Tag: , , , , , ,

Gold Silver Price

ਪਿਛਲੇ ਹਫ਼ਤੇ ਸੋਨੇ ਦੀ ਚਮਕ ਆਈ ਵਾਪਿਸ, ਚਾਂਦੀ ਵੀ ਹੋਈ ਮਜਬੂਤ

Gold Silver Price: ਕੌਮਾਂਤਰੀ ਬਾਜ਼ਾਰਾਂ ਦੇ ਸਕਾਰਾਤਮਕ ਸੰਕੇਤਾਂ ਅਤੇ ਸਥਾਨਕ ਸੁਨਿਆਰਿਆਂ ਕੋਲੋਂ ਵਿਆਹ ਸ਼ਾਦੀ ਦੇ ਮੌਸਮ ਦੌਰਾਨ ਖਰੀਦ ਹੋਣ ਨਾਲ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਬੀਤੇ ਹਫਤੇ ਸੋਨੇ ‘ਚ ਚਮਕ ਵਾਪਸ ਆ ਗਈ ਅਤੇ ਇਹ ਤੇਜੀ ਦੇ ਨਾਲ 31,750 ਰੁਪਏ ਪ੍ਰਤੀ 10 ਗਰਾਮ ਉੱਤੇ ਬੰਦ ਹੋਈ। ਉਦੋਯਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਕਾਰਨ

Khanna police 18 kilos silver 1 arrest

ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 18 ਕਿਲੋਂ ਚਾਂਦੀ ਸਮੇਤ 1 ਨੂੰ ਕੀਤਾ ਕਾਬੂ…

Gold demand 24 percent

GST ਨੇ ਫਿੱਕੀ ਕੀਤੀ ਸੋਨੇ ਦੀ ਚਮਕ, ਵਿਆਹ ਸੀਜ਼ਨ ਦੌਰਾਨ ਵੀ 24% ਗਿਰੀ ਮੰਗ

Gold demand 24 percent: ਭਾਰਤ ਵਿੱਚ ਸੋਨੇ ਦੀ ਮੰਗ ਵਿੱਚ ਕਾਫ਼ੀ ਵੱਡੀ ਗਿਰਾਵਟ ਆਈ ਹੈ। 2017 ਦੀ ਤੀਜੀ ਤਿਮਾਹੀ ਵਿੱਚ ਸੋਨੇ ਦੀ ਮੰਗ 24 ਫੀਸਦੀ ਡਿੱਗ ਕੇ 145.9 ਟਨ ਰਹਿ ਗਈ ਹੈ। ਵਿਸ਼ਵ ਗੋਲਡ ਕੌਂਸਲ ਨੇ ਆਪਣੀ ਇੱਕ ਰਿਪੋਰਟ ਵਿੱਚ ਇਸਦੀ ਜਾਣਕਾਰੀ ਦਿੱਤੀ ਹੈ। ਪ੍ਰੀਸ਼ਦ ਦੇ ਮੁਤਾਬਕ ਪਿਛਲੇ ਸਾਲ ਜੁਲਾਈ ਤੋਂ ਸ‍ਿਤੰਬਰ ਦੇ ਵਿੱਚ ਸੋਨੇ

gold silver price

ਕਰਵਾਚੌਥ ਤੋਂ ਪਹਿਲਾਂ ਸੋਨੇ ਅਤੇ ਚਾਂਦੀ ‘ਚ ਆਇਆ ਐਨਾ ਉਛਾਲ…

ਕੌਮਾਂਤਰੀ ਪੱਧਰ ‘ਤੇ ਦੋਵੇ ਕੀਮਤੀ ਧਾਤੂਆਂ ‘ਚ ਰਹੀ ਗਿਰਾਵਟ ਦੇ ਬਾਵਜੂਦ ਤਿਓਹਾਰੀ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ ‘ਚ ਅੱਜ ਸੋਨਾ 75 ਰੁਪਏ ਚਮਕ ਕੇ 30,450 ਰੁਪਏ 10 ਗ੍ਰਾਮ ‘ਤੇ ਪਹੁੰਚ ਗਿਆ। ਉਦਯੋਗੀ ਗਾਹਕੀ ਆਉਣ ਨਾਲ ਚਾਂਦੀ ਵੀ 100 ਰੁਪਏ ਉਛਲ ਕੇ 40,100 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਵਿਦੇਸ਼ੀ ਬਾਜ਼ਾਰਾਂ ‘ਚ ਲੰਡਨ ਦਾ ਸੋਨਾ ਹਾਜ਼ਿਰ

