Tag: , , , , , , ,

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰਦਾਸਪੁਰ ਜ਼ਿਲ੍ਹੇ ’ਚ ਮੰਡੀਆਂ ਦਾ ਕੀਤਾ ਦੌਰਾ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ ਕੀਤਾ। ਉਹ ਕਸਬਾ ਫ਼ਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਕੋਟਲੀ ਸੂਰਤ ਮੱਲ੍ਹੀ ਦੀਆਂ ਮੰਡੀਆਂ ਦਾ ਦੌਰਾ ਕਰਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਿਲਾਂ  ਸੁਣੀਆਂ। ਇਸ ਮੌਕੇ ਉਨ੍ਹਾਂ ਆਪਣੀ ਸਰਕਾਰ ਆਉਣ ‘ਤੇ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ

ਕੈਪਟਨ ਅਮਰਿੰਦਰ ਰਹਿਣਗੇ ਅੱਜ ਚੰਡੀਗੜ੍ਹ ‘ਚ ਮੌਜੂਦ

ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ ਵਿੱਚ ਮੌਜੂਦ ਰਹਿਣਗੇ , ਪਰ ਉਨ੍ਹਾਂ ਦੀ ਸਿਆਸੀ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ

joga-singh

ਸਿੱਖ ਆਗੂ ਜੋਗਾ ਸਿੰਘ ਦੀ ਹੋਈ ਮੌਤ

ਨਵਜੋਤ ਸਿੰਘ ਸਿੱਧੂ ਮਿਲਾ ਸਕਦੇ ਨੇ ਕੇਜਰੀਵਾਲ ਨਾਲ ਹੱਥ

ਨਵਜੋਤ ਸਿੰਘ ਸਿੱਧੂ ਦਾ ‘ਆਵਾਜ-ਏ-ਪੰਜਾਬ’ਫਰੰਟ ਕੇਜਰੀਵਾਲ ਨਾਲ  ਦੋਸਤੀ ਸਕਦਾ ਹੈ। ਦਿੱਲੀ ’ਚ ਹੋਈ ਮੀਟਿੰਗ ਤੋਂ ਬਾਅਦ ਫਰੰਟ ’ਚ ਸਿੱਧੂ ਦੇ ਸਾਥੀ ਸਿਮਰਨਜੀਤ ਸਿੰਘ ਬੈਂਸ ਨੇ ਇਸ ਦੇ ਸਾਫ ਸੰਕੇਤ ਦਿਏ ਦਿੱਤੇ ਹਨ। ਸਿੱਧੂ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਫਰੰਟ ਹਾਲੇ ਪਾਰਟੀ ਬਣਾਕੇ ਚੋਣਾਂ ਚ ਨਹੀਂ ਉਤਰਨ ਵਾਲਾ।  ਸਿੱਧੂ ਦੇ ਮੋਰਚੇ ’ਤੇ ਹਾਲੇ ਸਥਿਤੀ ਪੂਰੀ

ਕੈਪਟਨ ਅਮਰਿੰਦਰ ਸਿੰਘ ਨੇ ਅਟਾਰੀ ਬੱਸ ਹਾਦਸਾ ਪੀੜਿਤਾਂ ਨੂੰ 1-1 ਲੱਖ ਦੇਣ ਦਾ ਕੀਤਾ ਐਲਾਨ

ਪੰਜਾਬ ਕੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱੱਜ ਬੀਤੇ ਦਿਨੀਂ ਬੱਸ ਹਾਦਸੇ ਵਿੱਚ ਮਾਰੇ ਗਏ ਸ੍ਕੂਲੀ ਬਚਿਆਂ ਦੇ ਘਰ ਅਟਾਰੀ ਦੇ ਮਾਹਵਾ ਪਿੰਡ ਵਿੱਚ ਪਹੁੰਚੇ ਅਤੇ ਬੱਚਿਆਂ ਦੇ ਪਰਿਵਾਰਾਂ ਨਾਲ ਆਪਣਾ ਦੁੱਖ ਸਾਝਾਂ ਕੀਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਉਹ ਆਰਮੀਂ ਨੂੰ ਇਸ ਬਾਰੇ ਵਿੱਚ ਪੱਤਰ ਲਿਖਣਗੇ ਅਤੇ ਇਸ ਪੁੱਲ ਨੂੰ ਬਣਾਉਣ

