Tag: , , ,

Gunda Tax

…ਤੇ ਹੁਣ ਕਿਸਾਨਾਂ ਤੋਂ ਵੀ ਵਸੂਲਿਆ ਜਾਣ ਲੱਗਿਆ ਗੁੰਡਾ ਟੈਕਸ: ਅਕਾਲੀ ਦਲ

Gunda Tax: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰੈਸ ਵਾਰਤਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਇੱਕ ਹੋਰ ਕਿਸਮ ਦਾ ਗੁੰਡਾ ਟੈਕਸ ਸ਼ੁਰੂ ਹੋ ਚੁੱਕਿਆ ਹੈ। ਇਸ ਵਾਰ ਇਸ ਦਾ ਨਿਸ਼ਾਨਾ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਬਣਾਇਆ ਜਾ ਰਿਹਾ ਹੈ। ਜਿਸ ਤਹਿਤ ਖਰੀਦੀ ਹੋਈ ਕਣਕ ਗੋਦਾਮਾਂ ਵਿਚ ਭੇਜਣ ਲਈ ਉਹਨਾਂ ਨੂੰ 3 ਤੋਂ 4 ਰੁਪਏ ਪ੍ਰਤੀ ਬੋਰੀ ਦੇਣ

Sikh Gurus chapters

ਇਤਿਹਾਸ ਦੀ ਕਿਤਾਬ ਤੋਂ ਨਹੀਂ ਹਟਾਏ ਗਏ ਸਿੱਖ ਗੁਰੂਆਂ ਸੰਬੰਧੀ ਚੈਪਟਰ: ਕੈਪਟਨ ਅਮਰਿੰਦਰ

Sikh Gurus chapters: ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਸਿੱਖ ਗੁਰੂਆਂ ਸੰਬੰਧੀ ਚੈਪਟਰ ਹਟਾਏ ਜਾਣ ਦੇ ਅਕਾਲੀ ਦਲ ਦੇ ਆਰੋਪਾਂ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਨੇ ਸਬੂਤਾ ਨੂੰ ਜਾਂਚ ਕੀਤੇ ਬਿਨਾਂ ਨਿਰਾਧਾਰ ਸਾਰਵਜਨਿਕ ਬਿਆਨ ਬਾਜੀ ਕਰਕੇ ਗੈਰ – ਜ਼ਿੰਮੇਦਾਰੀ

SAD party writes letter

12ਵੀਂ ਜਮਾਤ ਦੇ ਇਤਿਹਾਸ ਵਿਸ਼ੇ ‘ਚ ਹੋਏ ਫੇਰਬਦਲ ‘ਤੇ ਮੁੱਖ ਮੰਤਰੀ ਨੂੰ ਅਕਾਲੀ ਦਲ ਦਾ ਪੱਤਰ, ਪੁੱਛਿਆ ਕੀ…!

SAD party writes letter: ਕੈਪਟਨ ਅਮਰਿੰਦਰ ਸਿੰਘ ਜੀ, ਮਾਨਯੋਗ ਮੁੱਖ ਮੰਤਰੀ ਸਾਹਿਬ ਜੀਓ, ਪੰਜਾਬ ਸਰਕਾਰ। ਵਿਸ਼ਾ :- ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ‘ਚੋਂ ਪੰਜਾਬ ਅਤੇ ਗੁਰੂ ਸਹਿਬਾਨ ਦੇ ਇਤਿਹਾਸ ਨੂੰ ਗਾਇਬ ਕਰਨ ਦੀ ਗੰਭੀਰ ਸਾਜਿਸ਼ ਦੇ ਸਬੰਧ ਵਿੱਚ। SAD party writes letter ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਮੈਂ ਬੜੇ

Captain meet newly elected ministers

ਕੈਪਟਨ ਅਮਰਿੰਦਰ ਦੀ ਨਵੇਂ ਚੁਣੇ ਗਏ ਮੰਤਰੀਆਂ ਨਾਲ ‘ਚਾਹ ਦੀ ਚੁਸਕੀ’

