Tag: , , , , , , , , ,

ਸਰਬੱਤ ਖਾਲਸਾ ਨੂੰ ਲੈ ਕੇ ਪੰਥਕ ਧਿਰਾਂ ਪਹੁੰਚੀਆਂ ਹਾਈਕੋਰਟ

ਸਰਬੱਤ ਖਾਲਸਾ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੀ ਸਿਆਸਤ ਵਿਚ ਅੱਜ ਨਵਾਂ ਮੋੜ ਆ ਗਿਆ ਹੈ । ਸਰਬੱਤ ਖਾਲਸਾ ਨਾਲ ਸਬੰਧਤ ਪੰਥਕ ਧਿਰਾਂ ਵੱਲੋਂ ੧੦ ਨਵੰਬਰ ਨੂੰ ਸਰਬੱਤ ਖਾਲਸਾ ਕਰਵਾਏ ਜਾਣ ਦੇ ਫੈਸਲੇ ਤੋਂ ਬਾਅਦ ਬੀਤੇ ਦਿਨੀਂ ਬਠਿੰਡਾ ਪ੍ਰਸ਼ਾਸਨ ਵੱਲੋਂ ਜਗ੍ਹਾ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਪੰਥਕ ਧਿਰਾਂ ਨੇ ਹਾਈਕੋਰਟ ‘ਚ ਪਹੁੰਚ

ਇੱੱਕ ਹੋਰ ਅਮਰੀਕੀ ਸਕੂਲ ‘ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ

ਸਿੱਖ ਜਿਥੇ ਜਾਂਦੇ ਹਨ ਆਪਣੀ ਇੱਕ ਵੱਖਰੀ ਪਹਿਚਾਣ ਆਪ ਹੀ ਬਣਾ ਲੈਂਦੇ ਹਨ ਪਰ ਇਸਦੇ ਬਾਵਜੂਦ ਬਾਹਰਲੇ ਮੁਲਕਾਂ ਵਿੱਚ ਸਿੱਖ ਇਤਿਹਾਸ ਬਾਰੇ ਜਿਆਦਾ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਕਈ ਸਕੂਲਾਂ ਵਿੱਚ ਬੱੱਚਿਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਸਮੱਸਿਆ ਨੂੰ ਹੱਲ ਕਰਨ ਲਈ ਕੈਲੀਫੋਰਨੀਆ ਤੋਂ ਬਾਅਦ ਇੰਡੀਆਨਾ ਸਿੱਖ ਇਤਿਹਾਸ ਅਤੇ ਸੱਭਿਆਚਾਰ

ਪੰਜਾਬੀ ਸੂਬੇ ਦੇ 50 ਸਾਲ ਪੂਰੇ ਹੋਣ ਤੇ ਸਿੱਖ ਜੱਥੇਬੰਦੀ ਦਲ ਖਾਲਸਾ ਵੱਲੋਂ ਕਰਵਾਈ ਗਈ ਕਾਨਫਰੰਸ

ਪੰਜਾਬੀ ਸੂਬੇ ਦੇ 50 ਸਾਲ ਪੂਰੇ ਹੋਣ ਤੇ ਸਿੱਖ ਜੱਥੇਬੰਦੀ ਦਲ ਖਾਲਸਾ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਜੱਦੀ ਪਿੰਡ ਵਿਖੇ ਕਾਨਫਰੰਸ ਕਰਵਾਈ ਜਿਸ ਵਿਚ ਦਿੱਲੀ ਦੇ ਹਾਕਮਾ ਵਲੋਂ ਪੰਜਾਬ ਉੱਤੇ ਕੀਤੇ ਜੁਲਮਾਂ ਅਤੇ ਪੰਜਾਬ ਦੀ ਪੀੜਾਂ ਨੂੰ ਉਜਾਗਰ ਕੀਤਾ ਗਿਆ। ਜੱਥੇਬੰਦੀ ਨੇ ਕਿਹਾ ਸਿੱਖ ਧਾਰਮਿਕ ਅਤੇ ਸਮਾਜਿਕ ਵਿਚਾਰਕ ਰੂਪ ਵਿਚ ਭਾਰਤੀਆਂ ਤੋਂ ਵੱਖਰੇ ਹਨ

ਵੋਟਰ ਲਿਸਟਾਂ, ਰਾਸ਼ਨ ਕਾਰਡਾਂ ਦੀ ਮਦਦ ਨਾਲ ਚੁਣ ਚੁਣ ਕੇ ਮਾਰੇ ਸੀ ਸਿੱਖ!

‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਥੌੜੀ ਸੀ ਹਿਲਤੀ ਤੋ ਜ਼ਰੂਰ ਹੈ ਰਾਜੀਵ ਗਾਂਧੀ ਦੇ ਇਸ ਸ਼ਰਮਨਾਕ ਬਿਆਨ ਤੋਂ ਬਾਅਦ ਦੇਸ਼ ‘ਤੇ ਉਹ ਦਾਗ ਲੱਗਿਆ ਜੋ ਸਦੀਆਂ ਤੱਕ ਨਹੀਂ ਮਿਟ ਸਕੇਗਾ। ਹਾਂ, ਸ਼ਾਇਦ ਕੁੱਝ ਧਰਵਾਸਾ ਦਿੱਤਾ ਜਾ ਸਕਦਾ ਸੀ ਜੇਕਰ 10 ਹਜ਼ਾਰ ਤੋਂ ਵੱਧ ਮਾਰੇ ਗਏ ਸਿੱਖਾਂ ਦੇ ਕਾਤਲਾਂ ਅਤੇ ਸਾਜਿਸ਼ਕਰਤਾਵਾਂ ਨੂੰ ਸਜ਼ਾ

ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ‘ਗਗਨ ਦੀ ਲਗਨ’

ਅੱਜ ਦਾ ਮੁੱਖਵਾਕ

ਕੀ ਹੈ ਸਿੱਖ ਧਰਮ ‘ਚ ਦਿਵਾਲੀ ਦਾ ਮਹੱਤਵ ?

ਚੰਡੀਗੜ੍ਹ: ਸਿੱਖ ਧਰਮ ਵਿੱਚ ਬੰਦੀ ਛੋੜ ਦਿਵਸ ਦਾ ਇਤਿਹਾਸਿਕ ਮਹੱਤਵ ਹੈ। ਜਿੱਥੇ ਹਿੰਦੂ ਧਰਮ ਵਿੱਚ ਦਿਵਾਲੀ ਮੌਕੇ ਲਕਸ਼ਮੀ ਪੂਜਾ ਹੁੰਦੀ ਹੈ, ਉੱਥੇ ਹੀ ਸਿੱਖ ਧਰਮ ‘ਚ ਦਿਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।  ਜਿਸ ਸਬੰਧੀ ਸੈਕਟਰ 22 ਵਿੱਚ ਸਥਿਤ ‘ਗੁਰਦੁਆਰਾ ਅਸਥਾਨ ਕਮੇਟੀ’ ਦੇ ਉਪ ਪ੍ਰਧਾਨ ਗੁਰਜੋਤ ਸਿੰਘ ਸਾਹਨੀ ਨੇ ਦੱਸਿਆ ਹੈ ਕਿ ਜੇਕਰ

‘ਇੰਡੀਆਨਾ’ ਬੱਚਿਆਂ ਨੂੰ ਕਰਵਾਏਗਾ ਸਿੱਖ ਇਤਿਹਾਸ ਬਾਰੇ ਜਾਣੂ

ਸਿੱਖ ਇਤਿਹਾਸ ਬਾਰੇ ਬੱਚਿਆਂ ਨੂੰ ਜਾਗਰੂਕ ਕਰਵਾਉਣ ਦੇ ਮਕਸਦ ਨਾਲ ਇੰਡੀਆਨਾ ਨੇ ਵੀ ਪਹਿਲਕਦਮੀ ਕੀਤੀ ਹੈ ਜਿਸ ਤਹਿਤ ਬੱਚਿਆਂ ਨੂੰ ਸਕੂਲਾਂ ਦੇ ਵਿਚ ਪੜ੍ਹਾਇਆ ਜਾਵੇਗਾ ਅਤੇ ਜਾਣੂ ਕਰਵਾਇਆ ਜਾਵੇਗਾ ਸਿੱਖਾਂ ਦੇ ਮਾਣਮੱਤੇ ਇਤਿਹਾਸ ਬਾਰੇ, ਜਿਸ ਸਬੰਧੀ ਜਾਣਕਾਰੀ ਇੰਡੀਆਨਾ ਦੀ ਸੁਪਰਡੈਂਟ ਗਲੈਂਡਾ ਰਿਟਜ ਨੇ ਇਕ ਸਮਾਗਮ ਦੌਰਾਨ ਜਨਤਕ ਕੀਤੀ ਹੈ। ਐਨਾ ਹੀ ਨਹੀਂ ਉਹਨਾਂ ਇਹ ਵੀ

