Tag: , , ,

166 ਦੌੜਾਂ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ ਪਛਾੜਿਆ

India Beats Australia by 166 runs: ਭਾਰਤ ‘ਤੇ ਆਸਟਰੇਲੀਆ ਵਿਚਕਾਰ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸਟੰਪ ਦੌਰਾਨ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ‘ਤੇ 151 ਦੌੜਾਂ ਬਣਾਈਆਂ। ਸੀਰੀਜ਼ ‘ਚ  ਭਾਰਤ ਆਸਟਰੇਲੀਆ ਤੋਂ 166 ਦੌੜਾਂ ਅੱਗੇ ਹੈ। ਭਾਰਤ ਨੂੰ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ ਜ਼ਬਰਦਸਤ ਝਟਕਾ ਲੱਗਿਆ ਜਦੋਂ ਮੁਰਲੀ ਵਿਜੇ ਹੈਂਡਸਕਾਂਬ ਨੂੰ ਕੈਚ

ਤੀਜੇ ਵਨਡੇ ‘ਚ ਕੰਗਾਰੂਆਂ ਲਈ ‘ਕਰੋ ਜਾਂ ਮਰੋ’ ਦੀ ਸਥਿਤੀ

ਇੰਦੌਰ : ਐਂਤਵਾਰ ਯਾਨੀ ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜਾ ਵਨਡੇ ਮੈਚ ਹੋਲਕਰ ਸਟੇਡੀਅਮ ‘ਚ ਖੇਡਿਆ ਜਾਵੇਗਾ। ਦੂਜੇ ਪਾਸੇ ਖਿਡਾਰੀਆਂ ਦੇ ਮਾੜੇ ਪ੍ਰਦਰਸ਼ਨ ਤੋਂ ਨਿਰਾਸ਼ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਦੀ ਟੀਮ ਲਈ ਇਹ ਮੈਚ ‘ਕਰੋ ਜਾਂ ਮਰੋ’ ਦਾ ਹੋਵੇਗਾ, ਜੇ ਹਾਰ ਮਿਲੀ ਤਾਂ ਸੀਰੀਜ਼ ਹੀ ਹੱਥੋਂ ਚਲੀ ਜਾਏਗੀ। ਆਸਟ੍ਰੇਲੀਆਈ ਟੀਮ ਦਾ ਵਿਦੇਸ਼ੀ ਜ਼ਮੀਨ ‘ਤੇ ਲਗਾਤਾਰ

Gangwar in Kapurthala modern jail

ਕਪੂਰਥਲਾ ਜੇਲ੍ਹ ਅੰਦਰ ਮਹੀਨੇ ‘ਚ ਤੀਜੀ ਵਾਰ ਭਿੜੇ ਹਵਾਲਾਤੀ, ਕਈ ਜ਼ਖ਼ਮੀ

ਕਪੂਰਥਲਾ : ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਗੈਂਗਵਾਰਾਂ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇਕ ਹੋਰ ਘਟਨਾ ਵਾਪਰ ਗਈ ਹੈ ਜਿਸ ਵਿੱਚ ਕਈ ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜੇਲ੍ਹ ਅੰਦਰ ਮਹੀਨੇ ‘ਚ ਵਾਪਰੀ ਇਸ ਤੀਜੀ ਘਟਨਾ ‘ਚ ਕਤਲ ਦੇ ਮਾਮਲੇ ਵਿੱਚ ਜੇਲ੍ਹ ‘ਚ ਬੰਦ ਹਵਾਲਾਤੀਆਂ ਨੂੰ ਰਾਡਾਂ ਨਾਲ ਲੈਸ ਤਿੰਨ ਦਰਜਨ

