Tag: , , , , , ,

ਭਾਈ ਵੀਰ ਸਿੰਘ ਦਾ ਅੱਜ ਹੈ ਜਨਮ ਦਿਵਸ

‘ਭਾਈ ਵੀਰ ਸਿੰਘ’ ਜੀ ਦਾ ਅੱੱਜ ਹੈ ਜਨਮ ਦਿਵਸ

ਮੋਤੀ ਵਾਂਗੂ ਡਲਕਦਾ ਤੁਪਕਾ ਇਹ ਜੋ ਤ੍ਰੇਲ ਗੋਦੀ ਬੈਠ ਗੁਲਾਬ ਦੀ ਹਸ ਹਸ ਕਰਦਾ ਕੇਲ ਵਾਸੀ ਦੇਸ਼ ਅਰੂਪ ਦਾ ਕਰਦਾ ਪਯਾਰ ਅਪਾਰ ਰੂਪਵਾਨ ਹੈ ਹੋ ਗਿਆ ਪਯਾਰੀ ਗੋਦ ਵਿਚਾਲ ਕਵਿਤਾ ‘ਤ੍ਰੇਲ ਤੁਪਕਾ’ ਦੀਆਂ ਇਹ ਸਤਰਾਂ ਸੁਣ ਕੇ ਹਰ ਕੋਈ ਬੁਝ ਸਕਦਾ ਹੈ ,ਕਿ ਗੱੱਲ ਕਿਸ ਮਹਾਨ ਸਖਸ਼ੀਅਤ ਦੀ ਕੀਤੀ ਜਾ ਰਹੀ ਹੈ।ਬੜੇ ਹੀ ਸਰਲ ਲਹਿਜੇ

ਯੁਵੀ ਤੋਂ ਬਾਅਦ ਇਸ਼ਾਂਤ ਦਾ ਵੈਡਿੰਗ ਵੀਕ ਸ਼ੁਰੂ

ਯੁਵਰਾਜ਼ ਸਿੰਘ ਦੇ ਬਾਅਦ ਟੀਮ ਇੰਡਿਆ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।ਇਸ਼ਾਂਤ ਦੇ ਵਿਆਹ ਦਾ ਹਫਤਾ ਪੂਜਾ ਦੇ ਨਾਲ ਸ਼ੁਰੂ ਹੋ ਚੁੱਕਿਆ ਹੈ,ਇਸਦੀ ਜਾਣਕਾਰੀ ਖੁੱਦ ਇਸ਼ਾਂਤ ਨੇ ਇਨਸਟਾ ਦੇ ਜ਼ਰੀਏ ਦਿੱਤੀ ਹੈ।ਇਸ਼ਾਂਤ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਮੰਦਿਰ ਵਿਚ ਚੁੰਨੀ ਲੈ ਕੇ ਖੜ੍ਹੇ ਹਨ ,ਉਨ੍ਹਾਂ

ਕੈਪਟਨ ਵੱਲੋਂ ਨੌਜਵਾਨਾਂ ਨੂੰ ਦਿੱੱਤੇ ਤੋਹਫਿਆਂ ਤੇ ਹੋਣਗੇ 2000 ਕਰੋੜ ਖਰਚ

ਉੱੱਤਰ ਪ੍ਰਦੇਸ਼ ਦੀ ਅਖਿਲੇਸ਼ ਸਰਕਾਰ ਅਤੇ ਪੰਜਾਬ ਦੀ ਅਕਾਲ਼ੀ ਸਰਕਾਰ ਦੀ ਤਰਜ ਤੇ ਇਸ ਵਾਰ ਪੰਜਾਬ ਵਿਚ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਤੇ ਵੱਡਾ ਦਾਅ ਖੇਡਿਆ ਹੈ ਨੋਜਵਾਨ ਵੋਟਰਾਂ ਨੂੰ ਲੁਭਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਿੰਘ ਨੇ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਹੈ ਇਸ

ਰਣਵੀਰ ਸਿੰਘ ਦੀ ਕਿਉਂ ਵੱਧਣ ਜਾ ਰਹੀ ਹੈ ਬੇਚੈਨੀ ?

