Tag: , , , , , , ,

‘ਕਤਲੇਆਮ’ ਨਹੀਂ ਸਨ 1984 ਦੇ ‘ਸਿੱਖ ਦੰਗੇ’ : ਅਰੁਣ ਜੇਤਲੀ

ਦਿੱਲੀ: ਭਾਰਤ ਦੇ ਦੌਰੇ ਤੇ ਆਏ ਕਨਾਡਾ ਦੇ ਰਖਿੱਆ ਮੰਤਰੀ ਹਰਜੀਤ ਸਿੰਘ ਸਜੱਣ ਦੇ ਸਾਹਮਣੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਪਣਾ 1984 ਸਿਖ ਨੂੰ ਲੈ ਕੇ ਵਿਰੋਧ ਦਰਜ ਕੀਤਾ ਹੈ। ਅਰੁਣ ਜੇਤਲੀ ਨੇ ਹਰਜੀਤ ਸਿੰਘ ਤੋਂ ਦੋ ਟੂਕ ਕਿਹਾ ਹੈ ਕਿ 1984 ਦੇ ਸਿੱਖ ਦੰਗੇ ਕਤਲੇਆਮ ਨਹੀਂ ਸਨ।   ਰਖਿੱਆ ਮੰਤਰੀ ਅਰੁਣ ਜੇਤਲੀ  ਨੇ ਕਨਾਡਾ

NYC ‘ਚ ਸਿੱਖ ਟੈਕਸੀ ਡਰਾਈਵਰ ਦੀ ਪੱਗ ਨੂੰ ਪਾਇਆ ਹੱਥ, ਸੇਕ ਪੰਜਾਬ ਦੇ ਮੀਡੀਆ ਤੱਕ

ਹਰਕੀਰਤ ਸਿੰਘ ਨਾਮ ਦਾ ਇਕ ਨੌਜਵਾਨ ਨਿਊਯਾਰਕ ਵਿਚ ਨਸਲਭੇਦ ਦਾ ਸ਼ਿਕਾਰ ਹੋਇਆ ਹੈ ਜੋ ਕਿ  ਪੰਜਾਬ ਤੋਂ ੩ ਸਾਲ ਪਹਿਲਾਂ ਨਿਊਯਾਰਕ ਗਿਆ ਸੀ। ਹਰਕੀਰਤ ਸਿੰਘ ਨਿਊਯਾਰਕ ਵਿਚ ਕਾਰ ਡਰਾਈਵਰ ਹੈ ਅਤੇ ਆਪਣੀ ਰੋਜੀ ਰੋਟੀ ਕਮਾਉਂਦਾ ਹੈ। ਹਰਕੀਰਤ ਸਿੰਘ ਦਾ ਕਹਿਣਾ ਹੈ ਕਿ ਐਤਵਾਰ ਸਵੇਰੇ ਪੰਜ ਵਜੇ ਉਹ ੪ ਮੁਸਾਫਿਰਾਂ ਨੂੰ ਛੱਡਣ ਜਾ ਰਿਹਾ ਸੀ ਤਾਂ

ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ-ਲੱਖ ਵਧਾਈ

ਗੁਰੂ ਤੇਗ਼ ਬਹਾਦੁਰ ਦਾ ਜਨਮ ਅੱਜ ਦੇ ਦਿਨ 1621 ਵਿਚ ਹੋਇਆ ਸੀ। 20 ਮਾਰਚ 1665 ਨੂੰ ਸਿੱਖਾਂ ਦੇ ਨੌਵੇਂ ਗੁਰੂ ਬਣੇ। ਉਨ੍ਹਾਂ ਨੂੰ ਮੁਗਲ ਸਮਰਾਟ ਔਰੰਗਜ਼ੇਬ ਦੇ ਹੁਕਮ ਤੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਮੁਢਲਾ ਜੀਵਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ

ਡੇਰਾ ਪ੍ਰੇਮੀਆਂ ਦੇ ਕਤਲ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਲਈ ਜ਼ਿੰਮੇਵਾਰੀ !

