Tag: , , , , , , ,

ਸਿੱਖ ਸੰਗਤ 13 ਦਿਨ ਲਗਾਤਾਰ ਕਰੇਗੀ ਮੂਲ ਮੰਤਰ ਦਾ ਜਾਪ

Sikhs Read Mool Manter 13 days : ਅੰਮ੍ਰਿਤਸਰ : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੂਲ ਮੰਤਰ ਦੀ ਸ਼ੁਰੂਆਤ ਕਰਵਾਈ ਗਈ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ . ਇਸ ਵਿੱਚ ਸੰਗਤਾਂ ਪਹਿਲੀ ਨਵੰਬਰ ਤੋਂ ਲੈ ਕੇ 13 ਨਵੰਬਰ

ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਵਾਲਿਆਂ ਸੰਗਤਾਂ ਨੂੰ ਮਿਲੇਗੀ ਇਹ ਖਾਸ ਸਹੂਲਤ

Good News Visiting Kartarpur Sahib : ਦੇਸ਼ਾਂ ਵਿਦੇਸ਼ਾਂ ‘ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈਕੇ ਤਿਆਰੀਆਂ ਮੁਕੱਮਲ ਹੋ ਚੁੱਕਿਆ ਹਨ , ਸਿੱਖ ਸੰਗਤਾਂ ਦਾ ਉਤਸ਼ਾਹ ਦੇਖਣ ਯੋਗ ਹੈ। ਭਾਰਤ ਸਰਕਾਰ ਦੀ ਯੋਗ ਅਗਵਾਈ ਹੇਠ ਪਾਸਪੋਰਟ ਅਫ਼ਸਰ ਅੰਮ੍ਰਿਤਸਰ ਸ੍ਰੀ ਮਨੀਸ਼ ਕਪੂਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ

ਕੈਨੇਡਾ ‘ਚ ਆਪਣੀ ਪੱਗ ਨਾਲ ਜ਼ਖਮੀ ਦੀ ਜਾਨ ਬਚਾਉਣ ‘ਤੇ ਸਿੱਖ ਨੂੰ ਕੀਤਾ ਗਿਆ ਸਨਮਾਨਿਤ

canada sikh awarded ਕੈਨੇਡਾ: ਪੰਜਾਬੀ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਕੋਨੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕਰਦੇ ਹਨ । ਅਜਿਹਾ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਦੇ ਸ਼ਹਿਰ ਵਿਸਲਰ ਵਿੱਚ ਇੱਕ ਸਿੱਖ ਨੌਜਵਾਨ ਜਸ਼ਨਜੀਤ ਸਿੰਘ ਸੰਘਾ ਵੱਲੋਂ ਇੱਕ ਅਨਜਾਣ ਵਿਅਕਤੀ ਦੀ ਜਾਨ ਬਚਾਈ ਗਈ ਸੀ । ਜਿਸਦੇ ਲਈ

ਹੁਣ ਕੈਨੇਡਾ ‘ਚ ਸਿੱਖ ਸਰਕਾਰੀ ਕਰਮਚਾਰੀ ਨਹੀਂ ਬੰਨ੍ਹ ਸਕਣਗੇ ਪੱਗ

Canada Ban Religious  Dresses : ਮਾਂਟਰੀਅਲ : ਕੈਨੇਡਾ ਦੇ ਕਿਊਬੇਕ ਵਿੱਚ ਸਰਕਾਰੀ ਕਰਮਚਾਰੀਆਂ ਦੇ ਧਾਰਮਿਕ ਪਹਿਰਾਵੇ ‘ਤੇ ਰੋਕ ਲਗਾ ਦਿੱਤੀ ਗਈ ਹੈ । ਜਿਸ ਵਿੱਚ ਸਕੂਲੀ ਅਧਿਆਪਕ, ਪੁਲਿਸ ਕਰਮੀ ਅਤੇ ਜੱਜ ਸ਼ਾਮਿਲ ਹਨ । ਇਸ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਇੱਕ ਕਾਨੂੰਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਜੋ ਕਿ ਐਤਵਾਰ ਨੂੰ ਪਾਸ ਹੋ ਗਿਆ ।