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਬਣੇ ਕੈਬਨਿਟ ਮੰਤਰੀਆਂ ਨਾਲ ਗੈਰ-ਰਸਮੀ ਤੌਰ ’ਤੇ ਮਿਲੇ ਅਤੇ ਓਹਨਾਂ ਨਾਲ ਆਪਣੇ ਅੰਦਾਜ਼ ਵਿੱਚ ਗੱਲਬਾਤ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਇਨ੍ਹਾਂ ਮੰਤਰੀਆਂ ਨਾਲ ਚਾਹ ਦਾ ਕੱਪ ਸਾਂਝਾ ਕਰਨ ਲਈ ਆਪਣੀ ਰਿਹਾਇਸ਼ ’ਤੇ ਬੁਲਾਇਆ ਗਿਆ ਸੀ। ਜਿਥੇ ਨਵੇਂ ਚੁਣੇ ਗਏ ਮੰਤਰੀ ਪਹੁੰਚੇ ਓਥੇ ਹੀ ਕੁਝ ਪੁਰਾਣੇ ਮੰਤਰੀ

Punjab Government expanded Cabinet

ਮੰਤਰੀ ਮੰਡਲ ‘ਚ ਦਲਿਤ ਭਾਈਚਾਰੇ ਦਾ ਕੋਈ ਵਿਧਾਇਕ ਨਾ ਲੈਣਾ ਵਿਸ਼ਵਾਸ ਘਾਤ : ਬਾਦਲ

Punjab Government expanded Cabinet: ਪੰਜਾਬ ਸਰਕਾਰ ਨੇ ਕੈਬਨਿਟ ਦਾ ਵਿਸਥਾਰ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੇ ਇਸ ‘ਚ ਆਪਣੇ 9 ਨਵੇਂ ਮੰਤਰੀ ਸ਼ਾਮਿਲ ਕੀਤੇ ਹਨ। ਪਰ ਕਾਂਗਰਸ ਸਰਕਾਰ ਨੇ ਕੋਈ ਵੀ ਦਲਿਤ ਭਾਈਚਾਰੇ ਦਾ ਵਿਧਾਇਕ ਮੰਤਰੀ ਮੰਡਲ ‘ਚ ਸ਼ਾਮਿਲ ਨਹੀਂ ਕੀਤਾ। ਜਿਸ ਦਾ ਪ੍ਰਕਾਸ ਸਿੰਘ ਬਾਦਲ ਨੇ ਵਿਰੋਧ ਜਤਾਇਆ ਹੈ ਅਤੇ ਇਸ ਨੂੰ ਮੰਦਭਾਗਾ

ਬਿਹਤਰ ਖਜ਼ਾਨਾ ਮੰਤਰੀ ਕੌਣ- ਮਨਪ੍ਰੀਤ ਬਾਦਲ ਜਾਂ ਪਰਮਿੰਦਰ ਢੀਂਡਸਾ? ਵੇਖੋ, ਕੀ ਕਿਹਾ, ਬਲਵਿੰਦਰ ਸਿੰਘ ਭੂੰਦੜ ਨੇ…

Farmer protest mansa

ਸ਼੍ਰੋਮਣੀ ਅਕਾਲੀ ਦਲ ਸੂਬੇ ਅੰਦਰ ਕਿਸਾਨਾਂ ਦੇ ਹੱਕ ‘ਚ ਡਟਿਆ…

Farmer protest mansa: ਸੂਬੇ ਦੇ ਕਿਸਾਨਾਂ ਨੂੰ ਹੁਣ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇੱਕ ਤਾਂ ਸਰਕਾਰ ਦੀ ਨਰਾਜ਼ਗੀ ਤੇ ਦੂਜੀ ਮੌਸਮ ਦੀ। ਪਹਿਲਾਂ ਤਾਂ ਫਸਲਾਂ ਦਾ ਹੀ ਪੂਰਾ ਮੁੱਲ ਨਹੀਂ ਮਿਲ ਰਿਹਾ ਤੇ ਹੁਣ ਦੂਜਾ ਮੌਸਮ ਕਾਰਨ ਹੋ ਰਹੀ ਫਸਲ ਦੀ ਬਰਬਾਦੀ, ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਪੰਜਾਬ ਸਰਕਾਰ ਦਾ ਵੀ

SAD BC Wing

ਕੈਰੇ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

SAD BC Wing: ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਾਰਟੀ ਦੇ ਬੀ.ਸੀ ਵਿੰਗ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਸੀ। ਹੀਰਾ ਸਿੰਘ ਗਾਬੜੀਆ ਵੱਲੋਂ ਪੰਜਾਬ ਲੁਬਾਣਾ ਸਭਾ ਦੇ

