Tag: , , , , , , , , , ,

ਕੈਨੇਡਾ ‘ਚ ਆਪਣੀ ਪੱਗ ਨਾਲ ਜ਼ਖਮੀ ਦੀ ਜਾਨ ਬਚਾਉਣ ‘ਤੇ ਸਿੱਖ ਨੂੰ ਕੀਤਾ ਗਿਆ ਸਨਮਾਨਿਤ

canada sikh awarded ਕੈਨੇਡਾ: ਪੰਜਾਬੀ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਕੋਨੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕਰਦੇ ਹਨ । ਅਜਿਹਾ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਦੇ ਸ਼ਹਿਰ ਵਿਸਲਰ ਵਿੱਚ ਇੱਕ ਸਿੱਖ ਨੌਜਵਾਨ ਜਸ਼ਨਜੀਤ ਸਿੰਘ ਸੰਘਾ ਵੱਲੋਂ ਇੱਕ ਅਨਜਾਣ ਵਿਅਕਤੀ ਦੀ ਜਾਨ ਬਚਾਈ ਗਈ ਸੀ । ਜਿਸਦੇ ਲਈ

ਅਮਰੀਕਾ ਨੂੰ ਝੁਕਾਉਣ ਵਾਲਾ ਇਹ ਸਿੰਘ ਹੁਣ ਓਥੇ ਕਰੇਗਾ ਰਾਜਨੀਤੀ,ਬਣਨ ਜਾ ਰਹੀ ਹੈ ਫ਼ਿਲਮ…!

Sikh Censor Board

ਅਕਾਲ ਤਖ਼ਤ ਸਾਹਿਬ ਵੱਲੋਂ ਵੱਖਰੇ 21 ਮੈਂਬਰੀ ਸਿੱਖ ਸੈਂਸਰ ਬੋਰਡ ਦਾ ਗਠਨ

Sikh Censor Board : ਸਿੱਖ ਵਿਸ਼ਿਆਂ ‘ਤੇ ਬਣਨ ਵਾਲੀਆਂ ਡਾਕੂਮੈਂਟਰੀ, ਫ਼ੀਚਰ, ਐਨੀਮੇਸ਼ਨ ਫਿਲਮਾਂ ਨੂੰ ਪਾਸ ਕਰਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ 21 ਮੈਂਬਰੀ ਸਿੱਖ ਸੈਂਸਰ ਬੋਰਡ ਸਥਾਪਿਤ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਨੇ ਇਹ ਫੈਸਲਾ ਫ਼ਿਲਮ ਨਿਰਮਾਤਾਵਾਂ ਵਲੋਂ ਸਿੱਖ ਧਰਮ ਸਬੰਧੀ ਬਣਾਈਆ ਜਾ

Guru Nanak Marg

ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨ ਨੂੰ ਜਾਂਦੇ ਮਾਰਗਾਂ ਦਾ ਨਾਮ ਬਦਲਿਆ…

Guru Nanak Marg: ਸਿੱਖ ਧਰਮ ਦੇ ਪਿਤਾ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਸਮਾਰੋਹ ਵਜੋਂ ਮਣਾਉਣ ਦੀ ਯੋਜਨਾ ਦੇ ਹਿੱਸੇ ਤਹਿਤ ਪੰਜਾਬ ਸਰਕਾਰ ਨੇ ਸੂਬਾ ਭਰ ਵਿੱਚ ਸ੍ਰੀ ਗੁਰੂ ਨਾਨਾਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਨੂੰ ਜੋੜਦੀਆਂ ਸੜਕਾਂ ਦਾ ਨਾਮ ‘ਗੁਰੂ ਨਾਨਕ ਮਾਰਗ’ ਰੱਖਣ

Battle of Sirhind

ਅੱਜ ਦੇ ਦਿਨ 1710 ਚ ਪੰਜਾਬ ਵਿੱਚ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਕੀਤੀ ਗਈ ਸੀ