1984 Sikh Riots

1984 ਸਿੱਖ ਦੰਗੇ: ਸੱਜਣ ਕੁਮਾਰ ਦੀ ਜ਼ਮਾਨਤ ‘ਤੇ ਨਿੱਤ ਸੁਣਵਾਈ ਕਰੇਗਾ ਹਾਈ ਕੋਰਟ

1984 Sikh Riots:1984 ਵਿੱਚ ਹੋਏ ਸਿੱਖ ਵਿਰੋਧੀ ਦੰਗੀਆਂ ਦੇ ਮਾਮਲਿਆਂ ਵਿੱਚ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੇ ਸੀਬੀਆਈ ਅਤੇ ਪੀੜਤਾਂ ਦੀ ਮੰਗ ਉੱਤੇ ਸੁਣਵਾਈ ਕੀਤੀ । ਨਾਲ ਹੀ ਹਾਈ ਕੋਰਟ ਨੇ ਉਨ੍ਹਾਂ ਪੰਜ ਲੋਕਾਂ ਦੀ ਮੰਗ ਉੱਤੇ ਵੀ ਸੁਣਵਾਈ ਕੀਤੀ , ਜਿਨ੍ਹਾਂ ਨੂੰ ਟਰਾਇਲ ਕੋਰਟ ਨੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਠਹਿਰਾਇਆ ਹੈ । 1984

ਲੰਦਨ ‘ਚ ਹੋਏ ਰੈਫਰੈਂਡਮ 2020 ਦੀ ਨਿਕਲੀ ਹਵਾ…!

Sikh referendum 2020 burst: ਆ‍ਖਿਰਕਾਰ ਰੈਫਰੈਂਡਮ 2020 ਦਾ ਗੁਬਾਰਾ ਫੁੱਟ ਹੀ ਗਿਆ।ਅਰਾਜਕਤਾ ਫੈਲਾਉਣ ਦਾ ਮੰਤਵ ਰੱਖਣ ਵਾਲਿਆਂ ਦਾ ਬ੍ਰਿਟੇਨ ਅਤੇ ਪੰਜਾਬ ਦੋਨੋ ਥਾਵਾਂ ‘ਤੇ ਵਿਰੋਧ ਹੋਇਆ। ਲੰਦਨ ਦੇ ਟਰੈਫਲਗਰ ਸ‍ਕਵਾਇਰ ਵਿੱਚ ਖਾਲਿਸਤਾਨ ਸਮਰਥਕਾਂ ਵਲੋਂ ਰੈਫਰੈਂਡਮ – 2020 ਨੂੰ ਲੈ ਕੇ ਕੱਢੀ ਰੈਲੀ ਦੇ ਸਮਰਥਨ ਵਿੱਚ ਘੱਟ ਅਤੇ ਵਿਰੋਧ ਵਿੱਚ ਜਿਆਦਾ ਅਵਾਜ ਉੱਠਣ ਨਾਲ ਉਨ੍ਹਾਂ ਦੇ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂ ਪਾਕਿਸਤਾਨ ਲਈ ਰਵਾਨਾ

Maharaja Ranjit Singh Sikh celebrate anniversary :ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਅੱਜ 86 ਸਿੱਖ ਸ਼ਰਧਾਲੂਆਂ ਦਾ ਜੱਥਾ ਐਸਜੀਪੀਸੀ ਦਫ਼ਤਰ ਤੋਂ ਰਵਾਨਾ ਹੋਇਆ ਹੈ। ਇਸ ਜਥੇ ਨੂੰ ਐਸਜੀਪੀਸੀ ਅਧਿਕਾਰੀ ਦਲਜੀਤ ਸਿੰਘ ਬੇਦੀ ਨੇ ਰਵਾਨਾ ਕੀਤਾ ਹੈ। ਇਹ ਸ਼ਰਧਾਲੂ ਪਾਕਿਸਾਤਨ ਵਿੱਚ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ। Maharaja Ranjit Singh Sikh celebrate anniversary ਜਾਣਕਾਰੀ ਮੁਤਾਬਿਕ

Helmets mandatory for women

ਬੀਬੀਆਂ ਲਈ ਆਉਣ ਵਾਲਾ ਹੈ ਕੋਰਟ ਦਾ ਆਦੇਸ਼, ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗਾ ਜ਼ੁਰਮਾਨਾ…

