Tag: , , ,

ਈਸ਼ਾ ਅੰਬਾਨੀ ਨੇ 28ਵੇਂ ਬਰਥਡੇ ‘ਤੇ ਰੱਖੀ ਸ਼ਾਨਦਾਰ ਪਾਰਟੀ,ਕਰਿਸ਼ਮਾ ਨੇ ਸ਼ੇਅਰ ਕੀਤੀਆਂ ਤਸਵੀਰਾਂ

kARISHMA sHARE Isha ambani Birthday Pics : ਦੇਸ਼ ਦੇ ਸਭ ਤੋਂ ਅਮੀਰ ਬਿਜਨੈੱਸਮੈਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਹਾਲ ਹੀ ਵਿੱਚ ਆਪਣਾ 28ਵਾਂ ਬਰਥਡੇ ਸੈਲੀਬ੍ਰੇਟ ਕੀਤਾ।ਇਸ ਮੌਕੇ ਤੇ ਉਨ੍ਹਾਂ ਨੇ ਸ਼ਾਨਦਾਰ ਪਾਰਟੀ ਰੱਖੀ। ਈਸ਼ਾ ਦੀ ਬਰਥਡੇ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ, ਵਿਆਹ ਤੋਂ

ਰਾਖੀ ਸਾਵੰਤ ਕਰਵਾ ਚੌਥ ‘ਤੇ ਬਣੀ ‘ਬੀਵੀ ਨੰਬਰ 1’, ਵੇਖੋ ਤਸਵੀਰਾਂ

Rakhi SHARE Karwa chauth video : ਰਾਖੀ ਸਾਵੰਤ ਦਾ ਅੰਦਾਜ ਵੱਖਰਾ ਹੀ ਹੁੰਦਾ ਹੈ। ਜਿੱਥੇ ਦੇਸ਼ਭਰ ਵਿੱਚ ਵੀਰਵਾਰ ਨੂੰ ਕਰਵਾ ਚੌਥ ਦਾ ਤਿਓਹਾਰ ਮਨਾਇਆ ਗਿਆ ਤਾਂ ਉੱਥੇ ਹੀ ਰਾਖੀ ਨੇ ਵੀ ਇਸ ਨੂੰ ਆਪਣੇ ਵੱਖ ਅੰਦਾਜ ਵਿੱਚ ਮਨਾਇਆ। ਰਾਖੀ ਨੇ ਇਸ ਮੌਕੇ ਉੱਤੇ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ। ਵੀਡੀਓਜ਼ ਵਿੱਚ ਰਾਖੀ ਨੇ ਕਰਵਾ

ਬੇਟੀ ਈਵਾ ਨਾਲ ਸੁਰਵੀਨ ਚਾਵਲਾ ਨੇ ਸ਼ੇਅਰ ਕੀਤੀ ਪਹਿਲੀ ਤਸਵੀਰ

Suvreen Chawla New Born Baby : ਨੈੱਟਫਲਿਕਸ ਦੀ ਵੈੱਬ ਸੀਰੀਜ ‘ਸੈਕਰੇਡ ਗੇਮਸ’ ਵਿੱਚ ਨਜ਼ਰ ਆਈ ਅਦਾਕਾਰਾ ਸੁਰਵੀਨ ਚਾਵਲਾ ਮਾਂ ਬਣ ਗਈ ਹੈ। ਸੁਰਵੀਨ ਨੇ ਆਪਣੇ ਵਿਆਹ ਦੀ ਖਬਰ ਦੇ ਕੇ ਸਭ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਸੁਰਵੀਨ ਨੇ 2015 ਵਿੱਚ ਕਾਰੋਬਾਰੀ ਅਜੇ ਠਾਕਰ ਦੇ ਨਾਲ ਚੁਪ – ਚੁਪੀਤੇ ਵਿਆਹ ਕਰ ਲਿਆ ਸੀ। ਸੁਰਵੀਨ ਨੇ

