Tag: , , , , , ,

‘ਆਪ’ ਨੇਤਾ ਕੰਵਰ ਸੰਧੂ ਦੇ ਬੇਟੇ ਦਾ ਦਿਹਾਂਤ

Muhammad-Ali's-son

ਪ੍ਰਸਿੱਧ ਬਾਕਸਰ ਮੁਹੰਮਦ ਅਲੀ ਦੇ ਬੇਟੇ ਨੂੰ ਏਅਰਪੋਰਟ ਤੇ ਰੋਕਿਆ..

Kareena Kapoor

ਬੇਗਮ ਖਾਨ ‘Back on sets’, ਦੇਖੋ ਤਸਵੀਰਾਂ

ਦਸੰਬਰ ‘ਚ ਮਾਂ ਬਣੀ ਕਰੀਨਾ ਕਪੂਰ ਖਾਨ ਆਪਣੀ ਪੂਰੀ ਪ੍ਰੈਗਨੈਂਸੀ ਦੌਰਾਨ ਤਾਂ ਕੰਮ ਕਰਦੀ ਹੀ ਰਹੀ। ਹਾਲ ਹੀ ‘ਚ ਇੱਕ ਫੈਸ਼ਨ ਸ਼ੋਅ ਦੀ ਸ਼ੋਅ ਸਟਾਪਰ ਬਣੀ ਕਰੀਨਾ ਡਿਲੀਵਰੀ ਦੇ ਦੋ ਮਹੀਨੇ ਬਾਅਦ ਸੈਟ ‘ਤੇ ਵਾਪਸ ਪਰਤ ਆਈ ਹੈ। ਜੀ, ਹਾਂ ਬੇਗਮ ਖਾਨ ਬੀਤੇ ਦਿਨ ਮੁੰਬਈ, ਬਾਂਦਰਾ ਦੇ ਮਹਿਬੂਬ ਸਟੂਡਿਓ ‘ਚ ਨਜ਼ਰ ਆਈ। ਇੱਕ ਜਿਊਲਰੀ ਬ੍ਰੈਂਡ

Ibrahim Raees

OMG ! ਸੈਫ ਅਲੀ ਖਾਨ ਦਾ ਬੇਟਾ ਬਣਿਆ ‘ਰਈਸ’

ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਖਾਨ ਪਟੌਦੀ ਖੂਬ ਛਾਏ ਹੋਏ ਨੇ। ਇਬਰਾਹਿਮ ਅਜੇ ਸਿਰਫ 15 ਸਾਲ ਦੇ ਨੇ ਪਰ ਆਪਣੇ ਪਾਪਾ ਦੀ ਹੀ ਤਰ੍ਹਾਂ ਉਹਨਾਂ ਨੂੰ ਵੀ ਐਕਟਿੰਗ ਦਾ ਬਹੁਤ ਸ਼ੌਕ ਹੈ। ਯਕੀਨ ਨਹੀਂ ਹੁੰਦਾ ਤਾਂ ਜ਼ਰਾ ਇਹ ਵੀਡੀਓ ਦੇਖ ਲਓ। @iakpataudi mouths his favourite dialogue from @iamsrk's #Raees

