Tag: , , ,

ਅਮਰੀਕਾ : ਫਲੋਰਿਡਾ ‘ਚ ਗੋਲੀਬਾਰੀ, 2 ਦੀ ਮੌਤ, 1 ਮਹਿਲਾ ਜ਼ਖਮੀ

Florida shooting after funeral ਫਲੋਰਿਡਾ ਵਿੱਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਤੇ ਇਕ ਮਹਿਲਾ ਜ਼ਖਮੀ ਹੈ| ਰਿਵੇਰਾ ਬੀਚ ਦੀ ਪੁਲਸ ਮੁਤਾਬਕ ਵਿਕਟਰੀ ਸਿਟੀ ਚਰਚ ਦੇ ਨੇੜੇ ਗੋਲੀਬਾਰੀ ਹੋਈ, ਜਿਸ ਵਿੱਚ 15 ਸਾਲ ਦੇ ਲੜਕੇ ਤੇ 47 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ| ਪੁਲਸ ਮੁਤਾਬਕ ਫਲੋਰਿਡਾ ਦੀ ਇਕ ਚਰਚ

‘ਬੇਹੱਦ 2’ ਦੇ ਸੈੱਟ ‘ਤੇ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਇਹ ਅਦਾਕਾਰ

Rajat verma injured during shoot: ਟੀ.ਵੀ ਰਿਐਲਿਟੀ ਸ਼ੋਅ ‘ਬੇਹੱਦ 2’ ਦੀ ਸ਼ੂਟਿੰਗ ਦੌਰਾਨ ਇਕ ਹਾਦਸਾ ਵਾਪਰ ਗਿਆ ਜਿਸ ਕਾਰਨ ਮੁੱਖ ਕਲਾਕਾਰ ਰੱਜਤ ਵਰਮਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ, ਹਾਲਾਂਕਿ ਰੱਜਤ ਦਾ ਕਹਿਣਾ ਹੈ ਕਿ ਉਹ ਜਲਦ ਹੀ ਠੀਕ ਹੋ ਕੇ ਸ਼ੂਟਿੰਗ ’ਤੇ ਵਾਪਸ ਪਰਤ ਆਉਣਗੇ। ਮੌਕੇ ’ਤੇ ਮੌਜ਼ੂਦ ਲੋਕਾਂ ਮੁਤਾਬਕ ਸ਼ੂਟਿੰਗ ਦੌਰਾਨ ਆਪਣਾ

ਰਾਖੀ ਸਾਵੰਤ ਨੇ ਪਾਕਿਸਤਾਨੀ ਝੰਡੇ ‘ਚ ਸ਼ੇਅਰ ਕੀਤੀ ਤਸਵੀਰ, ਲੋਕਾ ਨੇ ਕੀਤੇ ਭੱਦੇ ਕਮੈਂਟ

Rakhi Sawant Poses Pakistan Flag : ਡਰਾਮਾ ਕੁਈਨ ਦੇ ਨਾਮ ਤੋਂ ਫੇਮਸ ਰਾਖੀ ਸਾਵੰਤ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਕੁੱਝ ਸਮਾਂ ਪਹਿਲਾਂ ਉਹ ਦੀਪਕ ਕਲਾਲ ਦੇ ਨਾਲ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਸੀ। ਇੱਕ ਵਾਰ ਫਿਰ ਰਾਖੀ ਸਾਵੰਤ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਸਵੀਰਾਂ ਦੀ

ਕਾਮਨਵੈਲਥ ਖੇਡਾਂ ‘ਚ ਭਾਰਤ ਨੇ ਜਿੱਤੇ 2 ਹੋਰ ਮੈਡਲ

ਯੂ-ਟਿਊਬ ਹੈੱਡਕੁਆਟਰ ‘ਚ ਗੋਲੀਬਾਰੀ, 4 ਜ਼ਖਮੀ

youtube headquarter: ਵਾਸ਼ਿੰਗਟਨ :- ਅਮਰੀਕਾ ‘ਚ ਉੱਤਰੀ ਕੈਲੇਫੋਰਨੀਆ ਦੀ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯੂ-ਟਿਊਬ ਹੈੱਡਕੁਆਟਰ ‘ਚ ਇਕ ਬੰਦੂਕਧਾਰੀ ਦੇ ਹੋਣ ਦੀ ਖਬਰ ਮਿਲੀ ਸੀ। ਯੂ-ਟਿਊਬ ਦੇ ਸੈਨ ਬਰੂਨੂ ‘ਚ ਸਥਿਤ ਯੂ-ਟਿਊਬ ਹੈੱਡਕੁਆਟਰ ‘ਚ ਇਹ ਘਟਨਾ ਵਾਪਰੀ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ੱਕੀ ਔਰਤ ਦੀ ਲਾਸ਼ ਬਰਾਮਦ ਹੋਈ

ਇਸ ਟੀਵੀ ਸ਼ੋਅ ‘ਚ ਜਾਣਾ ਰਾਜਕੁਮਾਰ ਰਾਵ ਨੂੰ ਪਿਆ ਮਹਿੰਗਾ,ਟੁੱਟੀ ਲੱੱਤ

ਇਹਨਾਂ ਦਿਨਾਂ ਵਿੱੱਚ ਸਿਤਾਰੀਆਂ ਨੂੰ ਆਪਣੀ ਫਿਲਮਾਂ ਨੂੰ ਪ੍ਰਮੋਟ ਕਰਣ ਲਈ ਵੱਖ-ਵੱਖ ਟੀਵੀ ਸ਼ੋਅਜ਼ ਵਿੱਚ ਜਾਂਦੇ ਵੇਖਿਆ ਜਾ ਸਕਦਾ ਹੈ।ਜਿੱਥੇ ਉਨ੍ਹਾਂਨੂੰ ਉਹ ਸਭ ਕਰਨਾ ਪੈਂਦਾ ਹੈ ਜੋ ਸ਼ੋਅ ਦੀ ਜ਼ਰੂਰਤ ਹੁੰਦੀ ਹੈ।ਫਿਲਮ ਪ੍ਰਮੋਟ ਕਰਣ ਦੀ ਲਈ ਉਹ ਉਸ ਤਰ੍ਹਾਂ ਦੇ ਕੰੰਮ ਕਰ ਲੈਂਦੇ ਹਨ ਜੋ ਉਹਨਾਂ ਲਈ ਮੁਸੀਬਤ ਦਾ ਕਾਰਨ ਬਣ ਜਾਂਦੇ ਹਨ।ਹਾਲ ਹੀ ਵਿੱਚ

ਸ਼ੂਟਿੰਗ ਦੌਰਾਨ 14 ਵਾਰ ਬੇਹੋਸ਼ ਹੋਈ ਸੀ ਆਲਿਆ, ਖੁਦ ਕੀਤਾ ਖੁਲਾਸਾ

ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਦੀ ਫਿਲਮ ‘ਸਟੂਡੈਂਟ ਆਫ ਦਿ ਈਅਰ’ ਨੂੰ 19 ਅਕਤੂਬਰ 5 ਸਾਲ ਹੋ ਗਏ ਹਨ। ਕਰਨ ਨੇ ਫਿਲਮ ‘ਚ ਤਿੰਨ ਨਵੇਂ ਚਿਹਰੇ ਆਲਿਆ ਭੱਟ, ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਨੂੰ ਲਾਂਚ ਕੀਤਾ ਸੀ। ਅੱਜ ਇਹ ਤਿੰਨੇਂ ਸਟਾਰਜ਼ ਇੰਡਸਟਰੀ ‘ਚ ਚੰਗੀ ਜਗ੍ਹਾ ਬਣਾ ਚੁੱਕੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫਿਲਮ

ਪਹਿਲੀ ਵਾਰ ਰਿਸ਼ੀ ਕਪੂਰ ਨਜ਼ਰ ਆ ਰਹੇ ਹਨ ਅਜਿਹੇ ਕਿਰਦਾਰ ‘ਚ

ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜੋ ਕਿ ਹੈਰਾਨ ਕਰਨ ਵਾਲਾ ਹੈ। ਜੀ ਹਾਂ, ਸਾਹਮਣੇ ਆਏ ਇਸ ਲੁੱਕ ‘ਚ ਰਿਸ਼ੀ ਪਠਾਨੀ ਅੰਦਾਜ਼ ‘ਚ ਦਿਖਾਈ ਦੇ ਰਹੇ ਹਨ। ਦਰਸਅਲ ਰਿਸ਼ੀ ਦਾ ਇਹ ਲੁੱਕ ਉਨ੍ਹਾਂ ਦੀ ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ ‘ਮੁਲਕ’ ਦਾ ਹੈ ਜਿਸ ‘ਚ ਉਹ ਪਹਿਲੀ ਵਾਰ ਉਮਰਦਰਾਜ਼ ਪਠਾਨੀ ਸ਼ਖਸ