ਰਾਖੀ ਸਾਵੰਤ ਨੇ ਸ਼ੇਅਰ ਕੀਤਾ ਆਪਣਾ ਕਾਰਟੂਨ, ਲੋਕਾਂ ਨੇ ਕੀਤੇ ਗੰਦੇ ਕਮੈਂਟਸ

Rakhi Sawant Share Photos : ਰਾਖੀ ਸਾਵੰਤ ਸਭ ਤੋਂ ਵਿਵਾਦਿਤ ਸੈਲੀਬ੍ਰੇਟੀ ਵਿੱਚੋਂ ਇੱਕ ਹੈ। ਰਾਖੀ ਹਰ ਮੁੱਦੇ ਉੱਤੇ ਆਪਣੀ ਰਾਏ ਰੱਖਦੀ ਹੈ। ਗੱਲ ਚਾਹੇ ਕਿਸੇ ਉੱਤੇ ਕਮੈਂਟ ਕਰਨ ਦੀ ਹੋਵੇ ਜਾਂ ਫਿਰ ਆਪਣੀ ਪਾਲੀਟੀਕਲ ਪਾਰਟੀ ਬਣਾਉਣ ਦੀ ਉਹ ਬਖੂਬੀ ਮੀਡੀਆ ਦਾ ਧਿਆਨ ਖਿੱਚਣਾ ਜਾਣਦੀ ਹੈ। ਸੋਸ਼ਲ ਮੀਡੀਆ ਉੱਤੇ ਵੀ ਰਾਖੀ ਸਭ ਤੋਂ ਜ਼ਿਆਦਾ ਐਕਟਿਵ ਰਹਿੰਦੀ

‘ਨਾਮ ਸ਼ਬਾਨਾ’ ਦੇ ਫ਼ਿਲਮ ਮੇਕਰਜ਼ ਨੇ ਸ਼ੇਅਰ ਕੀਤਾ ਤਾਪਸੀ ਦਾ ਡਾਇਲਾਗ ਪ੍ਰੋਮੋ

‘ਨਾਮ ਸ਼ਬਾਨਾ’ ਦਾ ਟ੍ਰੇਲਰ ਤਾਂ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਟ੍ਰੇਲਰ ਅਤੇ ਤਾਪਸੀ ਨੂੰ ਲੋਕਾਂ ਦੀ ਕਾਫੀ ਤਾਰੀਫ ਵੀ ਮਿਲ ਰਹੀ ਹੈ। ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਔਰਤ ਹਰ ਉਸ ਮਰਦ ਦੀ ਹੱਡੀਆਂ ਤੋੜਨਾ ਚਾਹੁੰਦੀ ਹੈ ਜੋ ਉਸਦੇ ਰਸਤੇ ‘ਚ ਆਉਂਦਾ ਹੈ। ਵੂਮਨ ਡੇਅ ਦੇ ਦਿਨ ਫ਼ਿਲਮ ਦੇ ਮੇਕਰਸ

Amitabh, Abhishek and Aishwarya Rai Bachchan

ਪਿਓ-ਪੁੱਤ ਅਤੇ ਨੂੰਹ ਫੇਰ ਕਰਨਗੇ ਸਕ੍ਰੀਨ ਸ਼ੇਅਰ

ਬਾਲੀਵੁੱਡ ‘ਚ ਬੱਚਨ ਪਰਿਵਾਰ ਸੁਪਰਸਟਾਰ ਕਲਾਕਾਰਾਂ ਨਾਲ ਭਰਿਆ ਹੋਇਆ ਹੈ। ਮਹਾਂਨਾਇਕ ਅਮਿਤਾਭ ਬੱਚਨ, ਮੰਝੀ ਹੋਈ ਐਕਟਰਸ Jaya bachchan, ਬੇਟਾ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਬੱਚਨ ਆਪਣੇ ਹੁਨਰ ‘ਚ ਮਾਹਿਰ। ਜੇਕਰ ਸਿਰਫ ਅਮਿਤਾਭ, ਅਭਿਸ਼ੇਕ ਅਤੇ ਐਸ਼ ਦੀ ਗੱਲ ਕਰੀਏ ਤਾਂ ਤਿੰਨਾਂ ਦੀ ਤਿਕੜੀ 2005 ‘ਚ ਆਈ ਫਿਲਮ ਦੇ ਇੱਕ ਸੌਂਗ ‘ਕਜਰਾ ਰੇ’ ‘ਚ ਦੇਖ ਚੁੱਕੇ

