Tag: , , ,

ਸ਼ਹਿਨਾਜ਼ ਗਿੱਲ Wi-Fi Connection ਤੋ ਹੋਈ ਪਰੇਸ਼ਾਨ,ਸ਼ੇਅਰ ਕੀਤਾ ਮਜ਼ੇਦਾਰ ਵੀਡਿੳ

Shehnaaz Gill Viral Video: ਸਹਿਨਾਜ਼ ਗਿੱਲ ਇਨ੍ਹੀਂ ਦਿਨੀਂ ਲਾਕਡਾਊਨ ਦੀ ਵਜ੍ਹਾ ਕਰਕੇ ਘਰ ਵਿੱਚ ਬੰਦ ਹੈ। ਘਰ ਵਿੱਚ ਬੈਠੇ ਬੈਠੇ ਸ਼ਹਿਨਾਜ਼ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿਚ ਉਹ ਆਪਣੇ wi fi ਤੋ ਬਹੁਤ ਪਰੇਸ਼ਾਨ ਨਜ਼ਰ ਆ

Sidnaz ਦੇ ਫੈਨਜ਼ ਲਈ ਖੁਸ਼ਖ਼ਬਰੀ: ਗੀਤ ‘Bhula Dunga’ਨੇ ਪਾਰ ਕੀਤਾ 50 ਮਿਲੀਅਨ ਵਿਊਜ਼ ਦਾ ਅੰਕੜਾ

Sidharth Shukla Shehnaaz Gill: ਬਿੱਗ ਬੌਸ 13 ਖ਼ਤਮ ਹੋਣ ਤੋਂ ਬਾਅਦ ਦੋ ਜੋੜੀਆਂ ਕਾਫੀ ਚਰਚਾ ‘ਚ ਰਹੀਆਂ ਇੱਕ ਸੀ ਸਿਧਾਰਥ ਸ਼ੁਕਲਾ ਅਤੇ ਸਹਿਨਾਜ਼ ਗਿੱਲ ਦੀ ਅਤੇ ਦੂਸਰੀ ਸੀ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਦੀ। ਇਨ੍ਹਾਂ ਦੋਨਾਂ ਜੋੜੀਆਂ ਦੀ ਕੈਮਿਸਟਰੀ ਨੂੰ ਬਿੱਗ ਬੌਸ ਦੇ ਘਰ ‘ਚ ਵੀ ਕਾਫ਼ੀ ਪਸੰਦ ਕੀਤਾ ਗਿਆ। ਸ਼ੋਅ ਤੋਂ ਬਾਅਦ ਇਨ੍ਹਾਂ ਦੇ

ਸਿੱਧਾਰਥ ਨੇ ਪੇਸ਼ ਕੀਤਾ ਫੈਨਜ਼ ਦੇ ਬੇਸ਼ੁਮਾਰ ਪਿਆਰ ਦਾ ਨਮੂਨਾ

Sidharth Shukla showcase fans gift : ਬਿੱਗ ਬੌਸ 13 ਦੇ ਵਿਨਰ ਸਿੱਧਾਰਥ ਸ਼ੁਕਲਾ ਦੀ ਕਾਫੀ ਤਗੜੀ ਫੈਨ ਫਾਲੋਇੰਗ ਹੈ। ਚਾਹੇ ਉਨ੍ਹਾਂ ਦੀ ਬਿੱਗ ਬੌਸ ਜਿੱਤ ਨੂੰ ਕੁੱਝ ਹੇਟਰਸ ਨੇ ਬਾਇਸਡ ਦੱਸਿਆ ਹੋਵੇ ਪਰ ਅਦਾਕਾਰ ਨੂੰ ਪਿਆਰ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ। ਆਪਣੇ ਸਪੋਰਟਸ ਦੀ ਵਜ੍ਹਾ ਕਾਰਨ ਹੀ ਸਿੱਧਾਰਥ ਰਿਐਲਿਟੀ ਸ਼ੋਅ ਦੇ ਵਿਨਰ ਬਣ