ਹੌਟ ਅਦਾਕਾਰਾ ਤਾਪਸੀ ਪਨੂੰ ਇਸ ਐਕਟਰ ਦੀ ਬਣੇਗੀ ਨੂੰਹ

ਅਦਾਕਾਰਾ ਤਾਪਸੀ ਪੰਨੂ ਨੇ ਇੱਥੇ ਫਿਲਮ ਨਿਰਦੇਸ਼ਕ ਅਨੁਭਵ ਸਿਨਹਾ ਦੀ ਥ੍ਰਿਲਰ ਫਿਲਮ ‘ਮੁਲਕ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਿਕ ਤਾਪਸੀ ਇਸ ਫਿਲਮ ਵਿਚ ਮਸ਼ਹੂਰ ਅਦਾਕਾਰਾ ਰਿਸ਼ੀ ਕਪੂਰ ਦੀ ਨੂੰਹ ਦਾ ਕਿਰਦਾਰ ਨਿਭਾਏਗੀ ਅਤੇ ਇਕ ਵਕੀਲ ਦੇ ਰੂਪ ਵਿਚ ਦਿਖੇਗੀ। ਤਾਪਸੀ ਨੇ ਕਿਹਾ ਕਿ ਮਨੋਰੰਜਕ ਫਿਲਮ ਕਰ ਕੇ ਇਕ ਬ੍ਰੇਕ ਲੈਣ ਤੋਂ ਬਾਅਦ ਮੈਂ

1938 ਦੇ ਪੰਜਾਬ ਦਾ ਦੀਦਾਰ ਕਰਵਾਏਗੀ ਰਣਜੀਤ ਬਾਵਾ ਦੀ ਫਿਲਮ ‘ਭਲਵਾਨ ਸਿੰਘ’

ਪੰਜਾਬੀ ਨਾਮੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੀ ਨਵੀਂ ਆਉਣ ਵਾਲੀ ਪੰਜਾਬੀ ਫਿਲਮ ‘ਭਲਵਾਨ ਸਿੰਘ’ ਇਨੀ ਦਿਨੀਂ ਕਾਫੀ ਲਾਈਮਲਾਈਟ ‘ਚ ਹੈ। ਇਹ ਫਿਲਮ ਆਜ਼ਾਦੀ ਤੋਂ ਪਹਿਲਾਂ 1938 ਦੇ ਪੰਜਾਬ ਦੀ ਕਹਾਣੀ ‘ਤੇ ਆਧਾਰਿਤ ਹੈ।ਇਸ ਨੂੰ ਸੁਖਰਾਜ ਸਿੰਘ ਨੇ ਲਿਖਿਆ ਹੈ ਅਤੇ ਫਿਲਮ ਦਾ ਡਾਇਰੈਕਟਰ ਪਰਮਸ਼ਿਵ (ਡਾਇਰੈਕਟਰ ਅਨੁਰਾਗ ਸਿੰਘ ਦਾ ਸਾਲਾ) ਹੈ। ਫਿਲਮ ‘ਚ ਮੁੱਖ ਭੂਮਿਕਾ