cheap

ਸੋਨੇ ਦੇ ਸ਼ੌਕੀਨਾਂ ਨੂੰ ਸਰਕਾਰ ਇਹ ਵੱਡਾ ਝਟਕਾ ਦੇਣ ਦੀ ਤਿਆਰੀ ‘ਚ…

ਸੋਨੇ ਦੇ ਸ਼ੌਕੀਨਾਂ ਨੂੰ ਸਰਕਾਰ ਇਹ ਵੱਡਾ ਝਟਕਾ ਦੇਣ ਦੀ ਤਿਆਰੀ ‘ਚ ਹੈ। ਬਾਹਰਲੇ ਦੇਸ਼ਾਂ ਤੋਂ ਸਸਤਾ ਸੋਨਾ ਲੈਣ ਵਾਲੇ ਵਪਾਰੀਆਂ ਲਈ ਇਹ ਬੁਰੀ ਖ਼ਬਰ ਹੈ। ਬਾਹਰਲੇ ਮੁਲਕਾਂ ਤੋਂ ਸਸਤਾ ਸੋਨਾ ਬਰਾਮਦ ਕਰਨ ਵਾਲੇ ਵਪਾਰੀਆਂ ਨੂੰ ਹੁਣ ਝਟਕਾ ਲੱਗੇਗਾ। ਮੋਦੀ ਸਰਕਾਰ ਹੁਣ ਉਨ੍ਹਾਂ ਦੇਸ਼ਾਂ ‘ਤੋਂ ਸੋਨੇ ਦੇ ਇੰਪੋਰਟ ‘ਤੇ ਰੋਕ ਲਾਉਣ ਵਾਲੀ ਹੈ, ਜਿੱਥੋਂ ਸੋਨਾ

gold

ਚਾਂਦੀ ਖਰੀਦਣ ਵਾਲਿਆਂ ਦੀ ਹੋਈ ਚਾਂਦੀ, ਸੋਨਾ ਹੋਇਆ ਮਹਿੰਗਾ

ਕੌਮਾਂਤਰੀ ਪੱਧਰ ‘ਤੇ ਰਹੀ ਗਿਰਾਵਟ ਦੇ ਬਾਵਜੂਦ ਤਿਉਹਾਰਾਂ ਤੋਂ ਪਹਿਲਾਂ ਸਰਾਫਾ ਕਾਰੋਬਾਰੀਆਂ ਦੀ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ ਵਿੱਚ ਪਿਛਲੇ ਹਫ਼ਤੇ ਸੋਨਾ 320 ਰੁਪਏ ਚਮਕ ਕੇ 30,850 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ । ਹਾਲਾਂਕਿ, ਉਦਯੋਗਿਕ ਗਾਹਕੀ ‘ਚ ਸੁਸਤੀ ਕਾਰਨ ਚਾਂਦੀ 600 ਰੁਪਏ ਟੁੱਟ ਕੇ 41,400 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ । ਕੌਮਾਂਤਰੀ

