Tag: , , ,

ਵਿਆਹ ਤੋਂ ਡੇਢ ਮਹੀਨੇ ਬਾਅਦ ਹੀ ਸੋਨਮ ਕਪੂਰ ਨੇ ਕੀਤਾ ਅਜਿਹਾ ਕੰਮ

Sonam Kapoor baby name : ਬਾਲੀਵੁੱਡ ਦੀ ਫ਼ੈਸ਼ਨ ਦੀਵਾ ਕਹੀ ਜਾਣ ਵਾਲੀ ਸੋਨਮ ਕਪੂਰ ਦੇ ਵਿਆਹ ਨੂੰ ਡੇਢ ਮਹੀਨਾ ਹੋ ਗਿਆ ਹੈ। ਸੋਨਮ ਕਪੂਰ ਨੇ ਆਨੰਦ ਆਹੂਜਾ ਨਾਲ ਮਈ ਵਿੱਚ ਸੱਤ ਫੇਰੇ ਲਏ ਸਨ ਅਤੇ ਹੁਣ ਦੋਨ੍ਹੋਂ ਹੀ ਇੱਕ ਦੂਜੇ ਦੇ ਨਾਲ ਕੁਆਲਿਟੀ ਟਾਇਮ ਬਿਤਾ ਰਹੇ ਹਨ। ਇਸ ਵਿੱਚ ਇੱਕ ਖਬਰ ਆਈ ਹੈ ਜੋ ਸੋਨਮ

ਫਿਲਮ `ਧੜਕ` ਦਾ ਟ੍ਰੇਲਰ ਦੇਖ ਅਜਿਹੇ ਸਨ ਬਾਲੀਵੁੱਡ ਸਿਤਾਰਿਆਂ ਦੇ ਰਿਐਕਸ਼ਨ

Dhadak trailer celeb reaction: ਜਾਨਵੀ ਕਪੂਰ ਦੀ ਡੈਬਿਊ ਫਿਲਮ ‘ਧੜਕ’ ਦਾ ਟ੍ਰੇਲਰ ਇੰਟਰਨੈੱਟ ਤੇ ਛਾਇਆ ਹੋਇਆ ਹੈ। ਜਾਨਵੀ ਅਤੇ ਈਸ਼ਾਨ ਦੀ ਆਨਸਕ੍ਰੀਨ ਕੈਮਿਸਟਰੀ ਨੇ ਸੈਰਾਟ ਦੀ ਆਰਚੀ ਅਤੇ ਪਰਸ਼ਿਆ ਦੀਆਂ ਯਾਦਾਂ ਨੂੰ ਤਾਜਾ ਕਰ ਦਿੱਤਾ। ਧੜਕ ਦੇ ਟ੍ਰੇਲਰ ਵਿੱਚ ਜਨਾਵੀ ਦੇ ਲੁਕਸ ਦੀ ਤੁਲਨਾ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਦੇ ਨਾਲ ਵੀ ਹੋ ਰਹੀ ਹੈ। ਫੈਨਜ਼

ਲੰਦਨ ਦੀਆਂ ਸੜਕਾਂ ‘ਤੇ ਸੋਨਮ-ਆਨੰਦ ਦੀਆਂ ਅਜਿਹੀਆਂ ਤਸਵੀਰਾਂ ਹੋਈਆਂ ਵਾਇਰਲ

Sonam Kapoor: ਸੋਨਮ ਕਪੂਰ ਅਤੇ ਆਨੰਦ ਆਹੂਜਾ ਅੱਜਕੱਲ੍ਹ ਲੰਦਨ ਵਿੱਚ ਛੁੱਟੀਆਂ ਬਿਤਾ ਰਹੇ ਹਨ। ਫਿਲਮ ‘ਵੀਰੇ ਦੀ ਵੈਡਿੰਗ’ ਦੀ ਸਫਲਤਾ ਤੋਂ ਬਾਅਦ ਸੋਨਮ ਪਤੀ ਦੇ ਨਾਲ ਛੁੱਟੀਆਂ ਇੰਨਜੁਆਏ ਕਰ ਰਹੀ ਹੈ। ਵਿਆਹ ਤੋਂ ਬਾਅਦ ਬਿਜੀ ਸ਼ੈਡਿਊਲ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਆਪਣਾ ਹਨੀਮੂਨ ਅਕਤੂਬਰ – ਨਵੰਬਰ ਤੱਕ ਟਾਲ ਦਿੱਤਾ ਹੈ ਪਰ ਦੋਨੋਂ ਇਕੱਠੇ ਸਮਾਂ ਬਿਤਾਉਂਣ

