Tag: , , ,

ਰਾਹੁਲ ਗਾਂਧੀ ਦੀ ਹਾਰ ਲਈ ਸਮ੍ਰਿਤੀ ਈਰਾਨੀ ਨੇ ਮੰਗੀ ਸੀ ਇਹ ਮੰਨਤ, ਸ਼ੇਅਰ ਕੀਤੀ ਤਸਵੀਰ

Smriti Barefoot Walk Siddhivinayak : ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ੳੁੱਤਰ ਪ੍ਰਦੇਸ਼ ਦੀ ਅਮੇਠੀ ਲੋਕਸਭਾ ਸੀਟ ਤੇ ਕਾਂਗ੍ਰੇਸ ਪ੍ਰਧਾਨ ਰਾਹੁਲ ਗਾਂਧੀ ਦੇ ਖਿਲਾਫ ਚੋਣ ਜਿੱਤ ਕੇ ਰਿਕਾਰਡ ਬਣਾ ਦਿੱਤਾ ਹੈ। ਇਸ ਜਿੱਤ ਤੋਂ ਬਾਅਦ ਸਮ੍ਰਿਤੀ ਈਰਾਨੀ 14 ਕਿਮੋ ਨੰਗੇ ਪੈਰ ਚਲ ਕੇ ਸਿੱਧੀਵਿਨਾਇਕ ਮੰਦਿਰ ਪਹੁੰਚੀ। ਇਸ ਗੱਲ ਦੀ ਜਾਣਕਾਰੀ ਸਮ੍ਰਿਤੀ ਈਰਾਨੀ ਦੀ ਦੋਸਤ ਅਤੇ ਟੀਵੀ

ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਰਿੰਦਰ ਦੀ ਅਰਥੀ ਨੂੰ ਸਮ੍ਰਿਤੀ ਇਰਾਨੀ ਨੇ ਦਿੱਤਾ ਮੋਢਾ

Smriti Irani close aide shot dead: ਅਮੇਠੀ: ਯੂਪੀ ਦੀ ਅਮੇਠੀ ਲੋਕ ਸਭਾ ਸੀਟ ‘ਤੇ ਸਮ੍ਰਿਤੀ ਈਰਾਨੀ ਦੇ ਕਰੀਬੀ ਸੁਰਿੰਦਰ ਸਿੰਘ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਸੁਰੇਂਦਰ ਸਿੰਘ ਨੇ ਅਮੇਠੀ ਦੀਆਂ ਚੋਣਾਂ ‘ਚ ਅਹਿਮ ਭੂਮਿਕਾ ਨਿਭਾਈ ਸੀ। ਉਹ ਸਮ੍ਰਿਤੀ ਈਰਾਨੀ ਦੇ ਨਾਲ ਕਈ ਜਨਸਭਾਵਾਂ ਵੀ ਕਰ ਚੁੱਕਿਆ ਹੈ। ਜਾਣਕਾਰੀ ਮੁਤਾਬਕ ਬਦਮਾਸ਼ਾਂ

ਅਮੇਠੀ ਤੋਂ BJP ਉਮੀਦਵਾਰ ਸਮ੍ਰਿਤੀ ਈਰਾਨੀ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਕੀਤੀ ਪੂਜਾ

Smriti Irani Perform Puja : ਅਮੇਠੀ: ਅਮੇਠੀ ਤੋਂ ਚੋਣ ਲੜ ਰਹੀ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਨਾਮਜ਼ਦਗੀ ਤੋਂ ਪਹਿਲਾ ਜ਼ਿਲਾ ਭਾਜਪਾ ਦਫਤਰ ‘ਚ ਪਾਠ-ਪੂਜਾ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ  ਪਤੀ ਜੁਬਿਨ ਈਰਾਨੀ ਵੀ ਮੌਜੂਦ ਰਹੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਸਮ੍ਰਿਤੀ ਈਰਾਨੀ 3 ਕਿਲੋਮੀਟਰ ਲੰਬਾ ਰੋਡ ਸ਼ੋਅ ਕਰੇਗੀ। ਨਾਮਜ਼ਦਗੀ ‘ਚ ਸ਼ਾਮਲ ਹੋਣ