ਸੰਜੇ ਲੀਲਾ ਬੰਸਾਲੀ ਦੀ ਫਿਲਮ ‘ਪਦਮਾਵਤੀ’ ਵਿਚ ਰੀਅਲ ਲਾਈਫ ਲਵਰ ਕਹੇ ਜਾਣ ਵਾਲੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਨ ਦੇ ਵਿਚ ਕੋਈ ਰੋਮਾਂਟਿਕ ਸੀਨ ਨਹੀਂ ਹੋਵੇਗਾ।ਜਿਸ ਨੂੰ ਜਾਨਣ ਤੋਂ ਬਾਅਦ ਰਣਵੀਰ ਸਿੰਘ ਭਲੇ ਹੀ ਨਿਰਾਸ਼ ਹੋ ਗਏ ਹੋਣ ਪਰ ਹੁਣ ਉਨ੍ਹਾਂ ਦੀ ਬੇਚੈਨੀ ਵੀ ਵਧਣ ਜਾ ਰਹੀ ਹੈ ਜਦੋਂ ਉਨ੍ਹਾਂ ਨੂੰ ਸ਼ਾਹਿਦ ਅਤੇ ਦੀਪਿਕਾ ਦੇ ਸ਼ੂਟ

ਗੁਲਜ਼ਾਰ ਸਿੰਘ ਰਣੀਕੇ ਦੇ ਕਾਫਲੇ ਦੀ ਗੱਡੀ ਹਾਦਸਾਗ੍ਰਸਤ

‘ਸਿਮਰਨਜੀਤ ਸਿੰਘ ਮਾਨ ਆਈ ਐਸ ਆਈ ਏਜੰਟ’-ਪਵਨ ਗੁਪਤਾ

ਅੱਜ ਹੋਵੇਗਾ ਸ਼ਹੀਦ ਸੁਖਰਾਜ ਸਿੰਘ ਦਾ ਅੰਤਿਮ ਸਸਕਾਰ

ਜਰਨਲ ਰਣਬੀਰ ਸਿੰਘ ਸੰਭਾਲਣਗੇ ਅਹਿਮ ਅਹੁਦਾ

ਨਿਯਤ ਹਮਲੇ ਨੂੰ ਅੰਜਾਮ ਦੇਣ ਵਾਲੇ ਲੈਫਟੀਨੇੈਂਟ ਜਨਰਲ ਰਣਬੀਰ ਸਿੰਘ ਦੇਸ਼ ਦੀਆਂ ਤਿੰਨ ਹਮਲਾਵਰ ਫੌਜਾਂ ਚੋਂ ਸਭ ਤੋਂ ਮਹੱਤਵਪੂਰਨ ਸਟਰਾਈਕ ਵਨ ਕੋਰ ਦੀ ਕਮਾਨ ਸੰਭਾਲਣਗੇ। ਵਰਤਮਾਨ ਕਮਾਂਡਰ-ਇਨ-ਚੀਫ ਸ਼ੌਕੀਨ ਚੌਹਾਨ ਅਸਮ ਰਾਈਫਲਸ ਦੇ ਨਵੇਂ ਕਮਾਂਡਰ ਹੋਣਗੇ। ਫੌਜ ਦੇ ਸੂਤਰਾਂ ਅਨੁਸਾਰ ਫੌਜ ਦੇ ਮੁੱਖ ਦਫਤਰ ‘ਚ ਡਾਇਰੈਕਟਰ ਜਨਰਲ ਆਫ ਮਿਲਟਰੀ ਆਪ੍ਰੇਸ਼ਨਸ ਦਾ ਅਹੁਦਾ ਸੰਭਾਲ ਰਹੇ ਲੈਫਟੀਨੈਂਟ ਜਨਰਲ

ਕੈਪਟਨ ਅਮਰਿੰਦਰ ਨੇ ਰਾਜਨਾਥ ਨੂੰ ਲਿਖਿਆ ਪੱਤਰ, ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ

ਰਾਸ਼ਟਰਪਤੀ ਸ਼ਾਸਨ ‘ਚ ਚੋਣਾਂ ਕਰਵਾਉਣ ਦੀ ਕੀਤੀ ਅਪੀਲ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਨਾਭਾ ਜੇਲ੍ਹ ਤੋੜਨ ਦੀ ਘਟਨਾ ਦੇ ਮੱਦੇਨਜ਼ਰ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕਰਨ ਅਤੇ ਪੰਜਾਬ ‘ਚ ਰਾਸ਼ਟਰਪਤੀ ਸ਼ਾਸਨ ਕੀਤੇ ਜਾਣ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਨੇ ਮੁੱਖ ਚੋਣ ਕਮਿਸ਼ਨਰ ਡਾ.

