Tag: , , , , , , ,

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ

zila prishad election punjab cm amarinder thanks public: ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਆਪਣੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਲਈ ਲੋਕਾਂ ਦਾ ਫ਼ਤਵਾ ਦੱਸਿਆ ਹੈ। ਉਨਾਂ ਕਿਹਾ ਕਿ ਇਨਾਂ ਚੋਣਾ ਵਿੱਚ ਲੋਕਾਂ ਨੇ

HC approves sad rally Faridkot

ਫ਼ਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਰੈਲੀ ਕਰੇ: ਹਾਈ ਕੋਰਟ

HC approves sad rally Faridkot: ਫ਼ਰੀਦਕੋਟ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ 16 ਸਤੰਬਰ ਨੂੰ ਪੰਜਾਬ ਕਾਂਗਰਸ ਸਰਕਾਰ ਖਿਲਾਫ਼ ਇੱਕ ਵੱਡੀ ‘ਪੋਲ ਖੋਲ੍ਹ ਰੈਲੀ’ ਕੀਤੀ ਜਾਣੀ ਸੀ, ਜਿਸ ਦਾ ਨਾਮ ਹੁਣ ‘ਜਬਰ ਵਿਰੋਧੀ ਰੈਲੀ’ ਕੀਤੀ ਜਾ ਰਹੀ ਹੈ। ਫ਼ਰੀਦਕੋਟ ਦੀ ਇਹ ਜਬਰ ਵਿਰੋਧੀ ਰੈਲੀ ਹੋਣ ਤੋਂ ਪਹਿਲਾਂ ਹੀ ਹੁਣ ਤੱਕ ਵਿਵਾਦਾਂ ਵਿੱਚ ਫਸੀ ਹੋਈ ਸੀ। ਪੰਜਾਬ

Faridkot Shiromani Akali Dal Rally

ਸ਼੍ਰੋਮਣੀ ਅਕਾਲੀ ਦਲ ਨੂੰ ਰੈਲੀ ਲਈ ਨਹੀਂ ਮਿਲੀ ਮੰਨਜ਼ੂਰੀ

Faridkot Shiromani Akali Dal Rally: ਸ਼੍ਰੋਮਣੀ ਅਕਾਲੀ ਦਲ ਦੀ ਪੋਲ ਖੋਲ ਰੈਲੀ ਨੂੰ ਪੰਜਾਬ ਸਰਕਾਰ ਨੇ ਮੰਨਜ਼ੂਰੀ ਦੇਣ ਤੋਂ ਮਨਾਂ ਕਰ ਦਿੱਤਾ ਹੈ ਅਤੇ ਹਵਾਲਾ ਸੁਰੱਖਿਆ ਦਾ ਦਿੱਤਾ ਜਾ ਰਿਹਾ ਹੈ। ਦਰਅਸਲ ਫਰੀਦਕੋਟ ਦੇ ਕੋਟਕਪੂਰਾ ‘ਚ ਇਹ ਰੈਲੀ ਦਾ ਆਯੋਜਨ ਹੋਣਾ ਸੀ ਪਰ ਉਸਨੂੰ ਰੱਦ ਕਰ ਫਰੀਦਕੋਟ ਦੀ ਅਨਾਜ ਮੰਡੀ ‘ਚ ਰੱਖਿਆ ਗਿਆ ਸੀ ਪਰ

Former CM not order firearms

ਸਾਬਕਾ ਮੁੱਖ-ਮੰਤਰੀ ਗੋਲੀ ਚਲਾਉਣ ਦਾ ਹੁਕਮ ਨਹੀਂ ਦੇ ਸਕਦੇ-ਢੀਂਡਸਾ

Former CM not order firearms:ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਕਾਂਗਰਸ ਖਿਲਾਫ ਜਮ ਕੇ ਵਿਰੋਧ ਕੀਤਾ। ਜਾਣਕਾਰੀ ਅਨੁਸਾਰ ਇਸ ਰਿਪੋਰਟ ਵਿੱਚ ਪ੍ਰਕਾਸ਼ ਸਿੰਘ ਬਾਦਲ ‘ਤੇ ਇਲਜ਼ਾਮ ਲੱਗਿਆ ਸੀ ਕਿ ਉਹਨਾਂ ਨੇ ਲੋਕਾਂ ਉੱਪਰ ਗੋਲੀ ਚਲਾਉਣ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ

Ranjit singh commission badal

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਬਾਦਲ ਨੇ ਦਿੱਤਾ ਇਹ ਬਿਆਨ…

Ranjit singh commission badal: ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਹਿਬਲ ਕਾਂਡ ਤੇ ਬਰਗਾੜੀ ਕਾਂਡ ਦੇ ਸਬੰਧ ‘ਚ ਆਪਣੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਰੀਬ 182 ਪੰਨਿਆਂ ਦੀ ਰਿਪੋਰਟ ਸੌਂਪੀ ਸੀ। ਇਸ ਰਿਪੋਰਟ ਤੋਂ ਬਾਅਦ ਵਿਵਾਦ ਵਧਦਾ ਜਾ ਰਿਹਾ ਹੈ। ਦੱਸ ਦੇਈਏ ਕਿ

Shiromani akali dal leaders

ਮਨਜੀਤ ਸਿੰਘ ਜੀਕੇ ‘ਤੇ ਅਮਰੀਕਾ ‘ਚ ਹੋਏ ਦੂਸਰੇ ਹਮਲੇ ਦੀ ਅਕਾਲੀ ਨੇਤਾਵਾਂ ਨੇ ਕੀਤੀ ਨਿਖੇਧੀ

Shiromani akali dal leaders: ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ‘ਤੇ ਅਮਰੀਕਾ ਦੇ ਯੂਬਾਸਿਟੀ ਸ਼ਹਿਰ ‘ਚ ਹੋਏ ਹਮਲੇ ਦੀ ਅਕਾਲੀ ਦਲ ਦੇ ਨੇਤਾਵਾਂ ਨੇ ਕਰੜੀ ਸ਼ਬਦਾਂ ‘ਚ ਨਿੰਦਿਆਂ ਕੀਤੀ ਹੈ। ਅਕਾਲੀ ਨੇਤਾਵਾਂ ਨੇ ਇਸ ਹਮਲੇ ਨੂੰ ਆਈਐਸਆਈ ਦੀ ਸ਼ਾਜਿਸ ਕਰਾਰ ਦਿੱਤਾ ਹੈ। ਸ੍ਰੋਮਣੀ ਅਕਾਲੀ ਦਲ ਦੀ ਲੀਡਰ ਤੇ

“ਕਾਲ ਕੇ ਕਪਾਲ ਪੈ” ਹੁਣ ਨਹੀਂ ਲਿਖਿਅਾ ਜਾਵੇਗਾ ਕੋਈ ਗੀਤ, ਅਟਲ ਬਿਹਾਰੀ ਵਾਜਪੇਈ ਦਾ ਹੋਇਆ ਦੇਹਾਂਤ…

Atal Bihari Vajpayee Passes Away: ਗੀਤ ਨਹੀਂ ਗਾਤਾ ਹੂੰ ਬੇਨਕਾਬ ਚੇਹਰੇ ਹੈਂ, ਦਾਗ਼ ਬੜੇ ਗਹਿਰੇ ਹੈਂ, ਟੁਟਤਾ ਤਲਿਸਮ, ਆਜ ਸੱਚ ਸੇ ਭੈਅ ਖਾਤਾ ਹੂੰ। ਗੀਤ ਨਹੀਂ ਗਾਤਾ ਹੂੰ। ਲੱਗੀ ਕੁਝ ਐਸੀ ਨਜ਼ਰ, ਬਿਖ਼ਰਾ ਸ਼ੀਸ਼ੇ ਸਾ ਸ਼ਹਿਰ , ਅਪਣੋਂ ਕੇ ਮੇਲੇ ਮੈਂ ਮੀਤ ਨਹੀਂ ਪਾਤਾ ਹੂੰ…ਗੀਤ ਨਹੀਂ ਗਾਤਾ ਹੂੰ… (ਰਵਿੰਦਰ ਸਿੰਘ ਬੱਧਣ): ਪ੍ਰਧਾਨ ਮੰਤਰੀ ਵਜੋਂ 3

PSEB recruitment case

ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਨੂੰ ਵੱਡੀ ਰਾਹਤ, ਅਦਾਲਤ ਨੇ ਕੀਤਾ ਬਰੀ

PSEB recruitment case: ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਘੋਟਾਲਾ ਮਾਮਲੇ ਵਿੱਚ ਅੱਜ ਮੋਹਾਲੀ ਦੀ ਅਦਾਲਤ ਨੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਜੱਥੇਦਾਰ ਤੋਤਾ ਸਿੰਘ ਨੂੰ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਸਾਲ 2002 ਵਿੱਚ ਵਿਜੀਲੈਂਸ ਨੇ ਤੋਤਾ ਸਿੰਘ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਈ ਅਧਿਕਾਰੀਆਂ ਦੇ

shiromani akali dal press conferences

‘ਆਪਣੇ ਪਿੱਠੂਆਂ ਤੋਂ ਆਪਣੇ ਹੀ ਖਿਲਾਫ਼ ਕੰਮ ਕਰਵਾ ਰਹੀ ਹੈ ਪੰਜਾਬ ਸਰਕਾਰ’..!

