Tag: , , , , , , ,

Army jawans fall dhruv helicopter

ਪਰੇਡ ਰਿਹਰਸਲ ਦੌਰਾਨ ਹੋਇਆ ਵੱਡਾ ਹਾਦਸਾ , ਹੈਲੀਕਾਪਟਰ ਤੋਂ ਡਿੱਗੇ 3 ਜਵਾਨ

Army jawans fall dhruv helicopter:ਭਾਰਤੀ ਫੌਜ ਆਉਣ ਵਾਲੀ 15 ਜਨਵਰੀ ਨੂੰ ਆਪਣਾ ਆਰਮੀ ਦਿਵਸ ਮਨਾਏਗੀ।ਇਸ ਦਿਨ ਖਾਸ ਪਰੇਡ ਕੱਢੀ ਜਾਂਦੀ ਹੈ।ਇਸ ਦੀਆਂ ਤਿਆਰੀਆਂ ਵਿੱਚ ਜੁਟੇ ਕੁੱਝ ਜਵਾਨਾਂ ਦੇ ਨਾਲ ਨਵੀਂ ਦਿੱਲੀ ਵਿੱਚ ਇੱਕ ਹਾਦਸਾ ਵਾਪਰ ਗਿਆ। Army jawans fall dhruv helicopter ਧਰੁਵ ਹੈਲੀਕਾਪਟਰ ਤੋਂ ਉੱਤਰਨ ਦੀ ਰਿਹਰਸਲ ਕਰ ਰਹੇ 3 ਤਿੰਨ ਜਵਾਨ ਅਚਾਨਕ ਹੀ ਉੱਤੇ

ਸਿੱਖ ਬਟਾਲੀਅਨ ਦੇ ਜਵਾਨ ਦੀ ਹੋਟਲ ਦੇ ਕਮਰੇ ‘ਚ ਮਿਲੀ ਲਾਸ਼ ਦੇਖ ਉੱਡੇ ਹੋਸ਼

ਪਠਾਨਕੋਟ:ਸਿੱਖ ਜਵਾਨ 27 ਸਾਲਾ ਫੌਜੀ ਨੇ ਗੁਰਦਾਸਪੁਰ ਰੋਡ ‘ਤੇ ਸਥਿਤ ਪਰਾਗ ਹੋਟਲ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਗੁਰਚਰਣ ਸਿੰਘ ਵਾਸੀ ਮੁਹੱਲਾ ਚੇਤਨ ਨਗਰ, ਇਮਾਮਗੜ੍ਹ ਰੋਡ (ਮਲੇਰਕੋਟਲਾ) ਵੱਜੋਂ ਹੋਈ ਹੈ।ਥਾਣਾ ਮੁਖੀ ਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦਾਸਪੁਰ ਰੋਡ ‘ਤੇ ਸਥਿਤ ਪਰਾਗ

ਗੁਰਦਾਸਪੁਰ : ਸ਼ਹੀਦ ਜਗਜੀਤ ਸਿੰਘ ਨੂੰ ਅੰਤਿਮ ਵਿਦਾਈ

Indian Army

ਸ਼ੋਪੀਆਂ ‘ਚ ਅੱਤਵਾਦੀਆਂ ਤੇ ਫੌਜ ‘ਚ ਮੁੱਠਭੇੜ ,5 ਜਵਾਨ ਸ਼ਹੀਦ

ਜੰਮੂ ਕਸ਼ਮੀਰ ਦੇ ਸ਼ੋਪੀਆਂ ‘ਚ ਅੱਜ ਸਵੇਰੇ ਹੀ ਸੁਰੱਖਿਆ ਬਲਾਂ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ‘ਚ 5 ਜਵਾਨ ਸ਼ਹੀਦ ਹੋ ਗਏ ਹਨ । ਇਸ ਦੇ ਨਾਲ ਹੀ ਇਸ ਗੋਲੀਬਾਰੀ ‘ਚ ਇੱਕ ਸਥਾਨਕ ਮਹਿਲਾ ਦੀ ਵੀ ਮੌਤ ਹੋ ਗਈ