Helmets mandatory for women: ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਮਾਜ ਵਿੱਚ ਹਰ ਰੋਜ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਹਨ। ਚਾਹੇ ਤਾਂ ਇਹ ਫੈਸਲੇ ਸਖ਼ਤੀ ਨਾਲ ਲਾਗੂ ਹੋਣ ਜਾਂ ਇਹ ਫੈਸਲੇ ਲੋਕ ਆਪਣੀ ਭਲਾਈ ਸਮਝ ਕੇ ਸਹਿਜੇ ਹੀ ਆਪਣਾ ਲੈਣ। ਦੋਵੇਂ ਸੂਰਤਾਂ ਵਿੱਚ ਭਲਾਈ ਜਨਤਾ ਦੀ ਹੀ ਹੈ। ਲੋਕ ਆਪਣੀ ਗੱਡੀਆਂ ਦੀ

Karah Parshad Benefits

ਕੜਾਹ ਪ੍ਰਸ਼ਾਦ ਦੀ ਦੇਗ ਦੇ ਫ਼ਾਇਦੇ ਜਾਣਨ ਤੋਂ ਬਾਅਦ ਡਾਕਟਰਾਂ ਦੇ ਉੱਡੇ ਹੋਸ਼

Karah Parshad Benefits: ਕੜਾਹ ਪ੍ਰਸ਼ਾਦ ਛੂਤ-ਛਾਤ, ਜਾਤ-ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਮਿਟਾ ਕੇ ਏਕਤਾ, ਸਾਂਝੀਵਾਲਤਾ, ਇਕਸਾਰਤਾ, ਬਰਾਬਰਤਾ ਦਾ ਪ੍ਰਤੀਕ ਹੈ। ਸਿੱਖ ਰਹਿਤ ਮਰਿਯਾਦਾ ਵਿੱਚ ਇਸ ਸਬੰਧੀ ਇਉਂ ਹਿਦਾਇਤ ਕੀਤੀ ਗਈ ਹੈ, “ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ, ਗੈਰ ਸਿੱਖ, ਨੀਚ-ਊਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦਿ ਵਰਤਾਣ ਵੇਲੇ ਸੰਗਤਿ

Sri Guru Amar Das Sahib Ji

ਅੱਜ ਦੇ ਦਿਨ 1552 ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਬਣੇ ਸਨ…

Sri Guru Amar Das Sahib Ji: ਸ੍ਰੀ ਗੁਰੂ ਅਮਰਦਾਸ ਜੀ ਸਿੱਖ ਕੌਮ ਦੇ ਤੀਜੇ ਗੁਰੂ ਸਨ। ਗੁਰੂ ਜੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਸਨ। ਗੁਰੂ ਅਮਰਦਾਸ ਜੀ ਸਭ ਗੁਰੂਆਂ ਤੋਂ ਲੰਮੀ ਉਮਰ ਬਤੀਤ ਕਰਨ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਦਸ ਵਰ੍ਹੇ ਹੀ ਛੋਟੇ ਸਨ। ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479

Chief Khalsa Diwan election

ਚੀਫ਼ ਖ਼ਾਲਸਾ ਦੀਵਾਨ ਦੀਆਂ ਉਪ ਚੋਣਾਂ ਅੱਜ

Chief Khalsa Diwan elections :- 1902 ਤੋਂ ਧਾਰਮਿਕ ਤੇ ਵਿਦਿਅਕ ਖੇਤਰਾਂ ‘ਚ ਕਾਰਜਸ਼ੀਲ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਆਨਰੇਰੀ ਸਕੱਤਰ ਦੇ ਅਹੁਦਿਆਂ ਲਈ ਉਪ ਚੋਣਾਂ ਅੱਜ ਦੀਵਾਨ ਦੇ ਮੁੱਖ ਦਫਤਰ ‘ਚ ਦੁਪਹਿਰ ਤੋਂ ਬਾਅਦ ਹੋਣਗੀਆਂ। ਇਹਨਾਂ ਚੋਣਾਂ ਦੇ ਵਿੱਚ ਤਿੰਨ ਵੱਖ ਵੱਖ ਧੜਿਆਂ ਦੇ ਕੁੱਲ 9 ਉਮੀਦਵਾਰ ਚੋਣ ਮੈਦਾਨ ‘ਚ