ISIS release new video

ਆਈ.ਐੱਸ. ਵਲੋਂ ਵੇਗਾਸ ‘ਤੇ ਹਮਲੇ ਤੋਂ ਪਹਿਲਾਂ ਜਾਰੀ ਕੀਤੀ ਗਈ ਸੀ ਇਕ ਵੀਡੀਓ

ਅਮਰੀਕਾ: ਆਈ. ਐੱਸ. ਆਈ. ਐੱਸ. ਨੇ ਬੀਤੇ ਮਈ ਮਹੀਨੇ ਵਿਚ ਇਕ ਪ੍ਰਾਪੇਗੰਡਾ ਵੀਡੀਓ ਜਾਰੀ ਕੀਤੀ ਸੀ, ਜਿਸ ਵਿਚ ਵੇਗਾਸ ‘ਤੇ ਹਮਲਾ ਕਰਨ ਬਾਰੇ ਹਦਾਇਤ ਕੀਤੀ ਗਈ ਸੀ। ਲਾਸ ਵੇਗਾਸ ਦੀ ਪੁਲਿਸ ਅਤੇ ਅੱਤਵਾਦ ਰੋਕੂ ਅਧਿਕਾਰੀ ਇਕ ਅੱਤਵਾਦੀ ਗਰੁੱਪ ਵਲੋਂ ਜਾਰੀ 44 ਮਿੰਟ ਦੀ ਭਿਆਨਕ ਵੀਡੀਓ ਤੋਂ ਪੂਰੀ ਤਰ੍ਹਾਂ ਚੌਕਸ ਹੋ ਗਏ ਸਨ, ਜਿਸ ਵਿਚ ਅੱਤਵਾਦੀਆਂ

ਰਣਵੀਰ ਸਿੰਘ ਦੇ ਨਕਸ਼ੇ ਕਦਮ ‘ਤੇ ਚੱਲੇ ਟਾਈਗਰ ਸ਼ਰਾਫ,ਫਿਲਮ ਦੇ ਉਠਾਇਆ ਵੱਡਾ ਕਦਮ

ਮੁੰਬਈ—ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਇੱਕ ਅਜਿਹੇ ਅਭਿਨੇਤਾ ਬਣ ਗਏ ਹਨ ਜੋ ਆਪਣੇ ਕਿਰਦਾਰ ਨੂੰ ਅਰੌਜਿਨਲ ਦਿਖਾਉਂਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।ਉਹ ਚਾਹੇ ਵੱਡੇ ਪਰਦੇ ‘ਤੇ ਮਾਰਸ਼ਲ ਆਰਟ ਦਿਖਾਉਂਣਾ ਹੋਵੇ ਜਾਂ ਫਿਰ ਡਾਂਸ ਦੇ ਸਕਿੱਲ ਹੋਣ ਉਹ ਕਦੇ ਵੀ ਪਿੱੱਛੇ ਨਹੀਂ ਹੱਟਦੇ।ਇਹਨਾਂ ਦਿਨਾਂ ਵਿੱਚ ਉਹ ਆਪਣੀ ਆਉਣ ਵਾਲੀ ਫਿਲਮ ਬਾਗੀ 2 ਦੇ

1ਲੱਖ 60 ਹਜਾਰ ਦੀ ਰਕਮ ਲੈ ਕੇ ਆ ਰਹੇ ਵਿਅਕਤੀਆਂ 'ਤੇ ਚੱਲੀ ਗੋਲੀ

1ਲੱਖ 60 ਹਜਾਰ ਦੀ ਰਕਮ ਲੈ ਕੇ ਆ ਰਹੇ ਵਿਅਕਤੀਆਂ ‘ਤੇ ਚੱਲੀ ਗੋਲੀ

ਫਰੀਦਕੋਟ(ਡਿੰਪੀ ਸੰਧੂ) : ਫਰੀਦਕੋਟ ਵਿਚ ਲਗਤਾਰ ਹੋ ਰਹੀਆ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆ। ਆਏ ਦਿਨ ਹੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ। ਫਰੀਦਕੋਟ ਵਿੱਚ ਕਾਫੀ ਘਟਨਾਂ ਹੋ ਚੁੱਕੀਆ ਹਨ ਪਰ ਪੁਲਿਸ ਦਾ ਹੱਥ ਹਰ ਵਾਰ ਖਾਲੀ ਨਜ਼ਰ ਆਉਂਦਾ ਹੈ। ਫਰੀਦਕੋਟ ਤੋਂ ਮੋਗਾ ਰੋਡ ਤੇ ਪਿੰਡ ਟਿਹਣਾ ਦੇ ਕੋਲ ਨਿੱਜੀ ਕੰਪਨੀ

