Tag: , , ,

ਪੁਲਿਸ ਨੇ ਹੈਰੋਇਨ ਸਮੇਤ ਕਾਬੂ ਕੀਤਾ ਨਸ਼ਾ ਤਸਕਰ

Shahkot Police Arrest Smuggler : ਸ਼ਾਹਕੋਟ : ਜਿੱਥੇ ਸੂਬਾ ਸਰਕਾਰਾਂ ਨਸ਼ੇ ਦੇ ਖਾਤਮੇ ਲਈ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੀਆਂ ਹਨ । ਉਥੇ ਹੀ ਨਸ਼ਾ ਤਸਕਰਾਂ ਨੇ ਵੀ ਨਸ਼ੇ ਨੂੰ ਸਪਲਾਈ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭ ਲਏ ਹਨ। ਸੂਬਾ ਸਰਕਾਰ ਵੱਲੋਂ ਨਸਿ਼ਆਂ ਦੇ ਤਸਕਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਕਾਫ਼ੀ ਰੰਗ ਲਿਆ ਰਹੀ ਹੈ।

ਸ਼ਾਹਕੋਟ: ਵਿਅਕਤੀ ਦੀ ਤੇਜ਼ ਹਥਿਆਰਾਂ ਨਾਲ ਕੱਟੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Shahkot Murder: ਸ਼ਾਹਕੋਟ (ਪੁਨੀਤ ਅਰੋੜਾ) : ਸ਼ਾਹਕੋਟ ਦੇ ਨਜ਼ਦੀਕੀ ਕਸਬਾ ਮਲਸੀਆਂ ਵਿਖੇ ਚਿੱਟੀ ਵੇਈਂ ‘ਚੋ ਵੀਰਵਾਰ ਦੇਰ ਸ਼ਾਮ ਇੱਕ ਵਿਅਕਤੀ ਦੀ ਲਾਸ਼ ਮਿਲੀ । ਜਾਣਕਾਰੀ ਅਨੁਸਾਰ ਦੇਰ ਸ਼ਾਮ ਕੁੱਝ ਵਿਅਕਤੀ ਵੇਈਂ ਦੇ ਕੋਲੋ ਦੀ ਲੰਘ ਰਹੇ ਸਨ ਤਾਂ ਉਨਾਂ ਨੇ ਮਲਸੀਆਂ ਵਿਖੇ ਚਿੱਟੀ ਵੇਈ ਦੇ ਪੁੱਲ ਹੇਠਾਂ ਝਾੜੀਆਂ ‘ਚ ਇੱਕ ਵਿਅਕਤੀ ਦੀ ਲਾਸ਼ ਪਈ ਦੇਖ

ਦਿਮਾਗੀ ਤੌਰ ‘ਤੇ ਪਰੇਸ਼ਾਨ ਮਹਿਲਾ ਨੇ ਪੱਖੇ ਨਾਲ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

Shahkot woman Suicide: ਸ਼ਾਹਕੋਟ: ਅੱਜ ਦੇ ਸਮੇਂ ਵਿੱਚ ਆਤਮਹੱਤਿਆ ਦੇ ਬਹੁਤ ਸਾਰੇ ਮਾਮਲਾ ਦੇਖਣ ਨੂੰ ਮਿਲ ਰਹੇ ਹਨ। ਅੱਜ ਦੇ ਸਮੇਂ ਵਿੱਚ ਲੋਕ ਜ਼ਿਆਦਾਤਰ ਮਾਨਸਿਕ ਤਣਾਅ ਦੇ ਚਲਦਿਆਂ ਇਹ ਕਦਮ ਚੁੱਕਦੇ ਹਨ। ਅਜਿਹਾ ਹੀ ਇੱਕ ਮਾਮਲਾ ਸ਼ਾਹਕੋਟ  ਦੇ ਨਾਲ ਲੱਗਦੇ ਪਿੰਡ ਕਨਿਆ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਦਿਮਾਗੀ ਤੌਰ ‘ਤੇ ਪਰੇਸ਼ਾਨ ਇੱਕ ਮਹਿਲਾ ਨੇ

ਸ਼ਾਹਕੋਟ ਜ਼ਿਮਨੀ ਚੋਣ: 76.60 ਫੀਸਦੀ ਵੋਟਿੰਗ, 31 ਨੂੰ ਆਵੇਗਾ ਫੈਸਲਾ

Shahkot bypoll election 2018: ਸ਼ਾਹਕੋਟ: ਜਲੰਧਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸ਼ਾਹਕੋਟ ‘ਚ ਬੀਤੇ ਦਿਨ ਹੋਈ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ਾਂਤੀ ਪੂਰਵਕ ਹੋ ਨਿੱਬੜੀ। ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਾਹਕੋਟ ‘ਚ 6:26 ਦੇ ਕਰੀਬ ਅਖਰੀਲੀ ਪੋਲਿੰਗ ਕੀਤੀ ਗਈ। ਇਥੇ ਲੋਕਾਂ ਵੱਲੋਂ 76.60 ਫੀਸਦੀ ਵੋਟਿੰਗ ਕੀਤੀ ਗਈ ਹੈ।

ਸ਼ਾਹਕੋਟ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਅਮਲ ਹੋਇਆ ਸ਼ੁਰੂ

Shahkot bypoll election: ਜਲੰਧਰ ਜ਼ਿਲੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਾਂ ਸਵੇਰੇ 7 ਤੋਂ ਸ਼ੁਰੂ ਹੋ ਚੁੱਕੀਆਂ ਹਨ ਜੋ ਸ਼ਾਮ 6 ਵਜੇ ਤਕ ਪੈਣਗੀਆਂ। ਜਿਸ ਕਰਕੇ ਅੱਜ ਸ਼ਾਹਕੋਟ ਚੋਣ ਖੇਤਰ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 189 ਸਥਾਨਾਂ ਉੱਤੇ ਬਣਾਏ ਗਏ 236 ਪੋਲਿੰਗ ਸਟੇਸ਼ਨਾਂ ਉੱਤੇ ਹੋਣ ਵਾਲੇ ਮਤਦਾਨ

Radio tv advertisement Shahkot

ਸ਼ਾਹਕੋਟ ਜ਼ਿਮਨੀ ਚੋਣ: ਪ੍ਰਚਾਰ ਬੰਦ ਹੋਣ ‘ਤੇ ਟੀਵੀ-ਰੇਡੀਓ ‘ਤੇ ਨਹੀਂ ਚੱਲਣਗੇ ਇਸ਼ਤਿਹਾਰ

Radio tv advertisement Shahkot: ਅੱਜ ਸ਼ਾਹਕੋਟ ਜ਼ਿਮਨੀ ਚੋਣ ਦੇ ਪ੍ਰਚਾਰ ਦਾ ਆਖਰੀ ਦਿਨ ਹੈ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਪ ਵੱਲੋਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਇਹ ਚੋਣ ਪ੍ਰਚਾਰ 26 ਮਈ ਸ਼ਾਮ ਦੇ 6.30 ਵਜੇ ਤੱਕ ਹੈ। ਇਸ ਤੋਂ ਬਾਅਦ ਆਦਰਸ਼ ਚੋਣ ਜ਼ਾਬਤੇ ਅਧੀਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਜ਼ਿਲਾ ਚੋਣ ਅਫ਼ਸਰ ਜਲੰਧਰ

Shahkot Elections 2018

ਸ਼ਾਹਕੋਟ ਚੋਣ: ਕਾਂਗਰਸ ਨੂੰ ਜ਼ਿਮਨੀ ਚੋਣਾਂ ਦੇ ਇਤਿਹਾਸ ‘ਤੇ ਭਰੋਸਾ, ਅਕਾਲੀਆਂ ਨੂੰ ਸੀਟ ਦੇ ਇਤਿਹਾਸ ‘ਤੇ ਅਤੇ ‘ਆਪ’ ਨੂੰ ਦੋਨਾਂ ਦੀ ਇਲਜ਼ਾਮਬਾਜ਼ੀ ‘ਤੇ

Shahkot By Elections 2018: ਪ੍ਰਵੀਨ ਵਿਕਰਾਂਤ ਸ਼ਾਹਕੋਟ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤਰਾਂ ਗਰਮਾਇਆ ਹੋਇਆ ਏ ਅਤੇ ਹੁਣ ਆਖਰੀ ਦੌਰ ਦਾ ਜ਼ੋਰ ਲੱਗ ਰਿਹੈ। ਬਾਰਾਂ ਉਮੀਦਵਾਰ ਮੈਦਾਨ ਨੇ। 28 ਮਈ ਨੂੰ ਵੋਟਾਂ ਪੈਣਗੀਆਂ ਅਤੇ 31 ਮਈ ਨੂੰ ਨਤੀਜੇ ਆਉਣਗੇ। ਮੂਲ ਰੂਪ ਵਿੱਚ ਸ਼ਾਹਕੋਟ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਰਹੀ ਏ। ਪਾਰਟੀ ਨੇ ਇੱਥੋਂ 5 ਵਾਰ

Bhagwant Mann road show Shahkot

ਸ਼ਾਹਕੋਟ ਚੋਣ ਪ੍ਰਚਾਰ ਦੌਰਾਨ ‘ਆਪ’ ਨੂੰ ਮਿਲੀ ਸੰਜੀਵਨੀ ਬੂਟੀ, ਪ੍ਰਚਾਰ ਲਈ ਪਹੁੰਚੇ ਭਗਵੰਤ ਮਾਨ

Bhagwant Mann road show Shahkot: ਸ਼ਾਹਕੋਟ ਜ਼ਿਮਨੀ ਚੋਣ ਪ੍ਰਚਾਰ ਵਿੱਚ ਆਮ ਆਦਮੀ ਪਾਰਟੀ ਨੂੰ ਸੰਜੀਵਨੀ ਬੂਟੀ ਮਿਲ ਗਈ ਹੈ। ਹੁਣ ਤੱਕ ਸ਼ਾਹਕੋਟ ਜ਼ਿਮਨੀ ਚੋਣ ਦੇ ਪ੍ਰਚਾਰ ਅਤੇ ਮੈਦਾਨ ਵਿੱਚ ਹੁਣ ਤੱਕ ਆਮ ਆਦਮੀ ਪਾਰਟੀ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਹੀ ਸੀ। ਪਰ ਅੱਜ ਆਮ ਆਦਮੀ ਪਾਰਟੀ ਨਾਲ ਉਹ ਖਾਸ ਮੈਂਬਰ ਆ ਜੁੜਿਆ ਹੈ ਜਿਸ

Shahkot by election

ਸ਼ਾਹਕੋਟ ਉਪ-ਚੋਣਾਂ: 6 ਉਮੀਦਵਾਰਾਂ ਦੇ ਨਾਮ ਰੱਦ, ਇੱਕ ਨੇ ਨਾਮ ਵਾਪਸ ਲਿਆ, 12 ਉਮੀਦਵਾਰ ਮੈਦਾਨ ‘ਚ

Shahkot by election: ਸ਼ਾਹਕੋਟ ਉਪ- ਚੋਣਾਂ ਲਈ 12 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। 19 ਉਮੀਦਵਾਰਾਂ ਨੇ ਆਪਣਾ ਨਾਮ ਦਰਜ ਕੀਤਾ ਸੀ। ਛੇ ਉਮੀਦਵਾਰਾਂ ਦੇ ਦਰਜ ਕੀਤੇ ਗਏ ਨਾਮ ਰੱਦ ਹੋ ਗਏ। ਨਾਮ ਵਾਪਸੀ ਦੇ ਆਖਰੀ ਦਿਨ ਸੋਮਵਾਰ ਨੂੰ ਇੱਕ ਉਮੀਦਵਾਰ ਨੇ ਨਾਮ ਵਾਪਸ ਲਿਆ। ਮੁਕਾਬਲਾ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲਿਆ, ਅਕਾਲੀ ਦਲ ਦੇ

Shahkot bypoll

ਕਾਂਗਰਸ ‘ਤੇ ਭਾਰੀ ਪੈ ਸਕਦਾ ਸ਼ਾਹਕੋਟ ਉਪਚੋਣਾਂ ਲਈ ਉਮੀਦਵਾਰ ਨਾ ਤੈਅ ਕਰ ਪਾਉਣਾ

Shahkot bypoll: ਜਲੰਧਰ ਦੀ ਨੌਂ ਵਿਧਾਨ ਸਭਾ ਸੀਟਾਂ ਵਿੱਚੋਂ ਪੰਜ ਉੱਤੇ ਕਾਂਗਰਸ ਦਾ ਕਬਜ਼ਾ ਹੈ। ਪੰਜੋ ਵਿਧਾਇਕਾਂ ਵਿੱਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਨੇ ਮੰਤਰੀ ਮੰਡਲ ਵਿੱਚ ਸ਼ਾਮਿਲ ਨਹੀਂ ਕੀਤਾ ਹੈ । ਦੋਆਬਾ ਵਿੱਚ ਸਭ ਤੋਂ ਜ਼ਿਆਦਾ ਵੋਟ ਬੈਂਕ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਹੈ । ਜਲੰਧਰ ਜਿਲ੍ਹੇ ਦੀ ਸਾਰੇ ਸੀਟਾਂ ਉੱਤੇ ਅਨੁਸੂਚਿਤ ਜਾਤੀ ਦੀ

Shahkot bypoll

ਸ਼ਾਹਕੋਟ ਜ਼ਿਮਨੀ ਚੋਣ ਦਾ ਹੋਇਆ ਐਲਾਨ, ਇਸ ਤਾਰੀਖ਼ ਨੂੰ ਪੈਣਗੀਆਂ ਵੋਟਾਂ…

Shahkot bypoll: ਸ਼ਾਹਕੋਟ ਲਈ ਹੋਣ ਵਾਲੀ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਇਹ ਚੋਣਾਂ 28 ਮਈ ਨੂੰ ਹੋਣਗੀਆਂ। ਹਲਕਾ ਸਾਹਕੋਟ ਦੀ ਜ਼ਿਮਨੀ ਚੋਣ ਦੇ ਲਈ ਅੱਜ ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਇਹ ਜ਼ਿਮਨੀ ਚੋਣ 28 ਮਈ ਨੂੰ ਹੋਵੇਗੀ। ਜਿਸ ਦੇ ਲਈ 10 ਮਈ

AAP candidate doctor Amarjit

ਡਾ. ਅਮਰਜੀਤ ਹੁਣ ‘ਆਪ’ ਪਾਰਟੀ ਛੱਡ ਅਕਾਲੀ ਦਲ ਦਾ ਪੱਲਾ ਫੜ੍ਹਨ ਦੀ ਤਿਆਰੀ ‘ਚ

AAP candidate doctor Amarjit: ਆਮ ਆਦਮੀ ਪਾਰਟੀ ਦਾ ਆਪਸੀ ਰਫੜ ਹਾਲੇ ਤੀਕ ਕਿਸੇ ਪਾਸੇ ਨਹੀਂ ਲੱਗਿਆ ਹੈ। ਜਿੱਥੇ ਪੰਜਾਬ ਇਕਾਈ ਦਿੱਲੀ ਦੀ ਇਕਾਈ ਤੋਂ ਵੱਖ ਹੋਣ ਦਾ ਐਲਾਨ ਕਰਨਾ ਚਾਹੁੰਦੀ ਹੈ ਓਥੇ ਹੀ ਆਮ ਆਦਮੀ ਪਾਰਟੀ ਦੇ ਕਈ ਆਗੂ, ਵਰਕਰ ਪਾਰਟੀ ਦਾ ਪੱਲਾ ਛੱਡ ਕੇ ਹੋਰ ਸਿਆਸੀ ਪਾਰਟੀਆਂ ਦਾ ਰਾਹ ਫੜ੍ਹ ਰਹੇ ਹਨ। ਆਮ ਆਦਮੀ

AAP-Punjab-logo

EVM ਦੀ ਸੁਰੱਖਿਆ ਤੇ ਕੇਂਦਰੀ ਕਮਿਸ਼ਨ ਦੇ ਦੌਰੇ ਤੋਂ “ਆਪ” ਸੰਤੁਸ਼ਟ

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਈਵੀਐਮ ਦੀ ਸੁਰੱਖਿਆ ਨੂੰ ਲੈ ਕੇ ਕਮਿਸ਼ਨ ਨੂੰ ਵਾਰ ਵਾਰ ਸ਼ਿਕਾਇਤ ਕਰਨ ਵਾਲੀ ਆਮ ਆਦਮੀ ਪਾਰਟੀ ਆਖਰਕਾਰ ਸੰਤੁਸ਼ਟ ਹੋ ਗਈ । ਪਟਿਆਲਾ, ਲੁਧਿਆਣਾ ਤੇ ਕਪੂਰਥਲਾ ਵਿਚ ਚੋਣ ਕਮਿਸ਼ਨ ਦੀਆਂ ਟੀਮਾਂ ਵੱਲੋਂ ਜਾਇਜ਼ਾ ਲੈਣ ਤੇ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਦੱਸਣ ਤੋਂ ਬਾਅਦ ਆਪ ਨੇ ਇਸ ਤੇ ਸੰਤੁਸ਼ਟੀ ਜ਼ਾਹਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