ਬਰਥਡੇ ਕੇਕ ਦੇਖ ਕੇ ਕਿਸ ਤਰ੍ਹਾਂ ਹੋ ਗਿਆ ਸੀ ਸੋਨਮ ਕਪੂਰ ਦਾ ਚਹਿਰਾ, ਪਤੀ ਆਨੰਦ ਆਹੂਜਾ ਨੇ ਕੀਤਾ ਖੁਲਾਸਾ

Sonam Kapoor: ਸੋਨਮ ਕਪੂਰ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਉਨ੍ਹਾਂ ਦੇ ਇਸ ਬਰਥਡੇ ਨੂੰ ਸਪੈਸ਼ਲ ਮਨਾਉਣ ਵਿੱਚ ਲੱਗੇ ਹੋਏ ਹਨ। ਆਨੰਦ ਆਹੂਜਾ ਨੇ ਇਸ ਖਾਮ ਮੌਕੇ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਇਸ ਵਿੱਚ ਉਹ ਸੋਨਮ ਦਾ ਆਪਣੇ ਬਰਥਡੇ ਕੇਕ ਨੂੰ ਦੇਖ ਕੇ ਰਿਐਕਸ਼ਨ ਦੱਸ ਰਹੇ

ਜਨਮਦਿਨ: ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੋਨਮ ਕਪੂਰ ਨੂੰ ਕਰਨੀ ਪਈ ਸੀ ਕਾਫੀ ਮਿਹਨਤ, ਇਸ ਤਰ੍ਹਾਂ ਹੋਈ ਫਿੱਟ

Sonam Kapoor: ਬਾਲੀਵੁੱਡ ਵਿੱਚ ਫੈਸ਼ਨ ਡੀਵਾ ਕਹੀ ਜਾਣ ਵਾਲੀ ਸੋਨਮ ਕਪੂਰ ਦਾ 9 ਜੂਨ 2018 ਨੂੰ 33ਵਾਂ ਜਨਮਦਿਨ ਹੈ। ਬਤੌਰ ਅਦਾਕਾਰਾ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 ਵਿੱਚ ਫਿਲਮ ‘ ਸਾਂਵਰੀਆ ‘ ਤੋਂ ਕੀਤੀ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਟਾਈਮ ਅਜਿਹਾ ਸੀ ਕਿ ਉਹ ਤਕਰੀਬਨ 90 ਕਿਲੋ ਦੀ ਹੋਇਆ ਕਰਦੀ ਸੀ।

veere di wedding collection

ਰਿਲੀਜ਼ ਦੇ ਚੌਥੇ ਦਿਨ ਮੂੰਹ ਭਾਰ ਗਿਰੀ ਵੀਰੇ ਦੀ ਵੈਡਿੰਗ, ਅੱਧ ਹੋਇਆ ਕਲੈਕਸ਼ਨ

veere di wedding collection: ਸ਼ਸ਼ਾਂਕ ਘੋਸ਼ ਦੇ ਨਿਰਦੇਸ਼ਨ ਵਿੱਚ ਬਣੀ ‘ ਵੀਰੇ ਦੀ ਵੈਡਿੰਗ’ ਫਾਈਨਲੀ ਥਿਏਟਰ ਵਿੱਚ ਹੈ ਅਤੇ ਬਾਕਸ ਆਫਿਸ ਤੇ ਧੂਮ ਮਚਾ ਰਹੀ ਹੈ। ਬੋਲਡ ਕੰਟੈਂਟ ਹੋਣ ਦੇ ਬਾਵਜੂਦ ਦਰਸ਼ਕਾਂ ਦੁਆਰਾ ਫਿਲਮ ਕਾਫੀ ਪਸੰਦ ਕੀਤੀ ਜਾ ਰਹੀ ਹੈ। ਟ੍ਰੇਡ ਐਨਾਲਿਸਟ ਤਰੁਣ ਆਦਰਸ਼ ਨੇ ਟਵੀਟ ਕਰ ਫਿਲਮ ਦੇ 4 ਦਿਨ ਦਾ ਕਲੈਕਸ਼ਨ ਦਾ ਦੱਸਿਆ