ਆਪਸੀ ਰੰਜਿਸ਼ ਕਾਰਨ ਚੱਲੀ ਗੋਲੀ ‘ਚ ਇੱਕੋ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ

ਮੁਹਾਲੀ: ਇੱਥੋਂ ਨਜ਼ਦੀਕ ਪਿੰਡ ਸੋਹਾਣਾ ਦੇ ਢਾਬੇ ‘ਤੇ ਆਪਸੀ ਰੰਜਿਸ਼ ਕਾਰਨ ਚੱਲੀ ਗੋਲੀ ‘ਚ ਇੱਕ ਪਰਿਵਾਰ ਦੇ ਤਿੰਨ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸੋਹਾਣਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ‘ਚ ਕਰਤਾਰ ਸਿੰਘ, ਤਰਲੋਕ ਸਿੰਘ ਅਤ ਹਨੀ ਸਿੰਘ ਸ਼ਾਮਿਲ ਹਨ ਜਿਨ੍ਹਾਂ ‘ਚੋਂ ਤਰਲੋਕ ਸਿੰਘ ਦੀ ਹਾਲਤਾ ਜ਼ਿਆਦਾ ਗੰਭੀਰ

ਕਰੀਨਾ ਬੇਟੇ ਤੈਮੂਰ ਨੂੰ ਛੱਡ ਕਿੱੱਥੇ ਜਾ ਰਹੀ ਹੈ!

ਕਰੀਨਾ ਅਤੇ ਸੈਫ ਅਲੀ ਦਾ ਫੇਵਰਟ ਪਲੇਸ ਲੰਦਨ ਹੈ ਇਹ ਤਾਂ ਸਭ ਜਾਣਦੇ ਹਾਂ ਪਰ ਕਰੀਨਾ ਆਪਣੇ 3 ਮਹੀਨਿਆਂ ਦੇ ਬੇਟੇ ਤੈਮੂਰ ਨੂੰ ਛੱਡ ਕੇ ਪਤੀ ਸੈਫ ਕੋਲ ਲੰਦਨ ਵੀ ਜਾ ਸਕਦੀ ਹੈ ਇਹ ਸ਼ਾਇਦ ਹੀ ਕੋਈ ਸੋਚ ਸਕਦਾ ਹੈ। ਦੱਸ ਦਈਏ ਕਿ ਸੈਫ ਅਲੀ ਖਾਨ ਲੰਦਨ ‘ਚ ਆਪਣੀ ਅਗਲੀ ਫਿਲਮ ‘ਸ਼ੈਫ’ ਦੀ ਸ਼ੂਟਿੰਗ ਕਰ ਰਹੇ

Roshan-Prince-Rubina-Bajwa

ਰੌਸ਼ਨ ਪ੍ਰਿੰਸ ਅਤੇ ‘ਸਰਗੀ’ ਵਾਲੀ ਰੁਬੀਨਾ ਬਾਜਵਾ ਦਾ ਵਿਆਹ..

ਰੌਸ਼ਨ ਪ੍ਰਿੰਸ ਇਕ ਵਾਰ ਫੇਰ ਤਿਆਰ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਵਾਂ ਫੇਰੇ’ ਦੇ ਲਈ।ਹਾਲ ਹੀ ਵਿਚ ਰੌਸ਼ਨ ਪ੍ਰਿੰਸ ਅਤੇ ਹੋਰਨਾਂ ਕਲਾਕਾਰਾਂ ਨੇ ਨਵੀਂ ਫ਼ਿਲਮ ‘ਲਾਵਾਂ ਫੇਰੇ’ ਦਾ ਪੋਸਟਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਇਸ ਫ਼ਿਲਮ ਵਿਚ ਰੌਸ਼ਨ ਪ੍ਰਿੰਸ ਅਤੇ ਹਾਲ ਹੀ ਵਿਚ ਆਪਣੀ ਪਲੇਠੀ ਫ਼ਿਲਮ ਕਰ ਚੁੱਕੀ ਰੁਬੀਨਾ ਬਾਜਵਾ ਅਹਿਮ ਭੂਮਿਕਾ ਵਿਚ ਨਜ਼ਰ

