Tag: , , ,

ਅਮਰੀਕਾ ਦੇ ਬੇਲਿੰਘਮ ’ਚ ਬਣੇਗੀ ‘ਖ਼ਾਲਸਾ ਯੂਨੀਵਰਸਿਟੀ’

khalsa university in usa: ਪੰਜਾਬ ਦੇ ਲਈ ਬਹੁੱਤ ਹੀ ਮਾਣ ਵਾਲੀ ਗੱਲ ਹੈ ਕਿ ਦੁਨੀਆਂ ਦੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਵਿੱਚ  ‘ਖ਼ਾਲਸਾ ਯੂਨੀਵਰਸਿਟੀ’ ਬਣਾਈ ਜਾ ਰਹੀ ਹੈ। ਇਹ ਯੂਨੀਵਰਸਿਟੀ ਅਮਰੀਕਾ ਦੇ ਵਾਸ਼ਿੰਗਟਨ ਦੇ ਸ਼ਹਿਰ ਬੇਲਿੰਘਮ ’ਚ ਬਣਾਈ ਜਾਵੇਗੀ। ਯੂਨੀਵਰਸਿਟੀ ਲਈ ਅਮਰੀਕਾ ਦੇ ਵਿੱਚ ਰਹਿੰਦੇ ਭਾਰਤੀਆਂ ਨੇ 125 ਏਕੜ ਜ਼ਮੀਨ ਦਾਨ ਕੀਤੀ ਹੈ।

ਸ੍ਰੀ ਕਰਤਾਰਪੁਰ ‘ਚ ਵੰਡ ਤੋਂ ਬਾਅਦ ਪਹਿਲੀ ਵਾਰ ਮਨਾਇਆ ਜਾਵੇਗਾ ਦਸਮ ਪਿਤਾ ਦਾ ਜਨਮ ਦਿਹਾੜਾ

Sri kartarpur sahib parkash prabh: ਅੰਮ੍ਰਿਤਸਰ: ਵੰਡ ਤੋਂ ਬਾਅਦ ਇਹ ਪਹਿਲੀ ਵਾਰ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਸ਼ਰਾਮ ਸਥਾਨ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ । ਇਹ ਫੈਸਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ

ਕੈਨੇਡਾ ‘ਚ ਆਪਣੀ ਪੱਗ ਨਾਲ ਜ਼ਖਮੀ ਦੀ ਜਾਨ ਬਚਾਉਣ ‘ਤੇ ਸਿੱਖ ਨੂੰ ਕੀਤਾ ਗਿਆ ਸਨਮਾਨਿਤ

canada sikh awarded ਕੈਨੇਡਾ: ਪੰਜਾਬੀ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਕੋਨੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕਰਦੇ ਹਨ । ਅਜਿਹਾ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਦੇ ਸ਼ਹਿਰ ਵਿਸਲਰ ਵਿੱਚ ਇੱਕ ਸਿੱਖ ਨੌਜਵਾਨ ਜਸ਼ਨਜੀਤ ਸਿੰਘ ਸੰਘਾ ਵੱਲੋਂ ਇੱਕ ਅਨਜਾਣ ਵਿਅਕਤੀ ਦੀ ਜਾਨ ਬਚਾਈ ਗਈ ਸੀ । ਜਿਸਦੇ ਲਈ

