Tag: , , , , , , , , ,

ਪੰਜਾਬ ਵਿੱਚ ਜ਼ਰੂਰ Tax Free ਹੋਣੀ ਚਾਹੀਦੀ ਹੈ ‘ਸੂਬੇਦਾਰ ਜੋਗਿੰਦਰ ਸਿੰਘ’ : ਬ੍ਰਿਗੇਡੀਅਰ ਗਾਖਲ

subedar joginder singh tax free film:ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਸਿਨੇਮਾਘਰਾਂ ਵਿੱਚ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰ ਰਹੀ ਹੈ। ਫਿਲਮ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਆਧਾਰਿਤ ਹੈ, ਜਿਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਦੁਸ਼ਮਣਾਂ ਨਾਲ ਲੋਹਾ ਲਿਆ ਸੀ। ਉਨ੍ਹਾਂ ਨੇ ਸਿਰਫ਼ ਆਪਣੇ 21 ਸਾਥੀਆਂ ਨਾਲ ਮਿਲ ਕੇ ਕਰੀਬ

ਚੰਡੀਗੜ: CBI ਨੇ 2 ਲੱਖ ਰੁਪਏ ਰਿਸ਼ਵਤ ਲੈਂਦੇ ਸਬ ਇੰਸਪੈਕਟਰ ਨੂੰ ਕੀਤਾ ਕਾਬੂ

ਚੰਡੀਗੜ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੰਗਲਵਾਰ ਦੁਪਹਿਰ ਸੈਕਟਰ-31 ਥਾਣੇ ਦੇ ਅੰਦਰ ਯੂਟੀ ਪੁਲਿਸ ਦੇ ਐਸਆਈ ਨੂੰ 2 ਲੱਖ ਰਿਸ਼ਵਤ ਦੇ ਨਾਲ ਕੀਤਾ। ਇਲਜ਼ਾਮ ਹੈ ਕਿ ਐਸਆਈ ਅਟੈਮਪ ਟੂ ਮਰਡਰ ਕੇਸ (ਧਾਰਾ – 307) ਵਿੱਚ ਆਰੋਪੀ ਪੱਖ ਤੋਂ ਪਰੇਸ਼ਾਨ ਨਹੀਂ ਕਰਨ ਅਤੇ ਤਿੰਨ ਦਾ ਨਾਮ ਰਫਾਦਫਾ ਕਰਨ ਦੀ ਬਜਾਏ 9 ਲੱਖ ਦੀ ਰਿਸ਼ਵਤ ਮੰਗੀ ਸੀ।

ਲਾਲ ਬੱਤੀ ਦੇ ਮੋਹ ਤੋਂ ਬਾਹਰ ਨਹੀਂ ਆਏ ਸ਼ੇਰ ਸਿੰਘ ਘੁਬਾਇਆ

ਪੰਜਾਬ ਦੀ ਨਵੀਂ ਸਰਕਾਰ ਨੇ  ਸੱਤਾ ਸੰਭਾਲਦੇ ਹੀ ਆਪਣੇ ਮੰਤਰੀਆਂ ਅਤੇ ਅਹੁਦੇਦਾਰਾਂ ਦੀਆਂ ਗੱਡੀਆਂ ਤੋਂ ਲਾਲ ਬਤੀਆਂ ਉਤਰਵਾਆਉਣ ਦਾ ਏਲਾਨ ਭਾਵੇਂ ਹੀ ਕੀਤਾ ਹੋਇਆ ਹੈ  | ਪਰ ਪੰਜਾਬ ਰਾਜ ਦੇ ਲੋਕਾਂ ਨੂੰ ਇੱਕ ਦਮ ਲਾਲ ਬੱਤੀ ਤੋਂ ਨਿਜਾਤ ਮਿਲ ਜਾਵੇਗੀ ਅਜਿਹਾ ਕਹਿਣਾ ਮੁਸ਼ਕਿਲ ਹੀ ਹੈ | ਦਰਅਸਲ ਫਿਰੋਜਪੁਰ ਤੋਂ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਅਜੇ

Sara Ali Khan

ਕੀ ਹੈ ਸਾਰਾ ਅਲੀ ਖਾਨ ਦੀ ਚਾਹਤ…

ਕੋਈ ਹੋਰ ਚਾਹਵੇ ਜਾਂ ਨਾ ਚਾਹਵੇ.. ਪਰ ਸਾਰਾ ਅਲੀ ਖਾਨ ਦੀ ਹੈ ਇੱਕ ਚਾਹਤ ਅਤੇ ਉਹ ਹੈ ਕਿ ਉਹ ਆਪਣਾ ਬਾਲੀਵੁੱਡ ਡੈਬਿਊ ਰਣਵੀਰ ਸਿੰਘ ਦੇ ਨਾਲ ਕਰਨਾ ਚਾਹੁੰਦੀ ਹੈ। ਜੀ ਹਾਂ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਦੀ ਮਿਸਟ੍ਰੀ ਅਜੇ ਤੱਕ ਠੀਕ ਨਹੀਂ ਹੋ ਪਾਈ ਕੀ ਉਹ ਆਪਣਾ ਫਿਲਮੀ ਕਰਿਅਰ

ਵਰੁਣ ਨੇ ਕਿਹਾ ਰਣਵੀਰ ਸਿੰਘ ਦਾ ਹੋਵੇਗਾ ਜਲਦੀ ਵਿਆਹ

ਵਰੁਣ  ਧਵਨ ਇਨ੍ਹਾਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਲਈ ਕਾਫੀ ਐਕਸਾਈਟਿਡ ਨਜ਼ਰ ਆ ਰਹੇ ਨੇ। ਉਹ ਹਰ ਪ੍ਰਮੋਸ਼ਨ ਇਵੈਂਟ ‘ਤੇ ਫ਼ਿਲਮ ਦੀ ਕਾਫੀ ਤਾਰੀਫ ਵੀ ਕਰ ਰਹੇ ਨੇ। ਇਸ ਫ਼ਿਲਮ ‘ਚ ਇੱਕ ਵਾਰ ਫੇਰ ਉਸਨੇ ਕਰਨ ਜੌਹਰ ਨਾਲ ਕੰਮ ਕੀਤਾ ਹੈ। ਫ਼ਿਲਮ ‘ਚ ਵਰੁਣ ਦੇ ਨਾਲ ਆਲਿਆ ਭੱਟ ਵੀ ਹੈ, ਜੋ ਵਰੁਣ

ਹੁਣ ਕਪਿਲ ਸ਼ਰਮਾ ਦੀ ਭੂਆ ਕਰੇਗੀ ਹੋਸਟ ਨੱਚ ਬੱਲੀਏ-8

ਟੀ.ਵੀ ਰਿਆਲਿਟੀ ਸ਼ੋਅ ਨੱਚ ਬੱਲੀਏ ਦਾ ਅੱਠਵਾਂ ਸੀਜ਼ਨ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਅੱਠਵੇਂ ਸੀਜ਼ਨ ਦੀ ਮੇਜਬਾਨੀ ਵਿਚ ‘ਕਰਨ ਸਿੰਘ ਗਰੋਵਰ’ ਦੇ ਨਾਲ ਪੰਜਾਬੀ ਅਦਾਕਾਰਾ ਅਤੇ ਕਾਮੇਡੀਅਨ ਉਪਾਸਨਾ ਸਿੰਘ ਨਜ਼ਰ ਆਵੇਗੀ। ਨੱਚ ਬੱਲੀਏ ਇਕ COUPLE DANCE  ਸ਼ੋਅ ਹੈ , ਦੱਸ ਦੇਈਏ ਕਿ ਉਪਾਸਨਾ ਸਿੰਘ ਇਸ ਤੋਂ ਪਹਿਲਾ ਕਪਿਲ ਦੇ ਸ਼ੋਅ ‘ਚ ਉਸਦੀ ਭੂਆ

ਜਾਣੋ…ਸੁਸ਼ਾਂਤ ਦਾ Golden tample ਨਾਲ ਕੀ ਹੈ ‘ਰਾਬਤਾ’

ਸੁਸ਼ਾਂਤ ਸਿੰਘ ਰਾਜਪੂਤ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ’ਰਾਬਤਾ’ ਦੀ ਸ਼ੂਟਿੰਗ ‘ਚ ਕਾਫੀ ਮਸ਼ਰੂਫ ਨੇ ਪਰ ਹੁਣ ਇਸਦੀ ਸ਼ੂਟਿੰਗ ਖਤਮ ਹੋ ਗਈ ਹੈ ਤੇ ਇਸਨੂੰ ਸੁਸ਼ਾਂਤ ਨੇ ਬੜੇ ਹੀ ਧਾਰਮਿਕ ਤਰੀਕੇ ਨਾਲ ਖਤਮ ਕੀਤਾ ਹੈ ਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਸੁਸ਼ਾਂਤ ਦਾ ਗੋਲਡਨ ਟੈਂਪਲ ਨਾਲ ਰਾਬਤਾ। ਦਰਅਸਲ, ਸੁਸ਼ਾਂਤ ਤੇ ਉਹਨਾਂ ਦੀ ਕੋ-ਸਟਾਰ ਕਰੀਤੀ