patiala-murder

ਪਟਿਆਲਾ : ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ

Salman Khan

ਇੱਕ ਹੋਰ ਸਟਾਰ ਕਿਡ ਨੂੰ ਲਾਂਚ ਕਰਨਗੇ ਸਲਮਾਨ ਖਾਨ

ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਦੀ ਯਾਰੀ ਤਾਂ ਜੱਗ ਜਾਹਿਰ ਹੈ। ਇਸ ਦਾ ਇੱਕ ਹੋਰ ਉਦਾਹਰਨ ਸਲਮਾਨ ਖਾਨ ਫੇਰ ਦੇਣ ਜਾ ਰਹੇ ਨੇ। ਸਲਮਾਨ ਖਾਨ ਕਈ ਸਟਾਰ ਕਿਡਸ ਨੂੰ ਲਾਂਚ ਕਰ ਚੁੱਕੇ ਨੇ। ਅਹਾਨ ਸ਼ੈਟੀ ਦੀ ਲਾਂਚਿੰਗ ‘ਚ ਵੀ ਸਲਮਾਨ ਖਾਨ ਦਾ ਵੱਡਾ ਯੋਗਦਾਨ ਹੈ। ਇਸ ਗੱਲ ਦਾ ਖੁਲਾਸਾ ਖੁਦ ਸੁਨੀਲ ਸ਼ੈਟੀ ਨੇ ਕੀਤਾ ਹੈ।

Murder

ਮਾਂ ਦੀ ਸੇਵਾ ਤੋਂ ਤੰਗ ਆ ਪੁੱਤ ਨੇ ਚੁਕਿਆ ਇਹ ਕਦਮ

ਥਾਂ-ਥਾਂ ਮੱਥੇ ਰਗੜ ਕੇ ਮਿਲੇ ਪੁੱਤਰ ਮਿਠੜੇ ਮੇਵੇ ਦੀ ਦਾਤ ਹਰ ਮਾਂ ਲਈ  ਸੌਗਾਤ ਹੁੰਦੀ ਹੈ ।ਪਰ ਉਹੀ ਪੁੱਤ ਕਪੁੱੱਤ ਬਣ ਜਾਵੇ ਤਾਂ ਉਸ ਮਾਂ ਦਾ ਕੀ ਦੋਸ਼।ਅਜਿਹਾ ਹੀ ਬੇਰਹਿਮੀ ਭਰਿਆ ਮਾਮਲਾ ਸਾਹਮਣੇ ਆਇਆ ਹੈ ਨਵਾਂ ਸ਼ਹਿਰ ਵਿੱਚ ।ਜਿਥੇ ਪੁਲਸ ਨੇ ਦੋਸ਼ੀ ਪੁੱਤਰ ਨੂੰ ਆਪਣੀ ਹੀ ਮਾਂ ਦੇ ਖੂਨ ਨਾਲ ਭਿੱਜੇ ਕਪੜਿਆ ਸਮੇਤ ਗ੍ਰਿਫਤਾਰ ਕੀਤਾ। ਮ੍ਰਿਤਕਾ

ਮਨਵਿੰਦਰ ਮੱਕੜ ਦਾ ਹੋਇਆ ਅੰਤਿਮ ਸਸਕਾਰ

ਲੁਧਿਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਦੇ ਸਪੁੱਤਰ ਮਨਵਿੰਦਰ ਪਾਲ ਸਿੰਘ ਨੂੰ ਅੱਜ ਨਮ ਅੱਖਾਂ ਨਾਲ ਅੰਤਿਮ ਵਿਧਾਈ ਦਿੱਤੀ ਗਈ ਮਨਵਿੰਦਰ ਪਾਲ ਦਾ ਅੰਤਿਮ ਸਸਕਾਰ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ‘ਚ ਕੀਤਾ ਗਿਆ ਇਸ ਮੌਕੇ ਇਲਾਕੇ ਦੀਆਂ ਸਮੂਹ ਸੰਗਤਾਂ ਸਮੇਤ ਸੂਬੇ ਦੀਆਂ ਕਈ ਸਿਆਸੀ ਤੇ ਸਮਾਜ ਸੇਵੀ ਹਸਤੀਆਂ ਵੀ ਮੌਜੂਦ ਸਨ

