Tag: , , , ,

ਇਸ ਅਦਾਕਾਰਾ ਨੂੰ ਕਿਡਨੈਪ ਕਰਨਾ ਚਾਹੁੰਦਾ ਸੀ ਪਾਕਿਸਤਾਨੀ ਕ੍ਰਿਕਟਰ Shoaib Akhtar

Shoaib Aktar Kidnapped Sonali : ਰਾਵਲ ਪਿੰਡੀ ਐਕਸਪ੍ਰੈੱਸ ਦੇ ਨਾਮ ਤੋਂ ਪਹਿਚਾਣੇ ਜਾਣ ਵਾਲੇ ਪਾਕਿਸਤਾਨ ਕ੍ਰਿਕਟਰ ਸ਼ੋਇਬ ਅਖ਼ਤਰ ਕਿਸੇ ਜਾਣ-ਪਹਿਚਾਣ ਦੇ ਮੋਹਤਾਜ ਨਹੀਂ ਹਨ। ਸ਼ੋਇਬ ਦੋ ਚੀਜਾਂ ਲਈ ਜਾਣੇ ਜਾਂਦੇ ਸਨ ਇੱਕ ਉਨ੍ਹਾਂ ਦੀ ਬਾਲਿੰਗ ਦੀ ਰਫਤਾਰ ਅਤੇ ਦੂਜਾ ਉਨ੍ਹਾਂ ਦਾ ਗੁੱਸਾ। ਸ਼ੋਇਬ ਦਾ ਗੁੱਸਾ ਕਾਫ਼ੀ ਤੇਜ ਸੀ, ਉਹ ਕਾਫ਼ੀ ਐਗ੍ਰੈਸਿਵ ਸਨ ਪਰ ਇਸ ਗੁੱਸੇ

ਕੈਂਸਰ ਫ੍ਰੀ ਹੋਣ ਤੋਂ ਬਾਅਦ ਇਹ ਥੈਰੇਪੀ ਲੈ ਰਹੀ ਸੋਨਾਲੀ, ਵੀਡੀਓ ਦੇਖਣ ਤੋਂ ਪਹਿਲਾਂ ਦਿੱਤੀ ਚੇਤਾਵਨੀ

Sonali Bendre  Shares Video : ਸੋਨਾਲੀ ਬੇਂਦਰੇ ਸਾਲ 2018 ਵਿੱਚ ਕੈਂਸਰ ਡਾਇਗਨਾਜ ਹੋਣ ਤੋਂ ਬਾਅਦ ਇਸਦੇ ਟ੍ਰੀਟਮੈਂਟ ਦੇ ਲਈ ਅਮਰੀਕਾ ਚਲੀ ਗਈ ਸੀ। ਸੋਨਾਲੀ ਨੇ ਉੱਥੇ ਪੂਰਾ ਟਰੀਟਮੈਂਟ ਲਿਆ, ਇਸ ਵਿੱਚ ਉਨ੍ਹਾਂ ਨੂੰ ਕਈ ਉਤਾਰ ਚੜਾਅ ਵੀ ਦੇਖਣ ਪਏ।ਹਾਲਾਂਕਿ ਹੁਣ ਸੋਨਾਲੀ ਪਹਿਲਾਂ ਤੋਂ ਠੀਕ ਹੈ ਅਤੇ ਮੁੰਬਈ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ

ਜਦੋਂ ਕੈਂਸਰ ਬਾਰੇ ਪਤਾ ਚਲਿਆ ਤਾਂ ਲੱਗਿਆ ਜਿਵੇਂ ਕਿਸੀ ਟ੍ਰੇਨ ਨੇ… – ਸੋਨਾਲੀ ਬੇਂਦਰੇ

Sonali Bendre Emotional Diagnose : ਬਾਲੀਵੁਡ ਅਦਾਕਾਰਾ ਸੋਨਾਲੀ ਬੇਂਦਰੇ ਕੁੱਝ ਮਹੀਨੇ ਪਹਿਲਾਂ ਨਿਊਯਾਰਕ ਤੋਂ ਹਾਈ ਗ੍ਰੇਡ ਕੈਂਸਰ ਦਾ ਇਲਾਜ ਕਰਵਾ ਕੇ ਵਾਪਿਸ ਭਾਰਤ ਆ ਚੁੱਕੀ ਹੈ। ਪਿਛਲੇ ਸਾਲ ਜੁਲਾਈ ਵਿੱਚ ਸੋਨਾਲੀ ਨੇ ਕੈਂਸਰ ਹੋਣ ਦੀ ਜਾਣਕਾਰੀ ਸ਼ੇਅਰ ਕੀਤੀ ਸੀ। ਸੋਨਾਲੀ ਦੇ ਮੁਸ਼ਕਿਲ ਦਮੇਂ ਵਿੱਚ ਪਰਿਵਾਰ ਦੇ ਇਲਾਵਾ ਉਨ੍ਹਾਂ ਦੀ ਦੋ ਬੈਸਟ ਫ੍ਰੈਂਡਜ਼ ਨੇ ਖੂਬ ਹਿੰਮਤ

ਇਹ ਹਨ ਸੋਨਾਲੀ ਬੇਂਦਰੇ ਦੀਆਂ ‘Best Friends’, ਦਿਖਿਆ ਖੂਬਸੂਰਤ ਅੰਦਾਜ਼

Sonali Bendre Best Friends : ਅਦਾਕਾਰਾ ਸੋਨਾਲੀ ਬੇਂਦਰੇ ਨੂੰ ਹਾਲ ਹੀ ਵਿੱਚ ਇੱਕ ਵੈੱਬ ਸ਼ੋਅ ਦੇ ਸੇਟ ਉੱਤੇ ਸਪਾਟ ਕੀਤਾ ਗਿਆ। ਇਸ ਦੌਰਾਨ ਸੋਨਾਲੀ ਕਾਫ਼ੀ ਖੂਬਸੂਰਤ ਨਜ਼ਰ ਆਈ। ਉਨ੍ਹਾਂ ਨੇ ਨਿਊਡ ਕਲਰ ਦਾ ਪਾਵਰ ਸੂਟ ਪਾਇਆ ਹੋਇਆ ਸੀ। ਇਹ ਪਾਵਰ ਸੂਟ ਉਨ੍ਹਾਂ ਉੱਤੇ ਕਾਫ਼ੀ ਵਧੀਆ ਲੱਗ ਰਿਹਾ ਸੀ। ਸੋਨਾਲੀ ਨੇ ਓਵਰ ਸਾਇਜ ਜੈਕੇਟ ਦੇ ਨਾਲ

ਕੈਂਸਰ ‘ਤੇ ਸੋਨਾਲੀ ਨੇ ਦੱਸਿਆ ,ਡਾਕਟਰ ਨੇ ਰਿਪੋਰਟ ਦੇਖਦੇ ਹੀ ਕਿਹਾ ਨਹੀਂ ਹੈ ਬਚਣ ਦੀ ਉਮੀਦ

Sonali Bendre Speaks Cancer:ਕੈਂਸਰ ਦੇ ਇਲਾਜ ਤੋਂ ਉਬਰ ਰਹੀ ਸੋਨਾਲੀ ਬੇਂਦਰੇ ਨੇ ਹਾਲ ਹੀ ਵਿੱਚ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਵਿੱਚ ਸੋਨਾਲੀ ਦੀ ਸਰਜਰੀ ਵਾਲੀ ਥਾਂ ਸਾਫ ਦਿਖਾਈ ਦੇ ਰਹੀ ਸੀ। ਹੁਣ ਸੋਨਾਲੀ ਨੇ ਕੈਂਸਰ ਨੂੰ ਲੈ ਕੇ ਹੋਰ ਵੀ ਜਿਆਦਾ ਖੁੱਲ੍ਹ ਕੇ ਦੱਸਿਆ ਹੈ। ਇੱਕ ਇੰਟਰਵਿਊ ਵਿੱਚ ਸੋਨਾਲੀ ਨੇ ਉਹ ਗੱਲਾਂ

