Tag: , , , ,

ਜੇਲ੍ਹਾਂ ‘ਚ ਬੰਦ ਸਿੰਘਾਂ ਦੀ ਰਿਹਾਈ ਲਈ ਐਸ.ਜੀ.ਪੀ.ਸੀ. ਤੋਂ ਮੰਗ

ਜੇਲ ’ਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਫ਼ਤਹਿਗੜ ਸਾਹਿਬ ਵਿਖੇ ਸ਼ਨੀਵਾਰ ਨੂੰ ਪ੍ਰੋ. ਬਡੂੰਗਰ ਨੂੰ ਮਿਲੇ ਹਨ।ਪਿਛਲੇ ਦੋ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਜੇਲਾਂ ’ਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ

ਧਾਰਮਿਕ ਵਿਚਾਰ

ਯੂ.ਕੇ ‘ਚ ਸਿੱੱਖਾਂ ਖਿਲਾਫ 1 ਲੱੱਖ ਨਸਲੀ ਮਾਮਲੇ

ਬਰਤਾਨੀਆ ‘ਚ ਸਿੱਖਾਂ ਬਾਰੇ ਕੀਤੇ ਗਏ ਇਕ ਸਰਵੇਖਣ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਸਿੱਖ ਨੈੱਟਵਰਕ ਵੱਲੋਂ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਗਏ ਸਰਵੇਖਣ ‘ਚ ਕਈ ਅਹਿਮ ਮੁੱਦੇ ਸਾਹਮਣੇ ਆਏ ਹਨ। ਪ੍ਰਮੁੱਖ ਤੌਰ ‘ਤੇ ਇਸ ਸਰਵੇਖਣ ‘ਚ ਸਿੱਖੀ ਪਹਿਚਾਣ, ਦੂਜੇ ਨੰਬਰ ‘ਤੇ ਸਿੱਖਾਂ ਨਾਲ ਵਿਤਕਰਾ, ਨਫਰਤ ਅਤੇ ਗੁੰਮਰਾਹ

ਬ੍ਰਿਟੇਨ ਸਿੱਖਾਂ ਨੂੰ ‘ਭਾਰਤੀ’ ਸ਼ਬਦ ਪਸੰਦ ਨਹੀਂ, ਕੀਤੀ ਪੰਜ ਕਕਾਰਾਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ

ਬ੍ਰਿਟੇਨ ਵਿਚ ਕੀਤੇ ਗਏ ਇਕ ਸਰਵੇਖਣ ਮੁਤਾਬਕ ਇਹ ਖਬਰ ਸਾਹਮਣੇ ਆਈ ਹੈ ਕਿ ਬ੍ਰਿਟੇਨ ਵਿਚ ਰਹਿਣ ਵਾਲੇ ਭਾਰਤੀ ਸਿੱਖ ਆਪਣੇ ਨਾਂ ਨਾਲ ‘ਏਸ਼ੀਆਈ ’ ਜਾਂ ‘ਭਾਰਤੀ’ ਸ਼ਬਦ ਪਸੰਦ ਨਹੀਂ ਕਰਦੇ। ਜ਼ਿਕਰੇਖਾਸ ਹੈ ਕਿ ‘ਸਿੱਖ ਨੈੱਟਵਰਕ’ ਦੇ ਸਲਾਨਾ ਸਰਵੇਖਣ ਵਿਚ ਪੂਰੇ ਬ੍ਰਿਟੇਨ ਤੋਂ 4500 ਸਿੱਖਾਂ ਨੇ ਹਿੱਸਾ ਲਿਆ।ਇਨ੍ਹਾਂ ਸਰਵੇਖਣਾਂ ਨਾਲ ਇਹ ਵੀ ਗੱਲ ਸਾਹਮਣੇ ਆਈ ਕਿ

ਪ੍ਰਕਾਸ਼ ਪੁਰਬ ਲਈ ਪਾਕਿ ਜਾਣ ਵਾਲੇ ਜੱਥੇ ਨੂੰ ਵੀਜ਼ੇ ਜਾਰੀ

ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਸਿੱਖ ਯਾਤਰੀਆਂ ਦੇ ਜਥੇ ਨੂੰ 1249 ਵੀਜ਼ੇ ਜਾਰੀ ਕਰ ਦਿੱਤੇ ਗਏ ਹਨ। ਜਿਸ ਨਾਲ ਹੁਣ ਜਥੇ ਦੇ 12 ਨਵੰਬਰ ਨੂੰ ਪਾਕਿਸਤਾਨ ਜਾਣ ਦੀ ਸੰਭਾਵਨਾ ਬਣ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ

sarbat-khalsa

ਜਾਣੋ ਸਰਬੱਤ ਖਾਲਸਾ ਦਾ ਇਤਿਹਾਸ

sikhs-in-us-police

ਹੁਣ ਨਿਊਯਾਰਕ ਪੁਲਿਸ ‘ਚ ਦਿਖਣਗੇ ‘ਸਾਬਤ ਸੂਰਤ ਸਿੱਖ’

