Tag: , , , , , , , , , , , ,

ਲੌਂਗੋਵਾਲ ਦੇ ਸੱਦੇ ‘ਤੇ ਪਾਕਿਸਤਾਨੀ ਸਿੱਖਾਂ ਦਾ ਜੱਥਾ ਪਹੁੰਚਿਆ ਭਾਰਤ

pakistani sikhs in india: ਭਾਰਤ ‘ਚ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜੱਥਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਸੱਦੇ ‘ਤੇ ਪਾਕਿਸਤਾਨ ਤੋਂ 45 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜੱਥਾ ਵਾਹਗਾ ਸਰਹੱਦ ਰਾਹੀਂ ਭਾਰਤ ਆਇਆ। ਇਹ ਪਾਕਿਸਤਾਨੀ ਸਿੱਖਾਂ ਦਾ ਜੱਥਾ ਇੱਕ ਮਹੀਨੇ ਤੋਂ ਵੱਧ ਸਮਾਂ ਭਾਰਤ ਵਿੱਚ ਰਹੇਗਾ ਅਤੇ ਵੱਖ-ਵੱਖ ਸਿੱਖ ਗੁਰੂਦਵਾਰਿਆਂ ਦੇ ਦਰਸ਼ਨ

ਜਰਮਨੀ ‘ਚ ਸਿੱਖ ਪੱਗ ਬੰਨ੍ਹਕੇ ਨਹੀਂ ਚਲਾ ਸਕਣਗੇ ਦੋਪਹੀਆਂ ਵਾਹਨ

German Sikhs: ਚੰਡੀਗੜ੍ਹ : ਵਿਦੇਸ਼ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਬਹੁਤ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾਇਆਂ ਹੈ ਉਥੇ ਹੀ ਦੂਜੇ ਪਾਸੇ ਉਹਨਾਂ ਨੂੰ ਉਸ ਦੇਸ਼ ਦੇ ਸਾਰੇ ਨਿਯਮ ਮੰਨਣੇ ਪੈਂਦੇ ਹਨ ਦਸ ਦਈਏ ਕਿ ਜਰਮਨੀ ਦੇ ਲਾਈਪਜਿਗ ਸ਼ਹਿਰ ਵਿੱਚ ਸਥਿਤ ਸੁਪਰੀਮ ਪ੍ਰਸ਼ਾਸਨਿਕ ਅਦਾਲਤ ਨੇ 4 ਜੁਲਾਈ ਨੂੰ ਸਿੱਖ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਫੈਸਲਾ

ਅਮਰੀਕਾ ‘ਚ ਛਾਏ ਪੰਜਾਬੀ , ਦੇਖੋ ਓਹਾਇਓ ਪਰੇਡ ਦੇ ਰੰਗ …

Sikhs In America: ਡੇਟਨ: ਸ਼ਹੀਦ ਅਮਰੀਕੀ ਫ਼ੌਜੀਆਂ ਦੀ ਯਾਦ ‘ਚ ਹਰ ਸਾਲ ਅਮਰੀਕਾ ‘ਚ ਮੈਮੋਰੀਅਲ ਡੇਅ ਮਨਾਇਆ ਜਾਂਦਾ ਹੈ।  ਅਮਰੀਕਾ ਦੇ ਹੋਰ ਸ਼ਹਿਰਾਂ ਵਾਂਗ ਓਹਾਇਹੋ ਦੇ ਸ਼ਹਿਰ ਸਪਰਿੰਗਫੀਲਡ ‘ਚ ਇਹ ਖਾਸ ਦਿਨ ਬੜੇ ਉਤਸ਼ਾਹ ਨਾਲ ਮਨਾਇਆ । ਪਰੇਡ ‘ਚ ਵੱਖ-ਵੱਖ ਵਿਭਾਗਾਂ, ਜਥੇਬੰਦੀਆਂ, ਵਿੱਦਿਅਕ ਤੇ ਧਾਰਮਿਕ ਅਦਾਰਿਆਂ ਵਲੋਂ ਝਲਕੀਆਂ , ਸ਼ਹੀਦਾਂ ਦੀਆਂ ਤਸਵੀਰਾਂ ਤੇ ਪੋਸਟਰ ਲਾ

ਸਿੱਖਾਂ ਲਈ ਖੁਸ਼ਖਬਰੀ, ਸ਼ਰਧਾਲੂ ਇੰਝ ਕਰਨਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

Kartarpur Sahib Darshan: ਚੰਡੀਗੜ੍ਹ: ਦੁਨੀਆ ਭਰ ਦੀ ਸਿੱਖ ਕੌਮ ਲਈ ਖੁਸ਼ਖਬਰੀ ਹੈ। ਸਿਖਾਂ ਵਲੋਂ ਲੰਬੇ ਸਮੇਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਬੂਰ ਪੈ ਰਿਹਾ ਹੈ। ਇਸੇ ਤਹਿਤ ਪਾਕਿਸਤਾਨ ਵਲੋਂ ਇਕ ਹੋਰ ਕਦਮ ਚੁੱਕਿਆ ਜਾ ਰਿਹਾ ਹੈ ।ਸ਼੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘੇ ਲਈ ਦੋਵਾਂ ਦੇਸ਼ਾਂ ਵਾਲੇ ਪਾਸਿਓਂ

sikh girl in pakistan

ਪਾਕਿਸਤਾਨ ‘ਚ 17 ਸਾਲਾ ਸਿੱਖ ਲੜਕੀ ਨੂੰ ਅਗਵਾ ਕਰਕੇ ਮੁਸਲਮਾਨ ਬਣਾਉਣ ਦੀ ਵਾਪਰੀ ਘਟਨਾ

ਜਦੋਂ ਤੋਂ ਭਾਰਤ ਤੇ ਪਾਕਿਸਤਾਨ ਵੰਡੇ ਗਏ ਹਨ ਉਸ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਸੁਧਰ ਨਹੀਂ ਸਕੇ ਹਨ। ਨਿੱਤ ਕੋਈ ਨਾ ਕੋਈ ਘਟਨਾ ਕਾਰਨ ਦੋਵੇਂ ਦੇਸ਼ਾਂ ਵਿਚਕਾਰ ਤਲਖ਼ੀ ਵੱਧ ਜਾਂਦੀ ਹੈ। ਹੁਣ ਫਿਰ ਪਾਕਿਸਤਾਨ ਤੋਂ ਇੱਕ ਅਜਿਹੀ ਖ਼ਬਰ ਆਈ ਹੈ ਕਿ ਸਿੱਖ ਸਮਾਜ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