ਮਲੇਰਕੋਟਲਾ ਨੇੜੇ ਪਿੰਡ ਜਗੇੜਾ ਦੇ ਨਾਮ ਚਰਚਾ ਘਰ ਦੀ ਕੈਂਟੀਨ ਵਿਚ ਮਾਰੇ ਗਏ ਡੇਰਾ ਸਿਰਸਾ ਪ੍ਰੇਮੀ ਬਾਪ ਬੇਟੇ ਦੇ ਕਤਲਾਂ ਦੀ ਜ਼ਿੰਮੇਵਾਰੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਲਈ ਹੈ। ਫੈਡਰੇਸ਼ਨ ਦੇ ਕਨਵੀਨਰ ਜਸਮੀਤ ਸਿੰਘ ਦੇ ਦਸਤਖ਼ਤਾਂ ਹੇਠ ਫੈਡਰੇਸ਼ਨ ਦੇ ਲੈਟਰ ਹੈਡ ’ਤੇ ਜਾਰੀ ਇਕ ਸਫ਼ੇ ਦਾ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ ਜੋ ਮੀਡੀਆ ਦੇ ਕਈ

ਹੋਲੇ ਮਹਲੇ ਦਾ ਕੀ ਮਹੱਤਵ ਹੈ ? ਸੁਣੋ ਸਿੰਘ ਸਾਹਿਬ ਦੀ ਜ਼ੁਬਾਨੀ

ਸਲਾਮ ਹੈ ਪੰਜਾਬ ਦੀ ਇਸ ਧੀ ਨੂੰ

ਐਸਜੀਪੀਸੀ ਵੱਲੋਂ ਸਿੱਖ ਬੁੱਧੀਜੀਵੀਆਂ ਦਾ ਕੀਤਾ ਜਾਵੇਗਾ ਸਨਮਾਨ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦੋ ਸਿੱਖ ਬੁੱਧੀਜੀਵੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਮ ਕਮਾਉਣ ਵਾਲੇ ਸਿੱਖਾਂ ਨੂੰ ਹਰ ਸਾਲ ਸਨਮਾਨਿਤ ਕਰਨ ਦੇ ਲਏ ਗਏ ਫੈਸਲੇ ਨੂੰ ਅਮਲੀ ਰੂਪ ਵਿੱਚ ਲਿਆਉਣ ਲਈ ਇਕ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਇਸ ਸਬ ਕਮੇਟੀ

ਲੱਖ ਖੁਸ਼ੀਆਂ ਪਾਤਿ ਸਾਹੀਆਂ।। ਜੇ ਸਤਿਗੁਰ ਨਦਰਿ ਕਰੇਇ।।

ਕ੍ਰਿਸਚਨ ਸਕੂਲ ਦੇ ਅਧਿਕਾਰੀਆਂ ਨੇ ਸਿੱਖ ਬੱਚੇ ਨੂੰ ਦਾਖਲਾ ਦੇਣ ਤੋਂ ਕੀਤਾ ਇਨਕਾਰ

ਮੈਲਬਰਨ ਦੇ ਪੱਛਮੀ ਇਲਾਕੇ ਵਿਚ ਸਥਿਤ ਇਕ ਕ੍ਰਿਸਚਨ ਸਕੂਲ ਵਿਚ 5 ਸਾਲ ਦੇ ਸਿੱਖ ਵਿਦਿਆਰਥੀ ਨਾਲ ਪਹਿਰਾਵੇ ਦੇ ਆਧਾਰ ਤੇ ਮੱਤਭੇਦ ਕਰਨ ਦਾ ਮਾਮਲਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਵਿਦਿਅਕ ਸੰਸਥਾ ਨੇ ਬੱਚੇ ਨੂੰ ਆਪਣੇ ਸਕੂਲ ਵਿਚ ਦਾਖਲਾ ਦੇਣ ਤੋਂ ਨਾਹ ਕਰ ਦਿਤੀ। ਸੰਸਥਾ ਦੇ ਸਬੰਧਤ ਅਧਿਕਾਰੀਆਂ ਦਾ ਕਹਿਣਾ

ਅਮਰੀਕਾ ’ਚ 12 ਸਤੰਬਰ ਨੂੰ ਮਨਾਇਆ ਜਾਵੇਗਾ ‘ਸਾਰਾਗੜੀ ਸਿੱਖ ਗੌਰਵ ਦਿਹਾੜਾ’

