Tag: , , , , , , , ,

Manish Sisodia weekly reports

ਮਨੀਸ਼ ਸਿਸੋਦਿਆ : ਅਫਸਰ ਜਵਾਬ ਨਹੀਂ ਦੇਣਗੇ ਤਾਂ ਬਹਿਸ ਹੋਵੇਗੀ ਹੀ

Manish Sisodia weekly reports: ਦਿੱਲੀ ਵਿੱਚ ਚੁਣੀ ਹੋਈ ਸਰਕਾਰ ਅਤੇ ਉਸਦੇ ਅਧਿਕਾਰੀਆਂ ਵਿੱਚ ਤਲਵਾਰਾਂ ਖਿੱਚੀਆਂ ਹੋਈਆਂ ਹਨ। ਅਫਸਰਾਂ ਨੇ ਐਲਾਨ ਕਰ ਰੱਖਿਆ ਹੈ ਕਿ ਹੁਣ ਕਿਸੇ ਵੀ ਮੰਤਰੀ ਜਾਂ ਵਿਧਾਇਕ ਨਾਲ ਉਹ ਕੋਈ ਮੁਲਾਕ਼ਾਤ ਨਹੀਂ ਕਰਨਗੇ। ਸਿਰਫ ਲਿਖਤੀ ਸੰਵਾਦ ਕਰਨਗੇ। ਇਸ ਦੇ ਜਵਾਬ ਵਿੱਚ ਦਿੱਲੀ ਦੇ ਡਿਪਟੀ ਸੀ.ਐੱਮ ਮਨੀਸ਼ ਸਿਸੋਦਿਆ ਨੇ ਇੱਕ ਆਦੇਸ਼ ਜਾਰੀ ਕਰ

ਮਾਣਹਾਨੀ ਮਾਮਲੇ ‘ਚ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਖ਼ਿਲਾਫ਼ ਟਰਾਇਲ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਉੱਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸ ਮਾਮਲੇ ਉੱਤੇ ਸੁਣਵਾਈ ਦੌਰਾਨ ਜਸਟਿਸ ਆਈ.ਐਸ. ਮਹਿਤਾ ਨੇ ਛੇ ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਿੱਜੀ

ਸਿਸੋਦੀਆ ਅਤੇ ਸਤੇਂਦਰ ਜੈਨ ਦੇ ਖਿਲਾਫ ਸੀ.ਬੀ.ਆਈ ਜਾਂਚ ਸ਼ੁਰੂ

ਦਿੱਲੀ ਸਰਕਾਰ ਵੱਲੋਂ ਜਨਤਾ ਦੇ ਪੈਸੇ ਦਾ  ਗਲਤ ਇਸਤਮਾਲ  ਕਰਕੇ ਵਿਗਆਪਨ ਤੇ ਖਰਚ ਕਰਨ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਨੇ ਬੁੱਧਵਾਰ ਨੂੰ ਉੱਪਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਖਿਲਾਫ ਸੁਰੂਆਤੀ ਰਿਪੋਰਟ ਦਰਜ ਕਰ ਲਈ ਗਈ ਹੈ। ਦੋਸ਼ ਹਨ ਕਿ ਪਾਰਟੀ ਨੇ ‘ਟਾਕ ਟੂ ਏ.ਕੇ’ਪ੍ਰੋਗਰਾਮ ਦੇ ਲਈ 1.58 ਕਰੌੜ ਰੁਪਏ ਫੇਸਬੁੱਕ ਯੂ,ਟਿਊਬ,ਅਤੇ ਗੂਗਲ ਤੇ ਵਿਗਆਪਨ

Sukhbir-Badal

ਮਨੀਸ਼ ਸਿਸੋਦੀਆ ਦੇ ਬਿਆਨ ‘ਤੇ ਸੁਖਬੀਰ ਬਾਦਲ ਦਾ ਜਵਾਬ

ਧੂਰੀ : ਆਮ ਆਦਮੀ ਪਾਰਟੀ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਬਾਰੇ ਦਿੱਤੇ ਬਿਆਨ ‘ਤੇ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕੇਜਰੀਵਾਲ ਦਾ ਨਿਸ਼ਾਨਾ ਹੀ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ । ਧੁੁੂਰੀ ਵਿਚ ਅਕਾਲੀ ਦਲ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪਹੁੰਚੇ ਸੁਖਬੀਰ ਬਾਦਲ