Sikh Gurus Chapters

ਐੱਸਜੀਪੀਸੀ ਵੱਲੋਂ ਸਿੱਖ ਇਤਿਹਾਸ ਨੂੰ ਦੁਬਾਰਾ ਕਿਤਾਬ ‘ਚ ਸ਼ਾਮਿਲ ਕਰਨ ਦੀ ਮੰਗ

Sikh Gurus Chapters: ਪੰਜਾਬ ਸਰਕਾਰ ਵਲੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਦੀ ਇਤਿਹਾਸ ਦੀ ਕਿਤਾਬ ‘ਚੋ ਗੁਰੂਆਂ ਦੇ ਇਤਿਹਾਸ ਨੂੰ ਹਟਾਉਣ ਤੋਂ ਬਾਅਦ ਲਗਾਤਾਰ ਵਿਵਾਦ ਵੱਧ ਰਿਹਾ ਹੈ। ਇਸ ਨੂੰ ਲੈ ਕੇ ਅੱਜ ਪਟਿਆਲਾ ਦੇ ਟੌਹੜਾ ਇੰਸਟੀਚਿਊਟ ਵਿਚ ਐੱਸ.ਜੀ.ਪੀ.ਸੀ ਦੀ 6 ਮੈਂਬਰੀ ਮੀਟਿੰਗ ਸ਼ੁਰੂ ਹੋਈ। ਜਿਸ ‘ਚ ਪ੍ਰੋ: ਪਰਮਵੀਰ ਸਿੰਘ ਨੇ ਆਪਣੀ ਰਿਪੋਰਟ ਪੇਸ਼

Bhagat Dhanna Jatt birthday

‘ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ’ ਵਿਖੇ ਮਨਾਇਆ ਜਾਵੇਗਾ ਭਗਤ ਧੰਨਾ ਜੱਟ ਦਾ ਜਨਮ ਦਿਹਾੜਾ

Bhagat Dhanna Jatt birthday:ਨਿਊਯਾਰਕ:ਭਾਰਤ ਦੇਸ਼ ਰਿਸ਼ੀਆਂ, ਮੁਨੀਆਂ ਅਤੇ ਸੰਤਾਂ ਦਾ ਦੇਸ਼ ਹੈ। ਇਥੇ ਆਦਿ ਕਾਲ ਤੋਂ ਸੰਤ-ਮਹਾਂਪੁਰਸ਼ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਲਈ ਅਵਤਾਰ ਧਾਰਦੇ ਰਹੇ ਹਨ। ਉਨ੍ਹਾਂ ਹੀ ਅਵਤਾਰਾਂ ਵਿਚੋਂ ਇਕ ਅਵਤਾਰ ਸਨ ਭਗਤ ਸ੍ਰੀ ਧੰਨਾ ਜੱਟ।ਜਿੰਨ੍ਹਾਂ ਦਾ ਜਨਮ ਦਿਨ 22 ਅਪ੍ਰੈਲ ਨੂੰ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿੱਲ ਨਿਊਯਾਰਕ‘ ਵਿਖੇ ਵੱਡੇ ਪੱਧਰ ‘ਤੇ ਮਨਾਇਆ

Sikh wear turban

ਕੀ ਸਿੱਖ ਧਰਮ ‘ਚ ਪੱਗ ਬੰਨ੍ਹਣਾ ਲਾਜ਼ਮੀ ਹੈ? ਸੁਪਰੀਮ ਕੋਰਟ ਦਾ ਸਵਾਲ

Sikh wear turban: ਕੀ ਸਿੱਖ ਧਰਮ ‘ਚ ‘ਪੱਗ ਬੰਨ੍ਹਣਾ’ ਲਾਜ਼ਮੀ ਹੈ? ਇਹ ਸਵਾਲ ਸੁਪਰੀਮ ਕੋਰਟ ਨੇ ਇਕ ਸਿੱਖ ਸਾਈਕਲਿਸਟ ਜਗਦੀਪ ਸਿੰਘ ਤੋਂ ਪੁੱਛੇ। ਦਿੱਲੀ ਦੇ ਜਗਦੀਪ ਦਰਾਅਸਲ ਇਕ ਸਥਾਨਕ ਸਾਈਕਲ ਮੁਕਾਬਲੇ ‘ਚ ਭਾਗ ਲੈਣ ਲਈ ਗਏ ਸਨ ਪਰ ਉਹਨਾਂ ਨੇ ਹੈਲਮੇਟ ਪਹਿਨਣ ਤੋਂ ਮਨ੍ਹਾਂ ਕਰ ਦਿੱਤਾ ਸੀ। ਜਿਸਦੇ ਬਾਅਦ ਆਯੋਜਕਾਂ ਨੇ ਉਹਨਾਂ ਨੂੰ ਮੁਕਾਬਲੇ ‘ਚ