ਤਪਾ ਮੰਡੀ ‘ਚ ਬਲਵੀਰ ਸਿੰਘ ਘੁੰਨਸ ਨੇ ਕੀਤਾ ਚੋਣ ਪ੍ਰਚਾਰ

ਵਿਧਾਨ  ਸਭਾ ਚੋਣਾ ਦੇ ਚਲਦਿਆਂ ਹਲਕਾ ਭਦੋੜ ਵਿੱਚ ਚੋਣ ਪ੍ਰਚਾਰ ਪੁੱਰੇ ਜੋਰਾ ਤੇ ਨਜ਼ਰ  ਆ ਰਿਹਾ ਹੈ।ਜਿਸ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਹਲਕਾ ਭਦੋੜ ਤੋ ਉਮੀਦਵਾਰ ਬਲਵੀਰ ਸਿੰਘ ਘੁੰਨਸ ਨੇ ਤਪਾ ਮੰਡੀ ਵਿੱਚ ਕਿਸਾਨਾ,ਦੁਕਾਨਦਾਰਾ,ਵਪਾਰੀਆ,ਮਜਦੁਰਾ ਅਤੇ ਲੋਕਾ ਨੂੰ ਆਉਣ ਵਾਲੀ 4 ਫਰਵਰੀ ਨੂੰ ਚੋਣ ਨਸ਼ਾਨ ਤੱਕੜੀ ਤੇ ਮੋਹਰ ਲਾਉਣ ਦੀ ਬੇਨਤੀ ਕੀਤੀ ਹੈ

ਅਕਾਲੀ ਉਮੀਦਵਾਰ ਦੀਦਾਰ ਸਿੰਘ ਭੱਟੀ ਵੱਲੋਂ ਚੋਣ ਪ੍ਰਚਾਰ ਜਾਰੀ

ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਦੀਦਾਰ ਸਿੰਘ ਭੱਟੀ ਨੇ ਪਿੰਡ ਬਲਾੜੀ ਖੁਰਦ ਵਾਸੀਆਂ ਨਾਲ ਅਹਿਮ ਮੀਟਿੰਗ ਕਰਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਚੋਣ ਮੈਨੀਫੈਸਟੋ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਵਰਨ ਸਿੰਘ ਚਨਾਰਥਲ

ਅਕਾਲੀ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੀ ਪਤਨੀ ਨੇ ਕੀਤਾ ਚੋਣ ਪ੍ਰਚਾਰ

ਵਿਧਾਨ ਸਭਾ ਹਲਕਾ ਫਿਲੌਰ ਤੋ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੀ ਪਤਨੀ ਭਾਵਨਾ ਖਹਿਰਾ ਵਲੋਂ ਬਲਦੇਵ ਸਿੰਘ ਖਹਿਰਾ ਦੇ ਹੱਕ ਵਿੱਚ ਹਲਕੇ ਦੇ ਪਿੰਡ ਗੌਹਾਵਰ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਹਨਾਂ ਘਰ ਘਰ ਜਾ ਕੇ ਪਿੰਡ ਵਾਸੀਆਂ ਨੂੰ 4 ਫਰਵਰੀ ਵਾਲੇ ਦਿਨ ਚੋਣ ਨਿਸ਼ਾਨ ਤੱਕੜੀ ਵਾਲਾ ਬਟਨ ਦਬਾ ਕੇ

Shiromani-akalidal-logo

ਜਨਮੇਜਾ ਸਿੰਘ ਸੇਖੋਂ ਨੇ ਤਲਵੰਡੀ ਭਾਈ ‘ਚ ਕੀਤਾ ਜਿੰਦੂ ਲਈ ਚੋਣ ਪ੍ਰਚਾਰ

ਵਿਧਾਨ ਸਭਾ ਚੋਣਾਂ ਦੇ ਭਖੇ ਦੰਗਲ ਵਿਚ ਅਕਾਲੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਦੇ ਮਨੋਰਥ ਨਾਲ ਅੱਜ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਹਲਕਾ ਦਿਹਾਤੀ ਦਾ ਦੌਰਾ ਕੀਤਾ, ਜਿਥੇ ਉਹਨਾ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਫ਼ਿਰੋਜ਼ਪੁਰ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੱਤਾ। ਉਥੇ ਕਾਂਗਰਸ ਨੂੰ