ਉੜੀ ਹਮਲੇ ਦਾ ਪਾਕਿਸਤਾਨ ਨੂੰ ਜਵਾਬ ਦਿੱਤਾ ਜਾਵੇ: ਸੁਖਬੀਰ ਸਿੰਘ ਬਾਦਲ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੜੀ ਹਮਲੇ ਦੇ ਦੋਸ਼ੀ ਪਾਕਿ ਤੇ ਬਰਸੇ। ਨਾਲ ਹੀ ਬਾਦਲ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ 5 ਸਾਲ ‘ਚ ਰਾਜ ਸਰਕਾਰ ਦੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਤੇ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਿਆ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਨੂੰ ਉੜੀ ‘ਚ

ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਹੋਏ ਅਕਾਲੀ ਦਲ ਵਿੱਚ ਸ਼ਾਮਿਲ

ਮੋਹਾਲੀ  ਦੇ ਮੇਅਰ ਕੁਲਵੰਤ ਸਿੰਘ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹਾਉਸ ਦੀ ਪਹਿਲੀ ਬੈਠਕ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਖ਼ਤਮ  ਹੋ ਗਈ। ਇਸ ਮੀਟਿੰਗ ਦੌਰਾਨ  ਹਾਊਸ ਵਿੱਚ 13 ਪ੍ਰਸਤਾਵਾਂ ਉੱਤੇ ਮੋਹਰ  ਲੱਗ ਗਈ ਹੈ।ਜਿੰਨ੍ਹਾਂ ਵਿੱਚ 6 ਪ੍ਰਸਤਾਵ ਤਾਂ ਦਫਤਰੀ ਕਰਮਚਾਰੀਆਂ ਵਲੋਂ ਅਤੇ ਪੰਜ ਵਿਕਾਸ ਕਾਰਜਾਂ ਵਲੋਂ ਸਮਾਧਿਤ ਹਨ

ਸੁਖਬੀਰ ਸਿੰਘ ਬਾਦਲ ਕਰਨਗੇ ਜਲਾਲਾਬਾਦ ਦਾ ਦੌੌਰਾ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਜਲਾਲਾਬਾਦ ਦਾ ਦੌੌਰਾ ਕਰਨ ਜਾ ਰਹੇ ਹਨ। ਜਿੱਥੇ ਉਹ ਅੱਜ ਖਿਡਾਰੀਆਂ ਨੂੰ ਖੇਡ ਕਿਟਾਂ

sewa-singh

ਕੇਜਰੀਵਾਲ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ- ਸੇਵਾ ਸਿੰਘ ਸੇਖਵਾਂ

ਬੋਰਡ ਦੇ ਚੇਅਰਮੈਨ ਤੇ ਸ਼ੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨਸੇਵਾ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਸਬੰਧੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਜਦਕਿ ਸੱਚਾਈ ਇਹ ਹੈ ਕਿ ਜਿਹੜੇ ਵਾਅਦੇ ਉਨ੍ਹਾਂ ਵਲੋਂ ਆਪਣੇ ਮੈਨੀਫੈਸਟੋ ਵਿਚ ਕੀਤੇ ਹਨ ਉਹ ਪੰਜਾਬ ਸਰਕਾਰ ਵੱਲੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਪ੍ਰਕਾਰ ਦਾ ਨਿਰਣਾ ਲੈਣ ਦੀ ਰੱਖਦੇ ਨੇ ਸਮਰੱਥਾ: ਪ੍ਰਕਾਸ਼ ਸਿੰਘ ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਜੰਮੂ ਕਸ਼ਮੀਰ ਦੇ ਊੜੀ ਵਿਖੇ ਹੋਏ ਆਤੰਕੀ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਪ੍ਰਕਾਰ ਦਾ ਨਿਰਣਾ ਲੈਣ ਦੀ ਸਮੱਰਥਾ ਰੱਖਦੇ ਹਨ ਅਤੇ ਭਾਰਤ ਸਰਕਾਰ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਢੁੱਕਵਾਂ ਜਵਾਬ ਦੇਵੇਗੀ। ਅੱਜ ਇੱਥੇ ਲੰਬੀ ਹਲਕੇ ’ਚ ਸੰਗਤ ਦਰਸ਼ਨ

ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ‘ਚ ਮੁਲਾਇਮ ਸਿੰਘ ਯਾਦਵ ਨੂੰ ਕੋਰਟ ਤੋਂ ਮਿਲੀ ਰਾਹਤ

ਆਮਦਮ ਤੋਂਵੱਧ ਜਾਇਦਾਦ ਰੱਖਣ ਦੇ ਮਾਮਲੇ ‘ਚ ਮੁਲਾਇਮ ਸਿੰਘ ਯਾਦਵ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ। ਪਟੀਸ਼ਨ ਕਰਤਾ ਵਿਸ਼ਵਨਾਥ ਚਤੁਰਵਰਦੀ ਨੇ ਸੁਪਰੀਮ ਕੋਰਟ ਤੋਂਮੰਗ ਕੀਤੀ ਸੀ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸੀ. ਬੀ. ਆਈ. ਵੱਲੋਂਜਾਂਚ ਕੀਤੀਜਾਵੇ। ਕੋਰਟ ਨੇ ਕਿਹਾ ਕਿ ਜੇਕਰ ਤੁਹਾਡੀ ਮਰਜ਼ੀ ਮੁਤਾਬਕ ਸੀ. ਬੀ. ਆਈ. ਨੇ ਕਾਰਵਾਈ ਨਹੀਂ ਕੀਤੀ