shiromani akali dal press conferences: ਸਮੇਂ ਦੀ ਸਰਕਾਰ ਅਤੇ ਵਿਰੋਧੀਆਂ ਦੀ ਸਿਆਸੀ ਲੜਾਈ ਹਰ ਵੇਲੇ ਚੱਲਦੀ ਰਹਿੰਦੀ ਹੈ। ਵਿਰੋਧੀ ਹਮੇਸ਼ਾਂ ਹੀ ਸਮੇਂ ਦੀ ਸਰਕਾਰ ਖਿਲਾਫ਼ ਵੱਡੇ ਰੋਸ ਪ੍ਰਦਰਸ਼ਨ ਅਤੇ ਗੰਭੀਰ ਇਲਜ਼ਾਮ ਲਗਾਉਂਦੇ ਹਨ। ਅੱਜ ਦੀ ਵੱਡੀ ਖਬਰ ਵੀ ਹੀ ਹੈ ਕਿ ਪੰਜਾਬ ਸਰਕਾਰ ਭਾਵ ਕਾਂਗਰਸ ਸਰਕਾਰ ਦੀ ਰਵਾਇਤੀ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ

Sacrilege incidents Ropar

ਰੋਪੜ ਵਿੱਚ ਹੋਈ ਬੇਅਦਬੀ ਦੀ ਘਟਨਾ ਬਹੁਤ ਹੀ ਨਿੰਦਣਯੋਗ: ਸ਼੍ਰੋਮਣੀ ਅਕਾਲੀ ਦਲ

Sacrilege incidents Ropar: ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹ ਕਿਸੇ ਨੇ ਜਾਂ ਤਾਂ ਅਣਜਾਣ ਪੁਣੇ ‘ਚ ਜਾਂ ਕਿਸੇ ਨੇ ਜਾਣ ਬੁਝ ਕੇ ਸਿੱਖ ਧਰਮ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਜੁਰਤ ਕੀਤੀ ਹੈ। ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ

Amit Shah chandigarh visit

2019 ਦੀਆਂ ਚੋਣਾਂ ਦੇ ਲਈ ਚੰਡੀਗੜ੍ਹ ਪਹੁੰਚੇ ਅਮਿਤ ਸ਼ਾਹ

Amit Shah chandigarh visit: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕੋਮੀ ਪ੍ਰਧਾਨ ਅਮਿਤ ਸ਼ਾਹ ਚੰਡੀਗੜ ਦੇ ਦੋਰੇ ਤੇ ਪਹੁੰਚੇ । ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ‘ਚ ਉਪ ਮੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਅਮਿਤ ਸ਼ਾਹ ਦਾ ਸਵਾਗਤ ਕੀਤਾ । 2019 ਦੀਆ ਲੋਕ ਸਭਾ ਚੋਣਾ ਦੇ ਮੈਨੇਜਰ ਸ੍ਰੋਮਣੀ ਆਕਾਲੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਨਾਲ ਬੈਠਕ

Akali leader wife committed suicide

ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੀ ਪਤਨੀ ਵੱਲੋਂ ਆਤਮਹੱਤਿਆ

Akali leader wife committed suicide: ਯੂਥ ਅਕਾਲੀ ਦਲ ਦਿਹਾਤੀ ਜ਼ਿਲਾ ਰੂਪਨਗਰ ਦੇ ਪ੍ਰਧਾਨ ਦੀ ਪਤਨੀ ਵੱਲੋਂ ਆਤਮਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਰਣਜੀਤ ਸਿੰਘ ਗੁੱਡਵਿਲ ਦੇ ਪਤਨੀ ਸ੍ਰੀਮਤੀ ਜਸਵਿੰਦਰ ਕੌਰ (38) ਨੇ ਅੱਜ ਸਵੇਰੇ ਆਪਣੇ ਪਤੀ ਦੇ ਰਿਵਾਲਵਰ ਨਾਲ ਆਤਮਹੱਤਿਆ ਕਰ ਲਈ ਹੈ। Akali leader wife committed suicide ਫਿਲਹਾਲ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ

Sukhbir Badal lead Roadshow

ਸ਼ਾਹਕੋਟ ਜ਼ਿਮਨੀ ਚੋਣ : ਸੁਖਬੀਰ ਬਾਦਲ ਕਰਨਗੇ ਰੋਡ ਸ਼ੋਅ ਦੀ ਅਗਵਾਈ

Sukhbir Badal lead Roadshow: ਸ਼ਾਹਕੋਟ ਜ਼ਿਮਨੀ ਚੋਣਾਂ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ 26 ਮਈ ਨੂੰ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਨਾਇਬ ਸਿੰਘ ਕੋਹਾੜ ਦੇ ਹੱਕ ‘ਚ ਕੱਢੇ ਜਾਣ ਵਾਲੇ ਰੋਡ ਸ਼ੋਅ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਗਵਾਈ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ

AAP leaders join SAD

ਸ਼ਾਹਕੋਟ ਜ਼ਿਮਨੀ ਚੋਣਾਂ ਤੋਂ ਪਹਿਲਾਂ ‘ਆਪ’ ਨੂੰ 3 ਵੱਡੇ ਝਟਕੇ, ਸ਼੍ਰੋਮਣੀ ਅਕਾਲੀ ਦਲ ‘ਚ ਹੋਏ ‘ਆਪ’ ਵਰਕਰ ਸ਼ਾਮਲ

AAP leaders join SAD : ਆਮ ਆਦਮੀ ਪਾਰਟੀ ਦਾ ਵਜੂਦ ਪੰਜਾਬ ਵਿੱਚ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਲਗਾਤਾਰ ਪਾਰਟੀ ਨਾਲੋਂ ਟੁੱਟ ਰਹੇ ਵਰਕਰ ਹੁਣ ਪਾਰਟੀ ਲਈ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜਿਸ ਹਿਸਾਬ ਨਾਲ ਪਾਰਟੀ ਦੇ ਆਗੂ ਪਾਰਟੀ ਛੱਡ ਸ਼੍ਰਮੋਣੀ ਅਕਾਲੀ ਦਲ ਵਿੱਚ ਰਲ ਰਹੇ ਹਨ ਇੰਝ ਲਗ ਰਿਹਾ ਹੈ, ਜਿਵੇਂ

Harkrishan Singh Walia join SAD

‘ਆਪ’ ਨੂੰ ਇਕ ਹੋਰ ਝਟਕਾ, ਇੱਕ ਹੋਰ ਸਿਪਾਹੀ ਸ਼੍ਰੋਮਣੀ ਅਕਾਲੀ ਦਲ ‘ਚ ਰਲਿਆ…

Harkrishan Singh Walia join SAD (ਨਰਿੰਦਰ ਜੱਗਾ): ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਭਗਵੰਤ ਮਾਨ ਦੇ ਚੁੱਪ ਰਹਿਣ ‘ਤੇ ਅਤੇ ਪਾਰਟੀ ਸਬੰਧੀ ਕੰਮਾਂ ਤੋਂ ਵੱਖ ਰਹਿਣ ਕਾਰਨ ਲਗਾਤਾਰ ਵੱਡੇ ਵੱਡੇ ਝਟਕੇ ਲੱਗ ਰਹੇ ਹਨ। ਆਉਣ ਵਾਲੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ‘ਆਪ’ ਦੀ

Punjab government debt waiver scheme

ਮੁੱਖ ਮੰਤਰੀ ਵੱਲੋਂ ਕਰਜ ਮੁਆਫੀ ਸਬੰਧੀ ਕੇਂਦਰ ਤੋਂ ਸਹਾਇਤਾ ਮੰਗਣ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

Punjab government debt waiver scheme: ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੇ ਲੋਕਾਂ ਦੀ ਸੱਜੀ ਬਾਂਹ ਬਣ ਕੇ ਸਾਥ ਨਿਭਾਇਆ, ਇਸਦੇ ਦੂਜੇ ਪਾਸੇ ਝਾਤ ਮਾਰੀਏ ਤਾਂ ਕੈਪਟਨ ਸਰਕਾਰ ਨੇ ਝੂਠ, ਠੱਗੀਆਂ ਦੇ ਸਿਵਾਏ ਲੋਕਾਂ ਨੂੰ ਦਿੱਤਾ ਹੀ ਕੀ ਹੈ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਬਿਆਨ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਾਂ

Bhupinder Lally join akali dal

ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਬ੍ਰਿਜ ਭੁਪਿੰਦਰ ਲਾਲੀ ਹੋਏ ਅਕਾਲੀ ਦਲ ‘ਚ ਸ਼ਾਮਿਲ

