Tag: , , , , ,

ਸਿੱਧੂ ਬਾਰੇ ਇਹ ਕੀ ਬੋਲ ਗਈ ਆਸ਼ਾ ਕੁਮਾਰੀ!

Asha Kumari Statement Sidhu : ਚੰਡੀਗੜ੍ਹ : ਪੰਜਾਬ ‘ਚ ਲੋਕਸਭਾ ਚੋਣਾਂ ਕਰਕੇ ਸਿਆਸੀ ਪਾਰਾ ਹਾਈ ਹੋਇਆ ਪਿਆ ਹੈ। ਜਿੱਥੇ ਪਾਰਟੀਆਂ ਵਲੋਂ ਇਕ ਦੂਜੇ ‘ਤੇ ਨਿਸ਼ਾਨੇ ਲਾਏ ਜਾ ਰਹੇ ਹਨ। ਉੱਥੇ ਹੀ ਪੰਜਾਬ ਕਾਂਗਰਸ ‘ਚ ਆਪਣੇ ਹੀ ਲੋਕਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਚ

ਨਵਜੋਤ ਸਿੰਘ ਸਿੱਧੂ ਦੇ ਸ਼ੋਅ ਛੱਡਣ ‘ਤੇ ਕਪਿਲ ਨੂੰ ਵੀ ਹੋਇਆ ਇਹ ਫਾਇਦਾ..

Archana Puran Sidhu paid: ਸੋਨੀ ਟੇਲੀਵਿਜ਼ਨ ਤੇ ਆਉਣ ਵਾਲਾ ਕਾਮੇਡੀ ਸ਼ੋਅ ਜਿਸ ਨੂੰ ਅਸੀਂ  ‘ਦ ਕਪਿਲ ਸ਼ਰਮਾ ਸ਼ੋਅ’ ਦੇ ਨਾਮ ਤੋਂ ਜਾਣਦੇ ਹਨ ।ਇਸ ਕਾਮੇਡੀ ਸ਼ੋਅ ਨੂੰ ਕਪਿਲ ਸ਼ਰਮਾ ਖ਼ੁਦ ਹੀ ਹੋਸਟ ਕਰਦੇ ਹਨ। ਇਸ ਕਾਮੇਡੀ ਸ਼ੋਅ ‘ਚ ਹੋਰ ਵੀ ਕਈ ਖੂਬਸੂਰਤ ਚਿਹਰੇ  ਸ਼ਾਮਿਲ ਹਨ ,ਜੋ ਲੋਕਾਂ ਨੂੰ ਹਸਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹੋਏ

ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਪ੍ਰੇਮ ਪਿਆ ਭਾਰੀ, ਹੋਏ ਕਪਿਲ ਸ਼ਰਮਾ ਦੇ ਸ਼ੋਅ ਤੋਂ ਬਾਹਰ

Sidhu sacked Kapil Show : ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਤੋਂ ਲੋਕ ਇਸ ਘਟਨਾ ਦੀ ਕੜੀ ਨਿੰਦਾ ਕਰ ਰਹੇ ਹਨ। ਇਸ ਦੌਰਾਨ ਕਾਂਗ੍ਰੇਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਵੀ ਪੁਲਵਾਮਾ ਹਮਲੇ ਤੇ ਆਪਣੀ ਰਾਇ ਦਿੱਤੀ ਸੀ। Sidhu sacked Kapil Show ਜਿਸ ਤੋਂ ਬਾਅਦ ਨਵਜੋਤ ਨੂੰ ਟ੍ਰੋਲ ਕੀਤਾ ਜਾਣ

ਦੋਸਤ ਦੀ ਯਾਦ ‘ਚ ਰੋ ਪਏ ਸਿੱਧੂ ਮੂਸੇਵਾਲਾ

Sukhbir Badal drama created headlines Sidhu

ਸੁਰਖ਼ੀਆਂ ‘ਚ ਬਣੇ ਰਹਿਣ ਲਈ ਡਰਾਮੇਬਾਜ਼ੀ ਕਰਦੈ ਸਿੱਧੂ: ਸੁਖਬੀਰ ਬਾਦਲ

Sukhbir Badal drama created headlines Sidhu : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਉੱਤੇ ਹਮਲਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਨਵ ਨਿਯੁਕਤ ਪ੍ਰਧਾਨ ਸ਼ਵੇਤ ਮਲਿਕ ਨੇ ਸਿੱਧੂ ਉੱਤੇ ਨਿਸ਼ਾਨੇ ਸਾਧੇ ਹਨ। ਸੁਖਬੀਰ ਨੇ ਕਿਹਾ ਕਿ ਸਿੱਧੂ ਦਾ