Battle of Sirhind: ਸਰਬੰਸ ਦਾਨੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਤੋਂ ਬਾਅਦ, ਮਾਧੋ ਦਾਸ ਬੈਰਾਗੀ ਤੋਂ ਸਿੱਖ ਸਜੇ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦੇ ਖਾਤਮੇ ਲਈ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਆਪਣੇ ਖੰਡੇ ਨਾਲ ਐਸੇ ਜੌਹਰ ਦਿਖਾਏ ਕਿ ਜਿੱਥੋਂ ਉਹ ਲੰਘਦੇ ਗਏ

Bhai Guriqbal Singh summons

ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਗੁਰਇਕਬਾਲ ਸਿੰਘ ਤਲਬ

Bhai Guriqbal Singh summons: ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੀਬੀ ਕੌਲਾਂ ਜੀ ਭਲਾਈ ਟਰਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਦੇ ਜਨਮ ਦਿਨ ਦੇ ਸੰਬੰਧ ‘ਚ ਸ਼ੋਸ਼ਲ ਮੀਡੀਆ ‘ਤੇ ਜਾਰੀ ਕੀਤੇ ਪੋਸਟਰ ਨੂੰ ਲੈ ਕੇ ਸਪਸ਼ਟੀਕਰਨ ਦੇਣ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤਲਬ ਕੀਤਾ ਹੈ। ਸਿੰਘ ਸਾਹਿਬ ਨੇ ਇੱਕ ਆਦੇਸ਼

Sikh wear turban

ਕੀ ਸਿੱਖ ਧਰਮ ‘ਚ ਪੱਗ ਬੰਨ੍ਹਣਾ ਲਾਜ਼ਮੀ ਹੈ? ਸੁਪਰੀਮ ਕੋਰਟ ਦਾ ਸਵਾਲ

Sikh wear turban: ਕੀ ਸਿੱਖ ਧਰਮ ‘ਚ ‘ਪੱਗ ਬੰਨ੍ਹਣਾ’ ਲਾਜ਼ਮੀ ਹੈ? ਇਹ ਸਵਾਲ ਸੁਪਰੀਮ ਕੋਰਟ ਨੇ ਇਕ ਸਿੱਖ ਸਾਈਕਲਿਸਟ ਜਗਦੀਪ ਸਿੰਘ ਤੋਂ ਪੁੱਛੇ। ਦਿੱਲੀ ਦੇ ਜਗਦੀਪ ਦਰਾਅਸਲ ਇਕ ਸਥਾਨਕ ਸਾਈਕਲ ਮੁਕਾਬਲੇ ‘ਚ ਭਾਗ ਲੈਣ ਲਈ ਗਏ ਸਨ ਪਰ ਉਹਨਾਂ ਨੇ ਹੈਲਮੇਟ ਪਹਿਨਣ ਤੋਂ ਮਨ੍ਹਾਂ ਕਰ ਦਿੱਤਾ ਸੀ। ਜਿਸਦੇ ਬਾਅਦ ਆਯੋਜਕਾਂ ਨੇ ਉਹਨਾਂ ਨੂੰ ਮੁਕਾਬਲੇ ‘ਚ

Sikhism Chhattisgarh state

ਛੱਤੀਸਗੜ੍ਹ ਸੂਬੇ ਅੰਦਰ ਸਿੱਖੀ ਪ੍ਰਚਾਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ-ਭਾਈ ਲੌਂਗੋਵਾਲ

Sikhism Chhattisgarh state: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਭਰ ਵਿਚ ਸਿੱਖੀ ਨੂੰ ਪ੍ਰਫੁਲਿਤ ਕਰਨ ਲਈ ਯਤਨ ਕਰ ਰਹੀ ਹੈ। ਇਸੇ ਤਹਿਤ ਐੱਸ.ਜੀ.ਪੀ.ਸੀ ਦੇ ਪ੍ਰਧਾਨ ਲੌਂਗੋਵਾਲ ਕਮੇਟੀ ਦੇ ਨੁਮਾਇੰਦਿਆਂ ਸਮੇਤ ਛੱਤੀਸਗੜ੍ਹ ਪਹੁੰਚੇ। ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਿਲਾਸਪੁਰ (ਛੱਤੀਸਗੜ੍ਹ) ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਿਆਲਬੰਦ ‘ਚ ਕਰਵਾਏ ਗਏ ਇਕ ਗੁਰਮਤਿ ਸਮਾਮਗ ਸਮੇਂ ਸੰਗਤਾਂ ਨੂੰ

