Tag: , , , , , , , , , ,

ਕੈਨੇਡਾ ‘ਚ ਆਪਣੀ ਪੱਗ ਨਾਲ ਜ਼ਖਮੀ ਦੀ ਜਾਨ ਬਚਾਉਣ ‘ਤੇ ਸਿੱਖ ਨੂੰ ਕੀਤਾ ਗਿਆ ਸਨਮਾਨਿਤ

canada sikh awarded ਕੈਨੇਡਾ: ਪੰਜਾਬੀ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਕੋਨੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕਰਦੇ ਹਨ । ਅਜਿਹਾ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਦੇ ਸ਼ਹਿਰ ਵਿਸਲਰ ਵਿੱਚ ਇੱਕ ਸਿੱਖ ਨੌਜਵਾਨ ਜਸ਼ਨਜੀਤ ਸਿੰਘ ਸੰਘਾ ਵੱਲੋਂ ਇੱਕ ਅਨਜਾਣ ਵਿਅਕਤੀ ਦੀ ਜਾਨ ਬਚਾਈ ਗਈ ਸੀ । ਜਿਸਦੇ ਲਈ

ਲੌਂਗੋਵਾਲ ਦੇ ਸੱਦੇ ‘ਤੇ ਪਾਕਿਸਤਾਨੀ ਸਿੱਖਾਂ ਦਾ ਜੱਥਾ ਪਹੁੰਚਿਆ ਭਾਰਤ

pakistani sikhs in india: ਭਾਰਤ ‘ਚ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜੱਥਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਸੱਦੇ ‘ਤੇ ਪਾਕਿਸਤਾਨ ਤੋਂ 45 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜੱਥਾ ਵਾਹਗਾ ਸਰਹੱਦ ਰਾਹੀਂ ਭਾਰਤ ਆਇਆ। ਇਹ ਪਾਕਿਸਤਾਨੀ ਸਿੱਖਾਂ ਦਾ ਜੱਥਾ ਇੱਕ ਮਹੀਨੇ ਤੋਂ ਵੱਧ ਸਮਾਂ ਭਾਰਤ ਵਿੱਚ ਰਹੇਗਾ ਅਤੇ ਵੱਖ-ਵੱਖ ਸਿੱਖ ਗੁਰੂਦਵਾਰਿਆਂ ਦੇ ਦਰਸ਼ਨ

ਜਰਮਨੀ ‘ਚ ਸਿੱਖ ਪੱਗ ਬੰਨ੍ਹਕੇ ਨਹੀਂ ਚਲਾ ਸਕਣਗੇ ਦੋਪਹੀਆਂ ਵਾਹਨ

German Sikhs: ਚੰਡੀਗੜ੍ਹ : ਵਿਦੇਸ਼ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਬਹੁਤ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾਇਆਂ ਹੈ ਉਥੇ ਹੀ ਦੂਜੇ ਪਾਸੇ ਉਹਨਾਂ ਨੂੰ ਉਸ ਦੇਸ਼ ਦੇ ਸਾਰੇ ਨਿਯਮ ਮੰਨਣੇ ਪੈਂਦੇ ਹਨ ਦਸ ਦਈਏ ਕਿ ਜਰਮਨੀ ਦੇ ਲਾਈਪਜਿਗ ਸ਼ਹਿਰ ਵਿੱਚ ਸਥਿਤ ਸੁਪਰੀਮ ਪ੍ਰਸ਼ਾਸਨਿਕ ਅਦਾਲਤ ਨੇ 4 ਜੁਲਾਈ ਨੂੰ ਸਿੱਖ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਫੈਸਲਾ

ਅਮਰੀਕਾ ‘ਚ ਛਾਏ ਪੰਜਾਬੀ , ਦੇਖੋ ਓਹਾਇਓ ਪਰੇਡ ਦੇ ਰੰਗ …

Sikhs In America: ਡੇਟਨ: ਸ਼ਹੀਦ ਅਮਰੀਕੀ ਫ਼ੌਜੀਆਂ ਦੀ ਯਾਦ ‘ਚ ਹਰ ਸਾਲ ਅਮਰੀਕਾ ‘ਚ ਮੈਮੋਰੀਅਲ ਡੇਅ ਮਨਾਇਆ ਜਾਂਦਾ ਹੈ।  ਅਮਰੀਕਾ ਦੇ ਹੋਰ ਸ਼ਹਿਰਾਂ ਵਾਂਗ ਓਹਾਇਹੋ ਦੇ ਸ਼ਹਿਰ ਸਪਰਿੰਗਫੀਲਡ ‘ਚ ਇਹ ਖਾਸ ਦਿਨ ਬੜੇ ਉਤਸ਼ਾਹ ਨਾਲ ਮਨਾਇਆ । ਪਰੇਡ ‘ਚ ਵੱਖ-ਵੱਖ ਵਿਭਾਗਾਂ, ਜਥੇਬੰਦੀਆਂ, ਵਿੱਦਿਅਕ ਤੇ ਧਾਰਮਿਕ ਅਦਾਰਿਆਂ ਵਲੋਂ ਝਲਕੀਆਂ , ਸ਼ਹੀਦਾਂ ਦੀਆਂ ਤਸਵੀਰਾਂ ਤੇ ਪੋਸਟਰ ਲਾ

3 Sikhs sentenced life imprisonment illicit cpi liberation protesting

3 ਸਿੱਖਾਂ ਨੂੰ ਸੁਣਾਈ ਨਜਾਇਜ਼ ਉਮਰ ਕੈਦ, ਮਾਨਸਾ ‘ਚ ਦੇਵਾਂਗੇ ਵਿਸ਼ਾਲ ਰੋਸ ਧਰਨਾ: CPI ਲਿਬਰੇਸ਼ਨ

3 Sikhs sentenced life imprisonment illicit cpi liberation protesting: ਮਾਨਸਾ: ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਦੇ ਮਸਲੇ ਬਾਰੇ ਵਿਚਾਰ ਕਰਨ ਲਈ ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਅਤੇ ਜਨਤਕ ਸੰਗਠਨਾਂ ਦੇ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ। ਕਮੇਟੀ ਦਾ ਕਹਿਣਾ ਹੈ ਕਿ 3 ਨੌਜਵਾਨਾਂ

ਕੈਨੇਡਾ ‘ਚ ਪੰਜਾਬੀ ਕਿਸਾਨ ਨੇ ਕਰਵਾਈ ਬੱਲੇ-ਬੱਲੇ, ਰਚਿਆ ਇਤਿਹਾਸ

punjabi farmer inducted into canadian agricultural hall fame: ਟੋਰਾਂਟੋ: ਕੈਨੇਡਾ ‘ਚ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ, ਜੋ ਆਪਣੀ ਮਿਹਨਤ ਸਦਕਾ ਵੱਖਰੀ ਪਛਾਣ ਬਣਾਉਣ ‘ਚ ਅੱਗੇ ਰਹਿੰਦੇ ਹਨ। ਇੱਥੇ ਪੰਜਾਬੀ ਕਿਸਾਨ ਪੀਟਰ ਪੋਵੀਟਰ ਢਿੱਲੋਂ ਦਾ ਨਾਂ ‘ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ’ ‘ਚ ਦਰਜ ਕੀਤਾ ਗਿਆ ਹੈ, ਜੋ ਆਪਣੇ-ਆਪ ‘ਚ ਇਤਿਹਾਸ ਹੈ। ਤੁਹਾਨੂੰ ਦੱਸ ਦਈਏ ਕਿ ‘ਕੈਨੇਡੀਅਨ