ਕੈਂਸਰ ਦੀ ਬੀਮਾਰੀ ‘ਚ ਬੇਟਾ ਇੰਝ ਰੱਖਦਾ ਸੀ ਖਿਆਲ, ਇਹ ਕਹਿ ਰੋ ਪਈ ਸੋਨਾਲੀ

Sonali Bendre cancer diagnosis : ਅਦਾਕਾਰਾ ਸੋਨਾਲੀ ਬੇਂਦਰੇ ਨੇ ਪਹਿਲੀ ਵਾਰ ਆਪਣੀ ਕੈਂਸਰ ਦੀ ਬੀਮਾਰੀ ਅਤੇ ਉਸ ਨਾਲ ਜੰਗ ਦੀ ਪੂਰੀ ਜਰਨੀ ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਇੰਡੀਆ ਟੂਡੇ ਕਾਨਕਲੇਵ ਵਿੱਚ ਸੋਨਾਲੀ ਨੇ ਦੱਸਿਆ ਕਿ ਕੈਂਸਰ ਦੀ ਬੀਮਾਰੀ ਵਿੱਚ ਬੇਟੇ ਰਣਵੀਰ ਬਹਿਲ ਨੇ ਕਿਸ ਤਰ੍ਹਾਂ ਖਿਆਲ ਰੱਖਿਆ? ਇਸ ਦੌਰਾਨ ਸੋਨਾਲੀ ਬੇਂਦਰ ਕਾਫੀ ਭਾਵੁਕ ਹੋ ਗਈ

5 ਮਹੀਨੇ ਬਾਅਦ ਭਾਰਤ ਆਈ ਸੋਨਾਲੀ ਬੇਂਦਰੇ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ

Sonali Bendre share pic: ਸੋਨਾਲੀ ਬੇਂਦਰੇ ਨਿਊਯਾਰਕ ਨਾਲ ਕੈਂਸਰ ਟਰੀਟਮੈਂਟ ਕਰਾ ਕੇ ਸੋਮਵਾਰ ਨੂੰ ਮੁੰਬਈ ਵਾਪਸ ਆ ਚੁੱਕੀ ਹੈ। ਹਾਲਾਂਕਿ ਅਜੇ ਉਨ੍ਹਾਂ ਦੀ ਕੈਂਸਰ ਨਾਲ ਜੰਗ ਖਤਮ ਨਹੀਂ ਹੋਈ ਹੈ। ਘਰ ਵਾਪਸ ਆਉਣ ਤੋਂ ਬਾਅਦ ਸੋਨਾਲੀ ਨੇ ਆਪਣੇ ਪੈੱਟ ਡਾਗ ਦੇ ਨਾਲ ਤਸਵੀਰ ਸ਼ੇਅਰ ਕੀਤੀ। ਇਸ ਵਿੱਚ ਉਹ ਆਪਣੇ ਡਾਗੀ ਨੂੰ ਕਿਸ ਕਰ ਰਹੀ ਹੈ।

Sonali Bendre come india

ਸੋਨਾਲੀ ਬੇਂਦਰੇ ਨੇ ਅਾਪਣੇ ਫੈਨਜ਼ ਨੂੰ ਦਿੱਤੀ ਵੱਡੀ ਖੁਸ਼ਖਬਰੀ

Sonali Bendre come india : ਬਾਲੀਵੁਡ ਅਦਾਕਾਰਾ ਸੋਨਾਲੀ ਬੇਂਦਰੇ ਦੇ ਫੈਨਜ਼ ਲਈ ਇੱਕ ਖੁਸ਼ਖਬਰੀ ਆ ਰਹੀ ਹੈ। ਜਿਸ ਨੂੰ ਸੁਣਕੇ ਤੁਸੀ ਵੀ ਖ਼ੁਸ਼ ਹੋ ਜਾਓਗੇ। ਜਿਵੇਂ ਕ‌ਿ ਤੁਸੀ ਜਾਣਦੇ ਹੀ ਹੋ ਕਿ ਸੋਨਾਲੀ ਬੇਂਦਰੇ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਨਾਲ ਲੜ ਰਹੀ ਹੈ। Sonali Bendre come india ਇਸ ਕਰਕੇ ਉਹ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰ

ਕੈਂਸਰ ਨਾਲ ਲੜ ਰਹੀ ਸੋਨਾਲੀ ਬੇਂਦਰੇ ਨੇ ਪਰਿਵਾਰ ਨਾਲ ਇਸ ਤਰ੍ਹਾਂ ਮਨਾਈ ਦੀਵਾਲੀ

Sonali Bendre Diwali unconventional: ਦੀਵਾਲੀ ਦੇ ਤਿਉਹਾਰ ਵਿੱਚ ਬਾਲੀਵੁਡ ਦੇ ਸਿਤਾਰਿਆਂ ਵਿੱਚ ਇੱਕ ਸ਼ਾਨਦਾਰ ਰੌਣਕ ਦੇਖਣ ਨੂੰ ਮਿਲਦੀ ਹੈ। ਇਸ ਖਾਸ ਮੌਕੇ ਉੱਤੇ ਕਈ ਸਿਤਾਰਿਆਂ ਨੇ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਦਾ ਜਸ਼ਨ ਮਨਾਇਆ। ਉੱਥੇ ਹੀ ਨਿਊਯਾਰਕ ਵਿੱਚ ਆਪਣੀ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾ ਰਹੀ ਅਦਾਕਾਰਾ ਸੋਨਾਲੀ ਨੇ ਵੀ ਆਪਣੇ ਪਰਿਵਾਰ ਦੇ ਨਾਲ ਦਿਵਾਲੀ

ਸੋਨਾਲੀ ਨੇ ਕੀਤਾ ਦਰਦ ਬਿਆਨ ,ਇਨ੍ਹਾਂ ਮੁਸ਼ਕਿਲਾਂ ਦਾ ਕਰਨਾ ਪੈ ਰਿਹੈ ਸਾਹਮਣਾ

Sonali chemotherapy eyesight weak : ਸੋਨਾਲੀ ਬੇਂਦਰੇ ਨਿਊਯਾਰਕ ਵਿੱਚ ਆਪਣਾ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਸੋਨਾਲੀ ਪੂਰੀ ਹਿੰਮਤ ਦੇ ਨਾਲ ਇਸ ਬੀਮਾਰੀ ਨੂੰ ਮਤਾ ਦੇਣ ਵਿੱਚ ਲੱਗੀ ਹੈ। ਉਹ ਆਪਣੇ ਰੂਟੀਨ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੂੰ ਕਿਤਾਬਾਂ ਪੜਨਾ ਦਾ ਕਾਫੀ ਸ਼ੌਕ ਹੈ, ਆਪਣੀ ਬੀਮਾਰੀ ਦੇ ਦੌਰਾਨ ਉਹ ਆਪਣੀ ਇਸ

Alia Bhatt arrives New York

ਮੁਸ਼ਕਿਲ ਵਿੱਚ ਰਣਬੀਰ ਦਾ ਸਾਥ ਦੇਣ ਨਿਊਯਾਰਕ ਪਹੁੰਚੀ ਆਲੀਆ ਭੱਟ,ਵੇਖੋ ਤਸਵੀਰਾਂ

Alia Bhatt arrives New York: ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਰਿਸ਼ਤਾ ਇਨ੍ਹਾਂ ਦਿਨੀਂ ਸੁਰਖੀਆਂ ਵਿੱਚ ਹੈ। Alia Bhatt arrives New York ਆਪਣੇ ਰਿਸ਼ਤੇ ਤੇ ਦੋਹਾਂ ਨੇ ਕਦੇ ਹਾਮੀ ਤਾਂ ਨਹੀਂ ਭਰੀ ਪਰ ਕਦੇ ਇਸ ਗੱਲ ਤੋਂ ਮਨ੍ਹਾਂ ਵੀ ਨਹੀਂ ਕੀਤਾ। ਅਜਿਹੇ ਵਿੱਚ ਆਲੀਆ ਅਤੇ ਰਣਬੀਰ ਦੇ ਪਰਿਵਾਰ ਦੇ ਨਾਲ ਖੜੀ ਨਜ਼ਰ ਆਈ ਹੈ।