gold

ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਐਥੇ ਰੁਕੀਆਂ ਕੀਮਤਾਂ…

ਨਵੀਂ ਦਿੱਲੀ—ਸੰਸਾਰਿਕ ਪੱਧਰ ‘ਤੇ ਹਫਤੇ ‘ਚ ਪੀਲੀ ਧਾਤੂ ਫਿਸਲਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 50 ਰੁਪਏ ਟੁੱਟ ਕੇ 30,850 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ। ਚਾਂਦੀ ਵੀ 200 ਰੁਪਏ ਦੀ ਗਿਰਾਵਟ ਨਾਲ 41,400 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਸਥਾਨਕ ਬਾਜ਼ਾਰ ‘ਚ ਤਿਓਹਾਰੀ ਮੰਗ ਬਣੀ ਰਹਿਣ ਦੇ ਬਾਵਜੂਦ ਸੰਸਾਰਿਕ ਦਬਾਅ ‘ਚ ਲਗਾਤਾਰ ਦੂਜੇ

gold silver

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ

ਨਵੀਂ ਦਿੱਲੀ—ਤਿਓਹਾਰੀ ਮੌਸਮ ਤੋਂ ਪਹਿਲਾਂ ਸਰਾਫਾ ਕਾਰੋਬਾਰੀਆਂ ਦੀ ਗਾਹਕੀ ਵਧਣ ਦੇ ਬਾਵਜੂਦ ਸੰਸਾਰਿਕ ਪੱਧਰ ‘ਤੇ ਪੀਲੀ ਧਾਤੂ ਦੀਆਂ ਕੀਮਤਾਂ ‘ਚ ਰਹੀ ਗਿਰਾਵਟ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 150 ਰੁਪਏ ਫਿਸਲ ਕੇ 30,850 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ। ਸੁਸਤ ਉਦਯੌਗਿਕ ਮੰਗ ਨਾਲ ਚਾਂਦੀ ਵੀ 50 ਰੁਪਏ ਫਿਸਲ ਕੇ 41,650 ਰੁਪਏ ਪ੍ਰਤੀ ਕਿਲੋਗ੍ਰਾਮ

gold

ਸੋਨੇ ਦੀਆਂ ਕੀਮਤਾਂ ‘ਚ ਉਛਾਲ ਮਗਰੋਂ ਅੱਜ ਭਾਰੀ ਗਿਰਾਵਟ

ਵਿਦੇਸ਼ੀ ਬਾਜ਼ਾਰਾਂ ‘ਚ ਖਤਮ ਹਫਤੇ ਦੇ ਬਾਅਦ ਦਿੱਲੀ ਸ਼ਰਾਫਾ ਬਾਜ਼ਾਰ ‘ਚ ਸੋਨਾ ਪਿਛਲੇ ਦਿਨ ਦੀ ਜ਼ਬਰਦਸਤ ਤੇਜ਼ੀ ਖੋਹਦੇ ਹੋਏ 820 ਰੁਪਏ ਫਿਸਲ ਕੇ 30,530 ਰੁਪਏ ਪ੍ਰਤੀ ਡਾਲਰ ‘ਤੇ ਆ ਗਿਆ ਜਦਕਿ ਚਾਂਦੀ ਪਿਛਲੇ ਦਿਨੀਂ 42 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸਥਿਰ ਰਹੀ। ਕੌਮਾਂਤਰੀ ਪੱਧਰ ‘ਤੇ ਸ਼ੁੱਕਰਵਾਰ ਨੂੰ ਸੋਨਾ ਇਕ ਸਾਲ ਦੇ ਉੱਚਤਮ ਪੱਧਰ ‘ਤੇ ਪਹੁੰਚ

gold

ਜੇਕਰ ਖਰੀਦਣ ਜਾ ਰਹੇ ਹੋ ਸੋਨਾ, ਤਾਂ ਜਰੂਰ ਪੜ੍ਹੋ ਇਹ ਖ਼ਬਰ…

ਜੇਕਰ ਤੁਹਾਡੇ ਘਰ ‘ਚ ਕਿਸੇ ਦਾ ਵਿਆਹ ਹੈ ਅਤੇ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਨਿਰਾਸ਼ਾ ਵਾਲੀ ਹੈ ਕਿਉਂਕਿ ਸੋਨੇ ਦੇ ਰੇਟ 31 ਹਜ਼ਾਰ ਦੇ ਪਾਰ ਹੋ ਗਏ ਹਨ। ਪਿਛਲੇ ਇਕ ਹਫਤੇ ‘ਚ ਸੋਨੇ ਦੀਆਂ ਕੀਮਤਾਂ 1300 ਰੁਪਏ ਵੱਧ ਚੁੱਕੀਆਂ ਹਨ। 1 ਸਤੰਬਰ ਨੂੰ ਸੋਨੇ ਦੀ ਦਿੱਲੀ ਸਰਾਫਾ