ਮਲਤਾਰ ਸਿੰਘ ਬਰਾੜ ਨੂੰ ਭਰਵਾਂ ਹੁੰਗਾਰਾ

ਵਿਧਾਨ  ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਵਿਚ ਜੁੜੇ ਪਿੰਡ ਸੰਧਵਾ ਤੋਂ ਅਕਾਲੀ ਆਗੂ ਮਨਤਾਰ ਬਰਾੜ ਨੇ ਆਪਣੇ ਹਲਕੇ ਵਿੱਚ ਕੀਤੇ ਵਿਕਾਸ ਦੇ ਆਧਾਰ ਤੇ ਅਕਾਲੀ ਦਲ ਦੀ ਤੀਸਰੀ ਵਾਰ ਪੰਜਾਬ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ | ਉਹਨਾ ਕਿਹਾ ਕਿ ਅਸੀਂ ਬੀਤੀ 15 ਤਰੀਕ ਤੋਂ ਚੋਣ ਮੁਹਿਮ  ਵਿਚ ਜੁੜੇ ਹਨ ਅਤੇ ਹੁਣ ਤੱਕ ਸੰਧਵਾਂ

ਸਾਈਕਲ ਦੀ ਲੜਾਈ ’ਚ ਬੇਟੇ ਤੋਂ ਹਾਰੇ ਮੁਲਾਇਮ ਸਿੰਘ ਯਾਦਵ,ਕੀ ਹੋਵੇਗਾ ਅਗਲਾ ਕਦਮ ?

ਸਮਾਜਵਾਦੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਗਵਾਈ ਵਾਲੇ ਧੜੇ ਨੂੰ ਪਾਰਟੀ ਦਾ ‘ਸਾਈਕਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ, ਦੋਵੇਂ ਪਿਉ-ਪੁੱਤਰ (ਮੁਲਾਇਮ-ਅਖਿਲੇਸ਼) ਦੇ ਧੜਿਆਂ ਵੱਲੋਂ ਸਾਈਕਲ ਚੋਣ ਨਿਸ਼ਾਨ ‘ਤੇ ਆਪੋ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ।

Shiromani-akalidal-logo

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਹੋਣਗੇ : ਬਲਦੇਵ ਸਿੰਘ ਖਹਿਰਾ

ਹਲਕਾ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਚੋਣ ਦਫਤਰ ਦਾ ਸ਼ੁੱਕਰਵਾਰ ਨੂੰ ਉਦਘਾਟਨ ਗੁਰਾਇਆਂ ਵਿਖੇ ਕਿੱਤਾ ਗਿਆ | ਚੋਣ ਦਫਤਰ ਦਾ ਅਕਾਲੀਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਦਾਦੂਵਾਲ ਵਲੋਂ ਕੀਤਾ ਗਿਆ | ਇਸ ਮੋਕੇ ਉਦਘਾਟਨੀ ਸਮਾਗਮ ‘ਚ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਖਹਿਰਾ ਨੇ ਕਿਹਾ ਕੀ

ਜਨਰਲ ਜੇ.ਜੇ ਸਿੰਘ ਨੂੰ ਤਾਂ ਪਟਿਆਲਾ ਦੀਆਂ ਗਲੀਆਂ ਤੱਕ ਦਾ ਨਹੀਂ ਪਤਾ : ਪਰਨੀਤ ਕੌਰ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਵਿਧਾਨ ਸਭਾ ਚੋਣਾਂ  ਤੇ ਬੋਲਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਭਾਵੇਂ ਕੁਝ ਵੀ ਦਾਅਵੇ ਕਰਨ ਪਰ ਹੁਣ ਤੱਕ ਕਾਂਗਰਸ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਹੀ ਕੰਮ ਕੀਤਾ ਹੈ ਪਰਨੀਤ ਕੌਰ ਨੇ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੰਬਰ ਵੰਨ ਹੈ ਅਤੇ ਜੇਕਰ ਪੰਜਾਬ ਵਿਚ