HC case kakaars neet exam

ਸਿੱਖਾਂ ਨੇ ਆਪਣੇ ਹੀ ਦੇਸ਼ ਵਿੱਚ ਆਪਣੀ ਹੀ ਪਹਿਚਾਣ ਸਬੰਧੀ ਕੋਰਟ ਤੋਂ ਜਿੱਤਿਆ ਇਹ ਮਾਮਲਾ…

HC case Kakaars neet exam: ਦੁਨੀਆਂ ਵਿੱਚ ਸਿੱਖ ਕੌਮ ਨੂੰ ਬਣਦਾ ਸਤਿਕਾਰ ਮਿਲਣਾ ਹੁਣ ਸ਼ੁਰੂ ਹੋ ਗਿਆ ਹੈ। ਕਈ ਵੱਡੇ ਦੇਸ਼ਾਂ ਵਿੱਚ ਹੁਣ ਸਿੱਖ ਵਿਰਾਸਤ ‘ਤੇ ਮਹੀਨਿਆਂ ਦੇ ਨਾਮ ਐਲਾਨੇ ਜਾ ਰਹੇ ਹਨ। ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿੱਚ ਸਿੱਖਾਂ ਨੂੰ ਬਣਦਾ ਮਾਣ ਮਿਲਣਾ ਸ਼ੁਰੂ ਹੋ ਗਿਆ ਹੈ। ਪਰ ਸਿੱਖਾਂ ਨੂੰ ਆਪਣੇ ਹੀ ਦੇਸ਼ ਭਾਰਤ ਵਿੱਚ

Sukhbir Badal meets

ਪਾਕਿਸਤਾਨ ਵਿੱਚ ਸਿੱਖਾਂ ਦੇ ਜ਼ਬਰੀ ਧਰਮ ਬਦਲਣ ਦੇ ਮੁੱਦੇ ‘ਤੇ ਸੁਖਬੀਰ ਬਾਦਲ ਨੇ ਪਾਕਿ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ

Sukhbir Badal meets:ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਸਿੱਖਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤੇ ਜਾਣ ਦੀਆਂ ਖ਼ਬਰਾਂ ਮੀਡੀਆਂ ਵਿੱਚ ਆਉਣ ਤੋਂ ਬਾਅਦ ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਖੇ ਪਾਕਿਸਤਾਨੀ ਹਾਈ ਕਮਿਸ਼ਨਰ ਨਾਲ ਵਫਦ ਸਣੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੀਡੀਆ

Sikhs

ਸਿੱਖਾਂ ‘ਤੇ ਟਿੱਪਣੀ ਦਾ ਮਾਮਲਾ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਗੁਰਦਾਸਪੁਰ ਜੇਲ੍ਹ ਤੋਂ ਹੋਏ ਰਿਹਾਅ

Sikhs ਗੁਰਦਾਸਪੁਰ : ਪਿਛਲੇ ਦਿਨੀਂ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਹਿੰਦੂ ਨੇਤਾ ਵਿਪਨ ਕੁਮਾਰ ਦੀ ਹੱਤਿਆ ਹੋਣ ਤੋਂ ਬਾਅਦ ਇਂਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਜੇਲ੍ਹ ਵਿਚ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੁਧੀਰ ਸੂਰੀ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.

ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ’ਤੇ SGPC ਆਵੇ ਅੱਗੇ - ਡਾ: ਵਾਲੀਆ

ਸਿੱਖਾਂ ਦੀ ਵੱਖਰੀ ਪਹਿਚਾਣ ਦੇ ਮੁੱਦੇ ’ਤੇ SGPC ਆਵੇ ਅੱਗੇ – ਡਾ: ਵਾਲੀਆ

ਪਟਿਆਲਾ – ਗਲੋਬਲ ਪੰਜਾਬ ਫਾਊਂਡੇਸ਼ਨ (ਰਜ਼ਿ) ਵੱਲੋਂ ਡਾ: ਹਰਜਿੰਦਰ ਵਾਲੀਆ ਦੀ ਪ੍ਰਧਾਨਗੀ ਹੇਠ ‘ਸਿੱਖ ਵਿਰੋਧੀ ਨਸਲਪ੍ਰਸਤੀ’ ਵਿਸ਼ੇ ਤੇ ਇੱਥੇ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਲੰਡਨ ਵਾਸੀ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ: ਹਰਪਾਲ ਸਿੰਘ ਪੰਨੂ ਅਤੇ ਪ੍ਰੋ. ਕੁਲਵੰਤ ਗਰੇਵਾਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ

SGPC-Meeting

ਹਰਿਆਣਾ ਐਸ.ਜੀ.ਪੀ.ਸੀ. ਮੈਂਬਰਾਂ ਨੇ ਕੀਤੀ ਪ੍ਰਧਾਨ ਪੋ੍. ਬਡੂੰਗਰ ਨਾਲ ਮੁਲਾਕਾਤ

ਹਰਿਆਣਾ ਵਿੱੱਚ ਐੱਸ ਜੀ ਪੀ ਸੀ ਅਧੀਨ ਆਉਂਦੇ ਸਿੱੱਖਿਅਕ ਅਦਾਰੇ ਅਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਨਿਯੁਕਤੀਆਂ ਬਾਰੇ ਅੱਜ ਹਰਿਆਣਾ ਐੱਸ ਜੀ ਪੀ ਸੀ ਦੇ ਮੈਂਬਰਾਂ ਅਤੇ ਅਕਾਲੀ ਦਲ ਦੇ ਪ੍ਰਧਾਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨਾਲ ਮੁਲਾਕਾਤ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਜੀ ਪੀ ਸੀ ਪ੍ਰਧਾਨ ਕਿਰਪਾਲ

ਸੰਤ ਬਾਬਾ ਨੰਦ ਸਿੰਘ ਜੀ ਦੇ ਜੀਵਨ 'ਤੇ ਆਧਾਰਿਤ ਬਣੀ ‍ਡਾਕਿਊਮੈਂਟਰੀ

ਸੰਤ ਬਾਬਾ ਨੰਦ ਸਿੰਘ ਜੀ ਦੇ ਜੀਵਨ ‘ਤੇ ਆਧਾਰਿਤ ਬਣੀ ‍ਡਾਕਿਊਮੈਂਟਰੀ

ਜਗਰਾਓ : ਸੌ ਸਾਲ ਪਹਿਲਾਂ ਜਗਰਾਵਾਂ ਦੇ ਗੁਰਦੁਆਰਾ ਨਾਨਕਸਰ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਨੇ ਗੁਰਬਾਣੀ ਨੂੰ ਮੁੱਖ ਰੱਖ ਕੇ ਇੰਨਾ ਤਪ ਕੀਤਾ ਕਿ ਅੱਜ ਤੱਕ ਉਸ ਤਪ ਦਾ ਫਲ ਦੇਸ਼ ਵਿਦੇਸ਼ ਦੀ ਸਿੱਖ ਸੰਗਤਾਂ ਨੂੰ ਵੀ ਮਿਲ ਰਿਹਾ ਹੈ। ਸਿੱਖ ਸੰਗਤਾਂ ਸੰਤ ਬਾਬਾ ਨੰਦ ਸਿੰਘ ਜੀ ਦੇ ਦਿਖਾਏ ਰਸਤੇ ਉੱਤੇ ਚਲਦੇ ਹੋਏ

Sacrilige--of-Guru-Granth-Sahib-Ji

ਹੁਣ ਡੇਰਾਬੱਸੀ ‘ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

Sacrilige--of-Guru-Granth-Sahib-Ji

ਡੇਰਾ ਬੱਸੀ ‘ਚ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਡੇਰਾ ਬੱਸੀ : ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਸਿਲਸਿਲੇ ਵਿੱਚ ਮੋਹਾਲੀ ਦੇ ਡੇਰਾ ਬੱਸੀ ਵਿੱਚ ਸ਼ਰਾਰਤੀ ਅਨਸਰਾਂ ਦੁਆਰਾ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਡੇਰਾ ਬੱਸੀ ਦੇ ਪਿੰਡ ਦੇਵੀ ਨਗਰ ਵਿੱਚ ਸ਼ਰਾਰਤੀ ਅਨਸਰਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ

charch

ਚਰਚ ਦੀ ਇੱਕ ਇਮਾਰਤ ਨੂੰ ਗੁਰਦੁਆਰਾ ਬਨਾਉਣ ਦੀ ਅਰਜ਼ੀ

Bihar Chief Minister

ਬਿਹਾਰ ‘ਚ  ਦਸਵੇਂ ਪਾਤਸ਼ਾਹ ਦੀ ਯਾਦਗਾਰ ‘ਚ ਬਣੇਗਾ ‘ਗੁਰੂ ਸਰਕਟ’

ਪਟਨਾ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੂਰਬ ਸਮਾਗਮਾਂ ਦੌਰਾਨ ਗਾਂਧੀ ਮੈਦਾਨ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੰਗਤਾਂ ਨੂੰ ਸੰਬੋਧਨ  ਕੀਤਾ।  ਇਸ ਮੌਕੇ ਨਿਤਿਸ਼ ਕੁਮਾਰ ਨੇ ਕਿਹਾ ਕਿ ਬਿਹਾਰ ਵਿਚ ਇਕ ਵਿਸ਼ੇਸ਼ ‘ਗੁਰੂ ਸਰਕਟ’ ਅਤੇ ਗੁਰੂ ਕਾ ਬਾਗ ਵਿਖੇ ਇਕ ਵਿਸ਼ੇਸ਼ ਕੇਂਦਰ ਦਾ ਨਿਰਮਾਣ ਕੀਤਾ ਜਾਵੇਗਾ। ਮੁੱਖ ਮੰਤਰੀ

ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸ਼ਖਸੀਅਤ , ਅਸਥਾਨ ਜਾਂ ਵਸਤੂ ਨੂੰ ਜਿਸ ਨਾਮ ਨਾਲ ਨਵਾਜਿਆ ਉਸੇ ‘ਤੇ ਹੀ ਸ਼ੋਭਦਾ ਹੈ…

ਜੇਲ੍ਹਾਂ ‘ਚ ਬੰਦ ਸਿੰਘਾਂ ਦੀ ਰਿਹਾਈ ਲਈ ਐਸ.ਜੀ.ਪੀ.ਸੀ. ਤੋਂ ਮੰਗ

ਜੇਲ ’ਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਫ਼ਤਹਿਗੜ ਸਾਹਿਬ ਵਿਖੇ ਸ਼ਨੀਵਾਰ ਨੂੰ ਪ੍ਰੋ. ਬਡੂੰਗਰ ਨੂੰ ਮਿਲੇ ਹਨ।ਪਿਛਲੇ ਦੋ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਜੇਲਾਂ ’ਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ

ਧਾਰਮਿਕ ਵਿਚਾਰ

ਯੂ.ਕੇ ‘ਚ ਸਿੱੱਖਾਂ ਖਿਲਾਫ 1 ਲੱੱਖ ਨਸਲੀ ਮਾਮਲੇ

ਬਰਤਾਨੀਆ ‘ਚ ਸਿੱਖਾਂ ਬਾਰੇ ਕੀਤੇ ਗਏ ਇਕ ਸਰਵੇਖਣ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਸਿੱਖ ਨੈੱਟਵਰਕ ਵੱਲੋਂ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਗਏ ਸਰਵੇਖਣ ‘ਚ ਕਈ ਅਹਿਮ ਮੁੱਦੇ ਸਾਹਮਣੇ ਆਏ ਹਨ। ਪ੍ਰਮੁੱਖ ਤੌਰ ‘ਤੇ ਇਸ ਸਰਵੇਖਣ ‘ਚ ਸਿੱਖੀ ਪਹਿਚਾਣ, ਦੂਜੇ ਨੰਬਰ ‘ਤੇ ਸਿੱਖਾਂ ਨਾਲ ਵਿਤਕਰਾ, ਨਫਰਤ ਅਤੇ ਗੁੰਮਰਾਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