ਅਮਰੀਕਾ ਦੇ ਵਰਜੀਨੀਆ ਸੂਬੇ ਦੀ ਵਿਧਾਨ ਸਭਾ ‘ਚ ਹਰੇਕ ਸਾਲ 12 ਸਤੰਬਰ ਨੂੰ ‘ਸਾਰਾਗੜੀ ਸਿੱਖ ਗੌਰਵ ਦਿਵਸ’ ਵਜੋਂ ਮਨਾਉਣ ਲਈ ਬਿੱਲ ਪੇਸ਼ ਕੀਤਾ ਗਿਆ ਹੈ, ਅਮਰੀਕਾ ਦੇ ਵਰਜੀਨੀਆ ਇਲਾਕੇ ‘ਚ ਉਨ੍ਹਾਂ 21 ਸਿੱਖ ਲੜਾਕਿਆਂ ਦੀ ਯਾਦ ‘ਚ ਹਰ ਸਾਲ 12 ਸਤੰਬਰ ਨੂੰ ‘ਸਾਰਾਗੜ੍ਹੀ ਸਿੱਖ ਗੌਰਵ ਦਿਹਾੜਾ’ ਐਲਾਨ ਕਰਨ ਲਈ ਸਥਾਨਕ ਐਸੰਬਲੀ ‘ਚ ਇਕ ਬਿੱਲ ਪੇਸ਼

nagar-kirtan

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ

ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਫਸੇ ਨਵੇਂ ਵਿਵਾਦ ‘ਚ

ਡੇਲੀ ਪੋਸਟ ਐਕਸਪ੍ਰੈਸ 8 AM – 26-12-2016

ਦਸਮ ਪਿਤਾ ਦੇ ਪ੍ਰਕਾਸ਼ ਪੁਰਬ ‘ਤੇ ਪੰਜਾਬ ਸਰਕਾਰ ਵੱਲੌਂ  25,000 ਯਾਤਰੀ ਮੁਫਤ ਜਾਣਗੇ ਪਟਨਾ ਸਾਹਿਬ 

ਚੰਡੀਗੜ੍ਹ:  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਤੋਂ ਸੰਗਤਾਂ ਨੂੰ ਸ੍ਰੀ ਪਟਨਾ ਸਾਹਿਬ ਲਿਜਾਣ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।ਜਿਸ ਵਿੱਚ 10 ਸਪੈਸ਼ਲ ਟਰੇਨਾਂ ਅਤੇ 300 ਬੱਸਾਂ ਚਲਾਈਆਂ ਗਈਆਂ ਹਨ ਜੋ ਕਰੀਬ 25,000 ਸ਼ਰਧਾਲੂਆਂ ਨੂੰ ਮੁਫ਼ਤ ਵਿੱਚ ਸ੍ਰੀ ਪਟਨਾ ਸਾਹਿਬ ਲੈ ਕੇ

ਮਿਲੋ ਮਹਿੰਦਰ ਪਾਲ ਸਿੰਘ, ਪਾਕਿ ਦਾ ਪਹਿਲਾ ਸਿੱਖ ਕ੍ਰਿਕਟਰ

ਇੱਕ ਮਹਿੰਦਰ ਸਿੰਘ ਧੋਨੀ, ਜਿਸਨੇ ਭਾਰਤੀ ਟੀਮ ਦੀ ਤਸਵੀਰ ਬਦਲ ਦਿੱਤੀ ਤੇ ਹੁਣ ਪਾਕਿਸਤਾਨ ‘ਚ ਇੱਕ ਮਹਿੰਦਰ ਪਾਲ ਸਿੰਘ ਇਤਿਹਾਸ ਰਚਣ ਤੋਂ ਇੱਕ ਕਦਮ ਦੂਰ ਖੜੇ ਨੇ।ਤੇਜ਼ ਗੇਂਦਬਾਜ਼ ਮਹਿੰਦਰ ਪਾਲ ਸਿੰਘ ਪਾਕਿਸਤਾਨੀ ਕ੍ਰਿਕਟ ਟੀਮ ਦੀ ਨੁਮਾਂਇੰਦਗੀ ਕਰ ਸਕਦੇ ਨੇ। ਪਾਕਿਸਤਾਨ ‘ਚ ਇਸ ਤੋਂ ਪਹਿਲਾਂ ਕੁਝ ਇਸਾਈ ਤੇ ਹਿੰਦੂ ਖਿਡਾਰੀ ਨੈਸ਼ਨਲ ਟੀਮ ਦਾ ਹਿੱਸਾ ਬਣੇ, ਪਰ

ਪਟਨਾ: ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜ਼ੋਰਾਂ ਤੇ, ਆਟੋ ਵਾਲੇ ਸਿੱਖ ਰਹੇ ਪੰਜਾਬੀ