Karah Parshad Benefits

ਕੜਾਹ ਪ੍ਰਸ਼ਾਦ ਦੀ ਦੇਗ ਦੇ ਫ਼ਾਇਦੇ ਜਾਣਨ ਤੋਂ ਬਾਅਦ ਡਾਕਟਰਾਂ ਦੇ ਉੱਡੇ ਹੋਸ਼

Karah Parshad Benefits: ਕੜਾਹ ਪ੍ਰਸ਼ਾਦ ਛੂਤ-ਛਾਤ, ਜਾਤ-ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਮਿਟਾ ਕੇ ਏਕਤਾ, ਸਾਂਝੀਵਾਲਤਾ, ਇਕਸਾਰਤਾ, ਬਰਾਬਰਤਾ ਦਾ ਪ੍ਰਤੀਕ ਹੈ। ਸਿੱਖ ਰਹਿਤ ਮਰਿਯਾਦਾ ਵਿੱਚ ਇਸ ਸਬੰਧੀ ਇਉਂ ਹਿਦਾਇਤ ਕੀਤੀ ਗਈ ਹੈ, “ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ, ਗੈਰ ਸਿੱਖ, ਨੀਚ-ਊਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦਿ ਵਰਤਾਣ ਵੇਲੇ ਸੰਗਤਿ

Kara importance

ਬਚਪਨ ਤੋਂ ਹੱਥ ‘ਚ ਪਾਇਆ ਜਾਣ ਵਾਲਾ ‘ਕੜਾ’, ਜਾਣੋ ਇਸਦੀ ਅਹਿਮੀਅਤ…

Kara importance: ਜੇਕਰ ਤੁਹਾਨੂੰ ਵੀ ਆਪਣੇ ਹੱਥ ਵਿਚ ਕੜਾ ਪਹਿਨਣਾ ਪਸੰਦ ਹੈ ਤਾਂ ਇਹ ਤੁਹਾਡੇ ਲਈ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਹੱਥ ਵਿਚ ਕੜਾ ਪਹਿਨ ਕੇ ਅਸੀਂ ਬੁਰੇ ਨਹੀਂ ਦਿਖਦੇ ਅਤੇ ਅਸੀਂ ਬਹੁਤ ਚੰਗਾ ਮਹਿਸੂਸ ਕਰਦੇ ਹਾਂ । ਕੀ ਤੁਹਾਨੂੰ ਪਤਾ ਹੈ ਕਿ ਕੜਾ ਪਾਉਣ ਦੇ ਕਈ ਫਾਇਦੇ ਹਨ। ਇਸ ਨੂੰ ਪਾਉਣ ਨਾਲ ਆਪਣੇ

ਇੱਕ ਕਹਾਣੀ ਬੇਵਕਤ ਮੌਤ ਦੀ

Hola Mohalla Anandpur Sahib

ਹੋਲਾ ਮਹੱਲਾ ਤਿਉਹਾਰ ਤੋਂ ਬਾਅਦ ਅਨੰਦਪੁਰ ਸਾਹਿਬ ‘ਚ ਡੀਸੀ ਰੋਪੜ ਨੇ ਖੁਦ ਚੁੱਕਿਆ ਝਾੜੂ

Hola Mohalla Anandpur Sahib: ਕੌਮੀ ਜੋੜ ਮੇਲੇ ਹੋਲੇ ਮਹੱਲੇ ਦੇ ਦੌਰਾਨ ਸਮੁੱਚਾ ਸ੍ਰੀ ਅਨੰਦਪੁਰ ਸਾਹਿਬ ਖੇਤਰ ਖਾਲਸਾਈ ਰੰਗ ‘ਚ ਰੰਗਿਆ ਗਿਆ। ਇਥੋਂ ਦੇ ਇਤਿਹਾਸਕ ਧਾਰਮਕ ਅਸਥਾਨਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁ. ਸੀਸਗੰਜ ਸਾਹਿਬ, ਗੁਰੂ ਕੇ ਮਹਿਲ ਗੁ. ਭੋਰਾ ਸਾਹਿਬ, ਇਤਿਹਾਸਕ ਗੁ. ਕਿਲਾ ਅਨੰਦਗੜ੍ਹ ਸਾਹਿਬ, ਗੁ. ਕਿਲਾ ਫਤਿਹਗੜ੍ਹ ਸਾਹਿਬ, ਗੁ. ਕਿਲਾ ਲੋਹਗੜ੍ਹ ਸਾਹਿਬ, ਗੁ. ਕਿਲਾ ਹੋਲਗੜ੍ਹ