Karah Parshad Benefits

ਕੜਾਹ ਪ੍ਰਸ਼ਾਦ ਦੀ ਦੇਗ ਦੇ ਫ਼ਾਇਦੇ ਜਾਣਨ ਤੋਂ ਬਾਅਦ ਡਾਕਟਰਾਂ ਦੇ ਉੱਡੇ ਹੋਸ਼

Karah Parshad Benefits: ਕੜਾਹ ਪ੍ਰਸ਼ਾਦ ਛੂਤ-ਛਾਤ, ਜਾਤ-ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਮਿਟਾ ਕੇ ਏਕਤਾ, ਸਾਂਝੀਵਾਲਤਾ, ਇਕਸਾਰਤਾ, ਬਰਾਬਰਤਾ ਦਾ ਪ੍ਰਤੀਕ ਹੈ। ਸਿੱਖ ਰਹਿਤ ਮਰਿਯਾਦਾ ਵਿੱਚ ਇਸ ਸਬੰਧੀ ਇਉਂ ਹਿਦਾਇਤ ਕੀਤੀ ਗਈ ਹੈ, “ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ, ਗੈਰ ਸਿੱਖ, ਨੀਚ-ਊਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦਿ ਵਰਤਾਣ ਵੇਲੇ ਸੰਗਤਿ

Sri Guru Amar Das Sahib Ji

ਅੱਜ ਦੇ ਦਿਨ 1552 ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਬਣੇ ਸਨ…

Sri Guru Amar Das Sahib Ji: ਸ੍ਰੀ ਗੁਰੂ ਅਮਰਦਾਸ ਜੀ ਸਿੱਖ ਕੌਮ ਦੇ ਤੀਜੇ ਗੁਰੂ ਸਨ। ਗੁਰੂ ਜੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਸਨ। ਗੁਰੂ ਅਮਰਦਾਸ ਜੀ ਸਭ ਗੁਰੂਆਂ ਤੋਂ ਲੰਮੀ ਉਮਰ ਬਤੀਤ ਕਰਨ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਦਸ ਵਰ੍ਹੇ ਹੀ ਛੋਟੇ ਸਨ। ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479

Kara importance

ਬਚਪਨ ਤੋਂ ਹੱਥ ‘ਚ ਪਾਇਆ ਜਾਣ ਵਾਲਾ ‘ਕੜਾ’, ਜਾਣੋ ਇਸਦੀ ਅਹਿਮੀਅਤ…

Kara importance: ਜੇਕਰ ਤੁਹਾਨੂੰ ਵੀ ਆਪਣੇ ਹੱਥ ਵਿਚ ਕੜਾ ਪਹਿਨਣਾ ਪਸੰਦ ਹੈ ਤਾਂ ਇਹ ਤੁਹਾਡੇ ਲਈ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਹੱਥ ਵਿਚ ਕੜਾ ਪਹਿਨ ਕੇ ਅਸੀਂ ਬੁਰੇ ਨਹੀਂ ਦਿਖਦੇ ਅਤੇ ਅਸੀਂ ਬਹੁਤ ਚੰਗਾ ਮਹਿਸੂਸ ਕਰਦੇ ਹਾਂ । ਕੀ ਤੁਹਾਨੂੰ ਪਤਾ ਹੈ ਕਿ ਕੜਾ ਪਾਉਣ ਦੇ ਕਈ ਫਾਇਦੇ ਹਨ। ਇਸ ਨੂੰ ਪਾਉਣ ਨਾਲ ਆਪਣੇ