ਸਿਧਾਰਥ ਨੂੰ ਲੈ ਕੇ ਸ਼ਹਿਨਾਜ਼ ਦਾ ਖੁਲਾਸਾ, ਸੀ ਇੱਕ ਤਰਫਾ ਪਿਆਰ

Shehnaaz love Sidharth one sided : ਬਿੱਗ ਬੌਸ ਦੇ ਘਰ ਵਿੱਚ ਸ਼ਹਿਨਾਜ ਅਤੇ ਸਿੱਧਾਰਥ ਦੀ ਕਿਊਟ ਬਾਂਡਿੰਗ ਨੇ ਸਾਰਿਆ ਦਾ ਦਿਲ ਜਿੱਤਿਆ ਸੀ। ਦੋਨਾਂ ਦੀ ਇਕੱਠੇ ਵਿੱਚ ਕੈਮਿਸਟਰੀ ਕਾਫ਼ੀ ਪਸੰਦ ਕੀਤੀ ਜਾਂਦੀ ਸੀ। ਹੁਣ ਸ਼ੋਅ ਤਾਂ ਖਤਮ ਹੋ ਗਿਆ ਹੈ ਪਰ ਦੋਨਾਂ ਦੀ ਬਾਂਡਿੰਗ ਅਜੇ ਵੀ ਮਜਬੂਤ ਹੈ। ਹੁਣ ਬਿੱਗ ਬੌਸ ਖਤਮ ਹੋਣ ਤੋਂ ਬਾਅਦ

ਇਸ ਕੰਟੈਸਟੈਂਟ ਨੇ ਸ਼ਹਿਨਾਜ਼ ਦੀ ਸ਼ੋਅ ‘ਚ ਕੀਤੀ ਬੇਇੱਜ਼ਤੀ, ਵੇਖੋ ਵੀਡੀਓ

Shehnaaz angry Mayank bias : ਰਿਐਲਿਟੀ ਸ਼ੋਅ ‘ਮੁਝ ਸੇ ਸ਼ਾਦੀ ਕਰੋਗੇ’ ‘ਚ ਜੱਮਕੇ ਡਰਾਮਾ ਹੋ ਰਿਹਾ ਹੈ। ਸ਼ਹਿਨਾਜ ਗਿੱਲ ਨੂੰ ਇੰਪ੍ਰੈਸ ਕਰਨ ਆਏ ਕੰਟੈਸਟੈਂਟ ਮਯੰਕ ਅਗਨੀਹੋਤਰੀ ਨੇ ਪੰਜਾਬ ਦੀ ਕੈਟਰੀਨਾ ਕੈਫ ਨੂੰ ਨਰਾਜ ਕਰ ਦਿੱਤਾ ਹੈ। ਮਯੰਕ ਨੇ ਸ਼ਹਿਨਾਜ ਉੱਤੇ ਬਾਇਸਡ ਹੋਣ ਦਾ ਇਲਜ਼ਾਮ ਲਗਾਇਆ ਹੈ। ਅਪਕਮਿੰਗ ਐਪੀਸੋਡ ਵਿੱਚ ਮਯੰਕ ਅਗਨੀਹੋਤਰੀ ਅਤੇ ਸ਼ਹਿਨਾਜ ਗਿੱਲ ਦੇ

ਜਲਦ ਇਕੱਠੇ ਨਜ਼ਰ ਆਉਣਗੇ ਸਿੱਧਾਰਥ ਤੇ ਸ਼ਹਿਨਾਜ਼, ਵੇਖੋ ਵੀਡੀਓ

Sidnaaz Mirchi award performance : ਬਿੱਗ ਬੌਸ 13 ਖਤਮ ਹੋ ਗਿਆ ਹੈ ਪਰ ਇਸ ਸ਼ੋਅ ਦੇ ਕੰਟੈਸਟੈਂਟ ਰਹੇ ਟੀਵੀ ਦੇ ਮੰਨੇ – ਪ੍ਰਮੰਨੇ ਕਲਾਕਾਰ ਸਿੱਧਾਰਥ ਸ਼ੁਕਲਾ ਅਤੇ ਪੰਜਾਬ ਦੀ ਕੈਟਰੀਨਾ ਕੈਫ ਮਤਲਬ ਕਿ ਸ਼ਹਿਨਾਜ ਗਿਲ ਨੂੰ ਉਨ੍ਹਾਂ ਦੇ ਫੈਨਜ਼ ਨਹੀਂ ਭੁੱਲ ਪਾ ਰਹੇ ਹਨ। ਸਿੱਧਾਰਥ ਸ਼ੁਕਲਾ ਅਤੇ ਸ਼ਹਿਨਾਜ ਗਿੱਲ ਦੀ ਜੋੜੀ ਨੇ ਆਪਣੇ ਨੋਕ –