ਖੁੱੱਲੇਆਮ ਸ਼ਰਾਬ ਪੀਣ ਵਾਲੇ ਹੁਣ ਨੱਪੇ ਜਾਣਗੇ : ਸਿਸੋਦਿਆ

ਦਿੱੱਲੀ ਵਿਚ ਸ਼ਰੇਆਮ ਖੁੱੱਲੇ ‘ਚ ਸ਼ਰਾਬ ਪੀਣ ਵਾਲਿਆਂ ਦੀ ਹੁਣ ਖੈਰ ਨਹੀਂ। ਦਰਅਸਲ ਦਿੱੱਲੀ ਦੇ ਉਪ ਮੁੱੱਖ ਮੰਤਰੀ ਮਨੀਸ਼ ਸਿਸੋਦਿਆ ਨੇ ਰਾਜਧਾਨੀ ਦਿੱੱਲੀ ਵਿਚ ਖੁੱੱਲੇ ‘ਚ ਸ਼ਰਾਬ ਪੀਣ ਵਾਲਿਆਂ ਦੇ ਖ਼ਿਲਾਫ ਸਖਤ ਕਦਮ ਚੁੱੱਕੇ ਹਨ।ਦਿੱੱਲੀ ‘ਚ ਚੱੱਲ ਰਹੀ ਇਸ ਮੁਹਿੰਮ ਤਹਿਤ ਮੰਗਲਵਾਰ ਤੋਂ ਹੁਣ ਤੱੱਕ 36 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਿਸੌਦੀਆ ਨੇ

ਕੀ ਬਚੇਗੀ ਮਨੀਸ਼ ਸਿਸੋਦੀਆ ਦੀ ਕੁਰਸੀ ?

ਆਮ ਆਦਮੀ ਪਾਰਟੀ ਆਏ ਦਿਨ ਆਪਣੇ ਕਿਸੇ ਬਿਆਨ ਜਾਂ ਕਿਸੇ ਕੇਸ ਦੇ ਚੱਲਦਿਆਂ ਹਮੇਸ਼ਾ ਚਰਚਾ ਵਿਚ ਬਣੀ ਰਹਿੰਦੀ ਹੈ। ਅੱਜ ਵੀ ਆਮ ਆਦਮੀ ਪਾਰਟੀ ਦੇ ਉੱਪ ਮੁੱਖ ਮੰਤਰੀ  ਮਨੀਸ਼ ਸਿਸੋਦੀਆ ਨੂੰ ਐਟੀਂ ਕਰਪਸ਼ਨ ਨੇ ਸੰਮਨ ਜਾਰੀ ਕੀਤਾ ਹੈ।ਦੱਸ ਦੇਈਏ ਕਿ ਇਸ ਸੰਮਨ ‘ਚ ਮਨੀਸ਼ 14 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ

ਦਿੱਲੀ ਦੇ ਡਿਪਟੀ ਸੀ.ਐਮ. ਸਿਸੋਧਿਆ `ਤੇ ਸੁੱਟੀ ਸਿਆਹੀ

ਦਿੱਲੀ ਦੇ ਡਿਪਟੀ ਸੀ.ਐਮ. ਸਿਸੋਧਿਆ ਉੱਤੇ ਸੁੱਟੀ ਸਿਆਹੀ । ਐਲ.ਜੀ. ਹਾਊਸ ਦੇ ਬਾਹਰ ਸੁੱਟੀ ਸਿਆਹੀ । ਸਿਆਹੀ ਸੁੱਟਣ ਵਾਲਾ ਗ੍ਰਿਫ਼ਤਾਰ ।ਸਿਸੋਧਿਆ ਨੇ ਦੱਸਿਆ ਕਾਂਗਰਸੀਆਂ ਦੀ

ਨਜੀਬ ਜੰਗ ਦੇ ਆਦੇਸ਼ ’ਤੇ ਵਾਪਸ ਆਏ ਸਿਸੋਦਿਆ

ਦਿੱਲੀ  ਦੇ ਉਪ – ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੂੰ ਉਪ ਰਾਜਪਾਲ ਨਜੀਬ ਜੰਗ ਨੇ ਆਦੇਸ਼ ਜਾਰੀ ਕਰਦੇ ਹੋਏ ਉਨ੍ਹਾਂਨੂੰ ਤੁਰੰਤ ਦੇਸ਼ ਪਰਤਣ ਨੂੰ ਕਿਹਾ ਹੈ।  ਸਿਸੋਦਿਆ ਫਿਨਲੈਂਡ  ਦੇ ਦੌਰੇ ਉੱਤੇ ਹਨ   ਦਿੱਲੀ ਵਿੱਚ ਡੇਂਗੂ ਅਤੇ ਚਿਕੁਨਗੁਨਿਆ ਦਾ ਕਹਰ ਜਾਰੀ ਹੈ .  ਦਿੱਲੀ ਵਿੱਚ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਗਭੱਗ 3000

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