Hola Mohalla Anandpur Sahib

ਹੋਲਾ ਮਹੱਲਾ ਤਿਉਹਾਰ ਤੋਂ ਬਾਅਦ ਅਨੰਦਪੁਰ ਸਾਹਿਬ ‘ਚ ਡੀਸੀ ਰੋਪੜ ਨੇ ਖੁਦ ਚੁੱਕਿਆ ਝਾੜੂ

Hola Mohalla Anandpur Sahib: ਕੌਮੀ ਜੋੜ ਮੇਲੇ ਹੋਲੇ ਮਹੱਲੇ ਦੇ ਦੌਰਾਨ ਸਮੁੱਚਾ ਸ੍ਰੀ ਅਨੰਦਪੁਰ ਸਾਹਿਬ ਖੇਤਰ ਖਾਲਸਾਈ ਰੰਗ ‘ਚ ਰੰਗਿਆ ਗਿਆ। ਇਥੋਂ ਦੇ ਇਤਿਹਾਸਕ ਧਾਰਮਕ ਅਸਥਾਨਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁ. ਸੀਸਗੰਜ ਸਾਹਿਬ, ਗੁਰੂ ਕੇ ਮਹਿਲ ਗੁ. ਭੋਰਾ ਸਾਹਿਬ, ਇਤਿਹਾਸਕ ਗੁ. ਕਿਲਾ ਅਨੰਦਗੜ੍ਹ ਸਾਹਿਬ, ਗੁ. ਕਿਲਾ ਫਤਿਹਗੜ੍ਹ ਸਾਹਿਬ, ਗੁ. ਕਿਲਾ ਲੋਹਗੜ੍ਹ ਸਾਹਿਬ, ਗੁ. ਕਿਲਾ ਹੋਲਗੜ੍ਹ

Hola Mohalla Anandpur Sahib

ਹੋਲੇ ਮਹੱਲੇ ਦੇ ਖਾਲਸਾਈ ਰੰਗ ‘ਚ ਰੰਗੀ ਨਜ਼ਰ ਆਈ “ਖਾਲਸੇ ਦੀ ਜਨਮ ਭੂਮੀ”

Hola Mohalla Anandpur Sahib: ਕੌਮੀ ਜੋੜ ਮੇਲੇ ਹੋਲੇ ਮਹੱਲੇ ਦੇ ਦੌਰਾਨ ਸਮੁੱਚਾ ਸ੍ਰੀ ਅਨੰਦਪੁਰ ਸਾਹਿਬ ਖੇਤਰ ਖਾਲਸਾਈ ਰੰਗ ‘ਚ ਰੰਗਿਆ ਗਿਆ। ਇਥੋਂ ਦੇ ਇਤਿਹਾਸਕ ਧਾਰਮਕ ਅਸਥਾਨਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁ. ਸੀਸਗੰਜ ਸਾਹਿਬ, ਗੁਰੂ ਕੇ ਮਹਿਲ ਗੁ. ਭੋਰਾ ਸਾਹਿਬ, ਇਤਿਹਾਸਕ ਗੁ. ਕਿਲਾ ਅਨੰਦਗੜ੍ਹ ਸਾਹਿਬ, ਗੁ. ਕਿਲਾ ਫਤਿਹਗÎੜ੍ਹ ਸਾਹਿਬ, ਗੁ. ਕਿਲਾ ਲੋਹਗੜ੍ਹ ਸਾਹਿਬ, ਗੁ. ਕਿਲਾ ਹੋਲਗੜ੍ਹ

