Tag: , , , , , ,

ਅਕਾਲੀ ਦਲ ਨੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ

SAD Candidate Mahesh Inder: ਚੰਡੀਗੜ੍ਹ: ਪੰਜਾਬ ‘ਚ ਲੋਕਸਭਾ ਚੋਣਾਂ ਦਾ ਮਹੌਲ ਭਖਦਾ ਜਾ ਰਿਹਾ ਹੈ ਅਜਿਹੇ ‘ਚ  ਸਿਆਸੀ ਪਾਰਟੀਆਂ ਵਲੋਂ ਵੀ ਉਮੀਦਵਾਰਾਂ ਦੇ ਐਲਾਨ ਦਾ ਸਿਲਸਿਲਾ ਵੀ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਲੁਧਿਆਣਾ ਤੋਂ ਵੀ ਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਅਕਾਲੀ ਦਲ ਵਲੋਂ  ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਹੇਸ਼ ਇੰਦਰ

ਵਰਕਰ ਮਿਲਣੀ ਮਗਰੋਂ ਹੁਣ ਅਕਾਲੀ ਦਲ ਕਰੇਗਾ ਹਲਕਾ ਵਾਰ ਰੈਲੀਆਂ

Shiromani Akali Dal Worker: ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ ਜਿਸਦੇ ਚਲੇ ਹੁਣ ਹਲਕਾ ਵਾਰ ਵੱਡੀਆਂ ਰੈਲੀਆਂ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਿਲਸਿਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 31 ਮਾਰਚ ਤੋਂ ਇਹਨਾਂ ਹਲਕਾ ਵਾਰ ਰੈਲੀਆਂ ਦੀ

ਸਾਬਕਾ MLA ਗੁਰਤੇਜ ਸਿੰਘ ਅਕਾਲੀ ਦਲ ’ਚ ਹੋਏ ਸ਼ਾਮਲ

Former MLA Gurtej Singh: ਲੋਕਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਇਸਦੇ ਨਾਲ ਹੀ ਸਿਆਸੀ ਆਗੂਆਂ ਵਲੋਂ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ‘ਚ ਜਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸੀ ਲੜੀ ‘ਚ ਬੱਲੂਆਣਾ ਹਲਕਾ ਤੋਂ ਅਕਾਲੀ ਦਲ ਦੀ ਟਿਕਟ ਉਤੇ ਤਿੰਨ ਵਾਰ ਵਿਧਾਇਕ ਰਹੇ ਗੁਰਤੇਜ ਸਿੰਘ ਘੁੜਿਆਣਾ ਅੱਜ ਮੁੜ ਅਕਾਲੀ ਦਲ ਵਿਚ

ਹੁਣ ਹਰਿਆਣਾ ‘ਚ ਵੀ ਲੋਕਸਭਾ ਚੋਣਾਂ ਲੜੇਗਾ ਅਕਾਲੀ ਦਲ

SAD contest Lok Sabha elections: ਚੰਡੀਗੜ੍ਹ: 2019 ਦੀਆਂ ਲੋਕਸਭਾ ਚੋਣਾਂ ਆਉਣ ਵਾਲਿਆਂ ਹਨ। ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਵੀ ਕਮਰ ਕਸ ਲਈ ਹੈ। ਇਸ ਲੜੀ ‘ਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡਾ ਐਲਾਨ ਕੀਤਾ ਹੈ। ਅਕਾਲੀ ਦਲ ਹਰਿਆਣਾ ‘ਚ ਵੀ ਲੋਕਸਭਾ ਚੋਣਾਂ ਲੜੇਗੀ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ

ਹਾਰੇ ਹੋਏ ਕਾਂਗਰਸੀਆਂ ਨੇ ਜਿੱਤੇ ਹੋਏ ਅਕਾਲੀਆਂ ‘ਤੇ ਕੀਤਾ ਜਾਨਲੇਵਾ ਹਮਲਾ

Shahkot Congress Party Attack: ਸ਼ਾਹਕੋਟ: ਸ਼ਾਹਕੋਟ ਦੇ ਨਾਲ ਲੱਗਦੇ ਪਿੰਡ ਕਾਂਗਣਾ ਵਿੱਚ ਹਾਰੇ ਹੋਏ ਕਾਂਗਰਸੀ ਉਮੀਦਵਾਰ ਤੇ ਉਸਦੇ ਸਾਥੀਆਂ ਨੇ ਅਕਾਲੀ ਦਲ ਦੇ ਜੇਤੂ ਰਹੇ ਉਮੀਦਵਾਰ ਦੀ ਸਪੋਰਟ ਕਰਨ ਵਾਲੇ ਇੱਕ ਪਰਿਵਾਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਦੇ ਵਿੱਚ ਰਾਜਵੀਰ ਕੌਰ ਪਤਨੀ ਸੁਰੇਂਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਜੋ

ਨਤੀਜਿਆਂ ‘ਤੇ ਵਿਰੋਧੀ ਧਿਰ ਦਾ ਬੀਜੇਪੀ ਤੇ ਨਿਸ਼ਾਨਾ, ਕਿਹਾ ਇਹ ਹੈ ਹੰਕਾਰ ਦੀ ਹਾਰ

five states elections 2018: ਪੰਜ ਰਾਜਾਂ ਦੀਆਂ ਹੋਇਆ ਵਿਧਾਨ ਸਭਾ ਚੋਣਾਂ ਦਾ ਨਤੀਜਾ ਲਗਭਗ ਸਾਫ ਨਜ਼ਰ ਆ ਰਿਹਾ ਹੈ।  ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਕਾਂਗਰਸ , ਤੇਲੰਗਾਨਾ ‘ਚ ਟੀ.ਆਰ.ਐੱਸ ਅਤੇ ਮਿਜ਼ੋਰਮ ‘ਚ ਐਮ ਏਂ ਐੱਫ ਦੀ ਸਰਕਾਰ ਬਨਣਾ ਤੈਅ ਹੈ । ਤਿੰਨ ਵੱਡੇ ਰਾਜਾਂ ‘ਚ ਬੀਜੇਪੀ ਦੀ ਹਾਰ ਹੁੰਦੇ ਦੇਖ ਵਿਰੋਧੀ ਧਿਰ ਨੇ ਮੋਦੀ

Shiromani Akali Dal protest

ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ‘ਚ ਰੋਸ ਪ੍ਰਦਰਸ਼ਨ

Shiromani Akali Dal protest: ਗੁਰਦਾਸਪੁਰ : ਗੁਰਦਾਸਪੁਰ ਦੇ ਨਹਿਰੂ ਪਾਰਕ ‘ਚ ਕੈਪਟਨ ਸਰਕਾਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਕਾਲੀ ਦਲ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸਦੀ ਅਗਵਾਈ ਕਰ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ

shiromani akali dal press conference

54 ਨਹੀਂ 164 ਬੂਥਾਂ ਦੀ ਹੋਈ ਕੈਪਚਰਿੰਗ, ਸੁਖਬੀਰ ਬਾਦਲ ਖਿਲਾਫ਼ ਝੂਠਾ ਪਰਚਾ ਕੀਤਾ ਦਰਜ: ਸ਼੍ਰੋ.ਅ.ਦ

shiromani akali dal press conference: ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀ ਚੋਣਾਂ ਵਿੱਚ ਹੋਈ ਸ਼ਰੇਆਮ ਧੱਕੇਸ਼ਾਹੀ ਤੇ ਲੜਾਈਆਂ, ਹੁਲੜਬਾਜਾਂ ਨੂੰ ਸਰਕਾਰ ਵੱਲੋਂ ਮਿਲੀ ਖੁੱਲ੍ਹ ਦਾ ਹੀ ਨਤੀਜਾ ਹੈ। ਧੱਕੇਸ਼ਾਹੀਆਂ ਅਤੇ ਬੂਥ ਕੈਪਚਰਿੰਗ ਨਾਲ ਲੋਕਤੰਤਰ ਦੀ ਕਦੇ ਵੀ ਜਿੱਤ ਨਹੀਂ ਹੋ ਸਕਦੀ। ਧੱਕਿਆਂ ਨਾਲ ਸੱਚ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ। ਸਿਆਸੀ ਰੰਜਿਸ਼ ਕੱਢਣ ਲਈ ਨਜਾਇਜ਼

Lok sabha elections

ਜ਼ਮੀਨੀ ਹਕੀਕਤ ‘ਤੇ ਕਾਂਗਰਸ ਨੂੰ ਆਪਣੀ ਹਾਰ ਦਿਸਣੀ ਹੋਈ ਸ਼ੁਰੂ: ਸ਼੍ਰੋਮਣੀ ਅਕਾਲੀ ਦਲ

2019 Lok sabha elections : ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਹਿਯੋਗੀ ਪਾਰਟੀ ਭਾਜਪਾ ਨਾਲ ਮਿਲ ਕੇ 2019 ‘ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਤੇਰੀ ਖਿੱਚ ਲਈ ਹੈ। ਇਸਦੇ ਚਲਦਿਆਂ ਜਿਥੇ ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਤਿਆਰ ਹੋਣ ਲਈ ਕਿਹਾ ਹੈ। ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੇ ਚੋਣਾਂ ਲਈ ਤਿਆਰੀ ਕਰਦਿਆਂ ਆਪਣੀ ਰਿਵਾਇਤੀ

Punjab Cabinet Meeting

ਪੰਜਾਬ ਕੈਬਿਨਟ ਦੀ ਪਹਿਲੀ ਮੀਟਿੰਗ, ਹੋ ਸਕਦੇ ਹਨ ਕਈ ਵੱਡੇ ਫੈਸਲੇ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਕਾਂਗਰਸ ਕੈਬਨਿਟ ਦੀ ਪਹਿਲੀ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਵਿਚ ਹੋਈ। ਪੰਜਾਬ ਭਵਨ ਵਿਚ ਸ਼ੁਰੂ ਹੋਈ ਮੀਟਿੰਗ ਵਿਚ ਪੰਜਾਬ ਦੀ ਮਾਲੀ ਹਾਲਤ ਸਮੇਤ ਹੋਰ ਕਈ ਅਹਿਮ ਮੁੱਦੇ ਚਰਚਾ ਦਾ ਵਿਸ਼ਾ ਰਹਿਣਗੇ । ਕੈਬਿਨਟ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