ਜੱਥੇਦਾਰ ਤੋਤਾ ਸਿੰਘ ਨੇ ਸਕੂਲੀ ਕਮਰਿਆਂ ਦਾ ਕੀਤਾ ਉਦਘਾਟਨ

ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਧਰਮਕੋਟ ਦੇ 4 ਸਕੂਲਾਂ ਵਿੱਚ 60 ਲੱੱਖ 50 ਹਜ਼ਾਰ ਦੀ ਲਾਗਤ ਨਾਲ ਬਣੇ 11 ਕਮਰਿਆਂ ਦਾ ਉਦਘਾਟਨ ਕੀਤਾ ਹੈ। ਲੋਕਾਂ ਵਿੱਚ ਉਸ ਉਦਘਾਟਨ ਨੂੰ ਲੈ ਕੇ ਕਾਫੀ ਖੁਸ਼ੀ ਦਿਖਾਈ ਦੇ ਰਹੀ ਹੈ। ਉਥੇ ਹੀ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ

ਦਇਆ ਸਿੰਘ ਦਿੱਲੀ ਤਿਹਾੜ ਜੇਲ੍ਹ ਵਿੱਚ ਭੁਗਤ ਰਹੇ ਹਨ ਸਜ਼ਾ

ਸਿੱਖ ਕੈਦੀ ਭਾਈ ਜੋ ਕਿ ਦਿੱਲੀ ਤਿਹਾੜ ਜੇਲ੍ਹ ਵਿੱਚ ਅਗਵਾ ਮਾਮਾਲੇ ਵਿੱਚ ਸਜ਼ਾ ਭੁਗਤ ਰਹੇ ਸਨ। ਉਹਨਾਂ ਨੂੰ ਨਾ ਹੀ ਜ਼ੇਲ ਤੋਂ ਰਿਹਾ ਕੀਤਾ ਗਿਆ ਨਾ ਹੀ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ।  ਉਹ ਆਪਣੀ ਮਾਤਾ ਈਸ਼ਰ ਕੌਰ ਦੇ ਸਸਕਾਰ ਤੇ ਸੰਗਰੂਰ ਦੇ ਕਸਬਾ  ਭਰਾਲ ਵਿਖੇ ਪੂਰੀ ਸੁਰੱਖਿਆ ਨਾਲ  ਪਹੁੰਚੇ।ਜਿਕਰਯੋਗ ਹੈ ਕਿ ਭਾਈ ਦਇਆ

ਅੱਛੇ ਦਿਨ ਦਾ ਜ਼ਿਕਰ ਮਨਮੋਹਨ ਸਿੰਘ ਨੇ ਕੀਤਾ ਸੀ -ਨਿਤਿਨ ਗਡਕਰੀ

ਬੀਜੇਪੀ ਦਾ ਨਾਅਰਾ ਸੀ ਕਿ ਅੱਛੇ ਦਿਨ ਆਉਣ ਵਾਲੇ ਹਨ। ਪਤਾ ਚੱਲਿਆ ਹੈ  ਕਿ ਬੀਜੇਪੀ ਦੇ ਨੇਤਾ ਨਿਤਿਨ ਗਡਕਰੀ ਨੇ ਲੋਕ ਸਭਾ ਚੋਣਾਂ ਦੋਰਾਨ ਇਸਤੇਮਾਲ ਕੀਤੇ ਪਾਰਟੀ ਦੇ ‘ਅੱਛੇ ਦਿਨ’ ਦੇ ਨਾਆਰੇ ਤੋ ਪੱਲਾ ਝਾੜਦੇ ਹੋਏ ਕਿਹਾ ਕਿ ਇਹ ਸਾਡੇ ਗਲੇ ’ਚ ਫਸੀ ਹੱਡੀ ਹੈ। ਉਨ੍ਹਾਂ ਕਿਹਾ ਕਿ  ਇਹ ਗੱਲ ਅਸਲ ’ਚ ਮਨਮੋਹਨ ਸਿੰਘ ਨੇ

ਡਾ. ਧਰਮਵੀਰ ਗਾਂਧੀ ਤੇ ਸੁੱੱਚਾ ਸਿੰਘ ਛੋਟੇਪੁਰ ਹੋਏ ਇਕ ਜੁੱੱਟ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਵੇਂ ਬਿਆਨ ਮੁਤਾਬਿਕ ਸਿੱਧੂ ਦੇ ਵੱਖਰਾ ਫਰੰਟ ਬਣਾਉਣ ਨਾਲ ਉਹਨਾਂ ਨੂੰ ਕੋਈ ਫ਼ਰਕ ਨਹੀਂ

ਬਲਵਿੰਦਰ ਸਿੰਘ ਬੈਂਸ ਨੂੰ ਕੱਢਿਆ ਬਾਹਰ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜਾ ਦਿਨ ਬਲਵਿੰਦਰ ਸਿੰਘ ਬੈਂਸ ਨੂੰ ਬਾਹਰ ਕੱਢਿਆ ਗਿਆ ਅਸਲ ਵਿੱਚ ਇਹ ਹੰਗਾਮਾ ਰਾਜਸਥਾਨ ਦੇ ਪਾਣੀ ਦੇ ਬਿੱੱਲ ਦੇ ਮੁੱਦੇ ਨੂੰ ਲੈਕੇ  ਹੋਇਆ ਸੀ। ਮਾਰਸ਼ਲਾਂ ਨੇ ਬਲਵਿੰਦਰ ਸਿੰਘ ਬੈਂਸ ਨੂੰ  ਚੁੱਕ ਕੇ ਬਾਹਰ

ਕੈਪਟਨ ਨੇ ਸਾਧਿਆ ਆਪ ਤੇ ਨਿਸ਼ਾਨਾ

ਫਿਰੋਜ਼ਪੁਰ:- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬੀਆਂ ਨੇ ਤਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਪੂਰੇ ਭਾਰਤ ਨੂੰ ਮੁਕਤ ਕਰਵਾਇਆ ਸੀ, ਉਹ ਕਿਵੇਂ ਬਾਹਰੀ ਵਿਅਕਤੀ ਨੂੰ ਪੰਜਾਬ `ਤੇ ਕਬਜ਼ਾ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕਦੇ ਵੀ ਆਮ ਆਦਮੀ ਪਾਰਟੀ ਦੇ ਕਸੂਰਵਾਰ ਨੇਤਾਵਾਂ ਨੂੰ ਸੱਤਾ`ਚ ਨਹੀਂ ਲਿਆਉਣਗੇ। ਫਿ਼ਰੋਜ਼ਪੁਰ ਦੇ ਕਸਬਾ

ਡਾ. ਮਨਜੀਤ ਕੌਰ ਮੋਹੀ, ਗਗਨਦੀਪ ਸਿੰਘ ਤੇ ਇੰਜੀਨੀਅਰ ਜਸਵੰਤ ਸਿੰਘ ਗਿੱਲ ਨੂੰ ਮਿਲੇਗਾ ਸਨਮਾਨ

ਫ਼ਰੀਦਕੋਟ:-7 ਸਤੰਬਰ – ਬਾਬਾ ਫ਼ਰੀਦ ਸੰਸਥਾਵਾਂ ਦੀ ਸਾਂਭ ਸੰਭਾਲ ਕਰ ਰਹੀ ਬਾਬਾ ਫ਼ਰੀਦ ਸੇਵਾ ਸੁਸਾਇਟੀ ਨੇ ਬਾਬਾ ਫਰੀਦ ਜੀ ਦੇ ਪੁਰਬ ਦੌਰਾਨ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਦੇ ਐਵਾਰਡਾਂ ਲਈ ਚੁਣੀਆਂ ਗਈਆਂ ਸ਼ਖਸ਼ੀਅਤਾਂ ਦਾ ਐਲਾਨ ਕਰ ਦਿੱਤਾ। ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਬਾਬਾ ਫਰੀਦ ਐਵਾਰਡ ਫਾਰ ਆਨੇਸਟੀ ਲਈ ਡਾ. ਮਨਜੀਤ ਕੌਰ

ਸਤਨਾਮ ਸਿੰਘ ਬਣੇ ਨਵੇਂ ਪ੍ਰਧਾਨ

ਸੈਕਟਰ 26 ਦੇ ਖ਼ਾਲਸਾ ਕਾਲਜ ਦੀਆਂ ਚੋਣਾਂ ਦਾ ਨਤੀਜਾ ਆ ਚੁੱਕਾ ਹੈ।ਕੇ.ਸੀ.ਐੱਸ.ਯੂ.ਨੇ ਆਪਣੀ ਜਿੱਤ ਦਰਜ ਕੀਤੀ ਹੈ ਅਤੇ ਇਸਦੇ ਨਵੇਂ ਪ੍ਰਧਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