Hola Mohalla Anandpur Sahib

ਹੋਲੇ ਮਹੱਲੇ ਦੇ ਖਾਲਸਾਈ ਰੰਗ ‘ਚ ਰੰਗੀ ਨਜ਼ਰ ਆਈ “ਖਾਲਸੇ ਦੀ ਜਨਮ ਭੂਮੀ”

Hola Mohalla Anandpur Sahib: ਕੌਮੀ ਜੋੜ ਮੇਲੇ ਹੋਲੇ ਮਹੱਲੇ ਦੇ ਦੌਰਾਨ ਸਮੁੱਚਾ ਸ੍ਰੀ ਅਨੰਦਪੁਰ ਸਾਹਿਬ ਖੇਤਰ ਖਾਲਸਾਈ ਰੰਗ ‘ਚ ਰੰਗਿਆ ਗਿਆ। ਇਥੋਂ ਦੇ ਇਤਿਹਾਸਕ ਧਾਰਮਕ ਅਸਥਾਨਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁ. ਸੀਸਗੰਜ ਸਾਹਿਬ, ਗੁਰੂ ਕੇ ਮਹਿਲ ਗੁ. ਭੋਰਾ ਸਾਹਿਬ, ਇਤਿਹਾਸਕ ਗੁ. ਕਿਲਾ ਅਨੰਦਗੜ੍ਹ ਸਾਹਿਬ, ਗੁ. ਕਿਲਾ ਫਤਿਹਗÎੜ੍ਹ ਸਾਹਿਬ, ਗੁ. ਕਿਲਾ ਲੋਹਗੜ੍ਹ ਸਾਹਿਬ, ਗੁ. ਕਿਲਾ ਹੋਲਗੜ੍ਹ

Hola Mohalla Anandpur Sahib

ਇਸ ਵਾਰ ਮਨਾਇਆ ਜਾ ਰਿਹਾ ਹੈ ਭਿਖਾਰੀ-ਮੁਕਤ ਹੋਲਾ ਮਹੱਲਾ, ਸ਼ਰਧਾਲੂਆਂ ਲਈ ਕੀਤਾ ਬੀਮੇ ਦਾ ਪ੍ਰਬੰਧ

Hola Mohalla Anandpur Sahib: ਅਨੰਦਪੁਰ ਸਾਹਿਬ (ਨਰਿੰਦਰ ਜੱਗਾ) : ਹੋਲਾ ਮਹੱਲਾ ਤਿਉਹਾਰ ਆਪਣੇ ਪੂਰੇ ਜੋਬਨ ‘ਤੇ ਹੈ। ਇਸ ਤਿਉਹਾਰ ਦਾ ਪ੍ਰਬੰਧਨ ਨੌਜਵਾਨਾਂ ਦੇ ਨਾਲ-ਨਾਲ ਧਾਰਮਿਕ ਸੰਗਠਨਾਂ ਦੇ ਹੱਥਾਂ ਵਿੱਚ ਹੁੰਦਾ ਹੈ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਯਤਨਾਂ ਦੇ ਸਦਕਾ ਇਸ ਵਾਰ ਬਹੁਤ ਲੰਬੇ ਸਮੇਂ ਬਾਅਦ, ਤਿਉਹਾਰ ਭਿਖਾਰੀ-ਮੁਕਤ ਲੱਗ ਰਿਹਾ ਹੈ ਕਿਉਂਕਿ ਵਾਲੰਟੀਅਰਾਂ ਨੂੰ ਭਿਖਾਰੀਆਂ