bhagwant-mann

ਆਮ ਆਦਮੀ ਪਾਰਟੀ ਪੰਜਾਬ ਦਾ ਪਾਣੀ ਹਰਿਆਣਾ ‘ਚ ਨਹੀਂ ਜਾਣ ਦੇਵੇਗੀ, ਮਾਨ ਨੇ ਦਵਾਇਆ ਭਰੋਸਾ

ਚੰਡੀਗੜ•, 23 ਫ਼ਰਵਰੀ:ਆਮ ਆਦਮੀ ਪਾਰਟੀ (ਆਪ) ਨੇ ਅੱਜ ਪੰਜਾਬ ਤੇ ਹਰਿਆਣਾ ਦੀ ਜਨਤਾ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀਆਂ ਖ਼ਤਰਨਾਕ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ ਕਿਉਂਕਿ ਉਹ ਕੇਵਲ ਸਿਆਸੀ ਹਿਤਾਂ ਲਈ ਸਤਲੁਜ-ਯਮੁਨਾ ਸੰਪਰਕ (ਐੱਸ.ਵਾਈ.ਐੱਲ.) ਨਹਿਰ ਦਾ ਮੁੱਦਾ ਚੁੱਕ ਕੇ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਪੈਦਾ ਕਰ ਰਹੇ ਹਨ।

Vidya Balan

Coming Soon… 14 ਅਪ੍ਰੈਲ ਨੂੰ ਆ ਰਹੀ ਹੈ ‘ਬੇਗਮ ਜਾਨ’

ਨੈਸ਼ਨਲ ਅਵਾਰਡ ਵਿਨਰ ਐਕਟਰਸ ਵਿਦਿਆ ਬਾਲਨ ਨੇ ਦੱਸਿਆ ਕਿ ਉਨ੍ਹਾਂ ਦੀ ਅਗਲੀ ਫਿਲਮ ‘ਬੇਗਮ ਜਾਨ’ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਮਹੇਸ਼ ਅਤੇ ਮੁਕੇਸ਼ ਭੱਟ ਵੱਲੋਂ ਪ੍ਰੋਡਿਊਸ ਕੀਤੀ ਇਸ ਫਿਲਮ ਦਾ ਡਾਇਰੈਕਸ਼ਨ ਨੈਸ਼ਨਲ ਅਵਾਰਡ ਵਿਨਰ ਸ਼੍ਰੀਜੀਤ ਮੁਖਰਜੀ ਨੇ ਕੀਤਾ ਹੈ। ਬਾਂਗਲਾ ਡਾਇਰੈਕਟਰ ਇਸ ਫਿਲਮ ਨਾਲ ਬਾਲੀਵੁੱਡ ਦੀ ਪਹਿਲੀ ਫਿਲਮ ਡਾਇਰੈਕਟ ਕਰਨ ਜਾ ਰਹੇ ਨੇ। ਵਿਦਿਆ ਨੇ

Prime Minister Narendra Modi

ਟਵਿੱਟਰ ‘ਤੇ ਆਏ ਮੋਦੀ..  ਆਮ ਲੋਕਾਂ ਨਾਲ ਕੀਤੀ ਸਿੱਧੀ ਗੱਲਬਾਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਸੋਸ਼ਲ ਮੀਡੀਆ ਤੇ ਚਰਚਾ ਵਿਚ ਹਨ।  ਕਿੱਥੇ ਕੀ ਹੋ ਰਿਹਾ ਹੈ, ਉਹ ਉਸ ਦੀ ਪਲ-ਪਲ ਦੀ ਖਬਰ ਰੱਖਦੇ ਹਨ। ਇੰਨੀਂ ਦਿਨੀਂ ਪ੍ਰਧਾਨ ਮੰਤਰੀ ਟਵਿੱਟਰ ਰਾਹੀਂ ਲੋਕਾਂ ਨਾਲ ਸਿੱਧੇ ਗੱਲਬਾਤ ਕਰ ਰਹੇ ਹਨ । ਇੰਨਾ ਹੀ ਨਹੀਂ ਉਹ ਲੋਕਾਂ ਦੇ ਸਵਾਲਾਂ ਦਾ ਜਵਾਬ ਵੀ ਦੇ ਰਹੇ

ਅੱਜ ਸ਼ੇਅਰਬਜ਼ਾਰ ‘ਚ ਆਵੇਗੀ ਵੱਡੀ ਗਿਰਾਵਟ.. ਜਾਣੋ ਕਾਰਨ !