Hola Mohalla Anandpur Sahib

ਇਸ ਵਾਰ ਮਨਾਇਆ ਜਾ ਰਿਹਾ ਹੈ ਭਿਖਾਰੀ-ਮੁਕਤ ਹੋਲਾ ਮਹੱਲਾ, ਸ਼ਰਧਾਲੂਆਂ ਲਈ ਕੀਤਾ ਬੀਮੇ ਦਾ ਪ੍ਰਬੰਧ

Hola Mohalla Anandpur Sahib: ਅਨੰਦਪੁਰ ਸਾਹਿਬ (ਨਰਿੰਦਰ ਜੱਗਾ) : ਹੋਲਾ ਮਹੱਲਾ ਤਿਉਹਾਰ ਆਪਣੇ ਪੂਰੇ ਜੋਬਨ ‘ਤੇ ਹੈ। ਇਸ ਤਿਉਹਾਰ ਦਾ ਪ੍ਰਬੰਧਨ ਨੌਜਵਾਨਾਂ ਦੇ ਨਾਲ-ਨਾਲ ਧਾਰਮਿਕ ਸੰਗਠਨਾਂ ਦੇ ਹੱਥਾਂ ਵਿੱਚ ਹੁੰਦਾ ਹੈ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਯਤਨਾਂ ਦੇ ਸਦਕਾ ਇਸ ਵਾਰ ਬਹੁਤ ਲੰਬੇ ਸਮੇਂ ਬਾਅਦ, ਤਿਉਹਾਰ ਭਿਖਾਰੀ-ਮੁਕਤ ਲੱਗ ਰਿਹਾ ਹੈ ਕਿਉਂਕਿ ਵਾਲੰਟੀਅਰਾਂ ਨੂੰ ਭਿਖਾਰੀਆਂ

120 sikh families changed religion

120 ਸਿੱਖ ਪਰਿਵਾਰਾਂ ਨੇ ਬਦਲਿਆ ਧਰਮ, ਇਸਾਈ ਮਿਸ਼ਨਰੀ ‘ਤੇ ਲੱਗਿਆ ਇਲਜਾਮ

120 sikh families changed religion: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਨੇ ਇਲਜ਼ਾਮ ਲਗਾਇਆ ਹੈ ਕਿ ਸੁਲਤਾਨਪੁਰੀ ਅਤੇ ਕਲਿਆਣਪੁਰੀ ਇਲਾਕਿਆਂ ਵਿੱਚ ਇਸਾਈ ਮਿਸ਼ਨਰੀਆਂ ਨੇ 100 ਤੋਂ ਜ਼ਿਆਦਾ ਸਿਕਲੀਗਰ ਸਿੱਖਾਂ ਦਾ ਧਰਮ ਤਬਦੀਲੀ ਕਰਵਾਇਆ ਹੈ। ਇਲਜ਼ਾਮ ਹੈ ਕਿ ਗਰੀਬ ਸਿੱਖ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਾਇਆ ਗਿਆ ਹੈ। ਇਸਨੂੰ ਵੇਖਦੇ

Bibi Bhani ji married

ਅੱਜ ਦੇ ਦਿਨ 1554 ‘ਚ ਬੀਬੀ ਭਾਨੀ ਜੀ ਦਾ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨਾਲ ਵਿਆਹ ਦੇ ਬੰਧਨ ‘ਚ ਬੱਝੇ ਸੀ

Bibi Bhani ji married: ਬੀਬੀ ਭਾਨੀ ਜੀ ਤੀਜੇ ਸਿੱਖ ਗੁਰੂ ਅਮਰਦਾਸ ਜੀ ਦੀ ਧੀ ਸੀ, ਅਤੇ ਚੌਥੇ ਸਿੱਖ ਗੁਰੂ ਰਾਮ ਦਾਸ ਦੀ ਪਤਨੀ, ਅਤੇ ਪੰਜਵ ਸਿੱਖ ਗੁਰੂ ਅਰਜਨ ਦੇਵ ਜੀ ਦੀ ਮਾਤਾ ਸੀ।ਬੀਬੀ ਭਾਨੀ ਸਿੱਖ ਜਗਤ ਦੀ ਆਪ ਮਹਾਨ ਸ਼ਖਸੀਅਤ ਹੈ। ਬੀਬੀ ਭਾਨੀ ਜੀ ਨੇ ਪਿਤਾ ਦੀ ਸੇਵਾ ਕਰ ਕੇ ਇਹ ਪੂਰਨ ਵਿੱਚ ਸਿੱਧ ਕਰ