ਨਿਊਯਾਰਕ ‘ਚ ਇਲਾਜ਼ ਕਰਾ ਰਹੇ ਰਿਸ਼ੀ ਕਪੂਰ ਨੂੰ ਮਿਲੀ ਸੋਨਾਲੀ-ਪ੍ਰਿਯੰਕਾ, ਵੇਖੋ ਤਸਵੀਰਾਂ

Priyanka Chopra Sonali: ਬਾਲੀਵੁਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਅੱਜ ਕੱਲ੍ਹ ਆਪਣੇ ਇਲਾਜ ਲਈ ਨਿਊਯਾਰਕ ਵਿੱਚ ਹਨ। ਧਿਆਨ ਯੋਗ ਹੈ ਕਿ ਪਿਛਲੇ ਹਫਤੇ ਰਿਸ਼ੀ ਕਪੂਰ ਨਿਊਯਾਰਕ ਲਈ ਰਵਾਨਾ ਹੋ ਗਏ ਸਨ। ਜਾਣ ਤੋਂ ਪਹਿਲਾਂ ਰਿਸ਼ੀ ਨੇ ਟਵੀਟ ਕੀਤਾ ਸੀ ਅਤੇ ਆਪਣੇ ਫੈਨਜ਼ ਨੂੰ ਦੱਸਿਆ ਸੀ ਕਿ ਉਹ ਆਪਣੇ ਮੈਡੀਕਲ ਟ੍ਰੀਟਮੈਂਟ ਲਈ ਉੱਥੇ ਜਾ ਰਹੇ ਹਨ।

ਕੈਂਸਰ ਨਾਲ ਲੜ ਰਹੀ ਸੋਨਾਲੀ ਨੇ ਲਿਖਿਆ ਇਹ ‘ਇਮੋਸ਼ਨਲ ਮੈਸੇਜ’

Sonali Bendre emotional message: ਕਰੀਬ ਤਿੰਨ ਮਹੀਨੇ ਪਹਿਲਾਂ ਜਦੋਂ ਸੋਨਾਲੀ ਬੇਂਦਰੇ ਨੇ ਸੋਸ਼ਲ ਮੀਡੀਆ ਤੇ ਉੁਨ੍ਹਾਂ ਨੇ ਕੈਂਸਰ ਹੋਣ ਦਾ ਖੁਲਸਾ ਕੀਤਾ ਤਾਂ ਸਭ ਹੈਰਾਨ ਰਹਿ ਗਏ। ਸੋਨਾਲੀ ਅਮਰੀਕਾ ਵਿੱਚ ਇਲਾਜ ਕਰਵਾ ਰਹੀ ਹੈ ਅਤੇ ਅਕਸਰ ਆਪਣੇ ਬਾਰੇ ਵਿੱਚ ਜਾਣਕਾਰੀ ਦਿੰਦੀ ਰਹਿੰਦੀ ਹੈ।ਇਸ ਵਿੱਚ ਸੋਨਾਲੀ ਨੇ ਛੋਟੇ ਬੱਚਿਆਂ ਦੇ ਲਈ ਇੱਕ ਭਾਵੁਕ ਮੈਸਜ ਲਿਖਿਆ ਹੈ।

ਅਨੁਪਮ ਖੇਰ ਨੇ ਦੱਸਿਆ, ਕੈਂਸਰ ਨਾਲ ਕਿਵੇਂ ਲੜ ਰਹੀ ਹੈ ਸੋਨਾਲੀ ਬੇਂਦਰੇ?

Anupam Kher reveals: ਸੋਨਾਲੀ ਬੇਂਦਰੇ ਨਿਊਯਾਰਕ ਵਿੱਚ ਹਾਈ ਗ੍ਰੇਡ ਕੈਂਸਰ ਦੇ ਰੋਗ ਦੀ ਇਲਾਜ਼ ਕਰਾ ਰਹੀ ਹੈ। ਅਦਾਕਾਰ ਅਨੁਪਮ ਖੇਰ ਵੀ ਅੱਜ ਕੱਲ੍ਹ ਨਿਊਯਾਰਕ ਵਿੱਚ ਆਪਣੇ ਨਵੇਂ ਸ਼ੋਅ ਨਿਊ ਐਸਟਰਡੈਮ ਦੀ ਸ਼ੂਟਿੰਗ ਕਰ ਰਹੇ ਹਨ। ਦਿੱਤੇ ਗਏ ਇੱਕ ਇੰਟਰਵਿਊ ਵਿੱਚ ਅਦਾਕਾਰ ਨੇ ਦੱਸਿਆ ਕਿ ਸੋਨਾਲੀ ਕਿਵੇਂ ਕੈਂਸਰ ਨਾਲ ਜੰਗ ਲੜ ਰਹੀ ਹੈ। ਉਨ੍ਹਾਂ ਨੇ ਕਿਹਾ