SAD BC Wing

ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

SAD BC Wing 4 ਅਪ੍ਰੈਲ– ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਾਰਟੀ ਦੇ ਬੀ.ਸੀ ਵਿੰਗ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਣਕਾਰੀ

Punjabi Sahit Academy Ludhiana

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਮੈਂਬਰ ਪਾਰਲੀਮੈਂਟ ਸ੍ਰੀ ਨਰੇਸ਼ ਗੁਜਰਾਲ ਜੀ ਵਲੋਂ ਦਸ ਲੱਖ ਰੁਪਏ ਦੀ ਗ੍ਰਾਂਟ

Punjabi Sahit Academy Ludhiana: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਪੱਤਰ ਮਿਲਿਆ ਹੈ ਕਿ ਮੈਂਬਰ ਪਾਰਲੀਮੈਂਟ ਸ੍ਰੀਨਰੇਸ਼ ਗੁਜਰਾਲ ਜੀ ਨੇੇ ਐਮ.ਪੀ.ਲੈਡ, ਫੰਡ ਵਿਚੋਂ ਦਸ ਲੱਖ ਰੁਪਏ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਲਾਇਬ੍ਰੇਰੀ ਦੇ ਨਾਲ ਵਾਲੇ ਬਲਾਕ ਵਿਚ ਵਾਧਾ ਕਰਨ ਲਈ ਗਰਾਂਟ ਭੇਜੀ ਹੈ। ਸ੍ਰੀ ਨਰੇਸ਼ ਗੁਜਰਾਲ ਜੀ ਵਲੋਂ ਗਰਾਂਟ ਸੰਬੰਧੀ ਪੱਤਰ ਦਾ ਉਤਾਰਾ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ

Easter celebrations

ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪਵਿੱਤਰ ਦਿਹਾੜੇ ਈਸਟਰ ਦੀ ਦਿੱਤੀ ਵਧਾਈ

Easter celebrations: ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ ‘ਤੇ ਸਮੂਹ ਇਸਾਈੇ ਭਾਈਚਾਰੇ ਨੂੰ ਪਵਿੱਤਰ ਦਿਹਾੜੇ ਈਸਟਰ ਦੀ ਵਧਾਈ ਦਿੱਤੀ। ਉਹਨਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਕਿ… “ਹਜ਼ਰਤ ਈਸਾ ਮਸੀਹ ਨਾਲ ਜੁੜੇ ਪਵਿੱਤਰ ਦਿਹਾੜੇ ਈਸਟਰ ਦੀ ਸਮੂਹ ਈਸਾਈ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ। ਆਓ, ਉਹਨਾਂ ਦੇ ਦਰਸਾਏ ਮਾਨਵਤਾ ਅਤੇ ਆਪਸੀ

Shahkot seat

ਨਾਇਬ ਸਿੰਘ ਕੋਹਾੜ ਹੋਣਗੇ ਸ਼ਾਹਕੋਟ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧ

Shahkot seat: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮਹਿਤਪੁਰ ਵਿਖੇ ਇੱਕ ਸਮਾਗਮ ਦੌਰਾਨ ਐਲਾਨ ਕਰਦਿਆਂ ਦੱਸਿਆ ਕਿ ਆਉਣ ਵਾਲੀਆਂ ਸ਼ਾਹਕੋਟ ਉਪ ਚੋਣ ਲਈ ਸਵਰਗਵਾਸ ਹੋ ਚੁੱਕੇ ਅਜੀਤ ਸਿੰਘ ਕੋਹਾੜ ਦੇ ਸਪੁੱਤਰ ਨਾਇਬ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਹੋਣਗੇ। ਦੱਸਣਯੋਗ ਹੈ ਕਿ ਜਥੇਦਾਰ ਅਜੀਤ ਸਿੰਘ