ਜੈ ਭਾਨੁਸ਼ਾਲੀ ਨੇ ਦੱਸਿਆ ਕੌਣ ਹੈ ਸ਼ਹਿਨਾਜ਼ ਲਈ ਬੈਸਟ ਆਪਸ਼ਨ

Shehnaaz Jay Bhanushali : ਬਿੱਗ ਬੌਸ 13 ਤੋਂ ਬਾਅਦ ਸ਼ਹਿਨਾਜ ਗਿੱਲ ਅਤੇ ਪਾਰਸ ਛਾਬੜਾ ਦਾ ਸਵਯੰਵਰ ਸ਼ੋਅ ਕਾਫੀ ਚਰਚਾ ਵਿੱਚ ਹੈ। ਸ਼ੋਅ ਵਿੱਚ ਸ਼ਹਿਨਾਜ ਗਿੱਲ ਲਈ ਲਾੜਾ ਅਤੇ ਪਾਰਸ ਛਾਬੜਾ ਲਈ ਦੁਲਹਨ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਵਿੱਚ ਟੀਵੀ ਸਟਾਰ ਜੈ ਭਾਨੁਸ਼ਾਲੀ ਨੇ ਸ਼ਹਿਨਾਜ ਗਿੱਲ ਲਈ ਇੱਕ ਮੁੰਡੇ ਦਾ ਸਿਲੈਕਸ਼ਨ ਕਰ ਲਿਆ ਹੈ।

ਸ਼ੁਰੂ ਹੋਇਆ ਸ਼ਹਿਨਾਜ਼ ਗਿੱਲ ਦਾ ਸਵਯੰਵਰ, ਪੰਜਾਬ ਤੋਂ ਆਏ ਰਿਸ਼ਤੇ

Shehnaaz Swayamvar start : ਬਿੱਗ ਬੌਸ 13 ਤੋਂ ਬਾਹਰ ਆਕੇ ਹੁਣ ਸ਼ਹਿਨਾਜ ਗਿੱਲ ਆਪਣੇ ਨਵੇਂ ਸ਼ੋਅ ‘ਮੁਝ ਸੇ ਸ਼ਾਦੀ ਕਰੋਗੇ’ ਦੀ ਸ਼ੂਟਿੰਗ ਵਿੱਚ ਜੁੱਟ ਗਈ ਹੈ। ਸ਼ੋਅ ਅੱਜ ਤੋਂ ਰਾਤ 10.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਹਾਲ ਹੀ ਵਿੱਚ ਹੁਣ ਇਸ ਸ਼ੋਅ ਦਾ ਪਹਿਲਾ ਪ੍ਰੋਮੋ ਵੀ ਆ ਗਿਆ ਹੈ। ਵੀਡੀਓ ਵਿੱਚ ਸ਼ਹਿਨਾਜ ਸਟੇਜ ਉੱਤੇ ਖੜੀ ਵਿੱਖ

ਬਿੱਗ ਬੌਸ 13 ਦੀ Prize money ਬਾਰੇ ਹੋਇਆ ਖੁਲਾਸਾ, 1 ਕਰੋੜ ਨਹੀਂ ਬਲਕਿ…

BB13 prize money : ਬਿਗ ਬੌਸ 13 ਪਿਛਲੇ ਕੁਝ ਮਹੀਨਿਆਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਬਹੁਤ ਹੀ ਸਫ਼ਲ ਸਾਬਿਤ ਹੋਇਆ ਹੈ। ਅੱਜ ਸ਼ੋਅ ਦਾ ਫਿਨਾਲੇ ਹੈ। ਦਰਸ਼ਕਾਂ ਨੂੰ ਇਸ ਸ਼ੋਅ ਦੇ ਜੇਤੂ ਦਾ ਨਾਂਅ ਜਾਨਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਸ਼ੋਅ ਦੇ ਫਿਨਾਲੇ ਤੋਂ ਕੁਝ ਹੀ ਸਮਾਂ ਪਹਿਲਾਂ ਇਸ ਸਾਲ ਦੇ ਜੇਤੂ ਨੂੰ