ਆਯੁਸ਼ਮਾਨ ਖੁਰਾਨਾ ਦੀ ਪਤਨੀ ਨੂੰ ਸੋਨਾਲੀ ਬੇਂਦਰੇ ਨੇ ਕਹੀ ਇਹ ਗੱਲ

Sonali Bendre praise: ਬਾਲੀਵੁਡ ਉੱਤੇ ਬੀਤੇ ਕੁਝ ਸਮੇਂ ਤੋਂ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਦੋਂ ਅਦਾਕਾਰਾ ਸੋਨਾਲੀ ਬੇਂਦਰੇ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਕੈਂਸਰ ਨਾਲ ਪੀੜਿਤ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਖਬਰ ਤੋਂ ਬਾਅਦ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਨੇ ਇੰਸਟਾਗ੍ਰਾਮ ਉੱਤੇ ਆਪਣੇ ਬ੍ਰੇਸਟ ਕੈਂਸਰ ਦਾ ਖੁਲਾਸਾ ਕੀਤਾ ਨਾਲ ਹੀ ਇੱਕ ਤਸਵੀਰ ਵੀ

Sonali Bendre joined best friends

ਕੈਂਸਰ ਨਾਲ ਜੂਝ ਰਹੀ ਸੋਨਾਲੀ ਦੋਸਤਾਂ ਦੇ ਨਾਲ ਇੰਝ ਬਤੀਤ ਕਰ ਰਹੀ ਹੈ ਸਮਾਂ, ਵੇਖੋ ਤਸਵੀਰਾਂ

Sonali Bendre joined best friends ਬਾਲੀਵੁਡ ਅਦਾਕਾਰਾ ਸੋਨਾਲੀ ਬੇਂਦਰੇ ਇਨ੍ਹਾਂ ਦਿਨੀਂ ਆਪਣੀ ਮੈਡਿਕਲ ਕੰਡੀਸ਼ਨ ਦੇ ਕਾਰਨ ਸੁਰਖੀਆਂ ਵਿੱਚ ਬਣੀ ਹੋਈ ਹੈ। ਨਿਊਯਾਰਕ ਵਿੱਚ 43 ਸਾਲ ਅਦਾਕਾਰਾ ਮੈਟਾਸਟੈਟਿਕ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਸੋਨਾਲੀ ਬੇਂਦਰੇ ਕੈਂਸਰ ਦੇ ਇਲਾਜ ਦੇ ਦੌਰਾਨ ਹਰ ਪਲ ਸੋਸ਼ਲ ਮੀਡੀਆ ਤੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰ ਰਹੀ ਹੈ। ਇਸ ਵਿੱਚ

Sonali Bendre shares new look

ਕੈਂਸਰ ਨਾਲ ਜੂਝ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਨੇ ਚੁੱਕਿਆ ਇਹ ਵੱਡਾ ਕਦਮ , ਸ਼ੇਅਰ ਕੀਤਾ ਵੀਡੀਓ

Sonali Bendre shares new look: ਮੈਟਾਸਟੈਟਿਕ ਕੈਂਸਰ ਨਾਲ ਜੂਝ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਬਹਿਲ ਨੇ ਆਪਣੇ ਲਈ ਇੱਕ ਵਿਗ ਬਣਵਾਇਆ ਹੈ। ਕੈਂਸਰ ਮਰੀਜਾਂ ਦੇ ਲਈ ਇੱਕ ਪ੍ਰੇਰਕ ਪੋਸਟ ਵਿੱਚ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਬੀਮਾਰੀ ਦੇ ਕਾਰਨ ਤੋਂ ਉਹ ਆਪਣੀ ਖੁਸ਼ੀਆਂ ਤੋਂ ਦੂਰ ਨਾ ਰਹਿਣ। 43 ਸਾਲ ਅਦਾਕਾਰਾ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ ‘ਤੇ ਇੱਕ