gold silver

ਖੁਸ਼ਖ਼ਬਰੀ, ਸੋਨੇ ਤੇ ਚਾਂਦੀ ਦੀ ਕੀਮਤ ‘ਚ ਆਈ ਵੱਡੀ ਗਿਰਾਵਟ…

ਨਵੀਂ ਦਿੱਲੀ—ਸੰਸਾਰਿਕ ਪੱਧਰ ‘ਤੇ ਮਿਸ਼ਰਿਤ ਰੁੱਖ ਰਹਿਣ ਦੇ ਵਿਚਕਾਰ ਘਰੇਲੂ ਪੱਧਰ ‘ਤੇ ਖੁਦਰਾ ਗਹਿਣਾ ਗਾਹਕੀ ਸੁਸਤ ਹੋਣ ਨਾਲ ਸੋਨਾ ਲਗਾਤਾਰ ਦੂਜੇ ਦਿਨ ਗਿਰਾਵਟ ‘ਚ ਰਹਿੰਦਾ ਹੋਇਆ 190 ਰੁਪਏ ਫਿਸਲ ਕੇ 30,360 ਰੁਪਏ ਪ੍ਰਤੀ ਦੱਸ ਗ੍ਰਾਮ ‘ਤੇ ਆ ਗਿਆ। ਉਦਯੌਗਿਕ ਮੰਗ ਘਟਣ ਨਾਲ ਚਾਂਦੀ ਦੀ ਵੀ ਚਮਕ ਫਿੱਕੀ ਪੈ ਗਈ ਅਤੇ ਇਹ 100 ਰੁਪਏ ਸੁਸਤ ਹੋ

gold silver price

ਗਹਿਣਿਆਂ ਦੀ ਖਰੀਦ ਵਿੱਚ ਆਈ ਵੱਡੀ ਗਿਰਾਵਟ, ਜਾਣੋ ਕਿਓਂ…?

ਕੇਂਦਰ ਸਰਕਾਰ ਨੇ ਜਦੋਂ ਤੋਂ ਜੈਮ ਐਂਡ ਜਿਊਲਰੀ ਸੈਕਟਰ ਨੂੰ ਪ੍ਰਿਵੈਂਸ਼ਨ ਆਫ ਮਨੀ ਲਾਨਡਰਿੰਗ ਐਕਟ ਦੇ ਤਹਿਤ ਪਾਇਆ ਹੈ, ਤਦ ਤੋਂ ਗੋਲਡ ਜਿਊਲਰੀ ਦੀ ਵਿਕਰੀ ‘ਚ 30 ਤੋਂ 50 ਫੀਸਦੀ ਗਿਰਾਵਟ ਆਈ। ਇਸ ਸੈਕਟਰ ਨੂੰ 23 ਅਗਸਤ ਨੂੰ ਪੀ. ਐੱਮ. ਐੱਲ. ਏ. ‘ਚ ਪਾਇਆ ਗਿਆ ਸੀ, ਜਿਸ ਨਾਲ 50,000 ਰੁਪਏ ਤੋਂ ਜ਼ਿਆਦਾ ਦੀ ਹਰ ਟਰਾਂਸਜੈਕਸ਼ਨ

