Tag: , , , , , , , ,

ਬਾੱਕਸ ਆਫਿਸ ‘ਤੇ ਅਗਲੀ ਦੀਵਾਲੀ ‘ਤੇ ਕਿਸ ਦੀ ਟੱਕਰ?

ਬਾਲੀਵੁੱਡ ਦੇ ਸਿੰਘਮ ਅਜੇ ਦੇਵਗਨ ਅਤੇ ਖਿਡਾਰੀ ਅਕਸ਼ੇ ਕੁਮਾਰ ਦੀਆਂ ਫਿਲਮਾਂ ਅਗਲੇ ਸਾਲ ਦੀਵਾਲੀ ਤੇ ਟਕਰਾਉਣ ਜਾ ਰਹੀਆਂ ਹਨ।ਹਾਲ ਹੀ ਵਿਚ ਦੀਵਾਲੀ ਤੇ ਅਜੇ ਦੇਵਗਨ ਦੀ ਫਿਲਮ ‘ਸ਼ਿਵਾਏ’ਦੀ ਟੱਕਰ ਕਰਨ ਜੌਹਰ ਦੀ ਫਿਲਮ “ਐ ਦਿਲ ਹੈ ਮੁਸ਼ਕਿਲ”ਨਾਲ ਹੋਈ ਸੀ ।ਹੁਣ ਉਨ੍ਹਾਂ ਦੀ ਅਗਲੇ ਸਾਲ ਵੀ ਇਕ ਹੋਰ ਫਿਲਮ ਦੀ ਟੱਕਰ ਅਕਸ਼ੇ ਦੀ ਫਿਲਮ ਨਾਲ ਹੋਣ

ਸੰਜੇ ਦੱਤ ਦੀ ਅਗਲੀ ਫਿਲਮ “ਭੂਮੀਂ” ਸ਼ਿਵਾਏ ਨਾਲ ਪ੍ਰਭਾਵਿਤ

ਸੰਜੇ ਦੱਤ ਦੀ ਅਗਲੀ ਫਿਲਮ “ਭੂਮੀਂ” ‘ਸ਼ਿਵਾਏ’ ਤੋਂ ਪ੍ਰਭਾਵਿਤ

ਅਭਿਨੇਤਾ ਸੰਜੇ ਦੱਤ ਲੱਗਦਾ ਹੈ ਆਪਣੇ ਦੋਸਤ ਅਜੈ ਦੇਵਗਨ ਦੀ ਰਾਹ ਉੱਤੇ ਚਲ ਰਹੇ ਹਨ।ਕੁੱਝ ਦਿਨ੍ਹਾਂ ਪਹਿਲਾਂ ਅਜੇ ਦੇਵਗਨ ਦੀ ਬਾਪ-ਬੇਟੀ ਦੇ ਭਾਵੁਕ ਰਿਸ਼ਤੇ ਤੇ ਬਣੀ ਫਿਲਮ “ ਸ਼ਿਵਾਏ” ਰਿਲੀਜ਼ ਹੋਈ ਸੀ ਅਤੇ ਹੁਣ ਸੰਜੇ ਦੱਤ ਦੀ ਅਗਲੀ ਫਿਲਮ ਵੀ ਕੁੱਝ ਇਸ ਤਰ੍ਹਾਂ ਦੇ ਵਿਸ਼ੇ ਤੋਂ ਪ੍ਰਭਾਵਿਤ ਹੈ। ਸੰਜੇ ਦੱਤ ਨਿਰਮਾਤਾ ਨਿਰਦੇਸ਼ਕ ਓਮੰਗ ਕੁਮਾਰ ਦੀ