ਆਪ ਨੇ ਪਾਈ ਸਿੱਖ ਵੋਟ ਬੈਂਕ ‘ਤੇ ਨਜ਼ਰ

ਕੇਜਰੀਵਾਲ ਦੀ ਸਿੱਖ ਆਗੂਆਂ ਨਾਲ ਕਮਰਾ ਬੰਦ ਮੀਟਿੰਗ

ਪੰਜਾਬ ਦੀ ਧਰਤੀ ਤੇ ਪਹਿਲੀ ਵਾਰ ਸੱਤਾ ਦਾ ਸੁਪਨਾ ਵੇਖਣ ਵਾਲੀ ਆਮ ਆਦਮੀ ਪਾਰਟੀ ਦਾ ਰੋਜ਼ਾਨਾ ਨਵਾਂ ਪੈਂਤੜਾ ਵੇਖਣ ਨੂੰ ਮਿਲ ਰਿਹਾ ਹੈ।ਅਜਿਹਾ ਹੀ ਇਕ ਪੈਂਤੜਾ ਹੈ ਅਰਵਿੰਦ ਕੇਜਰੀਵਾਲ ਦਾ ਸਿੱਖ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੇ ਜਾਣਾ। ਇਹ ਮੀਟਿੰਗ ਬੁੱੱਧਵਾਰ ਕੀਤੀ ਗਈ ਹੈ। ਜਿਸ ਵਿਚ ਆਪ ਦੇ ਆਲ੍ਹਾ ਨੇਤਾ ਸ਼ਾਮਿਲ ਰਹੇ। ਮੀਟੰਗ ਵਿਚ ਭਾਈ

ਨਵੰਬਰ 1984 ਦੀ ਬਰਸੀ ਨੂੰ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫੈਸਲਾ

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਨੌਜਵਾਨ ਭਾਰਤ ਸਭ ਦੀਆਂ ਸੂਬਾ ਕਮੇਟੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ 1-3 ਨਵੰਬਰ, 1984 ਨੂੰ ਦਿੱਲੀ ਵਿਖੇ ਹੋਈ ਸਿਖਾਂ ਦੀ ਨਸਲਕੁਸ਼ੀ ਦੀ ਬਰਸੀ ਨੂੰ ਪੰਜਾਬ ਵਿਚ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ | 1984 ਦਾ ਇਹ ਸਿੱਖ ਕਤਲੇਆਮ ਕੋਈ ਦੋ ਫਿਰਕਿਆਂ ਵਿਚਕਾਰ ਭੜਕੇ ਦੰਗੇ ਨਹੀਂ

ਕੀ ਤੁਸੀ ਆਸਟ੍ਰੇਲੀਆ ਦੀ ਪਹਿਲੀ ਅੰਮ੍ਰਿਤਧਾਰੀ ਫੈਸ਼ਨ ਬਲਾਗਰ ਕਰਨ ਕੌਰ ਨੂੰ ਜਾਣਦੇ ਹੋਂ ?

ਤੁਸੀਂ 22 ਸਾਲ ਦੀ ਦਸਤਾਰ ਬਨਣ ਵਾਲੀ ਕੱਟੜ ਸਿੱਖ ਕੁੜੀ ਦੀ ਖੂਬਸੂਰਤੀ ਨੂੰ ਦੇਖ ਕੇ ਹੈਰਾਨ ਰਹਿ ਜਾਓਂਗੇ। ਜੋ ਧਰਮ ਦੇ ਨਾਲ -ਨਾਲ ਆਪਣੀ ਖੂਬਸੂਰਤੀ ਨੂੰ ਵੀ ਬਹੁਤ ਹੀ ਵਧੀਆ ਢੰਗ ਨਾਲ ਸਵਾਰ ਕੇ ਰੱਖਦੀ ਹੈ।     ਕਰਨ ਨੇ ਧਰਮ ਦੇ ਨਾਲ-ਨਾਲ ਫੈਸ਼ਨ ਨੂੰ ਆਪਣਾ ਕੇ ਲੋਕਾਂ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਕਰਨ

ਸਿੱਖ ਕਤਲੇਆਮ ਦੇ ਇਨਸਾਫ ਲਈ ਉੱਠੇਗੀ ਯੂ.ਐਨ. ਓ. ਤੱਕ ਅਵਾਜ਼

ਨਵੰਬਰ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖ ਕਤਲੇਆਮ ਨੂੰ 32 ਵਰ੍ਹੇ ਬੀਤਣ ਤੋਂ ਬਾਅਦ ਵੀ ਸਿੱਖ ਕੌਮ ਨੂੰ ਕੋਈ ਇਨਸਾਫ ਨਹੀ ਮਿਲਿਆ। ਹੁਣ ਤੱਕ ਜੋ ਵੀ ਸਰਕਾਰ ਬਣੀ ਹੈ ਉਹ ਇਸ ਦੰਗਿਆਂ ’ਤੇ ਸਿਰਫ ਮੁਆਵਜੇ ਦੀ ਹੀ ਗੱਲ ਕਰਦੀ ਹੈ ਇਨਸਾਫ ਦੀ ਨਹੀਂ। ਜਿਸ ਨੂੰ ਦੇਖਦੇ ਆਉਣ ਵਾਲੀਆਂ ਸਰਕਾਰਾਂ

5ਵੀਂ ਪਾਤਸ਼ਾਹੀ ਤੋਂ ’71 ਪਾਕਿ ਜੰਗ ਤੱਕ ਦੇ ਮਾਣਮੱਤੇ ਇਤਿਹਾਸ ਦਾ ਗਵਾਹ ਬਣੇਗਾ ਦੇਸ਼ ਦਾ ਪਹਿਲਾ ‘ਵਾਰ ਮੈਮੋਰੀਅਲ’

ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਜੰਗ ਨੂੰ ਸਮਰਪਿਤ ਕੋਈ ਯਾਦਗਾਰ ਬਣਾਈ ਗਈ ਹੈ।ਅਮਿ੍ਰੰਤਸਰ ‘ਚ ਪੰਜਾਬ ਸਟੇਟ ਵਾਰ ਮੈਮੋਰੀਅਲ ਐਂਡ ਮਿਊਜ਼ੀਅਮ ਦਾ ਨਿਰਮਾਣ ਸੰਪੂਰਣ ਹੋ ਗਿਆ ਹੈ। ਇਹ ਵਾਰ ਮੈਮੋਰੀਅਲ ਦੇਸ਼ ਦੇ ਨੌਜਵਾਨਾਂ ਨੂੰ ਸਾਡੇ ਗੌਰਵਮਈ ਇਤਿਹਾਸਨਾਲ ਜੋੜੀ ਰੱਖਣ ਦੇ ਮਕਸਦ ਨਾਲ 140 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਪੰਜਾਬ ਦੇ ਮੁੱਖ

ਬਾਬਾ ਬੁੱਢਾ ਜੀ ਸਿੱਖੀ ਦਾ ਬਾਬਾ ਬੋਹੜ,ਔਖੇ ਸਮੇਂ ਕੌਮ ਨੂੰ ਦਿੱਤੀ ਯੋਗ ਅਗਵਾਈ – ਮਜੀਠੀਆ

ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦੂਜਾ ਮਹਾਨ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬਾਬਾ ਜੀ ਦੇ ਜਨਮ ਅਸਥਾਨ ਗੁਰਦਵਾਰਾ ਬਾਬਾ ਬੁੱਢਾ ਸਾਹਿਬ, ਕੱਥੂਨੰਗਲ ਤੋਂ ਸਜਾਇਆ ਗਿਆ। ਇਸ ਮੌਕੇ ਭਾਰੀ ਸੰਖਿਆ ਵਿੱਚ ਸੰਗਤਾਂ ਨੇ