gold

ਫਿਰ ਮਹਿੰਗਾ ਹੋਇਆ ਸੋਨਾ, ਜਾਣੋ ਅੱਜ ਦਾ ਰੇਟ

ਨਵੀਂ ਦਿੱਲੀ— ਤਿਉਹਾਰੀ ਮੌਸਮ ਤੋਂ ਪਹਿਲਾਂ ਗਹਿਣਾ ਮੰਗ ਵਧਣ ‘ਤੇ ਅੱਜ ਦਿੱਲੀ ਸਰਾਫਾ ਬਾਜ਼ਾਰ ‘ਚ ਦੋਹਾਂ ਕੀਮਤੀ ਧਾਤਾਂ ‘ਚ ਲਗਾਤਾਰ ਦੂਜੇ ਦਿਨ ਤੇਜ਼ੀ ਦਰਜ ਕੀਤੀ ਗਈ। ਸੋਨਾ 200 ਰੁਪਏ ਚਮਕ ਕੇ 30,400 ਰੁਪਏ ਪ੍ਰਤੀ 10 ਗ੍ਰਾਮ ‘ਤੇ ਅਤੇ ਚਾਂਦੀ 300 ਰੁਪਏ ਉਛਲ ਕੇ 41,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਸੰਸਾਰਕ ਬਾਜ਼ਾਰਾਂ ‘ਚ ਪਿਛਲੇ ਦਿਨ

gold

ਖੁਸ਼ਖਬਰੀ, ਘੱਟ ਹੋਈਆਂ ਸੋਨੇ ‘ਤੇ ਚਾਂਦੀ ਦੀਆ ਕੀਮਤਾਂ, ਜਾਣੋ ਅੱਜ ਦੇ ਰੇਟ

ਨਵੀਂ ਦਿੱਲੀ: ਕੌਮਾਂਤਰੀ ਪੱਧਰ ‘ਤੇ ਰਹੀ ਗਿਰਾਵਟ ਵਿਚਕਾਰ ਘਰੇਲੂ ਪੱਧਰ ‘ਤੇ ਮੰਗ ਕਮਜ਼ੋਰ ਰਹਿਣ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ ਲਗਾਤਾਰ ਦੂਜੇ ਦਿਨ ਗਿਰਾਵਟ ‘ਚ ਰਹਿੰਦਾ ਹੋਇਆ 50 ਰੁਪਏ ਡਿੱਗ ਕੇ 30,050 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਉਦਯੋਗਿਕ ਗਾਹਕੀ ਸੁਸਤ ਰਹਿਣ ਨਾਲ ਚਾਂਦੀ ਵੀ 100 ਰੁਪਏ ਸਸਤੀ ਹੋ ਕੇ 40,500 ਰੁਪਏ ਪ੍ਰਤੀ

cibc

ਕੈਨੇਡਾ ਦੀ ਬੈਂਕ ਨੇ ਸਿੱਖਾਂ ਨੂੰ ਦਿੱਤਾ ਯਾਦਗਾਰੀ ਤੋਹਫ਼ਾ !

ਕੈਨੇਡਾ ਦੀ ਮਸ਼ਹੂਰ ਬੈਂਕ ਸੀ. ਆਈ. ਬੀ. ਸੀ. ਨੇ ਸਿੱਖ ਭਾਈਚਾਰੇ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਵਿਸਾਖੀ ਦੇ ਸੰਬੰਧ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਵਾਲੇ ਲਿਮਟਿਡ ਐਡੀਸ਼ਨ ਦੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਹਨ। ਸੀ. ਆਈ. ਬੀ. ਸੀ. ਅਜਿਹਾ ਕਰਨ ਵਾਲੀ ਕੈਨੇਡਾ ਦੀ ਇਕਲੌਤੀ ਬੈਂਕ ਹੈ। ਇਹ ਸਿੱਕੇ ਆਨਲਾਈਨ ਜਾਂ ਫਿਰ ਬੈਂਕ ਦੀਆਂ