ਪਟਨਾ: ਬਿਹਾਰ ਦੀ ਰਾਜਧਾਨੀ ਪਹੁੰਚਣ ਤੇ ਜੇ ਕੋਈ ਤੁਹਾਡਾ ਪੰਜਾਬੀ ਵਿਚ “ਸਤਿ ਸ਼੍ਰੀ ਅਕਾਲ” ਕਹਿ ਕੇ ਸਵਾਗਤ ਕਰੇ ਤਾਂ ਹੈਰਾਨ ਨਾ ਹੋਣਾ,ਕਿਉਂਕਿ ਪਟਨਾ ਇਹਨੀਂ ਦਿਨੀਂ ਦਸਵੇਂ ਪਾਤਿਸ਼ਾਹ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੁੂੰ ਮਨਾਉਣ ਲਈ ਤਿਆਰੀਆਂ ਵਿਚ ਰੁੱਝਿਆ ਹੋਇਆ ਹੈ। ਸੋ, ਜੇ ਤੁਸੀਂ ਵੀ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪੁਰਬ

ਮੂਲ ਮੰਤਰ ਤੇ ਡਾਂਸ ਕਰਨ ਵਾਲੀਆਂ ਲੜਕੀਆਂ ਨੇ ਮੰਗੀ ਮੁਆਫੀ

ਸਿੱਖ ਨੌਜਵਾਨ ਨੇ ਪਾਕਿਸਤਾਨ ‘ਚ ਗੱਡੇ ਝੰਡੇ….

ਇੱਕ ਸਿੱਖ ਨੇ ਪਾਕਿਸਤਾਨ ਦੀ ਅੰਡਰ -19 ਟੀਮ ਵਿੱਚ ਸ਼ਾਮਿਲ ਹੋ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।  ਪਾਕਿਸਤਾਨ  ਦੇ ਨਨਕਾਣਾਂ ਸਾਹਿਬ ਵਿੱਚ ਜੰਮੇ ਸਿੱਖ ਖਿਡਾਰੀ ਮਹੇਂਦਰ ਪਾਲ ਸਿੰਘ  ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਅੰਡਰ-19 ਟੀਮ ਵਿੱਚ ਸ਼ਾਮਿਲ ਕੀਤਾ ਹੈ।  ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਿੱਖ ਖਿਡਾਰੀ ਨੂੰ ਪਾਕਿਸਤਾਨ ਟੀਮ ਵਿੱਚ ਸ਼ਾਮਿਲ ਕੀਤਾ ਗਿਆ

ਆਸਟ੍ਰੇਲੀਆ ‘ਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਐਗਜ਼ੀਬੀਸ਼ਨ ! ਪੜ੍ਹੋ ਪੂਰੀ ਖ਼ਬਰ………

ਵਿਦੇਸ਼ਾਂ ਵਿੱਚ ਵੱਸਦੇ ਸਿੱਖ ਸਮੇਂ-ਸਮੇਂ ’ਤੇ ਸਿੱਖੀ ਪ੍ਰਤੀ ਜਾਗਰੂਕਤਾ ਲਈ ਵੱਖ-ਵੱਖ ਸਰਗਰਮੀਆਂ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ 17 ਤੋਂ 20 ਦਸੰਬਰ ਤੱਕ ਆਸਟ੍ਰੇਲੀਆ ਦੇ ਮੈਲਬਰਨ ਵਿੱਚ ‘ਸਿੱਖ ਐਂਪਾਇਰ ਐਗਜ਼ੀਬੀਸ਼ਨ’ ਲਾਈ ਜਾ ਰਹੀ ਹੈ। 17 ਦਸੰਬਰ ਨੂੰ ਸਵੇਰੇ 11 ਵਜੇ ਮਲਟੀਕਲਚਰਲ ਹੱਬ ‘ਚ ਵਿਕਟੋਰੀਅਨ ਸੱਭਿਆਚਾਰਕ ਮੰਤਰੀ ਰੌਬਿਨ ਸਕਾਟ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਇਸ ਪਰਦਰਸ਼ਨੀ ਦੇ ਪਹਿਲੇ

ਕਨੇਡਾ ਦੇ ਸਕੂਲਾਂ ‘ਚ ਪੜ੍ਹਾਏ ਜਾਣਗੇ ਸਿੱਖਾਂ ਦੀ ਬਹਾਦਰੀ ਦੇ ਕਿੱਸੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