Hola Mohalla 2018

ਹੋਲਾ-ਮਹੱਲਾ 25 ਫਰਵਰੀ ਤੋਂ ਸ਼ੁਰੂ, ਸਫ਼ਾਈ ‘ਤੇ ਰਹੇਗਾ ਵਿਸ਼ੇਸ ਧਿਆਨ

Hola Mohalla 2018: ਹੋਲਾ ਮਹੱਲਾ 25 ਤੋਂ 27 ਫਰਵਰੀ ਤੱਕ ਕੀਰਤਪੁਰ ਸਾਹਿਬ ਵਿੱਚ ਅਤੇ 28 ਫਰਵਰੀ ਤੋਂ 2 ਮਾਰਚ ਤੱਕ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਮਨਾਇਆ ਜਾਵੇਗਾ। ਇਸ ਦੇ ਲਈ ਪ੍ਰਸ਼ਾਸਨ ਸ਼੍ਰਿਰੋਮਣੀ ਕਮੇਟੀ ਅਤੇ ਸਾਰੀਆਂ ਸਥਾਨਕ ਸੋਸਾਇਟੀਆਂ ਦੀ ਮਦਦ ਨਾਲ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕਰ ਰਿਹਾ ਹੈ। 15 ਫਰਵਰੀ ਨੂੰ ਕੀਰਤਪੁਰ ਸਾਹਿਬ ਦੀ ਸਫਾਈ ਕੀਤੀ ਜਾਵੇਗੀ।

Baba Deep Singh ji birth anniversary

ਜਨਮ ਦਿਨ ਵਿਸ਼ੇਸ਼ – ਇਸ ਮਿਸਲ ਦੇ ਜੱਥੇਦਾਰ ਸਨ ਮਹਾਂਬਲੀ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ

Baba Deep Singh ji birth anniversary: ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ 26 ਜਨਵਰੀ 1682 ਨੂੰ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ ‘ਦੀਪਾ’ ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ ‘ਦੀਪਾ’ ਸਤਿਗੁਰਾਂ

Gobind Singh Longowal Kirtan

ਭਾਈ ਲੌਂਗੋਵਾਲ ਨੇ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਪਹਿਲਾਂ ਵਾਂਗ ਕੀਤਾ ਕੀਰਤਨ

Gobind Singh Longowal Kirtan: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਬੀਤੇ ਦਿਨੀਂ ਪਹਿਲਾ ਵਾਂਗ ਕੀਰਤਨ ਕੀਤਾ। ਦੱਸਣਯੋਗ ਹੈ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਬਚਪਨ ਤੋਂ ਹੀ ਇਸ ਅਸਥਾਨ ‘ਤੇ ਕੀਰਤਨ ਕਰਦੇ ਆ ਰਹੇ ਹਨ। ਪਹਿਲੀ ਵਾਰ ਪ੍ਰਧਾਨ ਬਨਣ

ਅੱਜ ਦੇ ਦਿਨ 1704 ‘ਚ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਸਿੱਖਾਂ ਨੂੰ ਬੇਦਾਵੇ ਦੇ ਦੋਸ਼ ਤੋਂ ਮੁਕਤ ਕੀਤਾ ਸੀ

Guru Gobind Singh ji released forty Sikhs: ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨਕਾਲ ਨਾਲ ਜੁੜੇ ਇਤਿਹਾਸ ਨਾਲ ਸਬੰਧਤ ਸ਼ਹੀਦੀ ਜੋੜ ਮੇਲਿਆਂ ਦੀ ਲੜੀ ਅੱਜ ਮੁਕਤਸਰ ਸਾਹਿਬ ਵਿਖੇ ਆ ਪਹੁੰਚੀ ਹੈ। ਹਰ ਜਗਾ ਇੱਕ ਨਵਾਂ ਇਤਿਹਾਸ ਅਤੇ ਇੱਕ ਅਨੋਖਾ ਸੁਨੇਹਾ ਸ਼ਹੀਦਾ ਦੀ ਰੱਤ ਨਾਲ ਲਿਖਿਆ ਮਿਲਦਾ ਹੈ। ਮੁਕਤਸਰ ਸਾਹਿਬ ਦਾ ਇਤਿਹਾਸ ਸ਼ਹੀਦ ਭਾਈ ਮਹਾਂ ਸਿੰਘ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