Tag: , , , ,

ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਚਿਹਰੇ ਤੇ ਮਾਸਕ ਪਹਿਨੇ ਦਿਖੇ ਇਹ ਬਾਲੀਵੁਡ ਸਿਤਾਰੇ

bollywood celebs crona-viras: ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆਪਣੀਆਂ ਖੂਬਸੂਰਤ ਤਸ‍ਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।ਕੋਰੋਨਾਵਾਇਰਸ ਦਾ ਫੈਲਣ ਦਾ ਅਸਰ ਬਾਲੀਵੁੱਡ ‘ਤੇ ਪੈ ਰਿਹਾ ਹੈ। ਰੌਨੀ ਸਕ੍ਰਿਓਵਾਲਾ ਨੇ ਆਪਣੀ ਫਿਲਮ ‘ਸਿਤਾਰਾ’ ਦੀ ਸ਼ੂਟਿੰਗ ਕੇਰਲ ਤੋਂ ਤਬਦੀਲ ਕਰ ਦਿੱਤੀ, ਜਿਥੇ

ਮਾਨਯਤਾ ਦੱਤ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਆਪਣੀ ਖ਼ੂਬਸੂਰਤ ਤਸਵੀਰ

Manyata dutt viral hot photo: ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਦੀ ਸਟਾਈਲਿਸ਼ ਪਤਨੀ ਮਾਨਯਤਾ ਦੱਤ ਸੋਸ਼ਲ ਮੀਡੀਆ ‘ਤੇ ਬਹੁਤ ਅੱਪਡੇਟ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਤੇ ਇੱਕ ਤੋਂ ਵੱਧ ਇੱਕ ਖੂਬਸੁਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।ਮਾਨਯਤਾ ਦੱਤ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਤੈਰਾਕੀ

ਵੱਟਸਐਪ ਤੋਂ ਭੇਜਿਆ ਮੈਸੇਜ ਹੋਵੇਗਾ Edit ਅਤੇ Delete

ਵੱਟਸਐਪ ਲਗਾਤਾਰ ਆਪਣੇ ਯੂਜ਼ਰ ਲਈ ਐਪਲੀਕੇਸ਼ਨ ਵਿਚ ਅਪਡੇਟ ਕਰ ਰਿਹਾ ਹੈ। ਵੱਟਸਐਪ ਨੇ ਵੀਡੀਓ ਕਾਲਿੰਗ ਤੋਂ ਬਾਅਦ ਹੁਣ ਭੇਜੇ ਹੋਏ ਮੈਸੇਜ ਨੂੰ ਰੱਦ ਕਰਨ ਅਤੇ ਸੋਧ ਕਰਨ ਦੀ ਸੁਵਿਧਾ ਜੋੜਨ ਉੱਤੇ ਕੰਮ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਅਪਡੇਟ ਵਰਜਨ ਵਿਚ ਤਾਜ਼ਾ ਭੇਜੇ ਹੋਏ ਮੈਸੇਜ ਵਿਚ ਹੀ ਸੋਧ ਕੀਤੀ ਜਾ ਸਕੇਗਾ ਜਦਕਿ ਪੁਰਾਣੇ ਮੈਸੇਜ

ਬੇਵਫਾ ਸੋਨਮ ਗੁਪਤਾ ਗੂਗਲ ਦੀ ਸੂਚੀ ਵਿਚ ਤੀਜੇ ਨੰਬਰ ਤੇ

ਸੋਸ਼ਲ ਮੀਡੀਆ ਤੇ ਦਹਿਸ਼ਤ ਮਚਾਉਣ ਵਾਲੀ ਬੇਵਫਾ ਸੋਨਮ ਗੁਪਤਾ ਨੇ ਭਾਰਤ ਵਿਚ ਗੂਗਲ ਸਰਚ ਤੇ ਟੋਪ-10 ਸ਼ਖ਼ਸੀਅਤਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਬੁੱਧਵਾਰ ਨੂੰ ਜਾਰੀ ਗੂਗਲ ਇੰਡੀਆ ਦੀ ਟੋਪ-10 ਸੂਚੀ ਵਿਚ ਬੇਵਫਾ ਸੋਨਮ ਗੁਪਤਾ ਦਾ ਨਾਮ ਅਮਰੀਕਾ ਦੇ ਨਵੇ ਚੁਣੇ ਰਾਸ਼ਟਰਪਤੀ ‘ਡੋਨਾਲਡ ਟਰੰਪ’ ਅਤੇ ਓਲੰਪਿਕ ਮੈਡਲ ਵਿਜੇਤਾ ‘ਪੀ.ਵੀ.ਸਿੰਧੂ’ ਤੋਂ ਬਾਅਦ ਤੀਜੇ ਨੰਬਰ ਤੇ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