ਨਿਊਯਾਰਕ ਸਿੱਖਾਂ ਤੇ ਦੇਸ਼ਭਰ ਦੇ ਪੰਜਾਬੀਆਂ ਲਈ ਵੱੱਡੀ ਖੁਸ਼ੀ ਦੀ ਖਬਰ ਹੈ ਕਿ ਹੁਣ ਨਿਊਯਾਰਕ ਦੇ ਸਿੱੱਖਾਂ ਨੂੰ ਕਿਸੀ ਮਜਬੂਰੀ ਦੇ ਤਹਿਤ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਪਏਗੀ ਕਿਉਂਕਿ ਨਿਊਯਾਰਕ ਪੁਲਿਸ ‘ਚ ਹੁਣ ਸਾਬਤ ਸਰੂਪ ਸਿੱੱਖ ਕੰਮ ਕਰ ਸਕਦੇ ਹਨ। ਦਸਦਈਏ ਕਿ ਪਹਿਲਾਂ ਉਨ੍ਹਾਂ ਨੂੰ ਇੱਕ – ਇੱਕ ਐਮ ਤੱਕ ਦਾੜ੍ਹੀ ਕੱਟਣ ਦੇ ਹੁਕਮ ਸਨ

ਦਿੱਲੀ ਸਿੱਖ ਨਸਲਕੁਸ਼ੀ ਦੇ 32 ਸਾਲ,ਅੱਜ ਵੀ ਜਾਰੀ ਹੈ ਲੋਕਾਂ ਦੀਆਂ ਲਾਸ਼ਾਂ ਉੱਤੇ ਵੋਟਾਂ ਗਿਣਨ ਦੀ ਸਿਆਸਤ

ਨਵੰਬਰ 2016 ਨੂੰ ਦਿੱਲੀ ਵਿੱਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਨੂੰ 32 ਸਾਲ ਹੋ ਚੁੱਕੇ ਹਨ। ਸਿੱਖ ਨਸਲਕੁਸ਼ੀ ਅਤੇ ਉਸ ਤੋਂ ਮਗਰੋਂ ਪੰਜਾਬ ਵਿੱਚ ਦਹਾਕਾ-ਭਰ ਚੱਲਿਆ ਦਹਿਸ਼ਤ ਦਾ ਦੌਰ, ਇਹ ਉਹ ਜ਼ਖਮ ਹਨ ਜੋ ਅਜੇ ਵੀ ਅੱਲ੍ਹੇ ਹਨ, ਜਿਹਨਾਂ ਉੱਤੇ ਸਮੇਂ ਦੀਆਂ ਸਰਕਾਰਾਂ ਨੇ ਇਨਸਾਫ ਦੇ ਕੇ ਮਲ੍ਹਮ ਤਾਂ ਕੀ ਲਾਉਣੀ ਸੀ ਸਗੋਂ 32 ਸਾਲ

ਸੰਤ ਬਾਬਾ ਗੁਰਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਜਾਇਆ ਗਿਆ ਛੇ ਪਿੰਡਾਂ ‘ਚ ਨਗਰ ਕੀਰਤਨ

ਨਿਹਾਲ ਸਿੰਘ ਵਾਲਾ- ਪਿੰਡ ਧੂੜਕੋਟ ਦੇ ਸੰਤ ਬਾਬਾ ਗੁਰਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਛੇ ਪਿੰਡਾਂ ਵਿੱਚ ਨਗਰ ਕੀਰਤਨ ਕੱਢਿਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਪਿੰਡ ਧੂੜਕੋਟ ਤੋਂ ਸ਼ੁਰੂ ਹੋ ਕੇ ਪਿੰਡ ਡਾਲਾ ਤਖਾਣਵੱਧ ਤੋਂ ਇਲਾਵਾ ਹੋਰਨਾਂ ਪਿੰਡਾਂ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਵੇਲੇ ਪਿੰਡ ਧੂੜਕੋਟ ਵਿਖੇ