ਤਿੰਨ ਘੰਟੇ ਲੰਬੀ ਫਿਲਮ ‘ਸ਼ਿਵਾਏ’ਨੇ ਕੀਤਾ ਨਿਰਾਸ਼,ਅਜੈ ਦੇਵਗਨ ਦਾ ਐਕਸ਼ਨ ਕਮਾਲ

ਫਿਲਮ ‘ਸ਼ਿਵਾਏ’ਹਿਮਾਲਿਆ ਦੀਆਂ ਵਾਦੀਆਂ ਤੇ ਰਹਿਣ ਵਾਲੇ ਆਦਮੀ ਸ਼ਿਵਾਏ ਦੀ ਕਹਾਣੀ ਹੈ,ਜਿਸ ਨੂੰ ਬੁਲਗਾਰੀਆ ਵਿਚ ਰਹਿਣ ਵਾਲੀ ਓਲਗਾ ਨਾਂ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ।ਓਲਗਾ ਅਤੇ ਸ਼ਿਵਾਏ ਦੀ ਗੋਰਾ ਨਾਂ ਦੀ ਬੇਟੀ ਹੁੰਦੀ ਹੈ।ਕੁੱਝ ਸਮਾਂ ਬਾਅਦ ਹੀ ਆਪਣੇ ਦੇਸ਼ ਵਿਚ ਵਾਪਿਸ ਚਲੀ ਜਾਂਦੀ ਹੈ।ਓਲਗਾ ਦੇ ਜਾਣ ਤੋਂ ਬਾਅਦ ਗੋਰਾ ਹੀ ਸ਼ਿਵਾਏ ਦੀ ਦੂਨੀਆ ਹੈ।ਗੋਰਾ

ਫਿਲਮ ‘ਸ਼ਿਵਾਏ’ਵਿਚ ਲਿਪ ਲਾਕ ਸੀਨ ਦਾ ਸੀ ਇਹ ਕਾਰਣ..

ਜੇਕਰ ਦੂਜੀ ਹੀਰੋਈਨ ਦੀ ਗੱਲ ਛੱਡ ਦਈਏ ਤਾਂ ਅਜੇ ਦੇਵਗਨ ਨੇ ਰੀਅਲ ਵਾਈਫ ਨਾਲ ਕਦੇ ਲਿਪ ਲਾਕ ਸੀਨ ਨਹੀਂ ਦਿੱਤਾ ।ਪਰ ‘ਸ਼ਿਵਾਏ’ਦੇ ਪੋਸਟਰਸ ਵਿਚ ਅਜੇ ਕੁੱਝ ਅਜਿਹਾ ਕਰਦੇ ਦਿਖ ਰਹੇ ਹਨ।ਦੱਸ ਦਈਏ ਕਿ ਫਿਲਮ “ਸ਼ਿਵਾਏ”ਵਿਚ ਅਜੇ ਦੇਵਗਨ ਨੇ ਆਪਣੀ ਕੋ-ਸਟਾਰ ਐਰਿਕਾ ਕਾਰ ਨੂੰ ਕਿਸ ਕੀਤਾ ਹੈ।ਜਦੋਂ ਅਜੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ

ਕਿਸ ਗੱਲ ਤੋਂ ਲਗਦਾ ਹੈ ਅਜੇ ਨੂੰ ਬੇਹੱਦ ਡਰ …….

ਆਪਣੀ ਨਿਰਦੇਸ਼ਨ ਵਿੱਚ ਬਣੀ ਫ਼ਿਲਮ ” ਸ਼ਿਵਾਏ ” ਦਾ ਇੰਤਜ਼ਾਰ ਕਰ ਰਹੇ ਅਜੇ ਦੇਵਗਨ ਨੇ ਖੁਲਾਸਾ ਕੀਤਾ ਅਜੇ ਨੇ ਦਸਿਆ ਕਿ ਓਹਨਾ ਨੂੰ ” ਆਪਣਿਆਂ ਨੂੰ ਖੋ ਜਾਣ ਦਾ ਬੇਹੱਦ ਡਰ ਲਗਦਾ ਹੈ , ਤੇ ਨਾਲ ਹੀ ਆਪਣੇ ਦੂਜੇ ਡਰ ਬਾਰੇ ਖੁਲਾਸਾ ਕਰਦੇ ਹੋਏ ਦਸਿਆ ਕਿ ਸ਼ਿਵਾਏ ਤੋਂ ਬਾਅਦ ਵੀ ਅਜੇ ਦੇਵਗਨ ਨੂੰ ਉਚਾਈ ਤੋਂ

ਪਾਕਿਸਤਾਨ ‘ਚ ਨਹੀਂ ਦਿਖੇਗੀ ਫਿਲਮ “ਐ ਦਿਲ ਹੈ ਮੁਸ਼ਕਿਲ” ਤੇ “ਸ਼ਿਵਾਏ”