ਵਿਕਰਮ ਭੱਟ ਦੀ ਵੈੱਬ ਸੀਰੀਜ਼ ਦੇ ਟ੍ਰੇਲਰ ‘ਚ ਬੋਲਡ ਸੀਨਸ ਦੀ ਭਰਮਾਰ

‘ਮਾਇਆ’ ਤੋਂ ਬਾਅਦ ਵਿਕਰਮ ਭੱਟ ਇੱਕ ਹੋਰ ਵੈੱਬ ਸੀਰੀਜ਼ ‘ਸਪਾਟਲਾਈਟ’ ਲੈ ਕੇ ਆ ਰਹੇ ਨੇ। ਇਸ ਸੀਰੀਜ਼ ‘ਚ ਟੀਵੀ ਦੀ ਫੇਮਸ ਐਕਟਰਸ ਤ੍ਰਿਧਾ ਚੌਧਰੀ ਮੁੱਖ ਭੁਮਿਕਾ ‘ਚ ਨਜ਼ਰ ਆਵੇਗੀ। ਇਸ ਸੀਰੀਜ਼ ਦੀ ਕਹਾਣੀ ਇੱਕ ਫਿਲਮ ਐਕਟਰਸ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸਦੀ ਜਿੰਦਗੀ ਕਾਫੀ ਗਲੈਮਰਸ ਹੈ। ਸੀਰੀਜ਼ ਦਾ ਮੇਨ ਪਲਾਟ ਲਵ ਟ੍ਰਾਈਏਂਗਲ ਹੈ। ‘ਮਾਈਆ’ ਦੀ ਤਰ੍ਹਾਂ

Australia team reached in India for the four test series

ਟੀਮ ਇੰਡੀਆ ਨਾਲ ਦੋ ਦੋ ਹੱਥ ਕਰਨ ਲਈ ਭਾਰਤ ਪਹੁੰਚੀ ਕੰਗਾਰੂ ਸੈਨਾ

ਸਟੀਵ ਸਮਿਥ ਦੀ ਅਗਵਾਈ ਵਿੱਚ ਆਸਟਰੇਲਿਆਈ ਕ੍ਰਿਕਟ ਟੀਮ ਭਾਰਤ ਦੇ ਖਿਲਾਫ ਬਾਰਡਰ – ਗਾਵਸਕਰ ਟਰਾਫੀ ਲਈ ਹੋਣ ਵਾਲੀ ਚਾਰ ਟੇੈਸਟ ਮੈਚਾਂ ਦੀ ਲੜੀ ਲਈ ਸੋਮਵਾਰ ਨੂੰ ਭਾਰਤ ਪਹੁੰਚ ਚੁੱਕੀ ਹੈ। ਲੜੀ ਦਾ ਪਹਿਲਾ ਮੈਚ 23 ਫਰਵਰੀ ਤੋਂ ਪੁਣੇ ਵਿੱਚ ਖੇਡਿਆ ਜਾਵੇਗਾ। ਟੀਮ ਹਵਾਈ ਅੱਡੇ ਪਹੁੰਚਣ ਤੋਂ ਤੁਰੰਤ ਬਾਅਦ ਦੱਖਣ ਮੁੰਬਈ ਸਥਿਤ ਹੋਟਲ ਵਿੱਚ ਚੱਲੀ ਗਈ,

ਚਿੱਟ ਫੰਡ ਕੰਪਨੀਆਂ ਦੇ ਭਗੌੜੇ ਪ੍ਰਬੰਧਕਾਂ ਦੀਆਂ ਜਾਇਦਾਦਾਂ ਹੋਣਗੀਆਂ ਕੁਰਕ

ਚੰਡੀਗੜ੍ਹ:  ਲੋਕਾਂ ਨਾਲ ਠੱਗੀ ਕਰਨ ਤੇ ਚਿੱਟ ਫੰਡ ਕੰਪਨੀਆਂ ਦੇ ਨਾਂ ਤੇ ਧੋਖਾਧੜੀ ਕਰਨ ਵਾਲੇ ਆਰੋਪੀਆਂ ਦੇ ਫਰਾਰ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ । ਇਹ ਆਰੋਪੀ ਪੈਰੋਲ ਮਿਲਣ ਅਤੇ ਜ਼ਮਾਨਤ ’ਤੇ ਬਾਹਰ ਆਉਣ ਮਗਰੋਂ ਭਗੌੜੇ ਹੋ ਜਾਂਦੇ ਹਨ, ਜਿਹਨਾਂ ਤੱਕ ਪਹੁੰਚਣ ਲਈ ਫਿਰ ਪੁਲਿਸ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ।  ਹਾਲ ਹੀ ਵਿੱਚ ਕ੍ਰਾਊਨ