ਡੇਲੀ ਪੋਸਟ ਪੰਜਾਬੀ ਨਾਲ ਗੁਰਿੰਦਰ ਸਿੰਘ ਨੇ ਕੀਤੀ ਖਾਸ ਗੱਲਬਾਤ

amrican-sikh

ਡੋਨਾਲਡ ਟਰੰਪ ਦਾ ਚੋਣ ਪ੍ਰਚਾਰ ਮੁੜ ਵਿਵਾਦਾਂ ‘ਚ-ਸਿੱਖ ਵਿਅਕਤੀ ਨੂੰ ਦੱਸਿਆ ਮੁਸਲਿਮ ਸਮਰਥਕ

ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਲਈ ਮੈਦਾਨ ‘ਚ ਉੱਤਰੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਆਪਣੇ ਮੁਸਲਿਮ ਵਿਰੋਧੀ ਭਾਸ਼ਣਾਂ ਤੇ ਤਿੱਖੀ ਸ਼ਬਦਾਵਲੀ ਤੋਂ ਬਾਅਦ ਹੁਣ ਆਪਣੀ ਪ੍ਰਚਾਰ ਮੁਹਿੰਮ ਵਿਚ ਕੀਤੀ ਇਕ ਹੋਰ ਬੇਵਕੂਫੀ ਕਰਕੇ ਚਰਚਾ ਵਿਚ ਹਨ ।  ਦਰਅਸਲ ਟਰੰਪ ਵੱਲੋਂ ਹਾਲ ਹੀ ਵਿਚ ਆਪਣੇ ਪ੍ਰਚਾਰ ਦੌਰਾਨ ਵੰਡੇ ਗਏ ਫਲਾਇਰਜ਼ ਵਿਚ ਇੰਡੀਆਨਾ ਦੇ ਰਹਿਣ

ਕੈਨੇਡਾ ‘ਚ ਨਸਲੀ ਹਮਲੇ ਦਾ ਸ਼ੱਕ, ਜ਼ਿੰਦਾ ਸੜਿਆ ਸਿੱਖ ਪਰਿਵਾਰ

ਕੈਨੇਡਾ ਦੇ ਬਾਸ਼ਾਅ ਖੇਤਰ ਵਿਚ ਸਥਿਤ ਮੋਟਲ ਨੂੰ ਅੱਗ ਲਗਾਉਣ ਦੀ ਘਟਨਾ ਵਿਚ ਇੱਕ ਸਿੱਖ ਪਰਿਵਾਰ ਜ਼ਿੰਦਾ ਸੜ ਗਿਆ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇੱਕ ਔਰਤ ਅਤੇ ਉਸ ਦੇ ਦੋ ਬੇਟਿਆਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਪਰਿਵਾਰ

ਪੰਜਾਬ ਲਈ ‘ਆਪ’ ਨੂੰ ਸਿੱਖ ਚਿਹਰੇ ਦੀ ਤਲਾਸ਼

ਆਪ ਵੱਲੋਂ ਐਲਾਨੇ ਉਮੀਦਾਵਰਾਂ ਦੇ ਹੋ ਰਹੇ ਲਗਾਤਾਰ ਵਿਰੋਧ ਅਤੇ ਪਾਰਟੀ ‘ਚ ਬਾਹਰਲੇ ਸੂਬਿਆਂ ਦੇ ਆਗੂਆਂ ਨੂੰ ਤਬੱਜੋ ਦੇਣ ਕਾਰਨ ਪਾਰਟੀ ਚ ਵੱਧਦੀ ਬਗਾਵਤ ਨੂੰ ਠੱੱਲ ਪਾਉਣ ਲਈ ਹੁਣ ਆਮ ਆਦਮੀ ਪਾਰਟੀ ਨੇ ਨਵਾਂ ਪੈਂਤਰਾ ਖੇਡਿਆ ਹੈ ਜਿਸ ਦੇ ਤਹਿਤ ਪਾਰਟੀ ਹੁਣ ਪੰਜਾਬ ਲਈ ਸਿੱਖ ਚਿਹਰੇ ਦੀ ਤਲਾਸ਼ ਕਰ ਰਹੀ ਹੈ ਤਾਂ ਜੋ ਸਿੱਖ ਚਿਹਰੇ

ਫਿਰ ਹੋਇਆ ਕੈਲੇਫੋਰਨੀਆ ‘ਚ ਸਿੱਖ ਵਿਅਕਤੀ ‘ਤੇ ਨਸਲੀ ਹਮਲਾ

ਦੁਨੀਆ ਦੇ ਨਕਸ਼ੇ ਵਿਚ ਸਭ ਤੋਂ ਸ਼ਕਤੀਸ਼ਾਲੀ ਬਣੇ ਦੇਸ਼ ਅਮਰੀਕਾ ਦੀ ਤਰੱਕੀ ਵਿਚ ਵੱਡਾ ਯੋਗਦਾਨ ਉੱਥੇ ਵੱਸਦੇ ਭਾਰਤੀਆਂ ਦਾ ਵੀ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਉੱਥੇ ਬਣਦਾ ਮਾਣ-ਸਨਮਾਨ ਮਿਲ ਰਿਹਾ ਹੈ ਅਤੇ ਨਾ ਹੀ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਉੱਤੇ ਨਿੱਤ ਹੀ ਕੋਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