ਕਾਂਗਰਸ ਤੇ ਗਾਂਧੀ ਪਰਿਵਾਰ ਸਿੱਖ ਕੌਮ ਦਾ ਦੁਸ਼ਮਣ

ਅੰਮ੍ਰਿਤਸਰ ਨੂੰ ਮਿਲੀ ਇੱਕ ਨਵੀਂ ਇਤਿਹਾਸਿਕ ਦਿੱਖ

ਜਬ ਲਗ ਖਾਲਸਾ ਰਹੇ ਨਿਆਰਾ

ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

ਤਾਰਿਆਂ ਦੀ ਦੀਵਾਲੀ

ਜਬ ਲਗ ਖਾਲਸਾ ਰਹੇ ਨਿਆਰਾ

ਬੰਦੀ ਛੋੜ ਦਿਵਸ

ਬੰਦੀ ਛੌੜ ਦਿਵਸ

ਦੁਨੀਆਂ ਦੇ ਸਭ ਤੋਂ ਅਮੀਰ ਸਿੱਖਾਂ ‘ਚ ਸ਼ਾਮਿਲ ਸੁਰਿੰਦਰ ਸਿੰਘ

sikh

ਨਸ਼ਲਕੁਸੀ ਮਾਮਲਿਆਂ ਤੋਂ ਬਾਅਦ ਸਿੱਖਾਂ ਨੇ ਅਮਰੀਕੀਆਂ ਨੂੰ ਜਾਗਰੂਕ ਕਰਨ ਲਈ ਇਕੱਠੇ ਕੀਤੇ 1,35,000 ਡਾਲਰ 

ਯੂਬਾ ਸਿਟੀ: ਅਮਰੀਕਾ ਦੇ ਨਾਰਥ ਕੈਲੀਫਾਰਨਿਆ ਚ ਯੂਬਾ ਸਿਟੀ ਕਈ ਗੁਰਦੁਆਰਿਆਂ ਦਾ ਘਰ ਹੈ ਅਤੇ ਇਸ ਸ਼ਹਿਰ ਚ ਵੱਡੀ ਗਿਣਤੀ ਚ ਸਿੱਖ ਵੱਸਦੇ ਨੇ ਜੋ ਬਦਾਮ ਅਤੇ ਆੜੂਆਂ ਦਾ ਵਪਾਰ ਕਰਦੇ ਹਨ। ਇਸ ਸ਼ਹਿਰ ਦੇ ਸਿੱਖਾਂ ਵਲੋਂ ਨੈਸ਼ਨਲ ਸਿੱਖ ਕੈਂਪੇਨ ਦੇ ਤਹਿਤ ਦੇਸ਼ ਭਰ ਚੋਂ ਫੰਡ ਇਕੱਠੇ ਕੀਤੇ ਜਾ ਰਹੇ ਨੇ ਤਾਂ ਜੋ ਅਮਰੀਕੀ ਲੋਕਾਂ ਨੂੰ

ਸਿੱਖਾਂ ਨੇ ਜਾਗਰੂਕਤਾ ਲਈ 1.35 ਲੱਖ ਡਾਲਰ ਕੀਤੇ ਇਕੱਤਰ

ਕੈਲੀਫੋਰਨੀਆ ਦੀ ਯੂਬਾ ਸਿਟੀ ਵਿੱਚ ਸਿੱਖਾਂ ਨੇ ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਤਹਿਤ 1,35,000 ਡਾਲਰ ਇਕੱਤਰ ਕੀਤੇ ਹਨ। ਯੂਬਾ ਸ਼ਹਿਰ ਵਿੱਚ ਕਈ ਗੁਰਦੁਆਰੇ ਹਨ ਅਤੇ ਇਹ ਖੇਤੀ ਕਰਨ ਵਾਲੇ ਸਿੱਖ ਭਾਈਚਾਰੇ ਦੇ ਰਿਹਾਇਸ਼ ਵਾਲੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਜਿਥੇ ਬਾਦਾਮ, ਆੜੂ ਅਤੇ ਦਾਖ-ਮੁਨੱਕਾ ਦੇ ਵੱਡੇ ਫਾਰਮ ਹਨ।ਦੱਸ ਦੇਈਏ ਕਿ ਨੈਸ਼ਨਲ ਸਿੱਖ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