ਹੋਲੇ ਮਹੱਲੇ ਦਾ ਪਹਿਲਾ ਪੜਾਅ ਸਮਾਪਤ, ਆਨੰਦਪੁਰ ਸਾਹਿਬ ਵਿਖੇ ਅੱਜ ਤੋਂ ਸ਼ੁਰੂਆਤ

Anandpur Sahib Hola Mohalla 2018: ਖਾਲਸਾਈ ਜਾਹੋ-ਜਲਾਲ ਨੂੰ ਦਰਸਾਉਂਦੇ ਕੌਮੀ ਤਿਉਹਾਰ ਹੋਲੇ ਮਹੱਲੇ ਮੇਲੇ ਦਾ ਪਹਿਲਾ ਤਿੰਨ ਰੋਜ਼ਾ ਪੜਾਅ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੁਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਦੇ ਨਾਲ ਹੀ 28 ਫਰਵਰੀ ਜਾਣੀ ਕਿ ਅੱਜ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੇਲੇ ਦਾ ਦੂਸਰਾ ਪੜਾਅ ਸ਼ੁਰੂ ਹੋ ਜਾਵੇਗਾ। ਪਰ ਸੰਪੂਰਨ ਤੌਰ ‘ਤੇ

120 sikh families changed religion

120 ਸਿੱਖ ਪਰਿਵਾਰਾਂ ਨੇ ਬਦਲਿਆ ਧਰਮ, ਇਸਾਈ ਮਿਸ਼ਨਰੀ ‘ਤੇ ਲੱਗਿਆ ਇਲਜਾਮ

120 sikh families changed religion: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਨੇ ਇਲਜ਼ਾਮ ਲਗਾਇਆ ਹੈ ਕਿ ਸੁਲਤਾਨਪੁਰੀ ਅਤੇ ਕਲਿਆਣਪੁਰੀ ਇਲਾਕਿਆਂ ਵਿੱਚ ਇਸਾਈ ਮਿਸ਼ਨਰੀਆਂ ਨੇ 100 ਤੋਂ ਜ਼ਿਆਦਾ ਸਿਕਲੀਗਰ ਸਿੱਖਾਂ ਦਾ ਧਰਮ ਤਬਦੀਲੀ ਕਰਵਾਇਆ ਹੈ। ਇਲਜ਼ਾਮ ਹੈ ਕਿ ਗਰੀਬ ਸਿੱਖ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਾਇਆ ਗਿਆ ਹੈ। ਇਸਨੂੰ ਵੇਖਦੇ

ਦਰਬਾਰ ਸਾਹਿਬ ਨੇ ਲੰਗਰ ‘ਤੇ ਲੱਗਿਆ 2 ਕਰੋੜ ਦਾ ਜੀ.ਐੱਸ.ਟੀ ਭਰਿਆ

Amritsar darbar sahib     ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਘਰ ਦੀ ਰਸਦ ‘ਤੇ ਇਸ ਵਾਰ ਐੱਸ.ਜੀ.ਪੀ.ਸੀ ਨੂੰ ਤਕਰੀਬਨ 2 ਕਰੋੜ ਰੁਪਏ ਦਾ ਜੀ.ਐਸ.ਟੀ ਭਰਨਾ ਪਿਆ ਹੈ। ਇਹ ਜੀ.ਐਸ.ਟੀ ਪਿਛਲੇ 6 ਮਹੀਨੇ ਵਿਚ ਸਿਰਫ ਗੁਰੂ ਰਾਮਦਾਸ ਜੀ ਲੰਗਰ ਨੂੰ ਹੀ ਭਰਨਾ ਪਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਹੇਠ ਵਫਦ

ਸਿੱਖ ਮਸਲਿਆਂ ਨੂੰ ਲੈ ਕੇ ਐਸ.ਜੀ.ਪੀ.ਸੀ ਦੀ ਅੰਤ੍ਰਿੰਗ ਕਮੇਟੀ ‘ਚ ਲਏ ਗਏ ਇਹ ਅਹਿਮ ਫ਼ੈਸਲੇ

SGBC decisions guru nanak dev ji     ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ‘ਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਹੋਈ ਇਕੱਤਰਤਾ ਵਿਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮਾਮਲਿਆਂ ਨੂੰ ਵਿਚਾਰਨ ਦੇ ਨਾਲ-ਨਾਲ ਇਸ ਵਰ੍ਹੇ ਦੀ ਧਰਮ ਪ੍ਰਚਾਰ ਲਹਿਰ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼

ਅੱਜ ਦੇ ਦਿਨ 1704 ‘ਚ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਸਿੱਖਾਂ ਨੂੰ ਬੇਦਾਵੇ ਦੇ ਦੋਸ਼ ਤੋਂ ਮੁਕਤ ਕੀਤਾ ਸੀ

Guru Gobind Singh ji released forty Sikhs: ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨਕਾਲ ਨਾਲ ਜੁੜੇ ਇਤਿਹਾਸ ਨਾਲ ਸਬੰਧਤ ਸ਼ਹੀਦੀ ਜੋੜ ਮੇਲਿਆਂ ਦੀ ਲੜੀ ਅੱਜ ਮੁਕਤਸਰ ਸਾਹਿਬ ਵਿਖੇ ਆ ਪਹੁੰਚੀ ਹੈ। ਹਰ ਜਗਾ ਇੱਕ ਨਵਾਂ ਇਤਿਹਾਸ ਅਤੇ ਇੱਕ ਅਨੋਖਾ ਸੁਨੇਹਾ ਸ਼ਹੀਦਾ ਦੀ ਰੱਤ ਨਾਲ ਲਿਖਿਆ ਮਿਲਦਾ ਹੈ। ਮੁਕਤਸਰ ਸਾਹਿਬ ਦਾ ਇਤਿਹਾਸ ਸ਼ਹੀਦ ਭਾਈ ਮਹਾਂ ਸਿੰਘ ਅਤੇ

Mata Gujri Chote Sahibzade attained

ਅੱਜ ਦਾ ਇਤਿਹਾਸ

Mata Gujri Chote Sahibzade attained: ਅੱਜ ਦੇ ਦਿਨ 1704 ਵਿੱਚ ਛੋਟੇ ਸਾਹਿਬਜਾਦਿਆਂ ਨੂੰ ਵਜੀਰ ਖਾਨ ਦੀ ਅਦਾਲਤ ਵਿੱਚ ਪੇਸ਼ ਕਰਕੇ ਧਰਮ ਬਦਲਣ ਲਈ ਲਾਲਚ ਦਿੱਤਾ ਗਿਆ ਸੀ…. Mata Gujri Chote Sahibzade

Malerkotla historical fort

ਇਸ ਨਵਾਬ ਨੇ ਛੋਟੇ ਸਾਹਿਬਜਾਦਿਆਂ ਦੇ ਹੱਕ ‘ਚ ਮਾਰਿਆ ਸੀ ਹਾਅ ਦਾ ਨਾਅਰਾ, ਯਾਦਗਾਰਾਂ ਹੋ ਰਹੀਆਂ ਹਨ ਢਹਿ-ਢੇਰੀ

Malerkotla historical fort: ਰਿਆਸਤ ਮਲੇਰਕੋਟਲਾ ਜਿਸ ਨੂੰ ਦੁਨੀਆਂ ਭਰ ਵਿਚ ਹਰ ਇਕ ਜਾਣਦਾ ਹੈ ਕਿਉਕਿ ਇੱਥੋਂ ਦੇ ਨਵਾਬ ਰਹੇ ਮਰਹੂਮ ਨਵਾਬ ਸ਼ੇਰ ਮੁਹੰਮਦ ਖ਼ਾਨ ਜਿਹਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੂੰ ਜਿਊਂਦਿਆਂ ਹੀ ਨੀਂਹਾਂ ਵਿਚ ਚਿਨਣ ਦੇ ਹੁਕਮ ਦਾ ਵਿਰੋਧ ਕਰਦਿਆਂ ਇਹਨਾਂ ਸਾਹਿਬਜ਼ਾਦਿਆਂ ਦੇ ਹੱਕ

ਅੱਜ ਦਾ ਇਤਿਹਾਸ

ਅੱਜ ਦੇ ਦਿਨ 1704 ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਸਰਹਿੰਦ ਲਿਆ ਕੇ ਠੰਢੇ ਬੁਰਜ ਵਿੱਚ ਨਜ਼ਰਬੰਦ ਕੀਤਾ ਗਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