NITI Aayog Smriti Irani

ਸਮ੍ਰਿਤੀ ਇਰਾਨੀ ਨੂੰ ਇੱਕ ਹੋਰ ਝਟਕਾ ,ਨੀਤੀ ਕਮਿਸ਼ਨ ਤੋਂ ਹੋਈ ਛੁੱਟੀ

NITI Aayog Smriti Irani:ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਇੱਕ ਹੋਰ ਝਟਕਾ ਲੱਗਾ ਹੈ।ਦਰਅਸਲ , ਨੀਤੀ ਕਮਿਸ਼ਨ ਵਿੱਚ ਵਿਸ਼ੇਸ਼ ਸੱਦੇ ਗਏ ਮੈਂਬਰ ਅਹੁਦੇ ਤੋਂ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ ਹੈ।ਸਿਮਰਤੀ ਇਰਾਨੀ ਜਦੋਂ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਬਣੀ ਸੀ ਉਦੋਂ ਤੋਂ ਨੀਤੀ ਕਮਿਸ਼ਨ ਦੀ ਮੈਂਬਰ ਸੀ। ਉਨ੍ਹਾਂ ਦਾ ਮੰਤਰਾਲਾ ਬਦਲ ਜਾਣ ਦੇ ਬਾਵਜੂਦ ਵੀ ਨੀਤੀ ਕਮਿਸ਼ਨ

Fake News

ਸਰਕਾਰ ਦਾ ਨਿਰਦੇਸ਼, ਹੁਣ ਫੇਕ ਨਿਊਜ਼ ‘ਤੇ ਹਮੇਸ਼ਾ ਲਈ ਰੱਦ ਹੋਵੇਗੀ ਪੱਤਰਕਾਰੀ ਦੀ ਮਾਨਤਾ

Fake News: ਸਰਕਾਰ ਜਲਦ ਹੀ ਜਾਅਲੀ ਖਬਰ ਲਾਉਣ ਵਾਲੇ ਪੱਤਰਕਾਰਾਂ ‘ਤੇ ਸ਼ਿਕੰਜਾ ਕਸਣ ਜਾ ਰਹੀ ਹੈ। ਸਰਕਾਰ ਨੇ ਜਾਅਲੀ ਖਬਰਾਂ ਨੂੰ ਰੋਕਣ ਦੇ ਲਈ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਖਿਲਾਫ ਇੱਕ ਸੋਧਿਆ ਹੋਇਆ ਦਿਸ਼ਾ ਨਿਰਦੇਸ਼ ਜਾਰੀ ਕੀਤਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੋਧਿਆ ਹੋਇਆ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਕੋਈ

Smriti Irani Birthday Special

ਜਨਮਦਿਨ ਵਿਸ਼ੇਸ਼: ਡਿਲੀਵਰੀ ਦੇ ਦੋ ਦਿਨ ਬਾਅਦ ਹੀ ਸ਼ੂਟਿੰਗ ‘ਤੇ ਵਾਪਿਸ ਆ ਗਈ ਸੀ ਸਮ੍ਰਿਤੀ ਇਰਾਨੀ