sidhu

ਹੁਣ ਅੰਮ੍ਰਿਤਸਰ ਦੇ ਇਸ ਕੌਂਸਲਰ ਨੇ ਖੋਲ੍ਹਿਆ ਸਿੱਧੂ ਖਿ਼ਲਾਫ਼ ਮੋਰਚਾ, ਦਿੱਤੀ ਇਹ ਨਸੀਹਤ

ਅੰਮ੍ਰਿਤਸਰ : ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਕਾਂਗਰਸ ਸਰਕਾਰ ਵਿੱਚ ਮੰਤਰੀ ਬਣੇ ਹਨ, ਉਦੋਂ ਤੋਂ ਹੀ ਉਨ੍ਹਾਂ ਦਾ ਕਿਤੇ ਨਾ ਕਿਤੇ ਵਿਰੋਧ ਹੁੰਦਾ ਆ ਰਿਹਾ ਹੈ। ਵੈਸੇ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਕਾਂਗਰਸ ਦੀ ਇੱਕ ਲਾਬੀ ਨਵਜੋਤ ਸਿੱਧੂ ਦੇ ਕਾਂਗਰਸ ਵਿੱਚ ਆਉਣ ਤੋਂ ਨਾਖ਼ੁਸ਼ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਖਿ਼ਲਾਫ਼

ਅੰਮ੍ਰਿਤਸਰ 'ਚ ਅੱਗ ਲੱਗਣ ਨਾਲ 300 ਏਕੜ ਫਸਲ ਜਲਕੇ ਹੋਈ ਰਾਖ

ਅੰਮ੍ਰਿਤਸਰ ‘ਚ ਅੱਗ ਲੱਗਣ ਨਾਲ 300 ਏਕੜ ਫਸਲ ਜਲਕੇ ਹੋਈ ਰਾਖ

ਅੰਮ੍ਰਿਤਸਰ : ਓਠੀਆਂ ਪਿੰਡ ਵਿੱਚ ਤੂਫਾਨ ਦੇ ਕਾਰਨ ਉੱਚ ਸਮਰੱਥਾ ਦੀ ਤਾਰ ਟੁੱਟ ਜਾਣ ਨਾਲ ਸ਼ਾਟ ਸਰਕਿਟ ਦੀ ਵਜ੍ਹਾ ਨਾਲ ਲੱਗੀ ਅੱਗ ਵਿੱਚ 300 ਏਕੜ ਕਣਕ ਦੀ ਫਸਲ ਜਲਕੇ ਰਾਖ ਹੋ ਗਈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸਾਂਗਾ ਨੇ ਕਿਹਾ , ਤੂਫਾਨ ਦੇ ਕਾਰਨ ਉੱਚ ਸਮਰੱਥਾ ਦੀ ਤਾਰ ਦੇ ਖੇਤ ਵਿੱਚ ਡਿੱਗ ਜਾਣ ਨਾਲ

ਭ੍ਰਿਸ਼ਟਾਚਾਰ ਦੇ ਖਿਲਾਫ ਸਿੱਧੂ ਹੋਏ ਸਿੱਧੇ

ਫਗਵਾੜਾ: ਪੰਜਾਬ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਗਵਾੜਾ ਦਾ ਅਚਨਚੇਤ ਦੌਰਾ ਕਰਦੇ ਹੋਏ ਸ਼ਹਿਰ ਵਿਚ ਨਗਰ ਨਿਗਮ ਅਤੇ ਸੀਵਰੇਜ ਬੋਰਡ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਅਤੇ ਨਿਗਮ ਕਮੀਸ਼ਨਰ ਦੀ ਕਈ ਮਾਮਲਿਆਂ ਵਿਚ ਖਿੰਚਾਈ ਕੀਤੀ। ਸਿੱਧੂ ਨੇ ਨਗਰ ਨਿਗਮ ਕਮੀਸ਼ਨਰ ਸਮੇਤ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ

Navjot Singh Sidhu

ਭ੍ਰਿਸ਼ਟਾਚਾਰ ਖਿਲਾਫ ਸਖਤ ਹੋਏ ਨਵਜੋਤ ਸਿੰਘ ਸਿੱਧੂ

ਗੁਰਦਾਸਪੁਰ:-ਸੂਬੇ ‘ਚ ਪਿਛਲੀ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ‘ਚ ਵੱਡੇ ਪੱਧਰ ‘ਤੇ ਧੱਕੇਸ਼ਾਹੀ ਹੋਈ ਹੈ ਅਤੇ ਇਸ ‘ਚ ਸ਼ਾਮਲ ਕਿਸੇ ਵੀ ਅਧਿਕਾਰੀ ਨੂੰ ਛੱਡਿਆਂ ਨਹੀਂ ਜਾਵੇਗਾ। ਉਕਤ ਵਿਚਾਰ ਸਥਾਨਕ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਸਿੱਧੂ ਨੇ ਕਿਹਾ ਕਿ ਉਹ ਹਲਕਾ

ਕੈਪਟਨ ਤੇ ਸਿੱਧੂ ਹੁਣ ਯੂ.ਪੀ. ‘ਚ ਵੀ ਕਰਨਗੇ ਪ੍ਰਚਾਰ

ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਫ੍ਰੀ ਹੋ ਜਾਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਸੰਸਦ ਮੈਂਬਰ ਅਤੇ ਵਿਧਾਇਕਾਂ ਵਲੋਂ ਉੱਤਰ ਪ੍ਰਦੇਸ਼ ਚੋਣਾਂ ‘ਚ ਕਾਂਗਰਸ-ਸਪਾ ਉਮੀਦਵਾਰਾਂ ਦੇ ਪੱਖ ‘ਚ ਪ੍ਰਚਾਰ ਕੀਤਾ ਜਾਵੇਗਾ। ਕਾਂਗਰਸ ਹਲਕਿਆਂ ਤੋਂ ਪਤਾ ਚੱਲਿਆ ਹੈ ਕਿ ਕਾਂਗਰਸ ਲੀਡਰਸ਼ਿਪ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ

ਸਿੱਧੂ ਨੇ ਕੇਜਰੀਵਾਲ ਨੂੰ ਦੱਸਿਆ ਕਾਲਾ ਅੰਗਰੇਜ਼

Sidhu v/s Kejriwal

ਸਿੱਧੂ ਨੇ ਕੇਜਰੀਵਾਲ ਨੂੰ ਦੱਸਿਆ ਕਾਲਾ ਅੰਗਰੇਜ਼

ਪੂਰੇ ਪੰਜਾਬ ਚ ਭਾਵੇਂ ਮੀਂਹ  ਤੋਂ  ਬਾਅਦ ਤਾਪਮਾਨ ‘ਚ ਗਿਰਾਵਟ ਆਈ ਹੈ ਪਰ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਪਾਰਾ ਪੂਰੇ ਸਿਖਰਾਂ ‘ਤੇ ਹੈ ਅਤੇ ਵੱਖ -ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇੱਕ ਦੂਜੇ ਤੇ ਤਿੱਖੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਉੱਥੇ ਹੀ  ਨਵਜੋਤ ਸਿੰਘ ਸਿੱਧੂ ਨੇ ਵੀ ਟਵਿੱਟਰ ਦੇ ਰਾਹੀਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਆਪਣੀ ਭੜਾਸ

ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੇ ਠੇਕਿਆਂ ‘ਤੇ ਛਾਪੇਮਾਰੀ

ਕਪੂਰਥਲਾ : ਪੰਜਾਬ ਵੱਲੋਂ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫਸਰ ਕਪੂਰਥਲਾ-ਕਮ-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗਠਿਤ ਵਿਸ਼ੇਸ਼ ਟੀਮਾਂ ਵੱਲੋਂ ਸ਼ਰਾਬ ਦੇ ਠੇਕਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਲਾਇਸੈਂਸ ਵੀ ਚੈੱਕ ਕੀਤੇ ਗਏ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਚ ਸਿੱਧੂ ਨੇ ਦੱਸਿਆ ਕਿ ਵਿਸ਼ੇਸ਼ ਟੀਮਾਂ