AAP candidate doctor Amarjit

ਡਾ. ਅਮਰਜੀਤ ਹੁਣ ‘ਆਪ’ ਪਾਰਟੀ ਛੱਡ ਅਕਾਲੀ ਦਲ ਦਾ ਪੱਲਾ ਫੜ੍ਹਨ ਦੀ ਤਿਆਰੀ ‘ਚ

AAP candidate doctor Amarjit: ਆਮ ਆਦਮੀ ਪਾਰਟੀ ਦਾ ਆਪਸੀ ਰਫੜ ਹਾਲੇ ਤੀਕ ਕਿਸੇ ਪਾਸੇ ਨਹੀਂ ਲੱਗਿਆ ਹੈ। ਜਿੱਥੇ ਪੰਜਾਬ ਇਕਾਈ ਦਿੱਲੀ ਦੀ ਇਕਾਈ ਤੋਂ ਵੱਖ ਹੋਣ ਦਾ ਐਲਾਨ ਕਰਨਾ ਚਾਹੁੰਦੀ ਹੈ ਓਥੇ ਹੀ ਆਮ ਆਦਮੀ ਪਾਰਟੀ ਦੇ ਕਈ ਆਗੂ, ਵਰਕਰ ਪਾਰਟੀ ਦਾ ਪੱਲਾ ਛੱਡ ਕੇ ਹੋਰ ਸਿਆਸੀ ਪਾਰਟੀਆਂ ਦਾ ਰਾਹ ਫੜ੍ਹ ਰਹੇ ਹਨ। ਆਮ ਆਦਮੀ

Chief Khalsa Diwan election

ਚੀਫ ਖਾਲਸਾ ਦੀਵਾਨ ਦੀ ਚੋਣ ‘ਚ ਧਾਂਦਲੀ ਹੋਣ ਦਾ ਖਦਸ਼ਾ, ਮੀਡੀਆ ਕਵਰੇਜ ‘ਤੇ ਲਗਾਈ ਰੋਕ

Chief Khalsa Diwan election :- ਸਿੱਖਾਂ ਦੀ ਧਾਰਮਿਕ ਤੇ ਵਿਦਿਅਕ ਯੂਨੀਵਰਸਿਟੀ ਮੰਨੀ ਜਾਂਦੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਤੇ ਹੋਰ ਆਹੇਦਦਾਰਾਂ ਦੀ ਹੋ ਰਹੀ ਜ਼ਿਮਨੀ ਚੋਣ ਸਮੇਂ ਮੀਡੀਆ ਨੂੰ ਦੂਰ ਰੱਖਣਾ ਸਾਬਤ ਕਰਦਾ ਹੈ ਕਿ ਚੋਣ ਵਿੱਚ ਕਿਸੇ ਵੱਡੇ ਪੱਧਰ ‘ਤੇ ਧਾਂਦਲੀ ਹੋ ਸਕਦੀ ਹੈ ਜਦ ਕਿ ਲੋਕਤੰਤਰ ਵਿੱਚ ਰਾਸ਼ਟਰਪਤੀ ਦੀ ਚੋਣ ਤੋਂ ਲੈ ਕੇ

ਅਕਾਲੀ ਦਲ ਨੇ ਇੰਝ ਪੰਜਾਬ ਸਰਕਾਰ ਨੂੰ ਯਾਦ ਕਰਵਾਏ ਉਹਨਾਂ ਦੇ ਵਾਅਦੇ

Punjab budget session second day

ਪੰਜਾਬ ਵਿਧਾਨਸਭਾ ਬਜਟ ਸੈਸ਼ਨ ਦਾ ਦੂਜਾ ਦਿਨ, ਅਕਾਲੀ ਵਿਧਾਇਕਾਂ ਵੱਲੋਂ ਕੰਪਲੈਕਸ ਦੇ ਬਾਹਰ ਨਾਅਰੇਬਾਜੀ

Punjab budget session second day: ਅੱਜ ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਈ। ਅੱਜ ਦੀ ਇਸ ਕਾਰਵਾਈ ਤੋਂ ਪਹਿਲਾ ਅਕਾਲੀ ਆਗੂ ਕਾਲੇ ਕੱਪੜੇ ਪਾ ਵਿਧਾਨ ਸਭਾ ਪੁੱਜੇ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਕਾਲੀ ਵਰਦੀ ਪਾਈ ਹੋਈ ਸੀ ਅਤੇ ਗਲੇ ‘ਚ ਬੈਨਰ ਲਟਕਾਇਆ ਹੋਇਆ ਸੀ, ਜਿਸ