Smriti Irani Birthday Special: ਸਮ੍ਰਿਤੀ ਇਰਾਨੀ ਦਾ ਜਨਮ 23 ਮਾਰਚ 1976 ਨੂੰ ਹੋਇਆ ਸੀ। ਉਹ 42 ਸਾਲ ਦੀ ਹੋ ਗਈ ਹੈ। ਉਨ੍ਹਾਂ ਦੇ ਕੋਲ ਹੁਣ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਅਤੇ ਕੱਪੜਾ ਮੰਤਰਾਲਾ ਹੈ। ਰਾਜਨੀਤੀ ਵਿੱਚ ਸਰਗਰਮ ਸਮ੍ਰਿਤੀ ਸਾਲ 1998 ਵਿੱਚ ਮਿਸ ਇੰਡੀਆ ਕਾਨਟੈਸਟ ਦੀ ਫਾਈਨਲਿਸਟ ਵੀ ਸੀ। ਉਹ ਕਈ ਮਿਊਜ਼ਿਕ ਵੀਡੀਓ ਅਤੇ ਪਾਪੂਲਰ ਸੀਰੀਅਲ ‘ਕਿਉਂਕਿ

ਅਕਸ਼ੇ ਕੁਮਾਰ ਨੇ ਸਮ੍ਰਿਤੀ ਇਰਾਨੀ ਲਈ ਰਖਵਾਈ ‘ਪੈਡਮੈਨ’ ਦੀ ਸਪੈਸ਼ਲ ਸਕ੍ਰੀਨਿੰਗ

Akshay Kumar Padman : ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੀ ਫਿਲਮ ‘ਪੈਡਮੈਨ’ 9 ਫਰਵਰੀ ਨੂੰ ਰਿਲੀਜ ਹੋਣ ਜਾ ਰਹੀ ਹੈ। ਅਕਸ਼ੇ ਦੀ ਇਸ ਫਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਹੁਣ ਜਦੋਂ ਫਿਲਮ ਦੀ ਰਿਲੀਜ ਡੇਟ ਨਜਦੀਕ ਹੈ ਇਸਦੇ ਚਲਦੇ ‘ਪੈਡਮੈਨ’ ਦਾ ਜੋਰਾਂ-ਸ਼ੋਰਾ ਨਾਲ ਪ੍ਰਮੋਸ਼ਨ ਚੱਲ ਰਿਹਾ ਹੈ। ਹਾਲ ਹੀ ਵਿੱਚ ‘ਪੈਡਮੈਨ’ ਦੀ ਸਪੈਸ਼ਲ ਸਕ੍ਰੀਨਿੰਗ

Padman Screening PM Modi

ਪੀਐਮ ਮੋਦੀ ਨੂੰ ‘ਪੈਡਮੈਨ’ ਦਿਖਾਉਣ ਪਿੱਛੇ ਇਹ ਹੈ ਅਕਸ਼ੇ ਦਾ ਮਕਸਦ

Padman Screening PM Modi: ਅਕਸ਼ੇ ਕੁਮਾਰ ਲਗਾਤਾਰ ਸਮਾਜਿਕ ਵਿਸ਼ਿਆਂ ‘ਤੇ ਫਿਲਮਾਂ ਬਣਾ ਰਹੇ ਹਨ। ਉਨ੍ਹਾਂ ਦੀ ਇੱਕ ਹੋਰ ਫਿਲਮ ‘ਪੈਡਮੈਨ’ 9 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਨੂੰ ਅਕਸ਼ੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਖਾਉਣਾ ਚਾਹੁੰਦੇ ਹਨ। Padman Screening PM Modi ਸਕੀ੍ਰਨਿੰਗ ਦੇ ਪਿਛੇ ਛੁਪੀ ਹੈ ਖਾਸ ਵਜ੍ਹਾ ਅਜਿਹਾ ਕਰਨ ਦੇ ਪਿੱਛੇ ਅਕਸ਼ੇ

ਭਾਜਪਾ ਨੇ ਵੱਖਵਾਦੀਆਂ ‘ਤੇ ਚਿਦੰਬਰਮ ਦੇ ਸਮਰਥਨ ਨੂੰ ਦੱਸਿਆ ‘ਰਾਸ਼ਟਰ ਵਿਰੋਧੀ’

