Tag: , , , , , , , ,

Sahara snowfall Desert dunes covered

ਦੁਨੀਆ ਦੇ ਸਭ ਤੋਂ ਗਰਮ ਮਾਰੂਥਲ ਸਹਾਰਾ ‘ਚ ਬਰਫ਼ਬਾਰੀ,ਸਫੇਦ ਹੋਈ ਲਾਲ ਰੇਤ

Sahara snowfall Desert dunes covered:ਇੱਕ ਪਾਸੇ ਜਿੱਥੇ ਜਨਵਰੀ ਦੀ ਠੰਡ ਪੂਰੀ ਦੁਨੀਆ ਵਿੱਚ ਆਪਣਾ ਕਹਿਰ ਢਾਅ ਰਹੀ ਹੈ।ਉਥੇ ਹੀ ਰੇਗਿਸ‍ਤਾਨ ਵੀ ਇਸਤੋਂ ਬੱਚ ਨਹੀਂ ਸਕਿਆ ਹੈ।ਦੁਨੀਆ ਦੇ ਸਭ ਤੋਂ ਗਰਮ ਰੇਗਿਸਤਾਨ ਸਹਾਰਾ ਵਿੱਚ ਬਰਫ਼ਬਾਰੀ ਹੋਈ ਹੈ।ਸਹਾਰਾ ਦਾ ਪਰਵੇਸ਼ ਦੁਆਰ ਮੰਨੇ ਜਾਣ ਵਾਲੇ ਉੱਤਰੀ ਅਲਜੀਰੀਆ ਦੇ ਐਨ ਸਫੇਰਾ ਵਿੱਚ ਲਾਲ ਰੇਤ ਉੱਤੇ ਜਦੋਂ ਸਫੇਦ ਬਰਫ ਨੇ

ਪਾਕਿ-ਅਫਗਾਨਿਸਤਾਨ ’ਚ ਬਰਫੀਲਾ ਤੂਫਾਨ,100 ਲੋਕਾਂ ਦੀ ਮੌਤ,ਭਾਰਤ ’ਚ ਅਲਰਟ ਜਾਰੀ

ਅਫਗਾਨਿਸਤਾਨ ‘ਚ ਹੋਈ ਭਾਰੀ ਬਰਫਬਾਰੀ ਦੇ ਚੱਲਦੇ ਬਰਫ ਦੇ ਤੋਦੇ ਡਿੱਗਣ ਦੀਆਂ ਘਟਨਾਵਾਂ ‘ਚ ਪਿਛਲੇ 3 ਦਿਨਾਂ ‘ਚ 100 ਤੋਂ ਜ਼ਿਆਦਾ ਲੋਕ ਮਾਰੇ ਗਏ,ਇਨ੍ਹਾਂ ‘ਚ 50 ਵਿਅਕਤੀ ਤਾਂ ਇਕ ਪਿੰਡ ਦੇ ਹੀ ਹਨ | ਇਕ ਅਧਿਕਾਰੀ ਨੇ ਦੱਸਿਆ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ | 3 ਦਿਨ ਭਾਰੀ ਬਰਫਬਾਰੀ ਹੋਣ ਦੇ ਬਾਅਦ ਕੇਂਦਰੀ ਅਤੇ

ਪਾਕਿਸਤਾਨ ‘ਚ ਆਇਆ ਬਰਫੀਲਾ ਤੂਫ਼ਾਨ , ਬਰਫ ‘ਚ ਦੱਬਣ ਨਾਲ 15 ਲੋਕਾਂ ਦੀ ਮੌਤ  

ਪਾਕਿਸਤਾਨ ਦੇ ਚਿਤ੍ਰਾਲ ਇਲਾਕੇ ‘ਚ ਐਤਵਾਰ ਨੂੰ ਆਏ ਬਰਫੀਲੇ ਤੂਫ਼ਾਨ ਕਾਰਨ 15 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਮਾਰੇ ਗਏ ਇਨ੍ਹਾਂ ਲੋਕਾਂ ‘ਚ 6 ਔਰਤਾਂ ਅਤੇ 4 ਬੱਚੇ ਵੀ ਸ਼ਾਮਿਲ ਹਨ। ਪਾਕਿਸਤਾਨੀ ਮੀਡੀਆ ਦੇ ਮੁਤਾਬਕ ਸ਼ਹਿਰੀ ਦੁਨੀਆ ਨੂੰ ਕਾਫੀ ਦੂਰ ਦਾ ਇਲਾਕਾ ਹੋਣ ਕਾਰਨ ਇਸ ਘਟਨਾ ਦਾ ਪਤਾ ਕਾਫੀ ਦੇਰ ਬਾਅਦ ਚੱਲ ਸਕਿਆ। ਮੰਨਿਆ ਜਾ ਰਿਹਾ

ਪਹਾੜਾਂ ‘ਚ ਮੁੜ ਭਾਰੀ ਬਰਫ਼ਬਾਰੀ ਦੀ ਚੇਤਾਵਨੀ !

