Tag: , , , , , , , , , , ,

ਸ਼ਾਹਕੋਟ: ਵਿਅਕਤੀ ਦੀ ਤੇਜ਼ ਹਥਿਆਰਾਂ ਨਾਲ ਕੱਟੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Shahkot Murder: ਸ਼ਾਹਕੋਟ (ਪੁਨੀਤ ਅਰੋੜਾ) : ਸ਼ਾਹਕੋਟ ਦੇ ਨਜ਼ਦੀਕੀ ਕਸਬਾ ਮਲਸੀਆਂ ਵਿਖੇ ਚਿੱਟੀ ਵੇਈਂ ‘ਚੋ ਵੀਰਵਾਰ ਦੇਰ ਸ਼ਾਮ ਇੱਕ ਵਿਅਕਤੀ ਦੀ ਲਾਸ਼ ਮਿਲੀ । ਜਾਣਕਾਰੀ ਅਨੁਸਾਰ ਦੇਰ ਸ਼ਾਮ ਕੁੱਝ ਵਿਅਕਤੀ ਵੇਈਂ ਦੇ ਕੋਲੋ ਦੀ ਲੰਘ ਰਹੇ ਸਨ ਤਾਂ ਉਨਾਂ ਨੇ ਮਲਸੀਆਂ ਵਿਖੇ ਚਿੱਟੀ ਵੇਈ ਦੇ ਪੁੱਲ ਹੇਠਾਂ ਝਾੜੀਆਂ ‘ਚ ਇੱਕ ਵਿਅਕਤੀ ਦੀ ਲਾਸ਼ ਪਈ ਦੇਖ

ਦਿਮਾਗੀ ਤੌਰ ‘ਤੇ ਪਰੇਸ਼ਾਨ ਮਹਿਲਾ ਨੇ ਪੱਖੇ ਨਾਲ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

Shahkot woman Suicide: ਸ਼ਾਹਕੋਟ: ਅੱਜ ਦੇ ਸਮੇਂ ਵਿੱਚ ਆਤਮਹੱਤਿਆ ਦੇ ਬਹੁਤ ਸਾਰੇ ਮਾਮਲਾ ਦੇਖਣ ਨੂੰ ਮਿਲ ਰਹੇ ਹਨ। ਅੱਜ ਦੇ ਸਮੇਂ ਵਿੱਚ ਲੋਕ ਜ਼ਿਆਦਾਤਰ ਮਾਨਸਿਕ ਤਣਾਅ ਦੇ ਚਲਦਿਆਂ ਇਹ ਕਦਮ ਚੁੱਕਦੇ ਹਨ। ਅਜਿਹਾ ਹੀ ਇੱਕ ਮਾਮਲਾ ਸ਼ਾਹਕੋਟ  ਦੇ ਨਾਲ ਲੱਗਦੇ ਪਿੰਡ ਕਨਿਆ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਦਿਮਾਗੀ ਤੌਰ ‘ਤੇ ਪਰੇਸ਼ਾਨ ਇੱਕ ਮਹਿਲਾ ਨੇ

ਸ਼ਾਹਕੋਟ ਵਿੱਚ ਅਕਾਲੀ ਸਮਰਥਕਾਂ ਨੇ ਜਿੱਤਣ ਤੇ ਮਨਾਈ ਖੁਸ਼ੀ ਤਾਂ ਕਾਂਗਰਸ ਆਗੂਆਂ ਨੇ ਕੀਤਾ ਹਮਲਾ

ਸ਼ਾਹਕੋਟ ਉਪ-ਚੋਣ ‘ਚ ਬੁਰੀ ਤਰ੍ਹਾਂ ਹਾਰ ਦੇ ਬਾਅਦ ਪੰਜਾਬ ਚ ‘ਆਪ’ ਦੇ ਨੇਤਾ ਆਹਮਣੇ-ਸਾਹਮਣੇ

Balbir Singh statement Sukhpal Khaira: ਸ਼ਾਹਕੋਟ ਵਿਧਾਨ-ਸਭਾ ‘ਚ ਆਮ ਆਦਮੀ ਪਾਰਟੀ ਨੂੰ ਮਿਲੀ ਕਰਾਰੀ ਹਾਰ ਦੇ ਬਾਅਦ ਪਾਰਟੀ ਦੀ ਗੁੱਟਬਾਜ਼ੀ ਸਾਹਮਣੇ ਆਉਣ ਲੱਗੀ ਹੈ ਤੇ ਪਾਰਟੀ ਨੇਤਾਵਾਂ ਦੀ ਬਿਆਨਬਾਜ਼ੀ ਵੱਧਦੀ ਜਾ ਰਹੀ ਹੈ। ਰਾਜ ‘ਚ ਆਪ ਦੇ ਨੇਤਾ ਖੁੱਲ੍ਹ ਕਿ ਸਾਹਮਣੇ ਆ ਰਹੇ ਹਨ। ਪਾਰਟੀ ਦੇ ਪ੍ਰਦੇਸ਼ ਸਹਿ-ਪ੍ਰਧਾਨ ਡਾ ਬਲਬੀਰ ਸਿੰਘ ਨੇ ਵਿਧਾਇਕ ਤੇ ਵਿਧਾਨਸਭਾ

Shahkot bypoll congress fight

ਸ਼ਾਹਕੋਟ ਚੋਣ 2018: ਸਭ ਕੁਝ ਨਹੀਂ ਠੀਕ, ਕਾਂਗਰਸੀ ਕਰ ਰਹੇ ਨੇ ਧੱਕਾ, ਲੜਾਈ ‘ਤੇ ਬਦਸਲੂਕੀਆਂ..!

Shahkot bypoll congress fight: ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਵਿਚ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ ਅਤੇ ਇਹ ਅੱਜ ਸ਼ਾਮ 6 ਵਜੇ ਤੱਕ ਚੱਲੇਗੀ। ਸ਼ਾਹਕੋਟ ਹਲਕੇ ਦੇ ਲੋਕ ਆਪਣੇ ਉਮੀਦਵਾਰ ਨੂੰ ਵੋਟਾਂ ਦੇਣ ਦੇ ਲਈ ਪੋਲਿੰਗ ਬੂਥਾਂ ’ਤੇ ਪਹੁੰਚ ਰਹੇ ਹਨ। ਇਸ ਸਬੰਧੀ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਾਰ ਵਾਰ ਇਹੀ

Shahkot bypoll

ਸ਼ਾਹਕੋਟ ਜ਼ਿਮਨੀ ਚੋਣ: ਲਾਡੀ ਸ਼ੇਰੋਵਾਲੀਆ ਅਤੇ ਨਾਇਬ ਸਿੰਘ ਕੋਹਾੜ ਨੇ ਪਾਈ ਵੋਟ

ਜਲੰਧਰ ਜ਼ਿਲੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ‘ਚ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਹੈ। ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ ‘ਤੇ ਪੁੱਜ ਰਹੇ ਹਨ। ਇਸ ਦੌਰਾਨ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ

Shahkot bypoll

ਚੋਣ ਡਿਊਟੀ ‘ਚ ਕੋਤਾਹੀ ਵਰਤਣ ਵਾਲੇ 18 ਅਧਿਕਾਰੀਆਂ ਨੂੰ ਡੀਸੀ ਨੇ ਕਰਾਇਆ ਗ੍ਰਿਫ਼ਤਾਰ

Shahkot bypoll ਪਿਛਲੀਆਂ ਚੋਣਾਂ ਵਿੱਚ ਰਿਜਰਵ ਚੋਣ ਡਿਊਟੀ ਤੋਂ ਬਚਨ ਦਾ ਫਾਰਮੂਲਾ ਇਸ ਵਾਰ ਧੋਖਾ ਦੇ ਗਿਆ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੜੀ ਹੀ ਚਲਾਕੀ ਨਾਲ ਡਿਊਟੀ ਥਾਂ ਉੱਤੇ ਪਹੁੰਚਕੇ ਚੋਣ ਡਿਊਟੀ ਤੋਂ ਬਚਨ ਦੀ ਕੋਸ਼ਿਸ਼ ਕਰ ਰਹੇ 18 ਅਧਿਕਾਰੀਆਂ ਅਤੇ ਮੁਲਾਜਿਮਾਂ ਨੂੰ ਮੌਕੇ ‘ਤੇ ਹੀ ਥਾਣਾ ਸ਼ਾਹਕੋਟ ਦੇ SHO ਨੂੰ ਸੱਦਕੇ ਗ੍ਰਿਫ਼ਤਾਰ ਕਰਾ

Shahkot bypoll Captain roadshow

42 ਡਿਗਰੀ ਤਾਪਮਾਨ ਵਿੱਚ ਪਾਰਟੀਆਂ ਨੇ ਅੱਜ ਹੋਰ ਗਰਮ ਕੀਤਾ ਚੋਣ ਪ੍ਰਚਾਰ, ਕੈਪਟਨ ਨੇ ਬੱਸ ਵਿੱਚ ਹੀ ਕੀਤਾ ਆਪਣਾ ਲੰਚ

Shahkot bypoll Captain roadshow: ਪੰਜਾਬ ਵਿਧਾਨ ਸਭਾ ਹਲਕਾ ਸ਼ਾਹਕੋਟ ‘ਚ ਜ਼ਿਮਨੀ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਸ਼ਾਹਕੋਟ ਜ਼ਿਮਨੀ ਚੋਣ ਦੇ ਆਖਰੀ ਦਿਨ ਵੀ ਚੋਣ ਪ੍ਰਚਾਰ ਪੂਰੀ ਤਰ੍ਹਾਂ ਤੇਜ਼ ਰਿਹਾ। ਤਿੰਨੋ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਅੱਜ ਸ਼ਾਹਕੋਟ ਵਿਖੇ ਰੋਡ ਸ਼ੋਅ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਨਾਇਬ ਸਿੰਘ

Shahkot Elections 2018

ਸ਼ਾਹਕੋਟ ਚੋਣ: ਕਾਂਗਰਸ ਨੂੰ ਜ਼ਿਮਨੀ ਚੋਣਾਂ ਦੇ ਇਤਿਹਾਸ ‘ਤੇ ਭਰੋਸਾ, ਅਕਾਲੀਆਂ ਨੂੰ ਸੀਟ ਦੇ ਇਤਿਹਾਸ ‘ਤੇ ਅਤੇ ‘ਆਪ’ ਨੂੰ ਦੋਨਾਂ ਦੀ ਇਲਜ਼ਾਮਬਾਜ਼ੀ ‘ਤੇ

Shahkot By Elections 2018: ਪ੍ਰਵੀਨ ਵਿਕਰਾਂਤ ਸ਼ਾਹਕੋਟ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤਰਾਂ ਗਰਮਾਇਆ ਹੋਇਆ ਏ ਅਤੇ ਹੁਣ ਆਖਰੀ ਦੌਰ ਦਾ ਜ਼ੋਰ ਲੱਗ ਰਿਹੈ। ਬਾਰਾਂ ਉਮੀਦਵਾਰ ਮੈਦਾਨ ਨੇ। 28 ਮਈ ਨੂੰ ਵੋਟਾਂ ਪੈਣਗੀਆਂ ਅਤੇ 31 ਮਈ ਨੂੰ ਨਤੀਜੇ ਆਉਣਗੇ। ਮੂਲ ਰੂਪ ਵਿੱਚ ਸ਼ਾਹਕੋਟ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਰਹੀ ਏ। ਪਾਰਟੀ ਨੇ ਇੱਥੋਂ 5 ਵਾਰ

Shahkot bypoll

ਸ਼ਾਹਕੋਟ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤੇਗਾ : ਸਾਹੋਕੇ

Shahkot bypoll: ਅੱਜ ਮੋਗਾ ਵਿੱਖੇ ਐਸ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਭੁਪਿੰਦਰ ਸਿੰਘ ਸਾਹੋਕੇ ਨੇ ੲਿੱਕ ਅਹਿਮ ਮੀਟਿੰਗ ਕੀਤੀ। ਜਿਸ ‘ਚ ਅੈਸ. ਸੀ. ਵਿੰਗ ਨਾਲ ਸੰਬੰਧਿਤ ਜਿਲ੍ਹੇ ਦੇ ਵੱਡੀ ਗਿਣਤੀ ‘ਚ ਜਿਲ੍ਹੇ ਦੀ ਲੀਡਰਸਿਪ ਅਤੇ ਵਰਕਰਾ ਨੇ ਭਾਗ ਲਿਅਾ। ੲਿਸ ਮੀਟਿੰਗ ‘ਚ ਐਸ.ਸੀ. ਵਿੰਗ ਦੇ ਕੌਮੀ

Shahkot bypoll

‘ਆਪ’ ਨੇ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਕੜਕਲਾਂ ਨੂੰ ਐਲਾਨਿਆ ਉਮੀਦਵਾਰ

Shahkot bypoll: ਆਮ ਆਦਮੀ ਪਾਰਟੀ ਨੇ ਅੱਜ ਚੰਡੀਗੜ੍ਹ ‘ਚ ਮੀਟਿੰਗ ਕਰਦਿਆਂ ਸ਼ਾਹਕੋਟ ਜ਼ਿਮਨੀ ਚੋਣਾਂ ਲਈ ਰਤਨ ਸਿੰਘ ਕਾਕੜਕਲਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸ ਮੀਟਿੰਗ ‘ਚ ਰਤਨ ਸਿੰਘ ਦੇ ਨਾਂਅ ‘ਤੇ ਦਿੱਲੀ ਤੋਂ ਪਹੁੰਚੇ ਮਨੀਸ਼ ਸਿਸੋਦੀਆ ਨੇ ਮੋਹਰ ਲਗਾਈ। ਰਤਨ ਸਿੰਘ ਐਨ.ਆਰ.ਆਈ ਹਨ। ਮੋਹਾਲੀ ਫੇੇਸ 6 ‘ਚ ਹੋਈ ਇਸ ਮੀਟਿੰਗ ‘ਚ ਸੁਖਪਾਲ ਖਹਿਰਾ, ਬਲਬੀਰ ਸਿੰਘ,

Hardev Ladi FIR

ਕਿਓਂ ਤੇ ਕਿਵੇਂ ਸ਼ੁਰੂ ਹੋਇਆ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਵਿਵਾਦ, ਜਾਣੋ ਪੂਰਾ ਮਾਮਲਾ…

Hardev Ladi FIR: ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਮੰਤਰੀ ਅਜੀਤ ਸਿੰਘ ਕੋਹਾੜ ਦੇ ਦਿਹਾਂਤ ਮਗਰੋਂ ਸ਼ਾਹਕੋਟ ਦੀ ਖਾਲੀ ਹੋਈ ਵਿਧਾਨ ਸਭਾ ਸੀਟ ਲਈ ਸ਼ਾਹਕੋਟ ਜ਼ਿਮਨੀ ਚੋਣ ਹੋਣ ਜਾ ਰਹੀ ਹੈ। 28 ਮਈ ਨੂੰ ਹੋਣ ਵਾਲੀ ਸ਼ਾਹਕੋਟ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਰਹੂਮ ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੂੰ ਆਪਣਾ ਅਹੁਦੇਦਾਰ

ਸ਼ਾਹਕੋਟ ਚੋਣ: ਮੁੱਖ ਮੰਤਰੀ ਨੇ ਹਾਈਕਮਾਨ ਨੂੰ ਸੁਝਾਏ ਇਹ ਤਿੰਨ ਨਾਮ…

Shahkot bypoll         ਚੰਡੀਗੜ੍ਹ(ਨਰਿੰਦਰ ਜੱਗਾ): ਸ਼ਾਹਕੋਟ ਚੋਣ ਦੀ ਤਾਰੀਖ਼ ਦਾ ਐਲਾਨ ਹੁੰਦਿਆਂ ਸੂਬੇ ਦੀਆਂ ਤਿੰਨੋ ਪ੍ਰਮੁੱਖ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਖਿਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਇਸ ਸੀਟ ਤੋਂ ਆਪਣਾ ਉਮਮੀਦਵਾਰ ਐਲਾਨ ਦਿੱਤਾ ਹੈ। ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਅਚਾਨਕ ਅਕਾਲ

ਕੈਬਿਨੇਟ ਵਿਸਥਾਰ ਪੂਰਾ ਹੋਣ ਕਾਰਨ ਕਾਂਗਰਸੀਆਂ ਦਾ ਸ਼ਾਹਕੋਟ ਚੋਣ ਤੋਂ ਮੋਹ ਹੋਇਆ ਭੰਗ…!

Shahkot Election Congress Interest ਚੰਡੀਗੜ੍ਹ (ਨਰਿੰਦਰ ਜੱਗਾ): ਮੰਤਰੀ ਮੰਡਲ ਦੇ ਪੂਰੇ ਵਿਸਥਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨੇ ਹੁਣ ਸ਼ਾਹਕੋਟ ਉਪ ਚੋਣ ਲੜਨ ਤੋਂ ਕਦਮ ਪਿੱਛੇ ਖਿੱਚ ਲਏ ਹਨ। ਇਹ ਉਹ ਆਗੂ ਸਨ ਜੋ ਸ਼ਾਹਕੋਟ ਚੋਣ ਜਿੱਤ ਕੇ ਮੰਤਰੀ ਬਣਨ ਦੇ ਉਮੀਦ ਲਈ ਬੈਠੇ ਸਨ। ਪਰ ਪੰਜਾਬ ਮੰਤਰੀ ਮੰਡਲ ਵਿਚ ਜਗ੍ਹਾ ਪੂਰੀ ਹੋਣ

Shahkot by election

ਸ਼ਾਹਕੋਟ ਜ਼ਿਮਨੀ ਚੋਣ ਦੇ ਐਲਾਨ ਮਗਰੋਂ ਰਾਤੋ ਰਾਤ ਕਿੰਝ ਹੋ ਗਈਆਂ ਅਫਸਰਾਂ ਦੀ ਬਦਲੀਆਂ, ਕੋਈ ਚਾਲ ਜਾਂ…

Shahkot by election: ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਦੁਆਰਾ ਸ਼ਾਹਕੋਟ ਜ਼ਿਮਨੀ ਚੋਣ ਦਾ ਐਲਾਨ ਕੀਤੇ ਜਾਣ ਮਗਰੋਂ ਸ਼ਾਹਕੋਟ ਦੇ ਐਸਡੀਐਮ-ਕਮ-ਰਿਟਰਨਿੰਗ ਅਧਿਕਾਰੀ ਅਤੇ ਸ਼ਾਹਕੋਟ ਅਤੇ ਮਹਿਤਪੁਰ ਦੇ ਐਸਐਚਓਜ਼ ਦੇ ਕੀਤੇ ਤਬਾਦਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੂੰ ਤੁਰੰਤ ਇਹ ਤਬਾਦਲੇ ਰੱਦ ਕਰਨ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਵਾਸਤੇ ਸੂਬਾ ਸਰਕਾਰ ਖਿਲਾਫ਼ ਕਾਰਵਾਈ ਕਰਨ

Shahkot bypoll

ਕਾਂਗਰਸ ‘ਤੇ ਭਾਰੀ ਪੈ ਸਕਦਾ ਸ਼ਾਹਕੋਟ ਉਪਚੋਣਾਂ ਲਈ ਉਮੀਦਵਾਰ ਨਾ ਤੈਅ ਕਰ ਪਾਉਣਾ

Shahkot bypoll: ਜਲੰਧਰ ਦੀ ਨੌਂ ਵਿਧਾਨ ਸਭਾ ਸੀਟਾਂ ਵਿੱਚੋਂ ਪੰਜ ਉੱਤੇ ਕਾਂਗਰਸ ਦਾ ਕਬਜ਼ਾ ਹੈ। ਪੰਜੋ ਵਿਧਾਇਕਾਂ ਵਿੱਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਨੇ ਮੰਤਰੀ ਮੰਡਲ ਵਿੱਚ ਸ਼ਾਮਿਲ ਨਹੀਂ ਕੀਤਾ ਹੈ । ਦੋਆਬਾ ਵਿੱਚ ਸਭ ਤੋਂ ਜ਼ਿਆਦਾ ਵੋਟ ਬੈਂਕ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਹੈ । ਜਲੰਧਰ ਜਿਲ੍ਹੇ ਦੀ ਸਾਰੇ ਸੀਟਾਂ ਉੱਤੇ ਅਨੁਸੂਚਿਤ ਜਾਤੀ ਦੀ

Shahkot bypoll

ਸ਼ਾਹਕੋਟ ਜ਼ਿਮਨੀ ਚੋਣ ਦਾ ਹੋਇਆ ਐਲਾਨ, ਇਸ ਤਾਰੀਖ਼ ਨੂੰ ਪੈਣਗੀਆਂ ਵੋਟਾਂ…

Shahkot bypoll: ਸ਼ਾਹਕੋਟ ਲਈ ਹੋਣ ਵਾਲੀ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਇਹ ਚੋਣਾਂ 28 ਮਈ ਨੂੰ ਹੋਣਗੀਆਂ। ਹਲਕਾ ਸਾਹਕੋਟ ਦੀ ਜ਼ਿਮਨੀ ਚੋਣ ਦੇ ਲਈ ਅੱਜ ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਇਹ ਜ਼ਿਮਨੀ ਚੋਣ 28 ਮਈ ਨੂੰ ਹੋਵੇਗੀ। ਜਿਸ ਦੇ ਲਈ 10 ਮਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