Manmohan Singh Congress plenary session

9 ਜਨਵਰੀ ਨੂੰ ਮਨਮੋਹਨ ਸਿੰਘ ਜਾਰੀ ਕਰਣਗੇ ਕਾਂਗਰਸ ਦਾ ਮੈਨੀਫੈਸਟੋ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ 9 ਜਨਵਰੀ ਨੂੰ ਕਾਂਗਰਸ ਦਾ ਮੈਨੀਫੇਸਟੋ ਜਾਰੀ ਕਰਨਗੇ | ਜਾਣਕਾਰੀ ਮੁਤਾਬਕ ਡਾਕਟਰ ਮਨਮੋਹਨ ਸਿੰਘ ਵਲੋਂ ਦਿੱਲੀ ਵਿਖੇ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ |

ਨਵਜੋਤ ਸਿੰਘ ਸਿੱਧੂ 9 ਜਨਵਰੀ ਨੂੰ ਕਾਂਗਰਸ ਵਿਚ ਕਰਣਗੇ ਸ਼ਮੂਲੀਅਤ

ਸਾਬਕਾ ਕ੍ਰਿਕਟਰ ਅਤੇ ਸਾਂਸਦ ਮੈਂਬਰ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਸ਼ਮੂਲੀਅਤ ਕਰਨ ਜਾ ਰਹੇ ਹਨ | ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ 9 ਜਨਵਰੀ ਨੂੰ ਦਿੱਲੀ ਵਿਖੇ ਕਾਂਗਰਸ ‘ਚ ਸ਼ਾਮਲ ਹੋਣਗੇ । ਉਹਨਾ ਇਹ ਵੀ ਜਾਣਕਾਰੀ ਦਿੱਤੀ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਚੰਡੀਗੜ੍ਹ ਵਿੱਖੇ ਪੰਜ ਪਿਆਰਿਆਂ ਦੀ ਅਗਵਾਈ `ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਥਾਂ-ਥਾਂ `ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਇਸ ਦੌਰਾਨ ਸੰਗਤਾਂ ਵਲੋਂ ਲੰਗਰ ਵੀ ਲਗਾਏ ਗਏ ਅਤੇ ਵੱਖ ਵੱਖ ਥਾਵਾਂ ਤੇ ਨੌਜਵਾਨਾ ਸਿੰਘਾਂ ਵਲੋਂ ਗੱਤਕੇ ਦੇ ਹੁਨਰ

ਸ਼ਹੀਦਾਂ ਦੇ ਪਰਿਵਾਰ ਹਾਲੇ ਤੱਕ ਬੇਰੁਜ਼ਗਾਰ ਕਿਓਂ ?

ਇਸ ਸਮੇਂ ਜਦੋਂ ਕਿ ਰਾਸ਼ਟਰੀ ਬਹਿਸ ‘ਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਮਹਾਨ ਕ੍ਰਾਂਤੀਕਾਰੀ ਊਧਮ ਸਿੰਘ ਦਾ ਪੜਪੋਤਰਾ ਪੰਜਾਬ ਸਰਕਾਰ ਕੋਲੋਂ ਚਪੜਾਸੀ ਦੀ ਨੌਕਰੀ ਲੈਣ ਲਈ ਸੰਘਰਸ਼ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ 10 ਸਾਲ ਪਹਿਲਾਂ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਨਹੀਂ

ਸੁਖਦੇਵ ਸਿੰਘ ਕਾਹਲੋਂ ਨੇ ਸੰਭਾਲਿਆ ਡੀ.ਪੀ.ਆਈ ਦਾ ਅਹੁਦਾ

SCERT ਦੇ ਡਾਇਰੈਕਟਰ ਸੁਖਦੇਵ ਸਿੰਘ ਕਾਹਲੋਂ ਨੇ ਵੀਰਵਾਰ ਨੂੰ ਡੀ.ਪੀ.ਆਈ  ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਦੱਸ ਦਈਏ ਕਿ ਬੀਤੇ ਦਿਨੀ ਸੁਖਦੇਵ ਸਿੰਘ ਦੀ ਨਿਯੁਕਤੀ ਬਲਬੀਰ ਸਿੰਘ ਢੋਲ ਦੀ ਥਾਂ ਤੇ ਡੀ.ਪੀ.ਆਈ ਐਡੀਸ਼ਨਲ ਇੰਚਾਰਜ ਵਜੋਂ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