ਸੋਨਮ ਕਪੂਰ ਨੇ ਦੱਸਿਆ ਕਿ ਆਖਿਰ ਕਿਉਂ ਬਾਰ-ਬਾਰ ਟ੍ਰੋਲ ਹੁੰਦੀ ਹੈ ਸਵੱਰਾ

Swara Bhasker trolled: ਬਾਲੀਵੁੱਡ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਵੀਰੇ ਦੀ ਵੈਡਿੰਗ’ ਬਾਕਸ ਆਫਿਸ ਤੇ ਖੂਬ ਕਮਾਈ ਕਰ ਰਹੀ ਹੈ। ਗੱਲ ਕਰੀਏ ਜੇਕਰ ਸੋਸ਼ਲ ਮੀਡੀਆ ਟ੍ਰੋਲਜ਼ ਦੀ ਤਾਂ ਹਰ ਇੱਕ ਸਿਤਾਰੇ ਨੂੰ ਹੀ ਟ੍ਰੋਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਫਿਲਮ ਦੀ ਅਦਾਕਾਰਾ ਸਵੱਰਾ ਭਾਸਕਰ ਨੂੰ ਵਾਰ – ਵਾਰ ਸੋਸ਼ਲ ਮੀਡੀਆ ਉੱਤੇ

‘ਸੰਜੂ’ ਦਾ ਪਹਿਲਾ ਗਾਣਾ ਰਿਲੀਜ਼, ਔਰਤ ਦੀ ਆਵਾਜ਼ ‘ਤੇ ਲਿਪਸਿੰਕ ਕਰਦੇ ਨਜ਼ਰ ਆਏ ਰਣਬੀਰ ਕਪੂਰ

Film Sanju first song released: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫਿਲਮ ਸੰਜੂ ਦਾ ਪਹਿਲਾ ਗਾਣਾ ‘ਮੈਂ ਭੀ ਬੜੀਆਂ ਤੂੰ ਭੀ ਬੜੀਆਂ’ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਵਿੱਚ ਰਣਬੀਰ ਕਪੂਰ ਪਹਿਲੀ ਵਾਰ ਔਰਤ ਦੀ ਅਵਾਜ ਉੱਤੇ ਲਿਪਸਿੰਕ ਕਰਦੇ ਹੋਏ ਨਜ਼ਰ ਆ ਰਹੇ ਹਨ। ਫਿਲਮ ਵਿੱਚ ਰਣਬੀਰ ਅਤੇ ਸੋਨਮ ਇਕੱਠੇ 10 ਸਾਲ ਬਾਅਦ ਵੱਡੀ ਸਕਰੀਨ ਉੱਤੇ

Sonam Kapoor london

ਇਸ ਜਗ੍ਹਾ ਮਨਾਏਗੀ ਸੋਨਮ ਆਪਣਾ ਜਨਮਦਿਨ, ਪਤੀ ਨਾਲ ਹੋਈ ਰਵਾਨਾ

Sonam Kapoor london: ਬਾਲੀਵੁੱਡ ਸਟਾਰਰ ਫਿਲਮ ਵੀਰੇ ਦੀ ਵੈਡਿੰਗ 1 ਜੂਨ ਨੂੰ ਰਿਲੀਜ਼ ਹੋ ਚੁੱਕੀ ਹੈ। ਕੁੱਝ ਲੋਕ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਤਾਂ ਕੁੱਝ ਇਸ ਨੂੰ ਨਾਰਮਲ ਫਿਲਮ ਦੱਸ ਰਹੇ ਹਨ। ਫਿਲਮ ਨੇ ਪਹਿਲੇ ਹੀ ਦਿਨ ਵਿੱਚ 10 ਕਰੋੜ 70 ਲੱਖ ਦੀ ਕਮਾਈ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਹੀ

Boney Kapoor

ਬੋਨੀ ਕਪੂਰ ਨੇ ਸ਼ੇਅਰ ਕੀਤੇ ਸ਼੍ਰੀਦੇਵੀ ਨਾਲ ਆਖਿਰੀ ਪਲ, ਵਿਆਹ ਨੂੰ ਹੋਏ 22 ਸਾਲ

Boney Kapoor: ਸ਼੍ਰੀਦੇਵੀ ਅਤੇ ਬੋਨੀ ਕਪੂਰ ਦੇ ਵਿਆਹ ਨੂੰ 2 ਜੂਨ ਨੂੰ 22 ਸਾਲ ਹੋ ਗਏ । ਹਾਲਾਂਕਿ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਸ਼੍ਰੀਦੇਵੀ ਇਸ ਦੁਨੀਆ ਵਿੱਚ ਨਹੀਂ ਹੈ। ਬੋਨੀ ਕਪੂਰ ਨੇ ਸ਼੍ਰੀਦੇਵੀ ਦੇ ਟਵਿੱਟਰ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ। ਇਹ ਵੀਡੀਓ ਮੋਹਿਤ ਮਾਰਵਾਹ ਦੇ ਵਿਆਹ ਦਾ ਹੈ। ਵੀਡੀਓ ਵਿੱਚ ਸ਼੍ਰੀਦੇਵੀ ਹੱਸਦੀ-ਮੁਸਕਰਾਉਂਦੀ

Sonam Kapoor

ਆਪਣੇ ਵਿਆਹ ਵਿੱਚ ਹੋਈਆਂ ਇਨ੍ਹਾਂ ਚੀਜ਼ਾਂ ਤੋਂ ਨਾਰਾਜ਼ ਹੈ ਸੋਨਮ ਕਪੂਰ, ਕੀਤਾ ਖੁਦ ਖੁਲਾਸਾ

Sonam Kapoor: ਸੋਨਮ ਕਪੂਰ ਦੇ ਵਿਆਹ ਪਿਛਲੇ ਦਿਨੀਂ ਬੀ-ਟਾਊਨ ਵਿੱਚ ਛਾਈ ਰਹੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਪਰ ਸੋਨਮ ਕਪੂਰ ਇਸ ਗੱਲ ਤੋਂ ਕਾਫੀ ਨਾਰਾਜ਼ ਹੈ ਕਿ ਉਨ੍ਹਾਂ ਦੇ ਵਿਆਹ ਦਾ ਹਰ ਇੱਕ ਪਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ। Sonam Kapoor ਵਾਇਰਲ ਹੋਏ ਵੀਡੀਓ ਤੋਂ ਨਾਰਾਜ਼

Kareena Kapoor

‘ਵੀਰੇ ਦੀ ਵੈਡਿੰਗ’ ਵਿੱਚ ਕਰੀਨਾ ਕਪੂਰ ਦਾ ਮੰਡਪ ਵਿੱਚ ਐਂਟਰੀ ਸੀਨ ਹੋਇਆ ਵਾਇਰਲ

Kareena Kapoor: ਵੀਰੇ ਦੀ ਵੈਡਿੰਗ ਫਿਲਮ ਦੇ ਰਿਲੀਜ਼ ਹੁੰਦੇ ਹੀ ਹੁਣ ਇਸ ਫਿਲਮ ਦੇ ਕਈ ਮਜ਼ੇਦਾਰ ਸੀਨ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੇ ਹਨ। 1 ਜੂਨ ਨੂੰ ਰਿਲੀਜ਼ ਹੋਈ ਵੀਰੇ ਦੀ ਵੈਡਿੰਗ ਫਿਲਮ ਵਿੱਚ ਕਰੀਨਾ ਦੀ ਮੰਡਪ ਵਿੱਚ ਐਂਟਰੀ ਕਰਦੇ ਹੋਏ ਪਰਦੇ ਦੇ ਪਿੱਛੇ ਦਾ ਇੱਕ ਸੀਨ ਛਾਇਆ ਹੋਇਆ ਹੈ।ਫੈਨ ਕਲੱਬ ਤੇ ਸ਼ੇਅਰ ਕੀਤੇ