ਵੀਰਵਾਰ ਨੂੰ ਭਾਰਤੀ ਸ਼ੇਅਰਬਜ਼ਾਰ  ਖੁਲਦੇ ਹੀ ਗਿਰਾਵਟ ਵੱਲ ਰੁੱਖ ਕਰ ਸਕਦਾ ਹੈ ।ਅਮਰੀਕਾ ਫੇਡਰਲ ਰਿਜ਼ਰਵ ਵੱਲੋਂ ਬੁੱਧਵਾਰ ਦੇਰ ਰਾਤ ਬਜ਼ਾਰ ‘ਚ ਕੀਤੀ ਗਈ ਗਈ।ਕਟੌਤੀ ਦਾ ਸਿੱਧਾ ਅਸਰ ਭਾਰਤੀ ਬਜ਼ਾਰ ‘ਚ ਪੈਣ ਦੇ ਅਸਾਰ ਹਨ; ਫੇਡ ਨੇ ਇੱਕ ਸਾਲ ਬਾਅਦ ਬਜ਼ਾਰ ‘ਚ ਬਡੌਤਰੀ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅਮਰਿਕਾ ਕੇਂਦਰੀ ਬੈਂਕ ਆਉਣ ਵਾਲੇ

ਟਾਟਾ ਮੋਟਰਸ ਦੇ ਸ਼ੇਅਰ ਹੋਲਡਰ ਦਾ ਵੱਡਾ ਬਿਆਨ

ਟਾਟਾ ਮੋਟਰਸ ਦੇ ਸ਼ੇਅਰ ਹੋਲਡਰ ਦਾ ਵੱਡਾ ਬਿਆਨ ਨੂਸਲੀ ਵਾਡੀਆ ਨੇ ਦਿੱਤਾ ਵੱਡਾ ਬਿਆਨ ਨੈਨੋ ਕਾਰ ਵਿਚ ਹਜਾਰਾਂ ਕਰੋੜ ਦਾ ਨੁਕਸਾਨ ਰਤਨ ਟਾਟਾ ਨਾਲ ਮਤਭੇਦ ਬਾਅਦ ਵੀ ਜਾਰੀ ਰਖਿਆ ਸੰਚਾਲਣ ਜਲਦ ਹੀ ਬੰਦ ਹੋ ਸਕਦੀ ਹੈ ਨੈਨੋ ਕਾਰ ਆਮ ਲੋਕਾਂ ਦੀ ਸਵਾਰੀ ’ਤੇ ਲੱਗ ਸਕਦੀ ਹੈ

ਨਵਿਆ ਨੇ ਆਪਣੀ ਮਾਮੀ ਐਸ਼ਵਰਿਆ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ

ਅਮਿਤਾਭ ਬੱਚਨ ਦੀ ਨਾਤਿਨ ਨਵਿਆ ਨਵੇਲੀ ਆਪਣੀ ਤਸਵੀਰਾਂ ਨੂੰ ਲੈ ਕੇ ਕਾਫੀ ਚਰਚਾ ਵਿਚ ਰਹਿੰਦੀ ਹੈ।ਹੁਣ ਤੋਂ ਹੀ ਉਨ੍ਹਾਂ ਦੀ ਬਾਲੀਵੁੱਡ ਵਿਚ ਆਉਣ ਦੀਆਂ ਉਮੀਦਾਂ ਕਾਫੀ ਤੇਜ਼ ਹੋ ਗਈਆਂ ਹਨ। ਨਵਿਆ ਨੇ ਹਾਲ ਹੀ ਆਪਣੀ ਮਾਮੀ ਐਸ਼ਵਰਿਆ ਰਾਏ ਬੱਚਨ ਨਾਲ ਇਕ ਤਸਵੀਰ ਨੂੰ ਸ਼ੇਅਰ ਕੀਤਾ,ਜਿਸ ਵਿਚ ਉਨ੍ਹਾਂ ਨਾਲ ਕਰਨ ਜੌਹਰ ਵੀ ਨਜ਼ਰ ਆ ਰਹੇ ਹਨ।

ਟਰੰਪ ਜਿੱਤੇ ਬਜ਼ਾਰ ਹਾਰੇ

ਕਾਲੇਧਨ ਨੂੰ ਲੈ ਕੇ ਨਰਿੰਦਰ ਮੋਦੀ  ਦੇ ਫੈਸਲੇ ਅਤੇ ਅਮਰੀਕੀ ਰਾਸ਼ਟਰਪਤੀ ਚੋਣ ਦਾ ਅਸਰ ਸ਼ੇਅਰ ਬਾਜ਼ਾਰ ਉੱਤੇ ਦਿਖ ਰਿਹਾ ਹੈ।ਜਿਸ ਕਾਰਨ ਘਰੇਲੂ ਸਟਾਕ ਮਾਰਕਿਟ ਅਤੇ ਇੰਟਰਨੈਸ਼ਨਲ ਮਾਰਕਿਟ ਕਰੈਸ਼ ਹੋ ਗਏ ਹਨ ।ਬੁੱਧਵਾਰ ਨੂੰ ਸੈਂਸੇਕਸ 1600 ਪੁਆਇੰਟ ਦੀ ਗਿਰਾਵਟ  ਦੇ ਨਾਲ ਖੁੱਲ੍ਹਿਆ।ਨਿਫਟੀ ਵੀ 500 ਪੁਆਇੰਟ ਦੀ ਗਿਰਾਵਟ ਨਾਲ 8 , 034 ਉੱਤੇ ਕੰਮ ਕਰ ਰਹੀ ਹੈ

ਮਲਾਇਕਾ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਆਪਣੀ ਵਰਕ ਆਊਟ ਵੀਡੀਓ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ ਖਾਨ ਨੇ ਸੋਸ਼ਲ ਮੀਡੀਆ ਤੇ ਆਪਣੀ ਵਰਕ ਆਊਟ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਨੂੰ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਮਲਾਇਕਾ ਕਸਰਤ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਬੈਲੰਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਲਾਇਕਾ ਅਕਸਰ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਤੇ

ਭਾਰਤ ਵਿਚ ਆਈਫੋਨ ਦੀ ਵਿਕਰੀ ’ਚ 50 ਫੀਸਦੀ ਵਾਧਾ, ਜੀਓ 4G ਨਾਲ ਕਰੇਗੀ ਸਾਂਝ

ਐਪਲ ਕੰਪਨੀ ਦੇ ਸੀ.ਈ.ਓ. ‘ਟਿਮ ਕੁਕ’ ਨੇ ਦੱਸਿਆ ਕਿ ਭਾਰਤ ਵਿਚ ਐਪਲ ਫੋਨ ਦੀ ਵਿਕਰੀ ਵਿਚ 50 ਫੀਸਦੀ ਦਾ ਵਾਧਾ ਹੋਇਆ ਹੈ। ਉਹਨਾਂ ਨੇ ਦੱਸਿਆ ਕਿ 30 ਸਿੰਤਬਰ 2016 ਨੂੰ ਖਤਮ ਹੋਈ ਤਿਮਾਹੀ ਦੇ ਦੌਰਾਨ ਭਾਰਤੀ ਬਾਜ਼ਾਰ ਵਿਚ ਐਪਲ ਕੰਪਨੀ ਨੂੰ ਕਾਫੀ ਫਾਇਦਾ ਹੋਇਆ ਹੈ ਅਤੇ ਭਵਿੱਖ ਵਿਚ ਆਈਫੋਨ ਦੀ ਵਿਕਰੀ ਵਿਚ ਹੋਰ ਵਾਧਾ ਹੋਣ

ਬਾਦਸ਼ਾਹ ਨੇ ਸਾਂਝਾ ਕੀਤਾ ਅਪਣੇ ਬ੍ਰੇਕਅੱਪ ਤੋਂ ਬਾਅਦ ਦਾ ਹਾਲ

ਬਾਲੀਵੁਡ ਫਿਲਮ ” ਐ ਦਿਲ ਹੈ ਮੁਸ਼ਕਿਲ” ਜੋ 28 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਲੋਕ  ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦੇ ਗੀਤ ਵੀ ਕਾਫੀ ਹਿੱਟ ਹੋ ਰਹੇ ਹਨ ਤੇ ਇਸ ਫਿਲਮ ਦਾ ਆਇਆ ਗੀਤ ‘ ਬ੍ਰੇਕਅੱਪ ਸੌਂਗ’ ਅੱਜ ਦੀ ਯੂਥ ਨੂੰ ਬੇਹੱਦ ਪਸੰਦ ਆਇਆ ਹੈ। ਇਸ ਗੀਤ

ਅਰਵਿੰਦ ਕੇਜਰੀਵਾਲ ਦੁੱਖ ਸਾਂਝਾ ਕਰਨ ਪਹੁੰਚੇ ਪੱਤਰਕਾਰ ਕੇਵਲ ਕੁਮਾਰ ਦੇ ਘਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧੂਰੀ ‘ਚ ਪੱਤਰਕਾਰ ਕੇਵਲ ਕੁਮਾਰ ਦੇ ਘਰ ਪਹੁੰਚੇ ਹਨ।ਦਸ ਦਈਏ ਕਿ ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਕੇਵਲ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਕਾਰਨ ਕੇਜਰੀਵਾਲ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ

ਪ੍ਰਕਾਸ਼ ਸਿੰਘ ਬਾਦਲ ਗਗਨੇਜਾ ਦੇ ਘਰ ਅਫਸੋਸ ਪ੍ਰਗਟ ਕਰਨ ਪਹੁੰਚੇ

ਪੰਜਾਬ ਦੇ (ਆਰ.ਐਸ.ਐਸ.) ਦੇ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਜੋ ਕਿ ਸੇਵਾ ਮੁਕਤ ਹੋ ਚੁੱਕੇ ਸਨ 6 ਅਗਸਤ ਨੂੰ ਜਲੰਧਰ ‘ਚ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਦੀਆਂ ਗੋਲੀਆਂ ਲੱਗਣ ਦੇ ਬਾਅਦ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਲ ਰਹੇ ਸਨ। ਉਹ  68 ਵਰ੍ਹੇ ਦੇ ਸਨ।ਹਮਲੇ ਦੇ 1ਮਹੀਨੇ ਦੌਰਾਨ ਉਹਨਾਂ ਦੀ ਕੱਲ ਮੌਤ ਹੋ ਗਈ।ਉਹਨਾਂ ਦੀ ਕੱਲ ਮੌਤ ਹੋਣ ਕਾਰਨ

ਇਸ ਟੀਵੀ ਸ਼ੋ ਵਿੱਚ ਸਲਮਾਨ ਅਤੇ ਸੰਜੈ ਸ਼ੇਅਰ ਕਰਣਗੇ ਆਪਣੀ ਦੋਸਤੀ ਕਿ ਦਾਸਤਾ

ਬਾਲੀਵੁਡ  ਦੇ ਸੁਪਰਸਟਾਰ ਸਲਮਾਨ ਖਾਨ  ਅਤੇ ਸੰਜੈ ਦੱਤ  ਦੇ ਰੀਇਲ ਲਾਇਫ  ਦੇ ਨਾਲ –ਨਾਲ ਰਿਅਲ ਲਾਇਫ ਦੀ ਦੋਸਤੀ ਕਿਸੇ ਵਲੋਂ ਛੁਪੀ ਨਹੀ ਹੈ ,  ਛੇਤੀ ਹੀ ਦੋਨ੍ਹੋਂ ਸੁਪਰਸਟਾਰ  ਟੀਵੀ ਰੰਗ ਮੰਚ ਉੱਤੇ ਆਪਣੀ ਦੋਸਤੀ  ਦੇ ਕਿੱਸੇ ਸੁਨਾਣ ਆ ਰਹੇ ਹੈ  । ਅਕਤੂਬਰ ਵਿੱਚ ਨਵਾਂ ਟੀਵੀ ਸ਼ੋ ‘ਯਾਰੋ ਦੀ ਬਰਾਤ’ ਸ਼ੁਰੂ ਹੋਣ ਜਾ ਰਿਹਾ ਹੈ ,

modi-mann

ਅੱਜ ‘ਮਨ ਕੀ ਬਾਤ’ ਕਰਨਗੇ ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਕਰਨਗੇ। ਇਹ ਇਸ ਪ੍ਰੋਗਰਾਮ ਦਾ 23ਵਾਂ ਐਡੀਸ਼ਨ ਹੋਵੇਗਾ।  

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