ਅਕਸ਼ੇ ਨੇ ਸ਼ੁਰੂ ਕੀਤੀ ‘ਪੈਡਮੈਨ’ ਦੀ ਸ਼ੂਟਿੰਗ

Attention… ਅਕਸ਼ੇ ਕੁਮਾਰ ਦੀ ਸਪੀਡ ਕਿਸੇ ਐਕਸਪ੍ਰੈਸ ਟ੍ਰੇਨ ਤੋਂ ਵੀ ਤੇਜ ਚੱਲ ਰਹੀ ਹੈ। ਉਸਦੀ ਪਿਛਲੀ ਫਿਲਮ ‘ਟਾਇਲਟ-ਏਕ ਪ੍ਰੇਮ ਕਥਾ’ ਦੀ ਸ਼ੂਟਿੰਗ ਪੂਰੀ ਹੋਣ ਵਾਲੀ ਹੈ ਅਤੇ ਉਸਦੀ ਇੱਕ ਹੋਰ ਫਿਲਮ ‘ਨਾਮ ਸ਼ਬਾਨਾ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਹੁਣ ਖਬਰ ਹੈ ਕਿ ਅੱਕੀ ਨੇ ਆਪਣੀ ਆਉਣ ਵਾਲੀ ਫਿਲਮ ਵੀ ਸ਼ੁਰੂ ਕਰ ਦਿੱਤੀ ਹੈ। ਇਸ

ਮਾਨਸਾ ‘ਚ ਚੱਲੀ ਗੋਲੀ, ਦੋ ਦੀ ਮੌਤ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਕ ਹਿੱਸੇ ਵਿਚ ਹਿੰਸਾ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਿਕ ਮਾਨਸਾ ਜ਼ਿਲ੍ਹੇ ਦੇ ਬਰੇਟਾ ਵਿਚ ਐਤਵਾਰ ਦੀ ਸੇਵਰ ਕੁਝ ਨਕਾਬਪੋਸ਼ ਲੋਕਾਂ ਨੇ ਤਿੰਨ ਕਾਂਗਰਸੀ ਸਮਰਥਕਾਂ ਨੂੰ ਗੋਲੀ ਮਾਰ ਦਿੱਤੀ। ਦੋ ਸਮਰਥਕਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਅਤੇ ਇਕ ਗੰਭੀਰ ਜ਼ਖਮੀ ਦੱਸਿਆ ਜਾ

Ranjit Bawa for Bhalwan Singh Movie

ਰਣਜੀਤ ਬਾਵਾ ਦੀ ਫ਼ਿਲਮ ਭਲਵਾਨ ਸਿੰਘ ਦੀ ਸ਼ੂਟਿੰਗ ਸ਼ੁਰੂ

‘ਜੱਟ ਦੀ ਅਕਲ’ ਗੀਤ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਲੋਕ ਗਾਇਕ ਰਣਜੀਤ ਬਾਵਾ ਪੰਜਾਬੀ ਇੰਡਸਟਰੀ ‘ਚ ਦਿਨ-ਬ-ਦਿਨ ਬੁਲੰਦੀਆਂ ਨੂੰ ਛੂਹ ਰਿਹਾ ਹੈ। ਰਣਜੀਤ ਬਾਵੇ ਨੇ ਗਾਇਕੀ ‘ਚ ਨਾਮ ਤਾਂ ਬਣਾਇਆ ਹੀ ਨਾਲ-ਨਾਲ ਆਪਣਾ ਨਾਮ ਫ਼ਿਲਮੀ ਕਿਰਦਾਰ ਵਿਚ ਵੀ ਸ਼ਾਮਿਲ ਕਰਵਾਇਆ। ਹਾਲ ਹੀ ਵਿਚ ਆਈ ਫ਼ਿਲਮ ‘ਸਰਵਨ’ ਦੇ ਵਿਚ ਬਾਵੇ ਦੇ ਕੱਚੇ ਮਾਸਟਰ ਦੇ

ISSF-shooting-Jitu-rai

ISSF ਸ਼ੂਟਿੰਗ ਵਿਸ਼ਵ ਕੱਪ – ਜੀਤੂ ਰਾਏ ਨੇ ਜਿੱਤਿਆ ਕਾਂਸੀ ਦਾ ਤਮਗਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