Veere Di Wedding banned

‘ਵੀਰੇ ਦੀ ਵੈਡਿੰਗ’ ਪਾਕਿਸਤਾਨ ‘ਚ ਹੋਈ ਬੈਨ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ

Veere Di Wedding banned: ਕਰੀਨਾ ਕਪੂਰ ਅਤੇ ਸੋਨਮ ਕਪੂਰ ਦੀ 1 ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਵੀਰੇ ਦੀ ਵੈਡਿੰਗ’ ਪਾਕਿਸਤਾਨ ਵਿੱਚ ਬੈਨ ਹੋ ਗਈ ਹੈ। ਪਾਕਿਸਤਾਨ ਦੇ ਸੈਂਟ੍ਰਲ ਬੋਰਡ ਆਫ ਫਿਲਮ ਸੈਂਸਰ ਨੇ ਇਹ ਫੈਸਲਾ ਲਿਆ ਹੈ।ਪਾਕਿਸਤਾਨ ਦੇ ਸੈਂਸਰ ਬੋਰਡ ਦਾ ਕਹਿਣਾ ਹੈ ਕਿ ਫਿਲਮ ਵਿੱਚ ਭੱਦੀ ਭਾਸ਼ਾ ਅਤੇ ਇੱਤਰਾਜ਼ਯੋਗ ਬੋਡ ਡਾਇਲੋਗਜ਼ ਦਾ ਇਸਤੇਮਾਲ

Sonam Kapoor statement bold scenes

‘ਵੀਰੇ ਦੀ ਵੈਡਿੰਗ’ ਨੂੰ ਲੈ ਕੇ ਸੋਨਮ ਦੇ ਸਹੁਰਿਆਂ ਦਾ ਰਿਐਕਸ਼ਨ, ਸੋਨਮ ਨੇ ਦਿੱਤਾ ਇਹ ਜਵਾਬ

Sonam Kapoor statement bold scenes: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜਕੱਲ੍ਹ ਆਪਣੀ ਅਪਕਮਿੰਗ ਫਿਲਮ ਵੀਰੇ ਦੀ ਵੈਡਿੰਗ ਦੀ ਪ੍ਰਮੋਸ਼ਨ ਵਿੱਚ ਵਿਅਸਤ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਸੋਨਮ ਨੇ ਕਿਹਾ ਮੈਂ ਆਪਣੀ ਹਰ ਫਿਲਮ ਵਿੱਚ ਪੁਰਾਣੀ ਘਿਸੀ – ਪਿਟੀ ਸੋਚ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹਾਂ। ਆਪਣੀਆਂ ਫਿਲਮਾਂ ਤੋਂ ਮੈਂ ਯੁਵਾਵਾਂ ਨੂੰ ਪ੍ਰੇਰਿਤ ਕਰ ਸਕਾਂ।

Ekta Kapoor

ਗਰੀਬ ਨਵਾਜ਼ ਦਰ ‘ਤੇ ਪਹੁੰਚੀ ਏਕਤਾ ਕਪੂਰ, ਇਸ ਕੰਮ ਲਈ ਮੰਗੀ ਸਫਲਤਾ

Ekta Kapoor: ਅਪਕਮਿੰਗ ਫਿਲਮ ਵੀਰੇ ਦੀ ਵੈਡਿੰਗ ਦੀ ਸਫਲਤਾ ਲਈ ਪ੍ਰੋਡਿਊਸਰ ਏਕਤਾ ਕਪੂਰ ਸੋਮਵਾਰ ਨੂੰ ਅਜਮੇਰ ਸ਼ਰੀਫ ਮੱਥਾ ਟੇਕਣ ਪਹੁੰਚੀ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਦਰਗਾਹ ਦੇ ਅੰਦਰ ਦਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ , ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਗਰੀਬ ਨਵਾਜ ਦੀ ਦਰਗਾਹ ਉੱਤੇ। ਵੀਡੀਓ ਵਿੱਚ ਉਨ੍ਹਾਂ ਦੇ ਨਾਲ ਮੀਨਲ ਰਾਏ ਵੀ ਨਜ਼ਰ ਆ

Sonam Kapoor saree

ਕਿਉਂ ਪਾ ਰਹੀ ਹੈ ਸੋਨਮ ਕਪੂਰ ਅਲੱਗ-ਅਲੱਗ ਲੁਕਸ ਦੀਆਂ ਸਾੜੀਆਂ ?