BJP

ਆਜ਼ਮ ਖਾਨ ਦੇ ਪੁੱਤਰ ਖਿਲਾਫ ਚੋਣ ਆਯੋਗ ਨੂੰ ਸ਼ਿਕਾਇਤ

ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਨੂੰ ਕੀਤੀ ਹੈ ਭਾਜਪਾ ਵੱਲੋਂ ਚੋਣ ਕਮਿਸ਼ਨ ਨੂੰ ਭੇਜੀ ਚਿੱਠੀ ‘ਚ ਅਬਦੁੱਲਾ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਅਬਦੁੱਲਾ ਨੇ ‘ਸਵਾਰ’ ਵਿਧਾਨਸਭਾ ਦੇ ਸਪਾ ਉਮੀਦਵਾਰ ਦੇ ਰੂਪ ‘ਚ ਨਾਮਜ਼ਦਗੀ ਪਰਚਾ ਭਰਿਆ ਹੈੈ।ਵਿਧਾਨਸਭਾ ਚੋਣ ਲਈ ਨਿਰਧਾਰਰਿਤ ਉਮਰ 25 ਸਾਲ ਹੈ ਜੋ ਅਬਦੁੱਲਾ ਦੀ ਨਹੀਂ ਹੈ। ਭਾਜਪਾ ਦੇ ਪ੍ਰਦੇਸ਼ ਉਪ

malaika_arora

43 ਦੀ ਉਮਰ ‘ਚ ਮਲਾਈਕਾ ਅਰੋੜਾ ਦਾ ਬਿਕਨੀ ਅਵਤਾਰ

Excellent sketches of MS Dhoni made by Virender Sehwag's son

ਵੀਰੇਂਦਰ ਸਹਿਵਾਗ ਦੇ ਬੇਟੇ ਨੇ ਬਣਾਇਆ ਐਮ ਐਸ ਧੋਨੀ ਦਾ ਸ਼ਾਨਦਾਰ ਸਕੈਚ….

ਐਮਐਸ ਧੋਨੀ ਅਤੇ ਵੀਰੇਂਦਰ ਸਹਿਵਾਗ ਦੇ ਵਿੱਚ ਮੰਨ ਮੁਟਾਵ ਹੋਣ ਦੀਆਂ ਕਈ ਖਬਰਾਂ ਸਾਹਮਣੇ ਆਈਆ। ਕਈ ਵਾਰ ਇਹ ਵੀ ਕਿਹਾ ਗਿਆ ਕਿ ਧੋਨੀ ਨੇ ਹੀ ਸਹਿਵਾਗ ਨੂੰ ਟੀਮ ਤੋਂ ਬਾਹਰ ਕਰਵਾਇਆ ਸੀ ਅਤੇ ਉਨ੍ਹਾਂ ਦੇ ਰਹਿੰਦੇ ਸਹਿਵਾਗ ਦੀ ਟੀਮ ਵਿੱਚ ਵਾਪਸੀ ਨਹੀਂ ਹੋ ਸਕੀ ਅਤੇ ਅੰਤ ਵਿੱਚ ਵੀਰੂ ਨੇ ਸੰਨਿਆਸ ਲੈ ਲਿਆ। ਸਹਿਵਾਗ ਮਹਿੰਦਰ ਸਿੰਘ

ਕਾਂਗਰਸ ਤੋਂ ਨਾਰਾਜ਼ ਐਨ.ਡੀ ਤਿਵਾੜੀ ਬੇਟੇ ਨਾਲ ਬੀਜੇਪੀ ’ਚ ਸ਼ਾਮਿਲ

ਪੰਜ ਰਾਜਾ ਵਿੱਚ ਹੋ ਰਹੀਆਂ ਵਿਧਾਨਸਭਾ ਚੋਣਾਂ ਦੇ ਵਿਚਕਾਰ ਨੇਤਾਵਾਂ ਦਾ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਵਿੱਚ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸੀਨੀਅਰ ਕਾਂਗਰਸੀ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਦੱਤ ਤਿਵਾੜੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ।ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਰੋਹਿਤ ਸ਼ੇਖਰ ਨੇ ਵੀ ਬੀਜੇਪੀ ਦੀ

