ ਦਾ ਨਵਾਂ ਗੀਤ ਬਹੁਤ ਚੰਗਾ ਲਗੇਗਾ। ਇਹ ਫਿਲਮ ਦਾ ਟਾਈਟਲ ਟ੍ਰੈਕ ਹੈ। ਵੀਰੇ ਦੀ ਵੈਡਿੰਗ ਵਿੱਚ ਚਾਰੋਂ ਮੁੱਖ ਸਿਤਾਰਿਆਂ ਨੂੰ ਦੇਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਹੀ ਟ੍ਰੇਲਰ ਵਿੱਚ ਨਜ਼ਰ ਆਇਆ ਸੀ ਕਿ ਕਹਾਣੀ

Sonam Kapoor Harshvardhan movie clash

ਸੋਨਮ ਦੇ ਵਿਆਹ ਤੋਂ ਬਾਅਦ ਹੁਣ ਇਸ ਵਜ੍ਹਾ ਕਰਕੇ ਆਪਸ ‘ਚ ਭਿੜੇਗਾ ਕਪੂਰ ਪਰਿਵਾਰ

Sonam Kapoor Harshvardhan movie clash: 8 ਮਈ ਨੂੰ ਸੋਨਮ ਕਪੂਰ ਦਾ ਵਿਆਹ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਫੈਮਿਲੀ ਵਾਲੇ ਆਪਣੇ – ਆਪਣੇ ਕੰਮ ਵਿੱਚ ਵਿਅਸਤ ਹੋ ਗਏ ਹਨ। ਅਨਿਲ ਕਪੂਰ ਜਿੱਥੇ ‘ਰੇਸ 3’ ਦੀ ਪ੍ਰੋਮੋਸ਼ਨ ਵਿੱਚ ਲੱਗ ਗਏ ਹਨ ਤਾਂ ਉੱਥੇ ਹੀ ਬੇਟੇ ਹਰਸ਼ਵਰਧਨ ਕਪੂਰ ‘ਭਾਵੇਸ਼ ਜੋਸ਼ੀ ਸੁਪਰਹੀਰੋ’ ਦੀਆਂ ਤਿਆਰੀਆਂ ਵਿੱਚ ਜੁੱਟ ਗਏ ਹਨ।

Cannes Festival

ਆਖਿਰ ਕਿਉਂ ਹਰ ਸਾਲ ਜਾਂਦੀਆਂ ਹਨ ਐਸ਼ਵਰਿਆ, ਸੋਨਮ Cannes ??

Cannes Festival: ਹਰ ਸਾਲ ਕਾਨਜ਼ ਫ਼ਿਲਮ ਫ਼ੈਸਟੀਵਲ ਹੁੰਦਾ ਹੈ। ਉੱਥੇ ਹੁੰਦਾ ਹੈ ਇੱਕ ਰੇਡ ਕਾਰਪੇਟ। ਜਿਸ ਵਿੱਚ ਵੱਡੇ ਵੱਡੇ ਐਕਟਰ ਪਹੁੰਚਦੇ ਹਨ ਅਤੇ ਸਾਰੇ ਮੀਡੀਆ ਨੂੰ ਕੁੱਝ ਦਿਨਾਂ ਦਾ ਰੋਜ਼ਗਾਰ ਮਿਲ ਜਾਂਦਾ ਹੈ। ਕਿਉਂ ਕਿ ਹਰ ਵਾਰ ਸੋਨਮ ਕਪੂਰ, ਦੀਪਿਕਾ ਪਾਦੁਕੋਣ, ਐਸ਼ਵਰਿਆ ਰਾਏ ਵੱਖ ਵੱਖ ਸਟਾਈਲ ਦੇ ਗਾਊਨ ਪਹਿਨ ਕੇ ਪਹੰੁਚਦੀਆਂ ਹਨ। ਉਂਝ ਕੋਈ ਜਾਵੇ

Sonam Kapoor reveals surname

ਇਸ ਸ਼ਖਸ ਦੇ ਕਹਿਣ ‘ਤੇ ਸੋਨਮ ਕਪੂਰ ਨੇ ਫਿਰ ਬਦਲਿਆ ਆਪਣਾ ਨਾਂਅ

Sonam Kapoor reveals surname : ਪਹਿਲਾ ਸੋਨਮ ਕਪੂਰ…ਫਿਰ ਸੋਨਮ ਕਪੂਰ ਆਹੂਜਾ ਅਤੇ ਹੁਣ ਸੋਨਮ ਕੇ ਕਪੂਰ। ਜੀ ਹਾਂ ਅਦਾਕਾਰਾ ਸੋਨਮ ਕਪੂਰ ਨੇ ਇੱਕ ਵਾਰ ਫਿਰ ਆਪਣਾ ਨਾਮ ਬਦਲ ਲਿਆ ਹੈ। ਸੋਨਮ ਨੇ ਵਿਆਹ ਦੇ ਦਿਨ ਹੀ ਸੋਸ਼ਲ ਮੀਡੀਆ ਉੱਤੇ ਆਪਣਾ ਨਾਮ ਬਦਲ ਕੇ ਸੋਨਮ ਕਪੂਰ ਆਹੂਜਾ ਕਰ ਲਿਆ ਸੀ ਪਰ ਸੇਲੀਬ੍ਰਿਟੀ ਨਿਊਮੇਰੋਲਾਜਿਸਟ ਸੰਜੇ ਜੁਮਾਨੀ ਦੇ