Sonam Kapoor saree : ਸੋਨਮ ਕਪੂਰ ਉਂਝ ਤਾਂ ਆਪਣੇ ਡਿਫਰੈਂਟ ਡ੍ਰੈੱਸ ਦੇ ਚਲਦੇ ਸੁਰਖ਼ੀਆਂ ਦਾ ਕੇਂਦਰ ਰਹਿੰਦੀ ਹੈ ਪਰ ਸੋਨਮ ਕਪੂਰ ਆਪਣੇ ਬੁਆਏਫ੍ਰੈਂਡ ਆਨੰਦ ਆਹੂਜਾ ਨਾਲ ਵਿਆਹ ਕਰਨ ਤੋਂ ਬਾਅਦ ਜ਼ਿਆਦਾ ਸੁਰਖੀਆਂ ਬਟੋਰ ਰਹੀ ਹੈ। ਵਿਆਹ ਤੋਂ ਬਾਅਦ ਉਹ ਕੁੱਝ ਅਜੀਬ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਜਿੱਥੇ ਵਿਆਹ ਤੋਂ ਬਾਅਦ ਔਰਤਾਂ ਆਪਣੇ ਸੁਹਾਗ ਦੇ ਨਾਂਅ

Sonam Kapoor Bhane

ਹੁਣ ਸੋਨਮ ਪਤੀ ਆਨੰਦ ਦੇ ਬਰਾਂਡ ‘Bhane’ ‘ਚ ਆਈ ਨਜ਼ਰ , ਵੇਖੋ ਤਸਵੀਰਾਂ

Sonam Kapoor Bhane: ਸੋਨਮ ਕਪੂਰ ਦੇ ਵਿਆਹ ਤੋਂ ਬਾਅਦ ਸੋਨਮ ਪਹਿਲਾਂ ਕਾਨਜ਼ ਫੈਸਟੀਵਲ ਕਾਰਨ ਚਰਚਾ ਵਿੱਚ ਰਹੀ ਹੈ। ਹੁਣ ਸੋਨਮ ਆਪਣੀ ਫਿਲਮ ‘ਵੀਰੇ ਦੀ ਵੈਡਿੰਗ’ ਦੀ ਪ੍ਰਮੋਸ਼ਨ ਕਾਰਨ ਸੁਰਖੀਆਂ ਵਿੱਚ ਹੈ। ਉੱਥੇ ਹੀ ਬਾਲੀਵੁੱਡ ਵਿੱਚ ਵੀਰੇ ਦੀ ਵੈਡਿੰਗ ਦੇ ਨਾਲ ਹੀ ਸੋਨਮ ਦਾ ਫਿਊਜ਼ਨ ਫ਼ੈਸ਼ਨ ਸਟਾਇਲ ਛਾਇਆ ਹੋਇਆ ਹੈ ਪਰ ਫ਼ੈਸ਼ਨ ਨੂੰ ਲੈ ਕੇ ਤਾਂ

Veere di wedding new song release

ਅਰਿਜੀਤ ਸਿੰਘ ਦੀ ਜਾਦੂ ਭਰੀ ਆਵਾਜ਼ ਵਿੱਚ ‘ਆ ਜਾਓ ਨਾ’ ਗੀਤ ਰਿਲੀਜ਼, ਚਾਰ ਦੋਸਤਾਂ ਦਾ ਦਿਖਿਆ ਖੂਬਸੂਰਤ ਬਾਂਡ