ISI terror training Pakistan

ਭਾਰਤ ਦੇ ਖਿਲਾਫ ਝੂਠਾ ਪ੍ਰਚਾਰ ਕਰਕੇ ਪਾਕਿ ‘ਚ ਸਿੱਖਾਂ ਨੂੰ ਅੱਤਵਾਦੀ ਬਣਾ ਰਿਹਾ ਹੈ ਆਈਐੱਸਆਈ : ਗ੍ਰਹਿ ਮੰਤਰਾਲਾ

ISI terror training Pakistan: ਭਾਰਤ ਵਿੱਚ ਹਮਲੇ ਕਰਾਉਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਸਿੱਖ ਜਵਾਨਾਂ ਨੂੰ ਅੱਤਵਾਦੀ ਬਣਨ ਦੀ ਟ੍ਰੇਨਿੰਗ ਦੇ ਰਹੀ ਹੈ। ਗ੍ਰਹਿ ਮੰਤਰਾਲੇ ਦੇ ਅਨੁਸਾਰ, ਕੈਨੇਡਾ ਅਤੇ ਹੋਰ ਜਗ੍ਹਾ ‘ਤੇ ਰਹਿ ਰਹੇ ਸਿੱਖਾਂ ਨੂੰ ਭਾਰਤ ਦੇ ਖਿਲਾਫ ਗਲਤ ਅਤੇ ਝੂਠੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹਨਾਂ ਨੌਜਵਾਨਾਂ ਨੂੰ ਝਾਂਸੇ ਦੇ ਵਿੱਚ ਸ਼ਾਮਿਲ

Kara importance

ਬਚਪਨ ਤੋਂ ਹੱਥ ‘ਚ ਪਾਇਆ ਜਾਣ ਵਾਲਾ ‘ਕੜਾ’, ਜਾਣੋ ਇਸਦੀ ਅਹਿਮੀਅਤ…

Kara importance: ਜੇਕਰ ਤੁਹਾਨੂੰ ਵੀ ਆਪਣੇ ਹੱਥ ਵਿਚ ਕੜਾ ਪਹਿਨਣਾ ਪਸੰਦ ਹੈ ਤਾਂ ਇਹ ਤੁਹਾਡੇ ਲਈ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਹੱਥ ਵਿਚ ਕੜਾ ਪਹਿਨ ਕੇ ਅਸੀਂ ਬੁਰੇ ਨਹੀਂ ਦਿਖਦੇ ਅਤੇ ਅਸੀਂ ਬਹੁਤ ਚੰਗਾ ਮਹਿਸੂਸ ਕਰਦੇ ਹਾਂ । ਕੀ ਤੁਹਾਨੂੰ ਪਤਾ ਹੈ ਕਿ ਕੜਾ ਪਾਉਣ ਦੇ ਕਈ ਫਾਇਦੇ ਹਨ। ਇਸ ਨੂੰ ਪਾਉਣ ਨਾਲ ਆਪਣੇ

Baba Deep Singh ji birth anniversary

ਜਨਮ ਦਿਨ ਵਿਸ਼ੇਸ਼ – ਇਸ ਮਿਸਲ ਦੇ ਜੱਥੇਦਾਰ ਸਨ ਮਹਾਂਬਲੀ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ

Baba Deep Singh ji birth anniversary: ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ 26 ਜਨਵਰੀ 1682 ਨੂੰ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ ‘ਦੀਪਾ’ ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ ‘ਦੀਪਾ’ ਸਤਿਗੁਰਾਂ

…ਜਦੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਇਹ ਰੂਪ ਵੇਖ ਮੁਗ਼ਲਾਂ ਨੂੰ ਪੈ ਗਈਆਂ ਸਨ ਭਾਜੜਾਂ

baba deep singh ji forehead : 1707 ਵਿਚ ਬਾਬਾ ਦੀਪ ਸਿੰਘ ਜੀ ਨੇ ਪੰਜਾਬ ਨੂੰ ਮੁਗ਼ਲ ਰਾਜ ਦੇ ਪੰਜੇ ਵਿੱਚੋਂ ਛਡਵਾਉਣ ਖ਼ਾਤਿਰ ਬੰਦਾ ਸਿੰਘ ਬਹਾਦਰ ਦੇ ਮੋਢੇ ਨਾਲ ਮੋਢਾ ਮਿਲਾਇਆ। ਸਰਹਿੰਦ ਸ਼ਹਿਰ ਵਿੱਚ ਹੀ ਗੁਰੂੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ, ਇੱਥੇ ਹੀ ਬਾਬਾ ਦੀਪ ਸਿੰਘ ਜੀ