‘ਗੁਰੂ ਦੇ ਗੁਰੂ’ ਯਾਨੀ ਅਰੁਣ ਜੇਤਲੀ ਦੀ ਸਿੱਧੂ ਨੂੰ ਨਸੀਹਤ

Arun jaitley

‘ਗੁਰੂ ਦੇ ਗੁਰੂ’ ਯਾਨੀ ਅਰੁਣ ਜੇਤਲੀ ਦੀ ਸਿੱਧੂ ਨੂੰ ਨਸੀਹਤ 

ਨਾਮਜ਼ਦਗੀ ਦਾਖਲ ਕਰਨ ਦੇ ਦੌਰ ਤੋਂ ਬਾਅਦ ਹਰ ਸਿਆਸੀ ਪਾਰਟੀ ਵੱਲੋਂ ਆਪਣੀ ਪੂਰੀ ਤਾਕਤ ਚੋਣ ਪ੍ਰਚਾਰ ਦੇ ਵਿੱਚ ਲਗਾਈ ਜਾ ਰਹੀ ਹੈ ਅਤੇ ਹਰ ਪਾਰਟੀ ਆਪਣੇ ਸਟਾਰ ਕੈਂਪੇਨਰਾਂ ਰਾਹੀਂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ।  ਇਸ ਦੇ ਚਲਦਿਆਂ ਵਿੱਤ ਮੰਤਰੀ ਅਰੁਣ ਜੇਤਲੀ  ਪੰਜਾਬ ਪਹੁੰਚੇ।  ਅੰਮ੍ਰਿਤਸਰ ਚ ਪ੍ਰੈਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਵਿਰੋਧੀ ਧਿਰ ‘ਤੇ ਕਈ ਸਿਆਸੀ

Parkash-Singh-Badal-CM-Punjab

ਕੈਪਟਨ ਅਤੇ ਸਿੱਧੂ ’ਤੇ ਮੁੱਖ ਮੰਤਰੀ ਬਾਦਲ ਦਾ ਵੱਡਾ ਬਿਆਨ 

ਭਾਵੇ ਪੰਜਾਬ ਸਮੇਤ ਉਤਰੀ ਭਾਰਤ ‘ਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਪੰਜਾਬ ਦਾ ਸਿਆਸੀ ਤਾਪਮਾਨ ਸਿਖਰਾਂ ‘ਤੇ ਪਹੁੰਚਿਆਂ ਹੋਇਆ ਹੈ। ਇਸੇ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਲੰਬੇ ਹੱਥੀ ਲਿਆ। ਆਪਣੇ ਸੰਬੋਧਨ ‘ਚ ਜਿੱਥੇ ਮੁੱਖ ਮੰਤਰੀ ਬਾਦਲ ਨੇ

ਨਵਜੋਤ ਸਿੱਧੂ ਨੇ ਭਰਿਆ ਆਪਣਾ ਨਾਮਜ਼ਦਗੀ ਪਰਚਾ

Shiromani-akalidal-logo

ਸ਼੍ਰੋਮਣੀ ਅਕਾਲੀ ਦਲ ਨੇ ਨਵਜੋਤ ਸਿੱਧੂ ਨੂੰ ਵਿਖਾਇਆ ਸ਼ੀਸ਼ਾ

ਚੰਡੀਗੜ, 17 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ‘ਨਵਜੰਮੇ ਆਗੂ’ ਨਵਜੋਤ ਸਿੱਧੂ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਮੰਦੀ ਅਤੇ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਕਾਲਾਂਵਾਲੀ ਸੀਟ ‘ਤੇ ਉਹਨਾਂ ਨੇ ਅਕਾਲੀ ਦਲ ਖਿਲਾਫ ਧੂੰਆਂਧਾਰ ਦੁਸ਼ਪ੍ਰਚਾਰ ਕੀਤਾ ਸੀ, ਉਸ ਸੀਟ ‘ਤੇ ਭਾਰੀ ਬਹੁਮਤ ਨਾਲ

ਸਿੱਧੂ ਹੈ ਹਿਊਮਨ ਬੰਬ-ਸੁਖਬੀਰ ਬਾਦਲ

ਸਿੱਧੂ ਨੇ ਖੁਦ ਆਪਣਾ ਹੀ ਬਣਾਇਆ ਮਜ਼ਾਕ : ਹਰਸਿਮਰਤ ਬਾਦਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