Himachal Pradesh

ਠੰਡ ਕਾਰਨ ਵਧੀਆਂ ਮੁਸ਼ਕਿਲਾਂ ,ਹਿਮਾਚਲ ਪ੍ਰਦੇਸ਼ ’ਚ ਠੰਡ ਕਾਰਨ 3 ਦੀ ਮੌਤ

ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਫਬਾਰੀ ਦੇ ਕਾਰਨ ਮੌਸਮ ਵਿੱਚ ਜਬਰਦਸਤ ਬਦਲਾਅ ਆਇਆ ਹੈ। ਪਹਾੜਾ ਵਿੱਚ ਹੋਣ ਵਾਲੀ ਬਰਫਬਾਰੀ ਦੇ ਨਾਲ ਜਮੀਨੀ ਇਲਾਕਿਆਂ ਵਿੱਚ ਦਿਨ-ਬ-ਦਿਨ ਠੰਡ ਵੱਧਦੀ ਹੀ ਜਾ ਰਹੀ ਹੈ।11 ਦਸੰਬਰ ਨੂੰ 8 ਸਾਲ ਦਾ ਰਿਕਾਰਡ ਤੋੜ ਨਿਉਨਤਮ ਤਾਪਮਾਨ 1.4 ਡਿਗਰੀ ਤੇ ਪਹੁੰਚ ਗਿਆ ਸੀ ਜੋ ਹੁਣ ਤੱਕ ਦਾ ਸਭ ਤੋਂ ਠੰਡਾ ਦਿਨ

ਜੰਮੂ ਕਸ਼ਮੀਰ ’ਚ ਮੁੜ ਤੋਂ ਬਰਫਬਾਰੀ ਸ਼ੁਰੂ,ਮੈਦਾਨੀ ਇਲਾਕਿਆਂ ’ਚ ਵਧੀ ਠੰਡ

ਕਸ਼ਮੀਰਵਾਦੀ ਦੇ ਵਧੇਰੇ ਹਿੱਸਿਆਂ ‘ਚ ਮੰਗਲਵਾਰ ਮੁੜ ਬਰਫਬਾਰੀ ਹੋਣ ਨਾਲ ਆਮ ਜ਼ਿੰਦਗੀ ਉਥਲ-ਪੁਥਲ ਹੋ ਗਈ। ਮਕਾਨਾਂ ਦੀਆਂ ਛੱਤਾਂ ‘ਤੇ ਬਰਫ ਜੰਮੀ ਹੋਣ ਕਾਰਨ ਲੋਕਾਂ ਨੂੰ ਭਿਆਨਕ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਮੂ-ਸ਼੍ਰੀਨਗਰ ਜਰਨੈਲੀ ਸੜਕ ਲਗਾਤਾਰ ਦੂਜੇ ਦਿਨ ਵੀ ਮੰਗਲਵਾਰ ਬੰਦ ਰਹੀ। ਟ੍ਰੈਫਿਕ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸੜਕ ਤੋਂ ਬਰਫ ਨੂੰ

ਕੜਾਕੇ ਦੀ ਠੰਡ ‘ਚ ਕੌਣ ਲੁੱਟ ਰਿਹਾ ਹੈ ਬਰਫ ਦਾ ਮਜ਼ਾ?

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ ਕੱਲ ਅਮਰੀਕਾ ‘ਚ ਛੁੱਟੀਆਂ ਮਨਾ ਰਹੇ ਨੇ।ਕੜਾਕੇ ਦੀ ਠੰਡ ‘ਚ ਦਿਲਜੀਤ ਬਰਫ ਦਾ ਮਜ਼ਾ ਲੁੱਟ ਰਹੇ ਨੇ।ਉਹਨਾਂ ਇਸ ਦੌਰਾਨ ਕੁਝ ਤਸਵੀਰਾਂ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀਆਂ। ਤੁਸੀਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਕਿਵੇਂ ਦਿਲਜੀਤ ਬਰਫ ਦਾ ਆਨੰਦ ਮਾਣ ਰਹੇ ਨੇ, ਦਰਅਸਲ ਦਿਲਜੀਤ ਅਮਰੀਕਾ

ਸ਼ਿਮਲਾ:ਕ੍ਰਿਸਮਸ ਦੇ ਮੋਕੇ ਤੇ ਸੈਲਾਨੀਆਂ ਨੂੰ ਮਿਲਿਆ ਗਿਫਟ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਹਿੱਲਸ ਕਵੀਨ ਸ਼ਿਮਲਾ ਵਿੱਚ ਸੈਲਾਨੀਆਂ ਨੂੰ ਕ੍ਰਿਸ਼ਮਿਸ ਦੇ ਮੋਕੇ ਤੇ ਕ੍ਰਿਸਮਸ ਦਾ ਵੱਡਾ ਤੋਹਫਾ ਮਿਲਿਆ ਹੈ। ਕ੍ਰਿਸ਼ਮਿਸ ਦੇ ਦਿਨ ਸਵੇਰ ਤੋਂ ਹੀ ਸ਼ਿਮਲਾਂ ਵਿੱਚ ਬਰਫਬਾਰੀ ਜਾਰੀ ਸੀ।ਸ਼ਿਮਲਾ ਵਿੱਚ ਮੋਸਮ ਦੀ ਪਹਿਲੀ ਬਰਫਬਾਰੀ ਹੋਈ ਹੈ।ਪਹਾੜੀਆਂ ਤੇ ਬਰਫ ਦੀ ਸਫੇਦ ਚਾਦਰ ਵਿੱਛ ਗਈ ਹੈ।ਇਸ ਮੋਸਮ ਦੀ ਇਹ ਪਹਿਲੀ ਬਰਫਬਾਰੀ 3 ਮਹੀਨੇ ਦੇ ਸੂਖੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