Bhupinder Lally join akali dal: ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ, ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸੀ ਆਗੂ ਬ੍ਰਿਜ ਭੁਪਿੰਦਰ ਲਾਲੀ ਸ਼ੁੱਕਰਵਾਰ ਦੀ ਸਵੇਰ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਉਹ ਕਾਂਗ ਪਿੰਡ (ਲੋਹੀਆਂ) ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ‘ਚ ਅਕਾਲੀ ਦਲ ‘ਚ ਸ਼ਾਮਿਲ ਹੋਏ।

Punjab government fail every project

ਪੰਜਾਬ ਸਰਕਾਰ ਸੂਬੇ ਨੂੰ ਤਰੱਕੀ ਵੱਲ ਨਹੀਂ ਸਗੋਂ ਹਨੇਰੇ ਵੱਲ ਧੱਕ ਰਹੀ: ਸ਼੍ਰੋਮਣੀ ਅਕਾਲੀ ਦਲ

Punjab government fail every project: ਸੂਬਾ ਸਰਕਾਰ ਬਣੀ ਨੂੰ ਸਿਰਫ਼ ਇੱਕ ਸਾਲ ਤੋਂ ਕੁਝ ਸਮਾਂ ਹੀ ਉੱਪਰ ਹੋਇਆ ਹੈ ਪਰ ਸੂਬੇ ਦੇ ਲੋਕਾਂ ਨੂੰ ਨਵੀਂ ਸਰਕਾਰ ਪ੍ਰਤੀ ਕੋਈ ਚਾਅ ਨਹੀਂ ਰਿਹਾ, ਉਲਟਾ ਆਮ ਲੋਕ, ਕਿਸਾਨ, ਮਜ਼ਦੂਰ, ਮੁਲਾਜ਼ਮ ਹਰ ਵਰਗ ਦੇ ਲੋਕੀ ਆਪਣੀਆਂ ਆਪਣੀਆਂ ਪਰੇਸ਼ਾਨੀਆਂ ਕਾਰਨ ਧਰਨੇ ਅਤੇ ਪ੍ਰਦਰਸ਼ਨ ਲਈ ਮਜਬੂਰ ਹਨ। ਸੂਬੇ ਦੀ ਆਰਥਿਕਤਾ ਦਾ

shahkot elections nominations naib kohar rattan singh sulakhan singh

ਸ਼ਾਹਕੋਟ ਚੋਣ: ਨਾਇਬ ਸਿੰਘ ਕੋਹਾੜ, ਰਤਨ ਸਿੰਘ ਕਾਕੜ ਤੇ ਸੁਲੱਖਣ ਸਿੰਘ ਨੇ ਭਰੇ ਨਾਮਜ਼ਦਗੀ ਪੱਤਰ

ਸ਼ਾਹਕੋਟ ਚੋਣ ਦੀ ਤਾਰੀਖ ਜਿਓਂ ਜਿਓਂ ਨਜ਼ਦੀਕ ਆ ਰਹੀ ਹੈ ਤਿਵੇਂ ਤਿਵੇਂ ਸਿਆਸੀ ਪਾਰਟੀਆਂ ਦਾ ਇੱਕ ਦੂਜੇ ਖਿਲਾਫ਼ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਸ਼ਾਹਕੋਟ ਚੋਣ ਸਬੰਧੀ ਨਾਮਜ਼ਦਗੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਰਹੂਮ ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੇ ਵੀ ਆਪਣਾ ਨਾਮਜ਼ਦਗੀ

New sports policy will be implemented: Sports Minister

ਨਵੀਂ ਸਪੋਰਟਸ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ : ਖੇਡ ਮੰਤਰੀ

ਨਵੀਂ ਸਪੋਰਟਸ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ : ਖੇਡ ਮੰਤਰੀ ਖੇਡ ਮੰਤਰੀ ਰਾਣਾ ਸੋਢੀ ਦੁਆਰਾ ਅੱਜ ਮੋਹਾਲੀ ‘ਚ ਪ੍ਰੈਸਵਰਤਾ ਕੀਤੀ ਗਈ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਜੂਨ ਦੇ ਪਹਿਲੇ ਹਫਤੇ ‘ਚ ਨਵੀਂ ਸਪੋਰਟ ਪਾਲਿਸੀ ਨੂੰ ਲਾਗੂ ਕਰ ਦਿੱਤਾ ਜਾਵੇਗਾ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਜਿਨ੍ਹਾਂ ਖਿਡਾਰੀਆਂ ਨੂੰ ਕੇਸ਼ ਅਵਾਰਡ ਨਹੀਂ ਮਿਲਿਆ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