Louvre museum attack

ਪੈਰਿਸ ਦੇ ਲੂਵਰ ਮਿਊਜ਼ੀਅਮ ਵਿੱਚ ਹੋਇਆ ਹਮਲਾ

ਪੈਰਿਸ . ਸੈਂਟਰਲ ਪੈਰਿਸ ਵਿੱਚ ਇੱਕ ਸ਼ੱਕੀ ਵਿਅਕਤੀ ਨੇ ਜਬਰਨ ਲੂਵਰ ਮਿਊਜ਼ੀਅਮ ਵਿੱਚ ਵੜਨ ਦੀ ਕੋਸ਼ਿਸ਼ ਕੀਤੀ । ਸਕਿਓਰਿਟੀ ਨੇ ਜਦੋਂ ਉਸਨੂੰ ਰੋਕਿਆ ਤਾਂ ਉਸਨੇ ਚਾਕੂ ਨਾਲ ਹਮਲਾ ਕਰ ਦਿੱਤਾ । ਜਵਾਬ ਵਿੱਚ ਦੂਜੇ ਜਵਾਨ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਹੈ ।   ਸਰਕਾਰ ਨੇ ਕਿਹਾ – ਅਫਵਾਹਾਂ

ਵਾਈਰਲ ਹੋਏ ਜਵਾਨ ਦੇ ਵੀਡੀਓ ਤੇ ਰਾਜਨਾਥ ਸਿੰਘ ਨੇ ਮੰਗੀ ਰਿਪੋਰਟ

ਬੀ. ਐੱਸ. ਐੱਫ ਜਵਾਨ ਤੇਜ ਬਹਾਦੁਰ ਯਾਦਵ ਨੇ ਫੇਸਬੁੱਕ ‘ਤੇ ਇਕ ਵੀਡੀਓ ਸ਼ੇਅਰ ਕਰਕੇ ਸਨਸਨੀ ਫੈਲਾ ਦਿੱਤੀ ਹੈ। ਇਸ ਵੀਡੀਓ ‘ਚ ਆਪਣੇ ਉੱਚ-ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਵਲੋਂ ਭੇਜਿਆ ਜਾਣ ਵਾਲਾ ਰਾਸ਼ਨ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਬਾਜ਼ਾਰਾਂ ‘ਚ ਵੇਚ ਦਿੰਦੇ ਹਨ ਅਤੇ ਜਵਾਨਾਂ ਨੂੰ ਕੁਝ ਨਹੀਂ ਮਿਲਦਾ। ਵੀਡੀਓ

ਬਾਂਦੀਪੁਰ ‘ਚ ਮੁੱਠਭੇੜ ਜਾਰੀ, 2 ਅੱਤਵਾਦੀ ਢੇਰ, 1 ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਅਤੇ ਸੋਪੋਰ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਰਿਹਾਇਸ਼ੀ ਇਲਾਕੇ ‘ਚ 2 ਅੱਤਵਾਦੀ ਲੁਕੇ ਹੋਣ ਦਾ ਸ਼ੱਕ ਹੈ। ਫੌਜ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ ਇਸ ਦੌਰਾਨ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਫੌਜ ਨੇ ਇਸ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਜਾਂਚ ਮੁਹਿੰਮ ਚੱਲ

amrinder-govt.

ਸਿਪਾਹੀ ਦੇ ਸ਼ਰੀਰ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਯੂ.ਐਨ.ਓ ਵਿਚ ਪੇਸ਼ ਕੀਤਾ ਜਾਏਗਾ:ਕੈਪਟਨ

ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਬਾਰਡਰ ਨੇੜੇ ਇਕ ਪੰਜਾਬੀ ਸਿਪਾਹੀ ਦਾ ਬੇਰਹਿਮੀ ਨਾਲ ਕਤਲ ਤੇ ਉਸਦੇ ਸ਼ਰੀਰ ਨੂੰ ਖੁਰਦ-ਬੁਰਦ ਕਰਨ ਦੀ ਨਿੰਦਾ ਕਰਦੇ ਹੋਏ ਇਸ ਘਟਨਾ ‘ਤੇ ਰੋਸ ਪ੍ਰਗਟ ਕੀਤਾ ਹੈ। ਉਨਾਂ ਕਿਹਾ ਕਿ ਇਹ ਕਦਮ ਪਾਕਿਸਤਾਨ ਨੇ ਭਾਰਤੀ ਸੈਨਾ ਨੂੰ ਭੜਕਾਉਣ ਲਈ ਕੀਤਾ ਹੈ। ਕੈਪਟਨ ਨੇ ਦਸਿਆ ਕਿ ਸਵੇਰੇ ਮੈਚਿਲ ਸੈਕਟਰ