Gurpurab special

ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ਮੌਕੇ ਡੇਲੀ ਪੋਸਟ ਦੀ ਟੀਮ ਗੁਰਦੁਆਰਾ ਨਾਢਾ ਸਾਹਿਬ ਪਹੁੰਚੀ

state-level-saragarh-divas-21-relatives-paid-sikh-warrior

ਸਾਰਾਗੜ੍ਹੀ ਦਿਵਸ ਮੌਕੇ ਤੇ ਰਾਜ ਪੱਧਰੀ ਸਮਾਗਮ,21 ਸਿੱਖ ਯੋਧਿਆ ਨੂੰ ਦਿੱਤੀਆਂ ਸ਼ਰਧਾਂਜਲੀਆਂ

ਕੈਨੇਡੀਅਨ ਸਿੱਖ ਨੇਤਾ ਨੇ ਇੰਝ ਦਿੱਤਾ ਨਸਲੀ ਹਮਲੇ ਦਾ ਜਵਾਬ ਕਿ ਹਰ ਕੋਈ ਹੋਇਆ ਮੁਰੀਦ

ਬਰੈਂਪਟਨ : ਵਿਦੇਸ਼ਾਂ ਵਿਚ ਸਿੱਖਾਂ ‘ਤੇ ਨਸਲੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਭਾਵੇਂ ਕਿ ਸਿੱਖਾਂ ਨੇ ਕਈ ਦੇਸ਼ਾਂ ਵਿਚ ਆਪਣੀ ਮਿਹਨਤ ਅਤੇ ਲਗਨ ਸਦਕਾ ਉੱਚ ਬੁਲੰਦੀਆਂ ਨੂੰ ਹਾਸਲ ਕੀਤਾ ਹੈ ਅਤੇ ਉਥੋਂ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਇਸ ਦੇ ਬਾਵਜੂਦ ਕੁਝ ਦੇਸ਼ਾਂ ਵਿਚ ਸਿੱਖਾਂ ਨੂੰ ਅਜੇ ਵੀ

ਖਾਲਸਾ ਕਾਲਜ ਖੁਦਕੁਸ਼ੀ ਮਾਮਲਾ : ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਖ਼ਤਮ

ਖਾਲਸਾ ਕਾਲਜ ਖੁਦਕੁਸ਼ੀ ਮਾਮਲਾ : ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਖ਼ਤਮ

ਖਾਲਸਾ ਕਾਲਜ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਪਿਛਲੇ ਸੱਤ ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਦੇਰ ਸ਼ਾਮ ਜ਼ਿਲ੍ਹਾ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਖਾਲਸਾ ਕਾਲਜ ਦੇ ਪ੍ਰਬੰਧਕਾਂ ਅਤੇ ਵਿਦਿਆਰਥੀ ਆਗੂਆਂ ਵਿਚਾਲੇ ਮੀਟਿੰਗ ਹੋਈ। ਮੀਟਿੰਗ ਮਗਰੋਂ ਕਾਲਜ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਮੰਨ ਲੈਣ ਨਾਲ ਇਹ ਮਾਮਲਾ ਹੱਲ ਹੋ

BHAI-ROOP-CHAND-JI-bhai-roopa

ਜਾਣੋ ਕੌਣ ਸਨ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਾਬਾ ਭਾਈ ਰੂਪ ਚੰਦ ਜੀ

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਾਬਾ ਭਾਈ ਰੂਪ ਚੰਦ ਜੀ ਦਾ ਅੱਜ ਜਨਮ ਦਿਹਾੜਾ ਹੈ। ਉਹਨਾਂ ਦਾ ਜਨਮ ਭਾਈ ਸਿੱਧੂ ਦੇ ਘਰ ਮਾਤਾ ਸੂਰਤੀ ਦੀ ਕੁੱਖੋਂ 1671 ਈ: ਨੂੰ ਹੋਇਆ।  ਭਾਈ ਰੂਪ ਚੰਦ ਦਾ ਨਾਮਕਰਨ ਕਰਵਾਉਣ ਲਈ ਜਦੋਂ ਭਾਈ ਸਿੱਧੂ ਤੇ ਬੀਬੀ ਸੂਰਤੀ ਛੇਵੇਂ ਪਾਤਸ਼ਾਹ ਗੁਰੂ