ਕੌਣ ਬਣੇਗਾ ‘ਬਿਗ ਬੌਸ 13’ ਦਾ ਜੇਤੂ, ਲਾਈਵ ਵੋਟਿੰਗ ਰਾਹੀ ਮਿਲੇਗੀ ਜਾਣਕਾਰੀ !

Bigg Boss 13 finalist : ਬਿਗ ਬੌਸ 13 ਆਪਣੇ ਅੰਤਿਮ ਪੜਾਵ ‘ਤੇ ਆ ਗਿਆ ਹੈ। ਸ਼ੋਅ ਦਾ ਫਾਈਨਲ ਕੱਲ 15 ਫਰਵਰੀ,2020 ਨੂੰ ਹੋਵੇਗਾ। ਸ਼ੋਅ ਦੇ ਫਾਈਨਲ ਵਿੱਚ ਇਸ ਵਾਰ ਪੰਜ ਨਹੀਂ ਬਲਕਿ ਛੇ ਕੰਟੈਸਟੈਂਟ ਹਨ। ਜਿਸ ਵਿੱਚ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਗਿੱਲ, ਆਸਿਮ ਰਿਆਜ਼, ਰਸ਼ਮੀ ਦੇਸਾਈ, ਆਰਤੀ ਸਿੰਘ ਅਤੇ ਪਾਰਸ ਛਾਬੜਾ ਦੇ ਨਾਮ ਸ਼ਾਮਿਲ ਹਨ। ਵੋਟਿੰਗ

ਫਿਨਾਲੇ ਤੋਂ ਪਹਿਲਾਂ ਬਿੱਗ ਬੌਸ ਨੇ ਪੂਰੀ ਕੀਤੀ ਸ਼ਹਿਨਾਜ਼ ਦੀ ਹਰ ਖੁਆਇਸ਼

BB complete Shehnaaz wish : ਛੋਟੇ ਪਰਦੇ ਦਾ ਸਭ ਤੋਂ ਵੱਡਾ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ ਸੀਜਨ 13 ਦਾ ਫਿਨਾਲੇ ਐਪੀਸੋਡ ਸ਼ਨੀਵਾਰ ਮਤਲਬ ਕਿ ਅੱਜ ਰਾਤ ਕਲਰਸ ਟੀਵੀ ਉੱਤੇ ਪ੍ਰਸਾਰਿਤ ਹੋਵੇਗਾ। ਸ਼ੋਅ ਦੇ ਫਿਨਾਲੇ ਐਪੀਸੋਡ ਤੋਂ ਠੀਕ ਪਹਿਲਾਂ ਬਿੱਗ ਬੌਸ ਨੇ ਘਰ ਦੇ ਸਾਰੇ ਕੰਟੈਸਟੈਂਟਸ ਨੂੰ ਬਿੱਗ ਬੌਸ ਹਾਊਸ ਵਿੱਚ ਉਨ੍ਹਾਂ ਦੀ ਹੁਣ ਤੱਕ ਦੀ

ਫਿਨਾਲੇ ਤੋ ਪਹਿਲਾਂ Sidnaaz ਲਈ ਬੁਰੀ ਖਬਰ, ਭਰਾ ਨੇ ਕੀਤਾ ਫੈਸਲਾ

Shehnaaz Bro reject marriage offer : ਬਿੱਗ ਬੌਸ 13 ਵਿੱਚ ਆਕੇ ਸ਼ਹਿਨਾਜ ਕੌਰ ਗਿੱਲ ਦੀ ਪਾਪੁਲੈਰਿਟੀ ਵੱਧ ਗਈ ਹੈ। ਹਰ ਕੋਈ ਹੁਣ ਸ਼ਹਿਨਾਜ ਨੂੰ ਪੰਜਾਬ ਦੀ ਕਟਰੀਨਾ ਕੈਫ ਨਾਮ ਨਾਲ ਜਾਨਣ ਲੱਗਾ ਹੈ। ਇਸ ਵਿੱਚ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਬਿੱਗ ਬੌਸ ਤੋਂ ਬਾਅਦ ਸ਼ਹਿਨਾਜ ਨੂੰ ਬਹੁਤ ਆਫਰ ਮਿਲੇ ਹਨ। ਖਬਰ ਤਾਂ ਇਹ ਵੀ