ਕੁਪਵਾੜਾ ਦੇ ਮੱਛੀ ਸੈਕਟਰ ‘ਚ ਗੋਲਾਬਾਰੀ ‘ਚ ਇੱਕ ਭਾਰਤੀ ਜਵਾਨ ਸ਼ਹੀਦ

ਪਾਕਿਸਤਾਨ ਨੇ ਇੱਕ ਵਾਰ ਭਾਰਤੀ ਸਰਹੱਦ ਤੇ ਨਾਪਾਕ ਕੋਸ਼ਿਸ ਕੀਤੀ ਹੈ। ਜਿਸ ਦੇ ਚੱਲਦੇ ਕੁਪਵਾੜਾ ਦੇ ਮੱਛੀ ਸੈਕਟਰ ਚ ਪਾਕਿਸਤਾਨ ਵਲੋਂ ਗੋਲਾਬਾਰੀ ਕੀਤੀ ਗਈ ਜਿਸ ਵਿਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਈ। ਭਾਰਤੀ ਫੌਜ ਵਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ

cm-on-tour

ਡੇਲੀ ਪੋਸਟ ਐਕਸਪ੍ਰੈਸ 7AM 4.10.2016

p-2

ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀ ਨਰਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਮ ਸੰਸਕਾਰ

ਲੁਧਿਆਣਾ, 1ਅਕਤੂਬਰ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਨਰਿੰਦਰ ਸਿੰਘ ਜਿਨਾਂ ਦਾ ਕੱਲ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ, ਦਾ ਅੱਜ ਸਰਕਾਰੀ ਸਨਮਾਨਾਂ ਨਾਲ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਸਥਿਤ ਸ਼ਮਸ਼ਾਨਘਾਟ ਵਿਚ ਅੰਤਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਡੀ. ਸੀ. ਪੀ. ਸ੍ਰੀ ਧਰੂਮਨ ਨਿੰਬਲੇ

ਪਿਛਲੇ 3 ਸਾਲਾਂ ਤੋਂ ਸਰਕਾਰੀ ਦਫਤਰਾਂ ਵਿਚ ਠੋਕਰਾਂ ਖਾ ਰਿਹਾ ਹੈ ਸਾਬਕਾ ਫੌਜੀ ਕੇਸਰ ਸਿੰਘ

ਪਿੰਡ ਮਾਲੋਵਾਲ ਟਿੱਬੀ ਦੇ ਕਿਸਾਨ ਦੇ ਸਾਬਕਾ ਫੌਜੀ ਕੇਸਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ 4 ਕਿੱੱਲੇ ਜ਼ਮੀਨ ਕਾਗਜ਼ਾਂ ਵਿਚ ਤਾਂ ਪੂਰੀ ਹੈ ਪਰ ਗਰਾਉਂਡ ਪੱਧਰ ‘ਤੇ ਜ਼ਮੀਨ ਪੂਰੀ ਨਹੀਂ ਹੈ। ਇਸ ਲਈ ਉਹ ਸਾਲ 2014 ਤੋਂ ਲਗਾਤਾਰ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਜ਼ਮੀਨ ਦੀ ਮਿਣਤੀ ਕਰਵਾਉਣ ਲਈ ਦਰਖਾਸਤਾਂ ਦੇ ਰਿਹਾ ਹੈ ਪਰ ਅਜੇ

ਡੇਲੀ ਪੋਸਟ ਐਕਸਪ੍ਰੈਸ 8 ਵਜੇ 20.09.2016

police-man-dead

ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀ ਹਮਲਾ, ਪੁਲਿਸ ਵਾਲੇ ਦੀ ਮੌਤ

ਕਸ਼ਮੀਰ ਦੇ ਪੁਲਵਾਮਾ ‘ਚ ਹਮਲਾ   ਅੱਤਵਾਦੀਆਂ ਨੇ ਪੁਲਿਸਵਾਲੇ ਨੂੰ ਮਾਰੀ ਗੋਲੀ ਮੌਕੇ ਤੇ ਪੁਲਿਸ ਵਾਲੇ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