Aam Aadmi Party Punjab

ਬਜਟ ਸੈਸ਼ਨ ਦੇ ਪਹਿਲੇ ਦਿਨ ਅਕਾਲੀਆਂ ਨੇ ਦਿੱਤੀਆਂ ਗ੍ਰਿਫਤਾਰੀਆਂ ਤੇ ‘ਆਪ’ ਨੇ ਕੀਤਾ ਵਾਕ ਆਊਟ

Aam Aadmi Party Punjab: ਪੰਜਾਬ ਦਾ ਬਜਟ ਸੈਸ਼ਨ ਅੱਜ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਜਦੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਸ਼ੁਰੂ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਅੱਗੇ ਵਧੇ। ਉੱਥੇ ਹੀ, ਰਿਪੋਰਟਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਆਲੇ-ਦੁਆਲੇ ਧਾਰਾ 144 ਲਾਗੂ ਕੀਤੀ ਗਈ ਹੈ। ਜਿਸਦੇ

Punjab budget session 20 march

ਸ਼੍ਰੋਮਣੀ ਅਕਾਲੀ ਦਲ ਕੱਲ੍ਹ ਕਾਂਗਰਸ ਸਰਕਾਰ ਦਾ ਇਨ੍ਹਾਂ ਮੁਦਿਆਂ ‘ਤੇ ਕਰੇਗੀ ਘਿਰਾਓ…

Punjab budget session 20 march: ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਮਗਰੋਂ ਪੰਜਾਬ ਦੀ ਸਿਆਸਤ ‘ਚ ਗਰਮੀ ਆਉਣ ਮਗਰੋਂ ਹੁਣ 20 ਮਾਰਚ ਯਾਨੀ ਕੇ ਆਉਣ ਵਾਲੇ ਕੱਲ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਜਟ ਸੈਸ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਵਿਚ ਗਹਿਮੋ ਗਹਿਮੀ ਤੇ ਤਕਰਾਰਾਂ ਦਾ ਸਿਲਸਿਲਾ ਸ਼ੁਰੂ

Bajao dhol kholo pol rally Jalandhar

ਅਕਾਲੀ-ਭਾਜਪਾ ਨੇ ਮਿਲ ਕਾਂਗਰਸ ਦਾ ਵਜਾਇਆ ਢੋਲ…

Bajao dhol kholo pol rally Jalandhar: ਸ਼੍ਰੋਮਣੀ ਅਕਾਲੀ ਦਲ ਦੀ ‘ਪੋਲ ਖੋਲ੍ਹ‘ ਰੈਲੀਆਂ ਮਗਰੋਂ ਹੁਣ ਜਲੰਧਰ ਤੋਂ ਸ਼ੁਰੂ ਹੋਈ ਪੰਜਾਬ ਸਰਕਾਰ ਖਿਲਾਫ਼ ਪੰਜਾਬ ਭਾਜਪਾ ਦੀ ‘ਵਜਾਓ ਢੋਲ ਖੋਲ੍ਹੋ ਪੋਲ’ ਰੈਲੀ ‘ਚ ਅਕਾਲੀ ਅਤੇ ਭਾਜਪਾ ਆਗੂਆਂ ਨੇ ਮਿਲ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਰੱਜ ਕੇ ਢੋਲ ਵਾਂਗ ਖੜਕਾਇਆ। ਇਸ ਰੈਲੀ ਦੌਰਾਨ ਢੋਲ ਵਜਾ ਕੇ ਪੰਜਾਬ

BJP rally jalandhar

ਭਾਜਪਾ ਦੀ ਪੰਜਾਬ ਸਰਕਾਰ ਖਿਲਾਫ਼ ‘ਵਜਾਓ ਢੋਲ ਖੋਲ੍ਹੋ ਪੋਲ’ ਰੈਲੀ ਦੀ ਸ਼ੁਰੂਆਤ

BJP rally jalandhar: ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਕਾਂਗਰਸ ਸਰਕਾਰ ਖਿਲਾਫ਼ ਸੂਬੇ ਭਰ ਵਿਚ ਪੋਲ ਖੋਲ੍ਹ ਰੈਲੀਆਂ ਮਗਰੋਂ ਹੁਣ ਪੰਜਾਬ ਭਾਜਪਾ ਦੀ ਅੱਜ ਤੋਂ ‘ਵਜਾਓ ਢੋਲ ਖੋਲ੍ਹੋ ਪੋਲ’ ਰੈਲੀ ਸ਼ੁਰੂ ਹੋ ਗਈ ਹੈ। ਇਹ ਰੈਲੀ ਜਲੰਧਰ ਦੇ ਸੂਰਜ ਇੰਨਕਲੇਵ ਵਿਖੇ ਹੋ ਰਹੀ ਹੈ। ਇਸ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਪੰਜਾਬ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