ਪਾਰਸ ਛਾਬੜਾ ਨੂੰ ਸ਼ੋਅ ‘ਚ ਇਸ ਗੱਲ ਦਾ ਹੈ ਸਭ ਤੋਂ ਜ਼ਿਆਦਾ ਅਫਸੋਸ

Paras regret Shehnaaz trust : ਬਿੱਗ ਬੌਸ ਦੇ ਹਰ ਸੀਜਨ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਵਿੱਚ ਕੰਟੈਸਟੈਂਟਸ ਲਈ ਪ੍ਰੈੱਸ ਕਾਨਫ੍ਰੈਂਸ ਰੱਖੀ ਗਈ। ਪ੍ਰੈੱਸ ਕਾਨਫ੍ਰੈਂਸ ਵਿੱਚ ਰਿਪੋਰਟਰ ਨੇ ਕੰਟੈਸਟੈਂਟਸ ਤੋਂ ਟੇਡੇ ਮੇਡੇ ਸਵਾਲ ਪੁੱਛੇ ਅਤੇ ਘਰਵਾਲਿਆਂ ਨੇ ਵੀ ਸਾਰਿਆਂ ਸਵਾਲਾਂ ਦੇ ਬਖੂਬੀ ਸਿੱਧੇ ਜਵਾਬ ਦਿੱਤੇ। ਪ੍ਰੈੱਸ ਕਾਨਫ੍ਰੈਂਸ ਵਿੱਚ ਪਾਰਸ ਛਾਬੜਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ

ਰਾਖੀ ਸਾਵੰਤ, ਰਾਹੁਲ ਮਹਾਜਨ ਤੋਂ ਬਾਅਦ ਹੁਣ ਸ਼ਹਿਨਾਜ਼ ਕਰੇਗੀ ਸਵਯੰਵਰ

Shehnaz Gill swayamvar : ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ ਗਿੱਲ ਨੇ ਆਪਣੇ ਸ਼ਰਾਰਤੀ ਅਤੇ ਚੁਲਬੁਲੇ ਅੰਦਾਜ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ। ਪੰਜਾਬ ਦੀ ਕੈਟਰੀਨਾ ਕੈਫ ਦੇ ਨਾਮ ਤੋਂ ਮਸ਼ਹੂਰ ਸ਼ਹਿਨਾਜ ਦੀ ਅੱਜ ਬਹੁਤ ਵੱਡੀ ਫੈਨ ਫਾਲੋਇੰਗ ਹੈ ਅਤੇ ਉਨ੍ਹਾਂ ਨੂੰ ਸ਼ੋਅ ਦੇ ਸਟਰਾਂਗ ਕੰਟੈਸਟੈਂਟਸ ਵਿੱਚ ਸ਼ਾਮਿਲ ਕੀਤਾ ਜਾ ਰਿਹਾ