50 ਹਜ਼ਾਰ ਰੁਪਏ ਦੀ ਖਰੀਦਦਾਰੀ ਕਰਨ ’ਤੇ ਦੇਣਾ ਹੋਵੇਗਾ ਪੈਨ ਕਾਰਡ

50,000 ਰੁਪਏ ਤੋਂ ਜ਼ਿਆਦਾ ਦੀ ਖਰੀਦਦਾਰੀ ‘ਤੇ ਤਹਾਨੂੰ ਪੈਨ ਜਾਂ ਆਧਾਰ ਕਾਰਡ ਦੀ ਜਾਣਕਾਰੀ ਦੇਣੀ ਪਵੇਗੀ । ਫਿਲਹਾਲ, ਸੋਨਾ ਬਾਜ਼ਾਰ ‘ਚ ਸਿਰਫ 2 ਲੱਖ ਰੁਪਏ ਤੋਂ ਵਧ ਦੀ ਖਰੀਦ ‘ਤੇ ਕੇ. ਵਾਈ. ਸੀ. ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਆਮ ਬਜਟ ‘ਚ ਸਰਾਫਾ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ.. ਜਾਣੋ ਕਿੰਨਾ ਸਸਤਾ ਹੋਇਆ

ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ ਵਿਚ 2 ਦਿਨ ਦੀ ਤੇਜ਼ੀ ਦਾ ਸਿਲਸਿਲਾ ਟੁੱਟ ਗਿਆ, ਜਿਸ ਤੋਂ ਬਾਅਦ ਹੁਣ ਕੀਮਤਾਂ ਵਿਚ ਗਿਰਾਵਟ ਦੇਖੀ ਗਈ ਹੈ। ਵਿਦੇਸ਼ਾਂ ਵਿਚ ਕਮਜ਼ੋਰੀ ਤੇ ਸਥਾਨਕ ਜਵੈਲਰਾਂ ਦੀ ਕਮਜ਼ੋਰ ਮੰਗ ਨਾਲ ਸਰਾਫਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ 175 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਤੋਂ ਬਾਅਦ ਸੋਨਾ 29,550 ਰੁਪਏ

ਚੋਰ ਸੋਨੇ, ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਗਦੀ ਲੈ ਹੋਏ ਰਫੂ ਚੱਕਰ

ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹਨ ਕੇ ਚੋਰ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਚੋਰਾਂ ਨੇ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਅੱਟਾ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਦੇ ਹੋਏ ਸੋਨੇ, ਚਾਂਦੀ ਦੇ ਕੀਮਤੀ ਗਹਿਣੇ ਅਤੇ ਹਜ਼ਾਰ ਰੁਪਏ ਦੀ ਨਗਦੀ

ਚਾਂਦੀ ਦੀਆਂ ਇੱਟਾਂ ਸਮੇਤ ਵਿਅਕਤੀ ਕਾਬੂ  

ਮੰਗਲਵਾਰ ਦੀ ਰਾਤ ਸੁਜਾਨਪੁਰ ਪੁਲਿਸ ਵਲੋਂ ਨਾਕਾਬੰਦੀ ਦੌਰਾਨ  ਕਾਰ ‘ਚੋਂ 12 ਕਿਲੋਗ੍ਰਾਮ ਚਾਂਦੀ ਦੀਆਂ 3 ਇੱਟਾਂ ਬਰਾਮਦ ਕੀਤੀਆਂ ਹਨ। ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਦੇ  ਨੇੜੇ ਮਾਧੋਪੁਰ ‘ਚ ਚੈਕਿੰਗ ਦੋਰਾਨ ਚਾਂਦੀ ਸਮੇਤ ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਨਿਤਿਸ਼ ਸ਼ਰਮਾ ਨਿਵਾਸੀ ਕਠੂਆ ਜੰਮੂ-ਕਸ਼ਮੀਰ ਵਜੋਂ ਹੋਈ।  ਸੁਜਾਨਪੁਰ ਪੁਲਿਸ  ਨੇ ਮਾਮਲੇ ਦੀ ਜਾਂਚ ਲਈ ਚਾਂਦੀ ਐਕਸਾਈਜ਼ ਵਿਭਾਗ ਨੂੰ ਸੌਂਪ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