ਬਲਦੇਵ ਸਿੰਘ ਖਹਿਰਾ ਨੇ ਲਾਭਪਾਤਰੀਆਂ ਨੂੰ ਵੰਡੇ ‘ਨੀਲੇ ਕਾਰਡ’

ਗੁਰਾਇਆ: ਪੰਜਾਬ ਸਰਕਾਰ ਵਲੋਂ ਚਲਾਈ ਗਈ ਆਟਾ ਦਾਲ ਸਕੀਮ ਦੇ ਤਹਿਤ ਹਲਕਾ ਫਿਲੌਰ ਦੇ ਪਿੰਡ ਰੁੜਕਾ ਕਲਾਂ ਵਿਖੇ ਲਾਭਪਾਤਰੀਆਂ ਨੂੰ ਨੀਲੇ ਕਾਰਡਾਂ ਵੰਡੇ ਗਏ ਹਨ।  ਇਸ ਸ਼ੁਭ ਕੰਮ ਨੂੰ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਫਿਲੌਰ ਤੋ ਉਮੀਦਵਾਰ ਬਲਦੇਵ ਸਿੰਘ ਖਹਿਰਾ ਨੇ ਨੀਲੇ ਕਾਰਡ ਵੰਡ ਕੇ ਕੀਤਾ। ਇਸ ਦੇ ਨਾਲ ਹੀ ਪਿੰਡ ਦੇ ਵਿਕਾਸ ਕਾਰਜ਼ਾਂ ਲਈ

ਪ੍ਰੋ: ਮੋਹਨ ਸਿੰਘ ਔਜਲਾ ਐਵਾਰਡ-2016 ਅਜਾਇਬ ਸਿੰਘ ਹੁੰਦਲ ਨੂੰ ਮਿਲਿਆ  

  ਹੁਸ਼ਿਆਰਪੁਰ: ਸੋਮਵਾਰ ਨੂੰ ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਦੇ ਕਨਵੀਨਰ ਰਘੁਵੀਰ ਸਿੰਘ ਟੇਰਕਿਆਣਾ ਦੀ ਅਗਵਾਈ ਹੇਠ ਇਕ ਸਾਹਿਤਕ ਸਮਾਗਮ ਦੌਰਾਨ ‘ਪ੍ਰੋ. ਮੋਹਨ ਸਿੰਘ ਔਜਲਾ ਐਵਾਰਡ-2016’ ,20 ਕਿਤਾਬਾਂ ਦੇ ਲੇਖਕ ਅਜਾਇਬ ਸਿੰਘ ਹੁੰਦਲ ਨੂੰ ਦਿੱਤਾ ਗਿਆ। ਇਸ ਮੌਕੇ ਆਲ ਇੰਡੀਆ ਮੁਸ਼ਾਇਰਾ ਵੀ ਕਰਵਾਇਆ ਗਿਆ, ਜਿਸ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਸ਼ਾਇਰਾਂ ਨੇ ਹਿੰਦੀ, ਉਰਦੂ

ਹਰਮਿੰਦਰ ਸਿੰਘ ਮਿੰਟੂ ਦੀ ਗ੍ਰਿਫਤਾਰੀ ਤੇ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ

ਹਰਮਿੰਦਰ ਸਿੰਘ ਮਿੰਟੂ ਦੀ ਅਦਾਲਤ ‘ਚ ਪੇਸ਼ੀ 

ਐਤਵਾਰ ਸਵੇਰ ਹੋਏ ਨਾਭਾ ਜੇਲ੍ਹ ਕਾਂਡ ਤੋਂ ਬਾਅਦ ਸੂਬੇ ਭਰ ਵਿਚ ਸਨਸਨੀ ਫੈਲੀ ਹੋਈ ਹੈ ਅਤੇ ਪੰਜਾਬ ਦੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।  ਭਾਵੇ ਨਾਭਾ ਜੇਲ੍ਹ ਤੋਂ ਫਰਾਰ ਖਤਰਨਾਕ ਗੈਂਗਸਟਰਾਂ ਵਿੱਚੋ ਇੱਕ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਹਾਲੇ ਵੀ ਕਈ ਫਰਾਰ ਅਪਰਾਧੀ ਪੁਲਿਸ ਦੀ