ਮਾਹਿਰਾ-ਪਾਰਸ ‘ਤੇ ਭੜਕੇ ਸ਼ਹਿਨਾਜ਼ ਦੇ ਭਰਾ, ਹੋਈ ਧੱਕਾ-ਮੁੱਕੀ

Shehnaz brother fight Paras : ਬਿੱਗ ਬੌਸ ਸੀਜਨ 13 ਵਿੱਚ ਘਰਵਾਲਿਆਂ ਦੇ ਕਨੈਕਸ਼ਨ ਆਉਣ ‘ਤੇ ਵੀ ਲੜਾਈ ਦਾ ਸਿਲਸਿਲਾ ਰੁਕਿਆ ਨਹੀਂ ਹੈ। ਅਪਕਮਿੰਗ ਐਪੀਸੋਡ ਵਿੱਚ ਕੈਪਟੇਂਸੀ ਟਾਸਕ ਵਿੱਚ ਸ਼ਹਿਨਾਜ ਗਿਲ ਦੇ ਭਰਾ ਸ਼ਹਿਬਾਜ ਬਦੇਸ਼ਾ ਦੀ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਦੇ ਨਾਲ ਭਿਆਨਕ ਲੜਾਈ ਹੋਵੇਗੀ। ਇਸ ਦੌਰਾਨ ਸ਼ਹਿਬਾਜ ਨੇ ਪਾਰਸ ਨੂੰ ਖਰੀਆਂ – ਖੋਟੀਆਂ ਸੁਣਾਈਆਂ।

ਸਲਮਾਨ ਨੇ ਗਲਤੀ ਨਾਲ ਦੱਸਿਆ ਬਿੱਗ ਬੌਸ 13 ਦੇ ਵਿਨਰ ਦਾ ਨਾਂਅ

Salman reveal BB13 winner : ਬਾਲੀਵੁਡ ਦੇ ਭਾਈਜਾਨ ਸਲਮਾਨ ਖਾਨ ਦਾ ਵਿਵਾਦਿਤ ਸ਼ੋਅ ਬਿੱਗ ਬੌਸ 13 ਜਲਦ ਹੀ ਆਪਣੇ ਗ੍ਰੈਂਡ ਫਿਨਾਲੇ ਐਪੀਸੋਡ ਤੱਕ ਪਹੁੰਚਣ ਵਾਲਾ ਹੈ। ਅਜਿਹੇ ਵਿੱਚ ਦਰਸ਼ਕਾਂ ਦੇ ਵਿੱਚ ਬਿੱਗ ਬੌਸ 13 ਦੇ ਜੇਤੂ ਦਾ ਨਾਮ ਜਾਣਨ ਦੀ ਬੇਸਬਰੀ ਹੋਣਾ ਲਾਜਮੀ ਹੈ। ਸਿੱਧਾਰਥ ਸ਼ੁਕਲਾ, ਆਸਿਮ ਰਿਆਜ, ਸ਼ਹਿਨਾਜ ਗਿੱਲ ਅਤੇ ਰਸ਼ਮੀ ਦੇਸਾਈ ਵਰਗੇ ਕੰਟੈਂਸਟੈਂਟਸ

ਕਦੇ Suicide ਕਰਨਾ ਚਾਹੁੰਦੀ ਸੀ ਸ਼ਹਿਨਾਜ਼, ਬਿੱਗ ਬੌਸ ਨੇ ਬਣਾਇਆ ਐਂਟਰਟੇਨਮੈਂਟ ਕੁਈਨ

Shehnaaz BB entertainment queen : ਪੰਜਾਬ ਤੋਂ ਨਿਕਲਕੇ ਬਿੱਗ ਬੌਸ 13 ਵਿੱਚ ਆਪਣੀ ਕਿਸਮਤ ਆਜਮਾਉਣ ਆਈ ਸ਼ਹਿਨਾਜ ਗਿੱਲ ਅੱਜ ਲੋਕਾਂ ਦੇ ਦਿਲਾਂ ਉੱਤੇ ਰਾਜ ਕਰ ਰਹੀ ਹੈ। ਪੰਜਾਬ ਦੀ ਕੈਟਰੀਨਾ ਕੈਫ ਦੇ ਨਾਮ ਤੋਂ ਮਸ਼ਹੂਰ ਸ਼ਹਿਨਾਜ ਗਿੱਲ ਨੂੰ ਬਿੱਗ ਬੌਸ 13 ਦੇ ਸਭ ਤੋਂ ਸਟਰਾਂਗ ਕੰਟੈਸਟੈਂਟਸ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਸ਼ਹਿਨਾਜ ਦੀ ਅੱਜ