Smriti Irani Chidambaram Kashmir comment ਨਵੀਂ ਦਿੱਲੀ : ਕਸ਼ਮੀਰ ਦੀ ਆਜ਼ਾਦੀ ਦਾ ਮਤਲਬ ਦੱਸਣ ਵਾਲੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਦੇ ਖਿ਼ਲਾਫ਼ ਬੀਜੇਪੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਬੀਜੇਪੀ ਦੇ ਨੇਤਾਵਾਂ ਨੇ ਸਾਬਕਾ ਗ੍ਰਹਿ ਮੰਤਰੀ ਦੇ ਬਿਆਨ ‘ਤੇ ਪ੍ਰਤੀਕਿਰਆ ਦਿੰਦੇ ਹੋਏ ਇਸ ਨੂੰ ਰਾਸ਼ਟਰ ਵਿਰੋਧੀ ਦੱਸਿਆ ਹੈ। ਹਾਲਾਂਕਿ ਕਾਂਗਰਸ ਪਾਰਟੀ ਨੇ ਚਿਦੰਬਰਮ ਦੇ ਬਿਆਨ

ਅਨੁਪਮ ਖੇਰ ਬਣੇ ਐੱਫਟੀਆਈਆਈ ਦੇ ਨਵੇਂ ਚੇਅਰਮੈਨ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੂੰ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐੱਫਟੀਆਈਆਈ) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਗਜੇਂਦਰ ਚੌਹਾਨ ਦਾ ਸਥਾਨ ਲੈਣਗੇ। ਦੱਸ ਦੇਈਏ ਕਿ ਚੌਹਾਨ ਦੀ ਨਿਯੁਕਤੀ ਕਾਫ਼ੀ ਵਿਵਾਦਾਂ ਵਿਚ ਰਹੀ ਸੀ। ਗਜੇਂਦਰ ਚੌਹਾਨ ਨੇ ਅਨੁਪਮ ਖੇਰ ਨੂੰ ਚੇਅਰਮੈਨ ਬਣਾਏ ਜਾਣ ‘ਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ। ਅਨੁਪਮ ਖੇਰ

Kyunki Saas Bhi Kabhi Bahu Thi

ਅਚਾਨਕ ਫਲਾਈਟ ‘ਚ ਮਿਲੇ ਮਿਹੀਰ ਵੀਰਾਨੀ ਅਤੇ ਤੁਲਸੀ

ਕਿਉਂਕਿ ਸਾਸ ਵੀ ਕਭੀ ਬਹੂ ਥੀ . . ਦੇ ਸਭ ਤੋਂ ਚਹੇਤੇ ਸਿਤਾਰੇ ਮਿਹੀਰ ਵੀਰਾਨੀ ਅਤੇ ਤੁਲਸੀ ਵੀਰਾਨੀ ਯਾਨੀ ਕੀ ਰੋਨਿਤ ਰਾਏ ਅਤੇ ਸਿਮਰਤੀ ਈਰਾਨੀ ਨੂੰ ਲੱਗਭੱਗ 9 ਸਾਲ ਬਾਅਦ ਇਨ੍ਹਾਂ ਸਟਾਰਸ ਨੂੰ ਇਕੱਠੇ ਦੇਖਕੇ ਸਾਰੇ ਟੀਵੀ ਫੈਨਸ ਨੂੰ ਬੇਹੱਦ ਖੁਸ਼ੀ ਹੋਈ ਹੋਵੇਗੀ। ਦਰਅਸਲ , ਇਨ੍ਹਾਂ ਦੋਨਾਂ ਸਿਤਾਰਿਆਂ ਦੀ ਮੁਲਾਕਾਤ ਅਚਾਨਕ ਹੀ ਫਲਾਇਟ ਤੇ ਹੋ