Sonam Kapoor Kisses Mahira Khan

ਪਾਕਿਸਤਾਨੀ ਅਦਾਕਾਰਾ ਮਾਹਿਰਾ ਤੇ ਸੋਨਮ ਦੀ ਇਹ ਤਸਵੀਰ ਹੋ ਰਹੀ ਵਾਇਰਲ, ਜਾਣੋ ਵਜ੍ਹਾ

Sonam Kapoor Kisses Mahira Khan: 71 ਵੇਂ ਕਾਨਜ਼ ਫਿਲਮ ਫੈਸਟਿਵਲ ਦਾ ਆਯੋਜਨ 8 ਤੋਂ 19 ਮਈ ਤੱਕ ਹੋਣਾ ਹੈ। ਬੀਤੇ ਸਾਲਾਂ ਵਿੱਚ ਕਈ ਬਾਲੀਵੁੱਡ ਸਿਤਾਰੇ ਇਸ ਫੈਸਟਿਵਲ ਵਿੱਚ ਪਹੁੰਚ ਕੇ ਇੰਡੀਅਨ ਸਿਨੇਮਾ ਦਾ ਝੰਡਾ ਬੁਲੰਦ ਕਰਦੇ ਰਹੇ ਹਨ। ਖ਼ਬਰ ਹੈ ਕਿ ਇਸ ਸਾਲ ਐਸ਼ਵਰਿਆ ਰਾਏ ਬੱਚਨ, ਪ੍ਰਿਯੰਕਾ ਚੋਪੜਾ, ਦੀਪਿਕਾ ਪਾਦੁਕੋਣ, ਸੋਨਮ ਕਪੂਰ ਅਤੇ ਕੰਗਨਾ ਰਣੌਤ

Cannes 2018 Sonam Kapoor

ਕਾਨਜ਼ ਦੇ ਰੈੱਡ ਕਾਰਪੇਟ ‘ਤੇ ਅਜਿਹੇ ਲਹਿੰਗੇ ‘ਚ ਨਜ਼ਰ ਆਈ ਸੋਨਮ ਕਪੂਰ, ਵੇਖੋ ਤਸਵੀਰਾਂ

Cannes 2018 Sonam Kapoor: ਕਾਨਜ਼ ਫਿਲ‍ਮ ਫੈਸਟੀਵਲ 2018 ਵਿੱਚ ਅਦਾਕਾਰਾ ਸੋਨਮ ਕਪੂਰ ਨੇ ਪਹਿਲੇ ਹੀ ਦਿਨ ਰੈੱਡ ਕਾਰਪੇਟ ਉੱਤੇ ਉਤਰਦੇ ਹੀ ਸਭ ਦਾ ਦਿਲ ਜਿੱਤ ਲਿਆ। Cannes 2018 Sonam Kapoor Cannes 2018 Sonam Kapoor ਉਹ ਕਾਨਜ਼ ਦੇ ਰੈੱਡ ਕਾਰਪੇਟ ਉੱਤੇ ਮੰਨੇ-ਪ੍ਰਮੰਨੇ ਫ਼ੈਸ਼ਨ ਡਿਜਾਇਨਰ Ralph and Russo ਦੇ ਡਿਜਾਇਨਰ ਲਹਿੰਗੇ ਵਿੱਚ ਨਜ਼ਰ ਆਈ। ਖੂਬਸੂਰਤ ਅਦਾਕਾਰਾ ਸੋਨਮ

Anil Kapoor Wife Sunita Kapoor

ਬੇਟੀ ਦੇ ਵਿਆਹ ਤੋਂ ਬਾਅਦ ਪਤਨੀ ਨਾਲ ਇਸ ਜਗ੍ਹਾ ਪਹੁੰਚੇ ਅਨਿਲ ਕਪੂਰ

Anil Kapoor Wife Sunita Kapoor: ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦਾ ਵਿਆਹ ਆਨੰਦ ਆਹੂਜਾ ਨਾਲ ਹੋ ਗਿਆ ਹੈ। ਵਿਆਹ ਤੋਂ ਬਾਅਦ ਜਿੱਥੇ ਸੋਨਮ ਕਪੁਰ 71ਵੇਂ ਕਾਨਜ਼ ਫਿਲਮ ਫੈਸਟੀਵਲ ‘ਚ ਅਪੀਅਰੈਂਸ ਲੈਣ ਲਈ ਉੱਥੇ ਮੌਜੂਦ ਹੈ, ਉੱਥੇ ਹੀ ਫੁਰਸਤ ਕੱਢ ਕੇ ਅਨਿਲ ਕਪੂਰ ਵੀ ਪਤਨੀ ਸੁਨੀਤਾ ਨਾਲ ਰੈਸਟੋਰੈਂਟ ਪਹੁੰਚੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