Kerala Floods Bollywood celebs donate

ਕੇਰਲ ਹੜ੍ਹ: ਸ਼ਾਹਰੁਖ ਤੋਂ ਲੈ ਕੇ ਰਜਨੀਕਾਂਤ ਤੱਕ ਇਨ੍ਹਾਂ ਸਿਤਾਰਿਆਂ ਨੇ ਡੋਨੇਟ ਕੀਤੇ ਇੰਨੇ ਪੈਸੇ

Kerala Floods Bollywood celebs donate: ਕੇਰਲ ਇਸ ਸਮੇਂ ਆਪਣੇ ਬੇਹੱਦ ਬੁਰੇ ਦੌਰ ਤੋਂ ਗੁਜਰ ਰਿਹਾ ਹੈ। ਹੜ੍ਹ ਦੇ ਕਾਰਨ ਸੂਬੇ ਦੇ ਲੱਖਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਰਾਹਤ ਸ਼ਿਵਿਰਾਂ ਵਿੱਚ ਰਹਿਣਾ ਪੈ ਰਿਹਾ ਹੈ।ਦੁੱਖ ਦੀ ਗੱਲ ਹੈ ਕਿ ਹੁਣ ਤੱਕ ਇਸ ਵਿਨਾਸ਼ਕਾਰੀ ਹੜ੍ਹ ਵਿੱਚ 400 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਬੇਹੱਦ ਮੁਸ਼ਕਿਲ

ਸੁਜ਼ੈਨ ਨੇ ਸ਼ੇਅਰ ਕੀਤੀਆਂ ਸੋਨਾਲੀ ਬੇਂਦਰੇ ਦੀਆਂ ਲੈਟੇਸਟ ਤਸਵੀਰਾਂ, ਲਿਖੀ ਇਮੋਸ਼ਨਲ ਪੋਸਟ

Sonali Bendre looks radiant: ਸੋਨਾਲੀ ਬੇਂਦਰੇ ਨਿਊਯਾਰਕ ਵਿੱਚ ਹਾਈਗ੍ਰੇਡ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਪਿਛਲੇ ਦਿਨੀਂ ਉਨ੍ਹਾਂ ਦੀ ਤਸਵੀਰ ਨੇ ਸਭ ਨੂੰ ਹੈਰਾਨ ਕਰ ਦਿੱਤਾ।ਤਸਵੀਰ ਵਿੱਚ ਉਹ ਬਾਲਡ ਨਜ਼ਰ ਆਈ ਸੀ, ਸੋਨਾਲੀ ਬੇਂਦਰੇ ਨੂੰ ਸੋਪਰਟ ਕਰਨ ਦੇ ਲਈ ਪਿਛਲੇ ਦਿਨੀਂ ਉਨ੍ਹਾਂ ਦੀ ਦੋਸਤ ਸੁਜ਼ੈਨ ਖਾਨ ਅਤੇ ਗਾਇਤਰੀ ਉਨ੍ਹਾਂ ਨੂੰ ਮਿਲਣ ਨਿਊਯਾਰਕ ਪਹੁੰਚੀ ਸੀ। ਸੁਜ਼ੈਨ

Anupam Kher Emotional Post Sonali

ਸੋਨਾਲੀ ਦੇ ਨਾਲ ਸਮਾਂ ਵਤੀਤ ਕਰ ਵਾਪਿਸ ਆਇਆ ਇਹ ਅਦਾਕਾਰ, ਸ਼ੇਅਰ ਕੀਤੀ ਇਮੋਸ਼ਨਲ ਪੋਸਟ

Anupam Kher Emotional Post Sonali: ਨਿਊਯਾਰਕ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੀ ਸੋਨਾਲੀ ਬੇਂਦਰੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ। ਕਦੇ ਫ੍ਰੈਂਡਜ਼ ਦੇ ਨਾਲ ਤਾਂ ਕਦੇ ਬੁਕ ਸਟੋਰੀ ਉਹ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿੱਚ ਸੋਨਾਲੀ ਦੇ ਨਾਲ ਕੰਮ ਕਰ ਚੁੱਕੇ ਅਨੁਪਮ ਖੇਰ ਨੇ ਉਨ੍ਹਾਂ ਦੇ ਲਈ ਇੱਕ ਖਾਸ ਟਵੀਟ ਕੀਤਾ ਹੈ ਕਿ ਜੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