ਈਰਾਨੀ ਦਾ ਪਿੱਛਾ ਕਰਨ ਵਾਲੇ ਲੜਕਿਆਂ ਦੀ ਕੋਰਟ ‘ਚ ਪੇਸ਼ੀ ਅੱਜ

ਨਵੀਂ ਦਿੱਲੀ, 2 ਅਪ੍ਰੈਲ – ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦਾ ਪਿੱਛਾ ਕਰਨ ਦੇ ਮਾਮਲੇ ‘ਚ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 354ਡੀ ਤੇ 509 ਤਹਿਤ ਮਾਮਲਾ ਦਰਜ ਕੀਤਾ ਹੈ। ਪਿੱਛਾ ਕਰਨ ਵਾਲੇ ਚਾਰਾਂ ਵਿਦਿਆਰਥੀਆਂ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਦਿੱਲੀ ਦੇ ਚਾਣਕਿਅਪੁਰੀ ਇਲਾਕੇ ਵਿੱਚ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਸਿਮਰਤੀ ਈਰਾਨੀ ਨੇ ਚਾਰ ਮੁੰਡਿਆਂ ਦੇ

ਯੂਪੀ ਚੋਣਾਂ: ਸੱਤਵੇਂ ਅਤੇ ਅੰਤਿਮ ਦੌਰ ਦੀਆਂ 40 ਸੀਟਾਂ ਉੱਤੇ ਮਤਦਾਨ ਜਾਰੀ

ਉੱਤਰ ਪ੍ਰਦੇਸ਼ ਵਿਧਾਨਸਭਾ ਚੋਣ ਦੇ ਆਖਰੀ ਪੜਾਅ ਵਿੱਚ ਅੱਜ ਸੱਤ ਜਿਲ੍ਹਿਆਂ ਦੀਆਂ 40 ਸੀਟਾਂ ਲਈ ਵੋਟ ਪਾਏ ਜਾ ਰਹੇ ਹਨ। ਸਭ ਰਾਜਨੀਤਿਕ ਪਾਰਟੀਆਂ ਦੀਆਂ ਨਜ਼ਰਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਉੱਤੇ ਟਿਕੀਆਂ ਹੋਈਆਂ ਹਨ। ਆਖਰੀ ਦੌਰ ਵਿੱਚ ਕੁਲ 535 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਭ ਤੋਂ ਜ਼ਿਆਦਾ 24 ਉਮੀਦਵਾਰ ਵਾਰਾਣਸੀ ਕੈਂਟ ਸੀਟ ਉੱਤੇ

ਯੂਪੀ ਚੋਣਾਂ: ਚੌਥੇ ਪੜਾਅ ‘ਚ 12 ਜਿਲ੍ਹਿਆਂ ਦੀਆਂ 53 ਸੀਟਾਂ ‘ਤੇ ਵੋਟਿੰਗ ਸ਼ੁਰੂ

ਯੂਪੀ ਵਿੱਚ ਅੱਜ ਚੌਥੇ ਪੜਾਅ ਦੇ ਤਹਿਤ 12 ਜਿਲ੍ਹਿਆਂ ਦੀ 53 ਸੀਟਾਂ ਉੱਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਲੋਕ ਮਤਦਾਨ ਕੇਂਦਰਾਂ ਉੱਤੇ ਜੁਟਣ ਲੱਗੇ ਹਨ। ਚੌਥੇ ਪੜਾਅ ਤੋਂ ਬਾਅਦ ਸਿਰਫ ਤਿੰਨ ਚਰਣਾਂ ਦਾ ਮਤਦਾਨ ਬਾਕੀ ਰਹਿ ਜਾਵੇਗਾ। ਇਨ੍ਹਾਂ 12 ਜਿਲ੍ਹਿਆਂ ਵਿੱਚ ਬੁੰਦਲੇਖੰਡ ਦੀ 19 , ਇਲਾਹਾਬਾਦ ਦੀ 12 , ਪ੍ਰਤਾਪਗੜ ਦੀ 7

ਡਿਗਰੀ ਵਿਵਾਦ:ਸਮ੍ਰਿਤੀ ਇਰਾਨੀ ਨੇ ਡੀ.ਯੂ ਨੂੰ ਕਿਹਾ ਸੀ ‘ਨਾ ਦਿਖਾਣਾ ਮੇਰੀ ਡਿਗਰੀ’

ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਿਕ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਦਿੱਲੀ ਵਿਸ਼ਵਦਿਆਲੇ ਸਕੂਲ ਆਫ ਅੋਪਨ ਲਰਨਿੰਗ ਨੂੰ ਕਿਹਾ ਸੀ ਕਿ ਉਹ ਉਸਦੀ ਸਿੱਖਿਆ ਨਾਲ ਜੁੜੇ ਦਸਤਾਵੇਜ਼ ਆਰ.ਟੀ.ਆਈ ਦੇ ਜ਼ਰੀਏ ਸਰਵਜਾਨਿਕ ਨਾ ਕਰੇ।ਦਿੱਲੀ ਵਿਸ਼ਵਦਿਆਲੇ ਨੇ ਇਹ ਜਾਣਕਾਰੀ ਸੀ.ਆਈ.ਸੀ ਨੂੰ ਦਿੱਤੀ ਹੈ।ਸੂਚਨਾਂ ਅਯੋਗ ਨੇ ਹੁਣ ਦਿੱਲੀ ਵਿਸ਼ਵਵਿਦਆਲੇ ਨੂੰ ਈਰਾਨੀ ਦੀ ਸਿੱਖਿਆ ਨਾਲ ਜੁੜੇ ਸਾਰੇ ਹੀ ਦਸਤਾਵੇਜ਼ ਉਪਲੱੱਬਧ

ਰੋਜਗਾਰ ਦੀ ਭਾਲ ‘ਚ ਪ੍ਰੀਖਿਆ ਦੇ ਰਹੇ ਨੋਜਵਾਨਾਂ ਲਈ ਖੁਸ਼ਖਬਰੀ

ਰੋਜਗਾਰ ਦੀ ਭਾਲ ਵਿਚ ਪਰੇਸ਼ਾਨ ਦੇਸ਼ ਦੇ ਨੋਜਵਾਨਾਂ ਲਈ ਜਲਦ ਹੀ ਕੇਂਦਰ ਸਰਕਾਰ ਇੱਕ ਚੰਗੀ ਖਬਰ ਦੇ ਸਕਦੀ ਹੈ। ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ਨੇ ਡੀ-ਗਰੇਡ ਦੀਆਂ ਨੌਕਰੀਆਂ ਦੇ ਲਈ ਇੰਟਰਵਿਊ ਨੂੰ ਰੱਦ ਕੀਤਾ ਸੀ ਤਾਂ ਜੋ ਨੌਕਰੀ ਹਾਸਲ ਕਰਨੀ ਥੋੜੀ ਆਸਾਨ ਹੋ ਜਾਵੇ। ਇਸੇ ਲੜੀ ਦੇ ਤਹਿਤ ਕੇਂਦਰ ਸਰਕਾਰ ਵੱਖ ਵੱਖ ਪ੍ਰੀਖਿਆ ਕਰਨ

ਸਮ੍ਰਿਤੀ ਇਰਾਨੀ ਡਿਗਰੀ ਵਿਵਾਦ-ਕੋਰਟ ਨੇ ਸਰਟੀਫਿਕੇਟ ਪੇਸ਼ ਕਰਨ ਨੂੰ ਕਿਹਾ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਡਿਗਰੀ ਵਿਵਾਦ ਵਿੱਚ ਦਿੱਲੀ ਪਟਿਆਲਾ ਹਾਊਸ ਕੋਰਟ ਨੇ ਸਰਟੀਫਿਕੇਟ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ 15 ਅਕਤੂਬਰ ਨੂੰ ਸਰਟੀਫਿਕੇਟ ਅਦਾਲਤ ਦੇ ਸਾਹਮਣੇ ਪੇਸ਼

vidhan-sabha

ਡੈਲੀ ਪੋਸਟ ਪੰਜਾਬੀ 7 ਵਜੇ 15.9.2016

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