Veere di wedding new song release: ਕਰੀਨਾ ਅਤੇ ਸੋਨਮ ਕਪੂਰ ਦੀ ਅਗਲੀ ਫਿਲਮ ਵੀਰ ਦੀ ਵੈਡਿੰਗ ਚਰਚਾ ਵਿੱਚ ਬਣੀ ਹੈ। ਬੋਲਡ ਕੰਟੈਟ ਦੇ ਕਾਰਨ ਫਿਲਮ ਤੇ ਸਵਾਲ ਉੱਠ ਰਹੇ ਹਨ । ਇਸ ਵਿੱਚ ਫਿਲਮ ਦਾ ਨਵਾਂ ਗੀਤ ਲਾਂਚ ਕੀਤਾ ਗਿਆ। ਜਿਸਦੇ ਬੋਲ ਹਨ ਆ ਜਾਓ ਨਾ।ਇਸ ਗੀਤ ਵਿੱਚ ਸਾਰੇ ਕਿਰਦਾਰ ਬੇਹੱਦ ਭਾਵੁਕ ਨਜ਼ਰ ਆ ਰਹੇ

Before IPL finale party

IPL ਫਾਈਨਲ ਤੋਂ ਪਹਿਲਾਂ ਸਲਮਾਨ , ਸੋਨਮ ਅਤੇ ਰਣਬੀਰ ਕਪੂਰ ਕਰਨਗੇ ਪਾਰਟੀ

Before IPL finale party: ਕਰੀਬ ਇੱਕ ਮਹੀਨੇ ਤੋਂ ਦੇਸ਼ ਭਰ ਤੇ ਚੜਿਆ ਕ੍ਰਿਕਟ ਦਾ ਬੁਖਾਰ ਯਾਨਿ 27 ਮਈ ਨੂੰ ਆਪਣੇ ਟਾਪ ਤੇ ਹੋਵੇਗਾ ਜਦੋਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2018) ਦਾ ਫਾਈਨਲ ਖੇਡਿਆ ਜਾਵੇਗਾ। ਸਲਮਾਨ ਖਾਨ, ਕੈਟਰੀਨਾ ਕੈਫ, ਕਰੀਨਾ ਕਪੂਰ ਅਤੇ ਜੈਕਲੀਨ ਫਰਾਂਨਡਿਜ਼ ਨਾਲ ਕੁੱਝ ਸਿਤਾਰੇ ਫਾਈਨਲ ਮੈਚ ਦੇ ਪਹਿਲਾਂ ਸ਼ੋਅ ਕਰਨਗੇ ਜਿਸ ਨੂੰ ਰਣਬੀਰ ਕਪੂਰ

Deepika Padukone apologise

ਸਭ ਦੇ ਸਾਹਮਣੇ ਦੀਪਿਕਾ ਪਾਦੂਕੋਣ ਨੇ ਇਸ ਅਦਾਕਾਰ ਤੋਂ ਮੰਗੀ ਮੁਆਫੀ

Deepika Padukone apologise: ਸ਼ਨੀਵਾਰ ਦੀ ਰਾਤ ਨੂੰ ਮੁੰਬਈ ਦੇ ਹੋਟਲ ਵਿੱਚ GQ ਐਵਾਰਡ ਨਾਈਟ ਪ੍ਰਬੰਧ ਹੋਇਆ ਜਿਸ ਵਿੱਚ ਬਾਲੀਵੁੱਡ ਦੇ ਕਈ ਦਿੱਗਜ ਸਟਾਰਸ ਨੇ ਸ਼ਿਰਕਤ ਕੀਤੀ। ਇਸ ਮੌਕੇ ਉੱਤੇ ਬਾਲੀਵੁੱਡ ਕੁਈਨ ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਵੀ ਨਜ਼ਰ ਆਏ ਪਰ ਇੱਥੇ ਇੱਕ ਮਜੇਦਾਰ ਚੀਜ ਦੇਖਣ ਨੂੰ ਮਿਲੀ। ਜਦੋਂ ਦੀਪਿਕਾ ਦੀ ਅਨਿਲ ਕਪੂਰ ਨਾਲ ਮੁਲਾਕਾਤ ਹੋਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