ਸ਼ੁਕਰਵਾਰ ਨੂੰ ਰਿਲੀਜ਼ ਹੋ ਰਹੀ ਕਰਨ ਜੌਹਰ ਦੀ ਫਿਲਮ “ਐ ਦਿਲ ਹੈ ਮੁਸ਼ਕਿਲ ” ਅਤੇ ਅਜੇ ਦੇਵਗਨ ਦੀ ਫਿਲਮ ‘ਸ਼ਿਵਾਏ’ਪਾਕਿਸਤਾਨ ਵਿਚ ਨਹੀਂ ਦਿਖਾਈ ਜਾਵੇਗੀ।ਫਿਲਮ ਐਨਾਲਿਸਟ ਤਰਨ ਆਦਰਸ਼ ਨੇ ਇਸ ਬਾਰੇ ਟਵਿਟਰ ਰਾਹੀਂ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਦੋਨਾਂ ਹੀ ਦੇਸ਼ਾ ਵਿਚ ਵੱਧ ਰਹੇ ਤਣਾਅ ਨੂੰ ਮੱਧੇਨਜ਼ਰ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਕਰਨ ਜੌਹਰ

ਆਖਿਰ ਕਿਸ ਵਜ੍ਹਾ ਤੋਂ ਡੇਢ ਸਾਲ ਤਕ ਨਰਾਜ਼ ਸੀ ਅਜੈ ਦੀ ਬੇਟੀ ?

ਅਜੈ ਦੇ ਮੁਤਾਬਿਕ”ਸ਼ਿਵਾਏ “ਦੀ ਸ਼ੂਟਿੰਗ ਦੇ ਦੌਰਾਨ ਕਰੀਬ ਡੇਢ ਸਾਲ ਤਕ ਉਹ ਕਾਫੀ ਵਿਅਸਤ ਰਹੇ ਜਿਸ ਵਜ੍ਹਾ ਤੋਂ ਉਹਨਾਂ ਦੀ ਨਿਆਸਾ ਉਹਨਾਂ ਤੋਂ ਬੇਹੱਦ ਨਾਰਾਜ਼ ਸੀ। ਹਾਲਾਂਕਿ ਫਿਲਮ ਦਾ ਟ੍ਰੇਲਰ ਦੇਖਦੇ ਹੀ ਨਿਆਸਾ ਦਾ ਦਿਲ ਆਪਣੇ ਪਿਤਾ ਲਈ ਬੇਹੱਦ ਨਰਮ ਹੋ ਗਿਆ ।ਅਜੈ ਨੇ ਦੱਸਿਆ ਕਿ ਫ਼ਿਲਮ ‘ਸ਼ਿਵਾਏ’ ਦੀ ਸ਼ੂਟਿੰਗ ਦੇ ਦੌਰਾਨ ਉਹ ਡੇਢ ਸਾਲ

ਫਿਲਮ ‘ਸ਼ਿਵਾਏ’ਦੇ ਐਡਵੈਂਚਰਜ਼ ਤੇ ਕੋਮਿਕ ਬੁੱਕ ਸੀਰੀਜ਼

ਦੀਵਾਲੀ ਤੇ ਰਿਲੀਜ਼ ਹੋਣ ਜਾ ਰਹੀ ਫਿਲਮ ‘ਸ਼ਿਵਾਏ’ਦੇ ਪਰਮੋਸ਼ਨ ਲਈ ਅਜੇ ਦੇਵਗਨ ਕਾਫੀ ਮਿਹਨਤ ਕਰ ਰਹੇ ਹਨ। ਹੁਣ ਅਜੇ ਦੇਵਗਨ ਫਿਲਮ ਨੂੰ ਪ੍ਰੋਮੋਟ ਕਰਨ ਲਈ ਕੋਮਿਕ ਬੁੱਕ ਦੀ ਸੀਰੀਜ਼ ਲੈ ਕੇ ਆ ਰਹੇ ਹਨ। ਜਿਸਦੀ ਝਲਕ ਹਾਲ ਹੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ। ਫਿਲਮ ‘ਸ਼ਿਵਾਏ’ਤੇ ਆਧਾਰਿਤ ਕੋਮਿਕ ਬੁੱਕ ਸੀਰੀਜ਼ ਨੂੰ ਅਜੇ ਦੇਵਗਨ ਨੇ ਟੀਬੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