ਬਿਨਾਂ ਕਿਸੇ ਠੋਸ ਸਬੂਤ ਦੇ ਕਿਸੇ ਨਿਰਦੋਸ਼ ਨੂੰ ਤੰਗ ਨਾ ਕਰੇ ਪੁਲਿਸ: ਰਾਜਨਾਥ ਸਿੰਘ

ਗ੍ਰਹਿ-ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਦੇਸ਼ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਅੱਤਵਾਦ ਨਾਲ ਜੁੜੇ ਹੋਣ ਦੇ ਦੋਸ਼ਾਂ ਨੂੰ ਲੈ ਕੇ ਕਿਸੇ ਨੂੰ ਵੀ ਪਰੇਸ਼ਾਨ ਨਾ ਕੀਤਾ ਜਾਵੇ। ਰਾਜਨਾਥ ਸਿੰਘ ਨੇ ਕਿਹਾ ਕਿ ਜਦ ਕਿਸੇ ਵਿਰੁੱਧ ਠੋਸ ਸਬੂਤ ਨਹੀਂ ਮਿਲਦਾ, ਜਦ ਤੱਕ ਕੇਵਲ ਦੋਸ਼ਾਂ ਦੇ ਆਧਾਰ ‘ਤੇ ਉਸ ਨੂੰ ਪਰੇਸ਼ਾਨ ਨਾ ਕੀਤਾ

ਸੀਤਾਰਾਮ ਯੇਚੁਰੀ ਨੇ ਕੀਤੀ ਪ੍ਰਧਾਨਮੰਤਰੀ ਦੀ ਮਨਮੋਹਨ ਸਿੰਘ ਨਾਲ ਤੁਲਨਾ

ਨੋਟਬੰਦੀ ‘ਤੇ ਸੰਸਦ ‘ਚ ਸਾਬਕਾ ਪ੍ਰਾਧਾਨ ਮੰਤਰੀ ਮਨਮੋਹਨ ਸਿੰਘ ਦੀ ਟਿੱਪਣੀ ਕਰਦੇ ਹੋਏ ਮਾਕਪਾ ਜਨਰਲ ਸਕੱਤਰ ਸੀਤਾਰਮ ਯੇਚੁਰੀ ਨੇ ਇਸ ਮੁੱਦੇ ‘ਤੇ ਖਾਮੋਸ਼ ਬਣੇ ਰਹਿਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ‘ਨਰਿੰਦਰ ਮੌਨ ਮੋਦੀ’ ਕਿਹਾ। ਉਨ੍ਹਾਂ ਕਿਹਾ ਕਿ, ”ਸ਼੍ਰੀਮਾਨ ਨਰਿੰਦਰ ਮੋਦੀ ਮਨਮੋਹਨ ਸਿੰਘ ਨੂੰ ‘ਮੌਨ ਮੋਹਨ ਸਿੰਘ’ ਕਿਹਾ ਕਰਦੇ ਸੀ ਕਿਉਂਕਿ ਉਹ

ਸਵ. ਗੁਰਪ੍ਰੀਤ ਸਿੰਘ ਕੰਜਾਰੀ ਦੀ ਯਾਦ ’ਚ ਕਰਵਾਇਆ ਫੁੱਟਬਾਲ ਟੂਰਨਾਮੈਂਟ 

ਗੁਰੂ ਅਸੀਸ ਸਪੋਰਟਸ ਸੈਂਟਰ ਅਮਲੋਹ ਵੱਲੋ ਸਵ.ਗੁਰਪ੍ਰੀਤ ਸਿੰਘ ਕੰਜਾਰੀ ਦੀ ਯਾਦ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਕਰਵਾਏ ਜਾ ਰਹੇ ਪਹਿਲੇ ਤਿੰਨ ਰੋਜ਼ਾ ਫ਼ੁਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਹੋ ਚੁੱਕੀ ਹੈ।  ਇਸ ਟੂਰਨਾਮੈਂਟ ਦਾ ਉਦਘਾਟਨ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ , ਜਿਲ੍ਹਾ ਖੇਡ ਅਫਸਰ ਉਪਕਾਰ ਸਿੰਘ , ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ

ਸ੍ਰੀ ਗੁਰੂ ਗੋਬਿੰਦ ਸਾਹਿਬ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਾਗਰੂਕ ਯਾਤਰਾ

ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਾਗਰੂਕ ਯਾਤਰਾ ਸ੍ਰੀ ਪਟਨਾ ਸਾਹਿਬ ਤੋਂ ਸੁਰੂ ਹੋਕੇ ਦੇਸ਼ ਦੇ ਵੱਖ-ਵੱਖ ਸ਼ਹਿਰਾ ਵਿਚੋਂ ਹੁੰਦੀ ਹੋਈ ਅੱਜ ਸ਼ਾਮ 5 ਵਜੇ ਦੇ ਕਰੀਬ ਨਾਭਾ ਪਹੁੰਚੀ। ਜਿਥੇ ਸੰਗਤਾ ਵੱਲੋ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਹਲਕੇ ਦੀਆ ਸੰਗਤਾ ਵੱਲੋਂ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮੱਥਾ ਟੇਕਿਆ।

ਐੱਮ.ਐੱਸ.ਧੋਨੀ ਤੋਂ ਬਾਅਦ ਕੋਈ ਫਿਲਮ ਨਹੀਂ ਕੀਤੀ : ਸੁਸ਼ਾਂਤ

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦਾ ਕਹਿਣਾ ਹੈ ਕਿ ਭਾਰਤ ਦੀ ਇਕ ਦਿਵਸੀਅ ਕ੍ਰਿਕੇਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ ਤੇ ਬਣੀ ਫਿਲਮ “ ਐੱਮ.ਐੱਸ.ਧੋਨੀ’:ਦਾ ਅਨਟੋਲਡ ਸਟੋਰੀ” ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ ਨੇ ਕੋਈ ਵੀ ਫਿਲਮ ਸਾਈਨ ਨਹੀਂ ਕੀਤੀ ਹੈ।ਪਰ ਉਹ ਕੁੱਝ ਕਹਾਣੀਆਂ ਪੜ੍ਹ ਰਹੇ ਹਨ।ਸੁਸ਼ਾਂਤ ਨੇ ਕਿਹਾ ਕਿ “ਉਹ ਕੁੱਝ ਦਿਲਚਸਪ ਕਹਾਣੀਆਂ

ਦੀਪਿਕਾ ਦੇ ਬੁਆਏ ਫ੍ਰੈਂਡ ਰਣਵੀਰ ਸਿੰਘ ਦੇ ਹਨ ,ਇਹ ਵਿਆਹ ਦੇ ਪਲਾਨ

ਰਣਵੀਰ ਸਿੰਘ ਇੰਨ੍ਹੀ ਦਿਨ੍ਹੀ ਆਪਣੀ ਫਿਲਮ ‘ਬੇਫਿਕਰੇ’ ਨੂੰ ਲੈ ਕੇ ਸੁਰਖੀਆਂ ਵਿਚ ਹਨ।ਉਹ ਆਪਣੇ ਨਵੇਂ ਗੀਤ ‘ਖੁੱਲਕੇ-ਡੁੱਲਕੇ’ਦੇ ਲਾਂਚ ਲਈ ਦਿੱਲੀ ਵਿਚ ਮੌਜੂਦ ਸਨ ਅਤੇ ਇਸ ਦੌਰਾਨ ਉਹ ਪੂਰੇ ਮੌਜ-ਮਸਤੀ ਦੇ ਮੂਡ ਵਿਚ ਦਿਖੇ।ਕਿਉਂਕਿ ਇਹ ਗੀਤ ਵੈਡਿੰਗ ਥੀਮ ਬੇਸਡ ਹੈ ਤਾਂ ਰਣਵੀਰ ਤੋਂ ਵੀ ਉਨ੍ਹਾਂ ਦੇ ਵੈਡਿੰਗ ਦੇ ਬਾਰੇ ਪੁੱਛ ਲਿਆ ਗਿਆ।ਉਨ੍ਹਾਂ ਕਿਹਾ ਕਿ “ਉਹ ਕਥਿਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