ਨਹੀਂ ਰੁੱਕ ਰਿਹਾ ਮਨੀਲਾ ‘ਚ ਪੰਜਾਬੀਆਂ ਦੇ ਕਤਲ ਦਾ ਸਿਲਸਿਲਾ

New Zealand vs Australia: Ross Taylor, Trent Boult help Black Caps reclaim Chappell-Hadlee series

ਨਿਊਜ਼ੀਲੈਂਡ ਨੇ ਆਸਟ੍ਰੇਲੀਆ ਦਾ ਕੀਤਾ ਕਲੀਨ ਸਵੀਪ !

ਤੀਸਰੇ ਅਤੇ ਆਖਰੀ ਵਨਡੇ ਮੁਕਾਬਲੇ ਵਿੱਚ ਆਸਟਰੇਲੀਆ ਨੂੰ 24 ਦੌੜਾਂ ਦੇ ਅੰਤਰ ਨਾਲ ਹਰਾ ਕੇ ਨਿਊਜ਼ੀਲੈਂਡ ਦੀ ਟੀਮ ਨੇ 3 ਮੈਚਾਂ ਦੀ ਵਨਡੇ ਲੜੀ ਨੂੰ 2 – 0 ਨਾਲ ਆਪਣੇ ਨਾਮ ਕਰ ਲਿਆ ਹੈ। ਹੈਮਿਲਟਨ ਵਿੱਚ ਖੇਡੇ ਜਾ ਰਹੇ ਤੀਸਰੇ ਅਤੇ ਆਖਰੀ ਵਨਡੇ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ

ਚੋਣਾਂ ਦੇ ਮੱਦੇਨਜ਼ਰ : ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ 8 ਵਿਧਾਨ ਸਭਾ ਹਲਕਿਆਂ ‘ਚ ਕੰਮ ਮੁਕੰਮਲ

ਪੰਜਾਬ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਪੈਣ ਦਾ ਸਿਲਸਿਲਾ 4 ਫਰਵਰੀ ਸਵੇਰੇ 8 ਵਜੇ ਤੋ ਸ਼ੁਰੂ ਹੋ ਜਾਵੇਗਾ। ਜਿਸ ਦੇ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ 8 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਦੇ ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ। ਜਿੱਥੇ 14 ਲੱਖ 4 ਹਜ਼ਾਰ 316 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਚੋਣ ਕਮਿਸ਼ਨ ਵੱਲੋਂ

Sri Lanka take on the T20 series

ਸ਼੍ਰੀਲੰਕਾ ਨੇ ਕੀਤਾ ਟੀ-20 ਲੜੀ ‘ਤੇ ਕਬਜ਼ਾ

ਸ਼੍ਰੀਲੰਕਾ ਨੇ ਕੇਪਟਾਉਨ ਵਿੱਚ ਖੇਡੇ ਗਏ ਤੀਸਰੇ ਟੀ20 ਵਿੱਚ ਮੇਜਬਾਨ ਦੱਖਣੀ ਅਫਰੀਕਾ ਨੂੰ 5 ਵਿਕਟ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ20 ਲੜੀ ਉੱਤੇ 2 – 1 ਨਾਲ ਕਬਜ਼ਾ ਕਰ ਲਿਆ ਹੈ। ਸ਼੍ਰੀਲੰਕਾ ਲਈ ਨਿਰੋਸ਼ਨ ਡਿਕਵੇਲਾ ਨੇ ਚੰਗੇ ਅਰਧਸੈਂਕੜਾ ਲਗਾਇਆ ਅਤੇ ਉਨ੍ਹਾਂ ਨੂੰ ਇਸਦੇ ਲਈ ਮੈਨ ਆਫ਼ ਦ ਮੈਚ ਚੁਣਿਆ ਗਿਆ। ਡਿਵੀਲੀਅਰਸ ਨੇ 44 ਗੇਂਦਾਂ

ਕੋਹਲੀ ਨੇ ਜਮ ਕੇ ਕੀਤੀ ਯਾਦਵ ਦੀ ਤਾਰੀਫ਼!