ਸ਼ਹਿਨਾਜ਼ ‘ਤੇ ਸੀ ਵਿਆਹ ਦਾ ਦਬਾਅ ? ਦੱਸੀ ਘਰਦਿਆ ਤੋਂ ਅਲੱਗ ਹੋਣ ਦੀ ਵਜ੍ਹਾ

Happy Birthday Shehnaz Gill : ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ ਗਿੱਲ ਸ਼ੋਅ ਦੀ ਸਟਰਾਂਗ ਪਲੇਅਰ ਹੈ। ਉਨ੍ਹਾਂ ਨੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਰ ਵਾਰ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ ਬਟੋਰੀਆਂ ਹੀ ਹਨ। ਹਾਲ ਹੀ ਵਿੱਚ ਸਿੱਧਾਰਥ ਸ਼ੁਕਲਾ ਦੇ ਨਾਲ ਹੋਈ ਲੜਾਈ ਵਿੱਚ ਸਿੱਧਾਰਥ ਨੇ ਸ਼ਹਿਨਾਜ ਨੂੰ ਕਾਫ਼ੀ ਕੁੱਝ ਕਿਹਾ। ਉਨ੍ਹਾਂ ਨੇ

ਸ਼ਹਿਨਾਜ਼ ਤੋਂ ਬਾਅਦ ਹੁਣ ਆਸਿਮ ਨੂੰ ਮਿਲੇਗਾ ਬਾਲੀਵੁਡ ਦਾ ਵੱਡਾ ਪ੍ਰੋਜੈਕਟ !

Asim sign bollywood movie : ਬਿੱਗ ਬੌਸ ਕੰਟੈਸਟੈਟ ਆਸਿਮ ਰਿਆਜ ਨੂੰ ਰਿਐਲਿਟੀ ਸ਼ੋਅ ਵਿੱਚ ਬਹੁਤ ਵੱਡਾ ਬ੍ਰੇਕ ਮਿਲਣ ਵਾਲਾ ਹੈ। ਬਿੱਗ ਬੌਸ ਫੈਨਕਲੱਬ ਉੱਤੇ ਰਿਪੋਰਟਸ ਹਨ ਕਿ ਆਸਿਮ ਰਿਆਜ ਬਿੱਗ ਬੌਸ ਹਾਊਸ ਵਿੱਚ ਇੱਕ ਬਾਲੀਵੁਡ ਫਿਲਮ ਸਾਇਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਬਿੱਗ ਬੌਸ ਵਿੱਚ ਆਕੇ ਮਹੇਸ਼ ਭੱਟ ਨੇ ਸਨੀ ਲਿਓਨੀ ਨੂੰ ਆਪਣੀ ਫਿਲਮ

‘ਜੋ ਆਪਣੇ ਮਾਪਿਆਂ ਦੀ ਸਕੀ ਨਹੀਂ ਹੋ ਸਕੀ ਮੇਰੀ ਕੀ ਹੋਵੇਗੀ’ – ਸਿੱਧਾਰਥ ਸ਼ੁਕਲਾ

Sidharth shocking reason Shehnaaz : ਬਿੱਗ ਬੌਸ ਵਿੱਚ ਸਿੱਧਾਰਥ ਸ਼ੁਕਲਾ ਅਤੇ ਸ਼ਹਿਨਾਜ ਗਿਲ ਦੀ ਦੋਸਤੀ ਫਿਨਾਲੇ ਤੋਂ 1 ਮਹੀਨੇ ਪਹਿਲਾਂ ਟੁੱਟਦੀ ਹੋਈ ਨਜ਼ਰ ਆ ਰਹੀ ਹੈ। ਸਿਡਨਾਜ ਦੇ ਮਨ ਮੁਟਾਅ ਨਾਲ ਦੋਨਾਂ ਦੇ ਫੈਨਜ਼ ਕਾਫ਼ੀ ਨਿਰਾਸ਼ ਹਨ। ਵੀਕੈਂਡ ਦਾ ਵਾਰ ਤੋਂ ਬਾਅਦ ਸਿੱਧਾਰਥ ਸ਼ਹਿਨਾਜ ਨਾਲ ਗੱਲ ਨਹੀਂ ਕਰ ਰਹੇ ਹਨ। ਬੀਤੇ ਐਪੀਸੋਡ ਵਿੱਚ ਸਿੱਧਾਰਥ ਨੇ