ਇੱਕ ਪੁੱਤ ਨੂੰ ਸਾਈਕਲ ਵੀ ਨਹੀਂ, ਦੂਜਾ ਚਲਾ ਰਿਹਾ ਲੈਮਬੋਰਗਿਨੀ ਕਾਰ

ਸਮਾਜਵਾਦੀ ਪਾਰਟੀ ਵਿੱਚ ਪਾਰਟੀ ਦੇ ਚੋਣ ਨਿਸ਼ਾਨ ‘ਸਾਈਕਲ’ ਲਈ ਅਖਿਲੇਸ਼ ਯਾਦਵ ਅਤੇ ਮੁਲਾਇਮ ਸਿੰਘ ਦੇ ਵਿੱਚ ਲੜਾਈ ਜਾਰੀ ਹੈ। ਇਸ ਦੌਰਾਨ ਹੀ ਮੁਲਾਇਮ ਸਿੰਘ ਦਾ ਦੂਜਾ ਬੇਟਾ ਪ੍ਰਤੀਕ ਯਾਦਵ 5 ਕਰੋੜ ਦੀ ਕਾਰ ਵਿੱਚ ਫਰਾਟਾ ਭਰ ਰਿਹਾ ਹੈ। ਖਬਰਾਂ ਮੁਤਾਬਿਕ ਪ੍ਰਤੀਕ ਯਾਦਵ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਨੀਲੇ ਰੰਗ ਦੀ ਲੈਮਬੋਰਗਿਨੀ

Murder of young boy in cyprus

ਆਪਣੇ ਹੀ ਪੁੱਤਰ ਦੀ ਲਾਸ਼ ਵਤਨ ਮੰਗਵਾਉਣ ਦੀ ਮੰਗ

ਵਿਦੇਸ਼ਾਂ ਵਿੱਚ ਲਗਾਤਾਰ ਪੰਜਾਬੀ ਨੌਜਵਾਨਾਂ ਤੇ ਕਾਤਲਾਨਾ ਹਲਮੇ ਕੀਤੇ ਜਾ ਰਹੇ ਹਨ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਖਤੀ ਨਹੀ ਵਰਤੀ ਜਾ ਰਹੀ।ਜਿਸਦੇ ਸਬੰਧ ਵਿੱਚ ਇੱਕ ਹੋਰ ਘਟਨਾ ਨਾਭਾ ਬਲਾਕ ਦੇ ਪਿੰਡ ਪਹਾੜਪੁਰ ਦੇ ਕਿਸਾਨ ਬਲਵਿੰਦਰ ਸਿੰਘ ਨਾਲ ਵਾਪਰੀ ।ਜਿਸ ਦਾ ਪੁੱਤਰ ਕੁੱਝ ਮਹੀਨੇ ਪਹਿਲਾਂ ਹੀ ਆਪਣੀ ਜ਼ਮੀਨ ਵੇਚ ਕੇ ਸਟੱਡੀ ਵੀਜ਼ੇ

ਅਮਰੀਕਾਂ ’ਚ ਲਾਦੇਨ ਦਾ ਬੇਟਾ ਬਲੈਕ ਲਿਸਟ ’ਚ

ਅਮਰੀਕਾ ਨੇ ਵੀਰਵਾਰ ਨੂੰ ਅਲਕਾਇਦਾ ਨੇਤਾ ਹਮਜ਼ਾ ਬਿਨ ਲਾਦੇਨ ਨੂੰ ਗਲੋਬਨ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਕਰ ਦਿੱਤਾ ਹੈ। ਹਮਜ਼ਾ ਅਲਕਾਇਦਾ ਦੇ ਸਾਬਕਾ ਸਰਗਨਾ ਓਸਾਮਾ ਬਿਨ ਲਾਦੇਨ ਦਾ ਪੁੱਤਰ ਹੈ। ਅਮਰੀਕਾ ਨੇ ਇਹ ਐਲਾਨ ਅਲਕਾਇਦਾ ਦੇ ਮੌਜੂਦਾ ਪ੍ਰਮੁੱਖ ਅਯਮਾਨ ਅਲ-ਜਵਾਹਿਰੀ ਵਲੋਂ ਹਮਜ਼ਾ ਨੂੰ ਅਧਿਕਾਰਤ ਰੂਪ ਨਾਲ ਸੰਗਠਨ ਦਾ ਮੈਂਬਰ ਐਲਾਨਣ ਤੋਂ ਬਾਅਦ ਕੀਤਾ ਹੈ।ਦੱਸਿਆ ਜਾ

ਪਿਓ ਪੁੱਤ ਦੀ ਸੁਲਹ ਦੀਆਂ ਕੋਸ਼ਿਸ਼ਾਂ ਜ਼ੋਰਾਂ ਤੇ

ਲਖਨਊ ‘ਚ ਅਖਿਲੇਸ਼ ਯਾਦਵ ਨੇ ਮੁਲਾਇਮ ਸਿੰਘ ਯਾਦਵ ਦੇ ਘਰ ਪਹੁੰਚ ਕੇ ਖਾਸ ਮੁਲਾਕਾਤ ਕੀਤੀ ਹੈ ਦੱਸਿਆ ਜਾਂਦਾ ਹੈ ਕਿ ਇਹ ਸਭ ਪਿਓ ਪੁੱਤ ਵਿਚ ਸੁਲਹ ਕਰਵਾਉਣ ਦੇ ਲਈ ਹੀ ਕੀਤਾ ਜਾ ਰਿਹਾ ਹੈ | ਜਾਣਕਾਰੀ ਮੁਤਾਬਕ ਅੱਜ ਦੀ ਬੁਲਾਈ ਗਈ ਬੈਠਕ ਤੋਂ ਬਾਅਦ ਦੋਵੇਂ ਪਿਓ ਪੁੱਤ ਦੀ ਸੁਲਹ ਵਿਚ ਅਹਿਮ ਕੜੀ ਆਜਮ ਖਾਨ ਬਣੇ

ਬੇਟੇ ਦੇ ਜਨਮ ਤੋਂ ਬਾਅਦ ਸੈਫ-ਕਰੀਨਾ ਦਾ Romanitc dinner, ਦੇਖੋ Pics

ਬੇਗਮ ਕਰੀਨਾ ਖਾਨ ਨੇ ਹਾਲ ਹੀ ‘ਚ ਬੇਟੇ ਨੂੰ ਜਨਮ ਦਿੱਤਾ। ਮਾਂ ਬਨਣ ਤੋਂ ਬਾਅਦ ਪਤੀ ਸੈਫ ਅਲੀ ਖਾਨ ਦੇ ਨਾਲ ਰੋਮਾਂਟਿਕ ਡੀਨਰ ‘ਤੇ ਗਏ। ਹਾਲਾਂਕਿ ਉਹਨਾਂ ਦਾ ਬੇਟਾ ਤੈਮੂਰ ਉਹਨਾਂ ਨਾਲ ਨਹੀਂ ਸੀ। ਕਰੀਨਾ ਕਪੂਰ ਓਰੈਂਜ ਮੈਕਸੀ ਡ੍ਰੈਸ ‘ਚ ਬੇਹਦ ਖੂਬਸੂਰਤ ਲੱਗ ਰਹੀ ਸੀ, ਉਥੇ ਹੀ ਸੈਫ ਅਲੀ ਖਾਨ ਚਿੱਟੇ ਰੰਗ ਦੇ ਕੁਰਤਾ-ਪਜਾਮਾ ‘ਚ

2017 ‘ਚ ਇਹ ਸਟਾਰ ਕਿਡ ਕਰੇਗਾ ਬਾਲੀਵੁੱਡ ‘ਚ ਐਂਟਰੀ

ਸਾਲ 2017 ਵਿੱਚ ਇੱਕ ਹੋਰ ਸਟਾਰ ਕਿਡ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲਾ ਹੈ।  ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬਾਲੀਵੁੱਡ ਸਟਾਰ ਵਿਨੋਦ ਖੰਨਾ  ਦਾ ਤੀਜਾ ਪੁੱਤਰ ਸਾਕਸ਼ੀ ਬਾਲੀਵੁੱਡ ਵਿੱਚ ਐਂਟਰੀ ਕਰਨ ਨੂੰ ਤਿਆਰ ਹੈ ਅਤੇ ਅਗਲੇ ਸਾਲ ਉਹ ਬਾਲੀਵੁੱਡ ਵਿੱਚ ਡੇਬਿਊ ਕਰ ਸਕਦਾ ਹੈ। ਖਬਰ ਹੈ ਕਿ ਰਾਹੁਲ ਖੰਨਾ ਅਤੇ ਅਕਸ਼ੇ ਖੰਨਾ ਤੋਂ ਬਾਅਦ ਉਨ੍ਹਾਂ 

ਸੈਫ-ਕਰੀਨਾ ਦਾ “ਤੈਮੂਰ” 5 ਹਜ਼ਾਰ ਕਰੋੜ ਦੀ ਸਪੰਤੀ ਦਾ ਵਾਰਿਸ

ਚੰਡੀਗੜ੍ਹ: ਭੋਪਾਲ ਦੇ ਰਾਜਘਰਾਣੇ ਵਿਚ ਨਵਾਂ ਰਾਜਕੁਮਾਰ ਆਇਆ ਹੈ ਤੈਮੂੂਰ ਅਲੀ ਖਾਨ ਪਟੌਦੀ । ਨੰਨ੍ਹਾ ਤੈਮੂਰ ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਦਾ ਬੇਟਾ ਹੈ ਤੇ ਤੈਮੂਰ ਦੇ ਰੂਪ ਵਿਚ ਭੋਪਾਲ ਦੀ ਪੁਰਾਣੀ ਰਿਆਸਤ ਦੀ ਸ਼ਾਹੀ ਸਪੰਤੀ ਦਾ ਨਵਾਂ ਵਾਰਿਸ ਵੀ ਮਿਲ ਗਿਆ ਹੈ । ਕੀ ਹੈ ਭੋਪਾਲ ਦੀ ਰਿਆਸਤ ਦਾ ਇਤਿਹਾਸ ਨਵਾਬ ਹਮਿਦੁੱਲਾਹ

ਇਰਫਾਨ ਪਠਾਨ ਬਣੇ ਪਿਤਾ, ਸਫਾ ਬੇਗ ਨੇ ਪਿਆਰੇ ਬੇਟੇ ਨੂੰ ਦਿੱਤਾ ਜਨਮ

ਟੀਮ ਇੰਡੀਆ ਦੇ ਕ੍ਰਿਕਟਰ ਇਰਫਾਨ ਪਠਾਨ ਪਿਤਾ ਬਣ ਗਏ ਹਨ । ਇਰਫਾਨ ਦੀ ਬੇਗਮ ਸਫਾ ਬੇਗ ਨੇ ਮੰਗਲਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਇਰਫਾਨ ਨੇ ਇਹ ਜਾਣਕਾਰੀ ਟਵਿਟਰ ਦੇ ਜ਼ਰੀਏ ਆਪਣੇ ਸਮਰੱਥਕਾਂ ਨੂੰ ਦਿੱਤੀ। ਆਪਣੇ ਟਵੀਟ ਵਿੱਚ ਇਰਫਾਨ ਨੇ ਲਿਖਿਆ, ‘ਇਸ ਅਹਿਸਾਸ ਨੂੰ ਬਿਆਨ ਕਰਨਾ ਮੁਸ਼ਕਲ ਹੈ । ਇਸ ਵਿੱਚ ਇੱਕ ਬੇਹਤਰੀਨ ਕਸ਼ਿਸ਼ ਹੈ ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