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੀਸਰੇ ਅਤੇ ਅੰਤਿਮ ਕ੍ਰਿਕਟ ਮੈਚ ਵਿੱਚ ਇੰਗਲੈਂਡ ਦੇ ਖਿਲਾਫ ਪੰਜ ਦੌੜਾਂ ਦੀ ਹਾਰ ਦੇ ਬਾਵਜੂਦ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਕੇਦਾਰ ਜਾਧਵ ਅਤੇ ਹਾਰਦਿਕ ਪੰਡਿਆ ਦੀ ਜਮਕੇ ਤਾਰੀਫ ਕੀਤੀ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟ ਉੱਤੇ 321 ਦੌੜਾਂ ਬਣਾਈਆ। ਜਿਸਦੇ ਨਾਲ ਜਵਾਬ ਵਿੱਚ ਭਾਰਤ ਨੌਂ ਵਿਕੇਟ ਦੇ

‘ਧੂਮ 4’ ਦਾ ਹਿੱਸਾ ਬਾਜੀਰਾਓ ਤੇ ਡਾਨ !

ਯਸ਼ ਰਾਜ ਬੈਨਰ ਦੀ ਕਾਮਯਾਬ ਸੀਰੀਜ਼ ਫਿਲਮ ‘ਧੂਮ’ ਦੇ ਹੁਣ ਤੱਕ ਤਿੰਨ ਪਾਰਟ ਰਿਲੀਜ਼ ਹੋ ਗਏ ਨੇ। ਤਿੰਨਾਂ ਫਿਲਮਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ, ਇਸ ਲਿਹਾਜ਼ ਨਾਲ ਚੌਥੀ ਸੀਰੀਜ਼ ਦਾ ਇੰਤਜ਼ਾਰ ਤਾਂ ਬਣਦਾ ਹੈ। ਫੈਨਜ਼ ਦੀ ਪਸੰਦ ਦਾ ਖਿਆਲ ਰੱਖਦਿਆਂ ਹੋਏ “ਧੂਮ’ ਦੇ ਨਿਰਮਾਤਾ ਨੇ ਵੀ ਅਕਸਰ ਤਿੰਨਾਂ ਫਿਲਮਾਂ ‘ਚ ਤਬਦੀਲੀਆਂ ਕੀਤੀਆਂ। ਇਹੀ ਕਾਰਣ

ਜਾਣੋ.. Asus Zenfone Pegasus 3S ਦੇ ਖਾਸ ਫੀਚਰ……

Asus ਨੇ ਚੀਨ ‘ਚ ਆਪਣੀ latest Pegasus ਸੀਰੀਜ ਦਾ ਸਮਾਰਟਫੋਨ Zenfone Pegasus 3S ਲਾਂਚ ਕੀਤਾ ਹੈ। ਇਹ ਫੋਨ Zenfone Pegasus 3 ਦਾ ਅਗਲਾ ਵਰਜ਼ਨ ਹੈ, ਜੋ ਪਿਛਲੇ ਸਾਲ ਜੂੁਨ ‘ਚ ਲਾਂਚ ਹੋਇਆ ਸੀ। ਇਹ ਫੋਨ 32 ਜੀਬੀ ਅਤੇ 64 ਜੀਬੀ ਦੀ ਸਟੋਰੇਜ ‘ਚ ਹੈ। 64 ਜੀਬੀ ਸਟੋਰੇਜ ਵਾਲਾ ਇਹ ਫੋਨ ਇਸੇ ਮਹੀਨੇ ਵਿਕਣਾ ਸ਼ੁਰੂ ਹੋ

ਉਹ ਕਾਰਾਂ ਜਿਨ੍ਹਾਂ ਦਾ ਹੈ ਲੰਬੇ ਸਮੇਂ ਤੋਂ ਇੰਤਜਾਰ……

ਅੱਪਕਮਿੰਗ 2017 ਸੀਰੀਜ਼ ‘ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਕਾਰਾਂ ਬਾਰੇ ਜਿਨ੍ਹਾਂ ਦਾ ਇੰਤਜਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ। ਇਹ ਉਹ ਕਾਰਾਂ ਨੇ ਜੋ ਲਾਂਚ ਹੋਣ ਤੋਂ ਪਹਿਲਾਂ ਹੀ ਪੋਪਲਰ ਹੋ ਗਇਆਂ ਨੇ। 1. ਸ਼ੁਰੂਆਤ ਕਰਦੇ ਹਾਂ ਉਸ ਕਾਰ ਨਾਲ ਜਿਸਦਾ ਇੰਤਜਾਰ ਪਿਛਲੇ ਸਾਲ ਤੋਂ ਹੋ ਰਿਹਾ ਹੈ। ਇਹ ਹੈ ਪਾਵਰਫੁੱਲ ਬਲੈਨੋ ਆਰ.

ਨਿਊਜ਼ੀਲੈਂਡ ਵਿਰੁਧ ਵਨਡੇ ਲੜੀ ਤੋਂ ਬਾਹਰ ਮੁਸ਼ਫਿਕਰ ਰਹੀਮ

ਬੰਗਲਾਦੇਸ਼ ਦੇ ਵਿਕਟਕੀਪਰ ਮੁਸ਼ਫਿਕੁਰ ਰਹੀਮ ਹੈਮਸਟ੍ਰਿੰਗ ਦੀ ਸੱਟ ਦੇ ਕਾਰਨ ਨਿਊਜ਼ੀਲੈਂਡ ਦੇ ਖਿਲਾਫ ਵਨਡੇ ਸੀਰੀਜ਼ ਦੇ ਬਾਕੀ ਦੋਵੇਂ ਮੈਚਾਂ ਤੋਂ ਬਾਹਰ ਹੋ ਗਏ ਹਨ। ਬੰਗਲਾਦੇਸ਼ ਦੇ ਕੋਚ ਚੰਡਿਕਾ ਹਾਥੁਰੂਸਿੰਘਾ ਨੇ ਬੁੱਧਵਾਰ ਨੂੰ ਕਿਹਾ ਕਿ ਮੁਸ਼ਫਿਕੁਰ ਨਿਊਜ਼ੀਲੈਂਡ ਦੇ ਖਿਲਾਫ ਬਾਕੀ ਦੋਵੇਂ ਵਨਡੇ ਨਹੀਂ ਖੇਡ ਸਕਣਗੇ। ਦੋ ਹਫਤਿਆਂ ਤੱਕ ਇੰਤਜ਼ਾਰ ਕਰਨਾ ਹੋਵੇਗਾ। ਜੇਕਰ ਉਹ ਉਸ ਤੋਂ ਪਹਿਲਾਂ

ਇੰਗਲੈਂਡ ਦੇ 3 ਬੱਲੇਬਾਜ਼ਾਂ ਨੇ ਠੋਕੇ ਸੈਂਕੜੇ, ਭਾਰਤ ‘ਚ ਰਚਿਆ ਇਤਿਹਾਸ

ਜੋਅ ਰੂਟ ਤੋਂ ਬਾਅਦ ਮੋਈਨ ਅਲੀ ਅਤੇ ਬੈੱਨ ਸਟੋਕਸ ਦੇ ਸੈਂਕੜਿਆਂ ਨਾਲ ਇੰਗਲੈਂਡ ਨੇ ਅੱਜ ਭਾਰਤ ਵਿਰੁੱਧ ਆਪਣੀ ਪਹਿਲੀ ਪਾਰੀ ਵਿੱਚ ਵਿਸ਼ਾਲ ਸਕੋਰ ਖੜ੍ਹਾ ਕਰ ਲਿਆ ਹੈ। ਇਸ ਤੋਂ ਬਾਅਦ ਭਾਰਤ ਨੇ ਸਹਿਜ ਸ਼ੁਰੂਆਤ ਕਰਦਿਆਂ ਪਹਿਲੇ ਟੈਸਟ ਕਿ੍ਕਟ ਮੈਚ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਬਿਨਾਂ ਕਿਸੇ ਨੁਕਸਾਨ ਦੇ 63 ਦੌੜਾਂ ਬਣਾ ਲਈਆਂ

ਭਾਰਤ-ਇੰਗਲੈਂਡ ਟੈਸਟ ਸੀਰੀਜ਼ ਚ ’ਆਈ ਰੁਕਾਵਟ

4 ਨਵੰਬਰ 2016 :9 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਭਾਰਤ-ਇੰਗਲੈਂਡ ਪੰਜ ਮੈਚਾਂ ਟੈਸਟ ਸੀਰੀਜ਼ ਚ’ ਰੁਕਾਵਟ ਆ ਖੜੀ ਹੋਈ ਹੈ। ਬੀ.ਸੀ.ਸੀ.ਆਈ(ਭਛਛੀ) ਨੇ ਇੰਗਲੈਂਡ ਐਂਡ ਵੇਲਸ ਕ੍ਰਿਕੇਟ ਬੋਰਡ(ਓਛਭ) ਦੇ ਆਪਰੇਸ਼ਨ ਮੈਨੇਜਰ ਫਿੱੱਲ ਨੀਲ ਨੂੰ ਖੱਤ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਸੁਪਰੀਮ ਕੋਰਟ ਦੁਆਰਾ ਲਗਾਈਆਂ ਗਈਆ ਪਾਬੰਦੀਆ ਦੇ ਚਲਦਿਆਂ ਮਹਿਮਾਨ ਟੀਮ ਨੂੰ ਸਾਰੀਆ ਸੁਵਿਧਾਵਾਂ ਨਹੀ ਦਿੱਤੀਆ

9 ਨਵੰਬਰ ਨੂੰ ਸ਼ੁਰੂ ਹੋਵੁਗੀ ਟੈਸਟ ਮੈਚਾਂ ਦੀ ਲੜੀ

ਇੰਗਲੈਂਡ ਖਿਲਾਫ ਲੜੀ ਲਈ ਅੱਜ ਹੋਵੇਗੀ ਟੀਮ ਇੰਡੀਆ ਦੀ ਚੋਣ

ਇੰਗਲੈਂਡ ਖਿਲਾਫ 9 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਲੜੀ ਲਈ ਭਾਰਤੀ ਟੀਮ ਦੀ ਚੋਣ ਬੁੱਧਵਾਰ ਨੂੰ ਕੀਤੀ ਜਾਵੇਗੀ ਜਿਸ ਵਿਚ ਫਿਰ ਤੋਂ ਫਿੱਟ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਵਾਪਸੀ ਤੈਅ ਮੰਨੀ ਜਾ ਰਹੀ ਹੈ ਪਰ ਸਲਾਮੀ ਜੋੜੀ ਨੂੰ ਲੈ ਕੇ ਚੋਣ ਕਮੇਟੀ ਨੂੰ ਜ਼ਰੂਰ ਚਰਚਾ ਕਰਨੀ ਪਵੇਗੀ।ਭਾਰਤ ਨੇ ਹਾਲਾਂਕਿ ਪਿਛਲੀ ਟੈਸਟ ਲੜੀ ‘ਚ ਨਿਊਜ਼ੀਲੈਂਡ

ਦੇਖੋ xXx :ਸ਼ੀਰੀਜ ‘ਚ ਦੀਪਿਕਾ ਦਾ ਅੰਦਾਜ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