Tag: , , , , , ,

87th Geneva Motor Show

ਜੇਨੇਵਾ ਮੋਟਰ ਸ਼ੋਅ, 7 ਕਾਰਾਂ ਦਾ ਹੈ ਬੇਸਬਰੀ ਨਾਲ ਇੰਤਜਾਰ

ਯੂਰਪ ਦੇ ਸਭ ਤੋਂ ਵੱਡੇ ਸਾਲਾਨਾ ਆਟੋ ਸ਼ੋਅ ‘ਚ ਇਸ ਵਾਰ ਕਈਂ ਸ਼ਾਨਦਾਰ ਕਾਰਾਂ ਸ਼ੋਅ ਕੇਸ ਕੀਤੀਆਂ ਗਈਆਂ। ਆਓ ਇੱਕ ਨਜ਼ਰ ਮਾਰਦੇ ਹਾਂ ਉਨ੍ਹਾਂ ਕਾਰਾਂ ‘ਤੇ ਜਿਨ੍ਹਾਂ ਨੂੰ ਸੜਕਾਂ ‘ਤੇ ਦੇਖਣ ਲਈ ਲੋਕ ਬੇਤਾਬ ਨੇ। Ruf CTR 30 ਸਵਿਟਜਰਲੈਂਡ ਦੇ 87ਵੇਂ ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ‘ਚ ਆਰ.ਯੂ.ਐਫ ਸੀ.ਟੀ.ਆਰ 30 ਕਾਰ ਪੇਸ਼ ਕੀਤੀ ਗਈ। ਆਰ.ਯੂ.ਐਫ ਡਿਜਾਇਨ

Kaur B song In bollywood movie

ਫ਼ਿਲਮ ਇਰਾਦਾ ਵਿਚ ਸ਼ਾਮਿਲ ਹੋਇਆ ਕੌਰ-ਬੀ ਦਾ ਦੂਸਰਾ ਬਾਲੀਵੁੱਡ ਗੀਤ

ਆਏ ਦਿਨ ਪੰਜਾਬੀ ਇੰਡਸਟਰੀ ਦੇ ਗਾਇਕਾਂ ਦੇ ਗੀਤ ਬਾਲੀਵੁੱਡ ਵਿਚ ਸ਼ਾਮਿਲ ਹੋ ਰਹੇ ਹਨ। ਕੌਰ ਬੀ ਦਾ ਬਾਲੀਵੁੱਡ ਵਿਚ ਪਹਿਲਾ ਗੀਤ Bam Bam Bhole ਇਕ ਵੱਡਾ ਹਿੱਟ ਗੀਤ ਸੀ ਤੇ ਹੁਣ ਇਕ ਵਾਰ ਫੇਰ ਕੌਰ-ਬੀ ਦਾ ਮਾਸਟਰ ਸਲੀਮ ਦੇ ਨਾਲ ਬਾਲੀਵੁੱਡ ਵਿਚ ਦੂਸਰਾ ਗੀਤ ਆ ਰਿਹਾ ਹੈ। ਇਹ ਦੂਸਰਾ ਗੀਤ ਬਾਲੀਵੁੱਡ ਫ਼ਿਲਮ ਇਰਾਦਾ ਵਿਚ ਸ਼ਾਮਿਲ

ਆਮ ਬਜਟ, ਕੀ ਮਹਿੰਗਾਈ ਤੋਂ ਮਿਲ ਸਕੇਗੀ ਨਿਜਾਤ

ਸਰਦੀ ਦੇ ਮੌਸਮ ‘ਚ ਵੀ ਦਰੱਖਤ ਨੂੰ ਲੱਗਦੇ ਹਨ ਅੰਬ

ਕੀ ਤੁਸੀਂ ਸਮਾਰਟਵਾਚ ਖਰੀਦਣਾ ਚਾਹੁੰਦੇ ਹੋ.. ਤਾਂ ਪੜ੍ਹੋ ਇਹ ਖਬਰ

ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੁਝ ਅਜਿਹੀਆਂ ਸਮਾਰਟਵਾਚ ਬਾਰੇ ਜੋ ਆਪਣਾ ਕੰਮ ਤਾਂ ਕਰਦੀਆਂ ਹੀ ਹਨ ਨਾਲ ਹੀ ਦੇਖਣ ‘ਚ ਵੀ ਕਾਫੀ ਸਟਾਇਲਿਸ਼ ਵੀ ਨੇ। ਇਹ ਭਾਰਤ ‘ਚ 2017 ਦੇ ਪਹਿਲੇ 3 ਮਹੀਨਿਆਂ ‘ਚ ਲਾਂਚ ਹੋਣ ਵਾਲੀਆਂ ਨੇ। ਫਿਟਨੈੱਸ ਟ੍ਰੈਕਿੰਗ ਅਤੇ ਆਓਟਡੋਰ ਐਡਵੈਂਚਰ ਨੂੰ ਲੈ ਕੇ ਫੈਸ਼ਨ ਸਟੇਟਮੈਂਟ ਤੱਕ ਲਈ ਤੁਸੀਂ ਇਨ੍ਹਾਂ ਨੂੰ ਇਸਤੇਮਾਲ

ਬਿੱਗ ਬਾਸ 10: ਸਲਮਾਨ-ਸ਼ਾਹਰੁਖ ਦੇ ਨਾਲ hot ਸਨੀ ਲਿਓਨੀ ਦਾ ਜਲਵਾ

ਬਿੱਗ ਬਾਸ 10 ਵੀਕੈਂਡ ਦੇ ਵਾਰ ‘ਚ ਇਸ ਵਾਰ ਬਾਲੀਵੁੱਡ ਦਾ ਤੜਕਾ ਕੁਝ ਜਿਆਦਾ ਹੀ ਦੇਖਣ ਨੂੰ ਮਿਲੇਗਾ, ਜੀ ਹਾਂ ਸ਼ਾਹਰੁਖ ਖਾਨ, ਸਲਮਾਨ ਖਾਨ, ਸਨੀ ਲਿਓਨੀ, ਫਰਾਹ ਖਾਨ, ਜੈਕਲਿਨ, ਕਰਨ ਜੌਹਰ ਤੇ ਗਣੇਸ਼ ਹੇਗੜੇ ਬਿੱਗ ਬਾਸ ‘ਚ ਨਜ਼ਰ ਆਉਣਗੇ। ਬਾਲੀਵੁੱਡ ਦੇ ਕਿੰਗ ਖਾਨ ਆਪਣੀ ਆਉਣ ਵਾਲੀ ਫਿਲਮ ‘ਰਈਸ’ ਦੇ ਪ੍ਰਮੋਸ਼ਨ ਲਈ ਪਹੁੰਚੇ। ਸ਼ੋਅ ਦੌਰਾਨ ਕਈ

ਵੇਖੋ ਕਿਵੇਂ ਸ਼ਰੇਆਮ ਲੱਗ ਰਹੇ ਚੋਣ ਪ੍ਰਚਾਰ ਲਈ ਪੋਸਟਰ

ਖਰੜ: 4 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਖਰੜ ਵਿਚ ਚੋਣ ਲੜ ਰਹੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਸਰਕਾਰੀ ਇਮਾਰਤਾਂ `ਤੇ ਫਲੈਕਸ, ਪੋਸਟਰ, ਬੈਨਰ ਲਗਾ ਕੇ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਖਰੜ ਬੱਸ ਅੱਡੇ ਨੇੜੇ ਵਣ ਵਿਭਾਗ ਦੇ ਵਣ

Bye-bye ਨੀਤਿਭਾ, ਬਿੱੱਗ ਬਾਸ ਦੇ ਘਰ ‘ਚੋਂ ਨਿਤਿਭਾ ਹੋਈ ਬੇਘਰ!

ਬਿੱਗ ਬਾਸ ਦੇ ਘਰ ‘ਚ ਇਨੀਂ ਦਿਨੀਂ ਕਾਫੀ ਕੁਝ ਦੇਖਣ ਨੂੰ ਮਿਲਿਆ ਤੇ ਹੁਣ ਦਰਸ਼ਕ ਕਿਸ ਕੰਟੈਸਟੈਂਟ ਨੂੰ ਜਿਤਾਉਂਦੇ ਨੇ ਤੇ ਕੌਣ ਹਾਰਦਾ ਹੈ, ਇਹ ਸਮਝਣਾ ਕਾਫੀ ਮੁਸ਼ਕਿਲ ਹੋ ਗਿਆ ਹੈ। ਇਸ ਵਾਰ ਬਿੱਗ ਬਾਸ ਦੇ ਘਰ ‘ਚੋਂ ਕੋਈ ਡੈਸ਼ਿੰਗ ਹੀਰੋ ਨਹੀਂ ਸਗੋਂ ਇੱਕ ਖੂਬਸੂਰਤ ਹੀਰੋਇਨ ਨੂੰ ਬੇਘਰ ਕਰ ਦਿੱਤਾ ਜਾਵੇਗਾ। ਬਿੱਗ ਬਾਸ ਦੇ ਘਰ

ਕੱਲ੍ਹ ਧੋਨੀ ਦੀ ਕਪਤਾਨੀ ਦਾ ਆਖਰੀ ਦਿਨ

ਕਪ‍ਤਾਨ ਦੇ ਰੂਪ ਵਿੱਚ ਮਹਿੰਦਰ ਸਿੰਘ ਧੋਨੀ ਮੰਗਲਵਾਰ ਨੂੰ ਆਖਰੀ ਵਾਰ ਮੈਦਾਨ ਉੱਤੇ ਉੱਤਰਨਗੇ। ਮੌਕਾ ਹੋਵੇਗਾ ਇੰਗ‍ਲੈਂਡ ਦੇ ਖਿਲਾਫ ਪਹਿਲੇ ਅਭ‍ਿਆਸ ਮੈਚ ਦਾ ਜਿਸ ਵਿੱਚ ਧੋਨੀ ਭਾਰਤ ਏ ਟੀਮ ਦੀ ਅਗਵਾਈ ਕਰਨਗੇ। ਆਪਣੇ ਅਚਾਨਕੀ ਫੈਂਸਲਿਆਂ ਨਾਲ ਕ੍ਰਿਕਟ ਪ੍ਰੇਮੀਆਂ ਨੂੰ ਹੈਰਾਨ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਨੇ ਪਿਛਲੇ ਹਫ਼ਤੇ ਟੀਮ ਇੰਡੀਆ ਦੀ ਵਨਡੇ ਅਤੇ ਟੀ20 ਕਪ‍ਤਾਨੀ

ਕ੍ਰਿਸ ਗੇਲ ਦਾ ਇਹ ਅੰਦਾਜ਼ ਵੀ ਦੇਖਲੋ…

ਵੈਸਟ ਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ ਨੇ ਇਸ ਵਾਰ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਸੇਂਟ ਕਿਟਸ ਦੇ ਅਲਟਰਾ ਕਾਰਨਿਵਲ ਵਿੱਚ ਮਨਾਇਆ। ਗੇਲ ਨੇ ਇਸ ਨਾਲ ਜੁੜੀਆਂ ਫੋਟੋਜ਼ ਅਤੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹਨ। ਉਹ ਗਰਲਫਰੈਂਡ ਨਤਾਸ਼ਾ ਦੇ ਨਾਲ ਇੱਥੇ ਪੁੱਜੇ ਸਨ। ਅਕਸਰ ਕੁੱਝ ਨਵਾ ਕਰਨ ਵਾਲੇ ਗੇਲ ਦੀ ਨਿਊ ਈਅਰ ਸੈਲੀਬਰੇਸ਼ਨ ਡਰੈਸ

ਕੀ ਤੁਸੀਂ ਦੇਖਿਆ ਹੈ ਪਾਗਲ ਹੋ ਜਾਣ ਦਾ ਟੀਜ਼ਰ

ਸਾਲ 2017 ਤੁਸੀਂ ਅਕਸ਼ੇ ਕੁਮਾਰ ਨੂੰ ਨਵੇਂ-ਨਵੇਂ ਅੰਦਾਜ਼ ‘ਚ ਦੇਖਣ ਲਈ ਤਿਆਰ ਹੋ ਜਾਓ, ਸ਼ੁਰੂਆਤ ਹੋਵੇਗੀ ਉਹਨਾਂ ਦੀ ਫਿਲਮ ‘ਜਾਲੀ ਐਲਐਲਬੀ 2’ ਦੇ ਨਾਲ। ਫਿਲਮ ‘ਜਾਲੀ ਐਲਐਲਬੀ 2’ ਦਾ ਜਦੋਂ ਤੋਂ ਪੋਸਟਰ ਰਿਲੀਜ਼ ਹੋਇਆ ਉਦੋਂ ਤੋਂ ਹੀ ਦਰਸ਼ਕ ਫਿਲਮ ਦਾ ਖਾਸਾ ਇੰਤਜ਼ਾਰ ਕਰ ਰਹੇ ਨੇ। ਟ੍ਰੇਲਰ ਤਾਂ ਰਿਲੀਜ਼ ਹੋ ਚੁੱਕਿਆ ਹੈ, ਹੁਣ ਵਾਰੀ ਹੈ ਗਾਣਿਆਂ

ਅਟਾਰੀ ਬਾਰਡਰ ‘ਤੇ ਦੇਖਣ ਨੂੰ ਮਿਲੇਗਾ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਤਿਰੰਗਾ

ਰਣਜੀਤ ਐਵਿਨਿਊ ਦੇ ਆਨੰਦ ਪਾਰਕ ‘ਚ ਲੱਗੇ ਉੱਚੇ ਰਾਸ਼ਟਰੀ ਝੰਡੇ ਤੋਂ ਬਾਅਦ ਹੁਣ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਤਿਰੰਗਾ ਅਟਾਰੀ ਬਾਰਡਰ ‘ਤੇ ਦੇਖਣ ਨੂੰ ਮਿਲੇਗਾ। ਜਾਣਕਾਰੀ ਮੁਤਾਬਿਕ ਇਸ ਦੀ ਉਚਾਈ 3ਰਣਜੀਤ ਐਵਿਨਿਊ ਦੇ ਆਨੰਦ ਪਾਰਕ ‘ਚ ਲੱਗੇ ਉੱਚੇ ਰਾਸ਼ਟਰੀ ਝੰਡੇ ਤੋਂ ਬਾਅਦ ਹੁਣ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਤਿਰੰਗਾ ਅਟਾਰੀ ਬਾਰਡਰ ‘ਤੇ ਦੇਖਣ

ਚੰਡੀਗੜ੍ਹ ‘ਚ ਭਾਜਪਾ ਨੂੰ ਕੇਂਦਰੀ ਸੱਤਾ ਦਾ ਲਾਭ ਮਿਲਣਾ ਤੈਅ ਸੀ …….

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਮਿਊਂਸਪਲ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਜਿੱਤ ਨੂੰ ‘ਡੀਕੋਡ’ ਕਰਨ ‘ਚ ਲੱਗੇ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਮਿਲੀ ਇਸ ਜਿੱਤ ਦੇ ਪਿੱਛੇ ਹਾਲਾਤ ਦੇ ਨਾਲ-ਨਾਲ ਸਿਆਸੀ ਦਲਾਂ ਵੱਲੋਂ ਲਏ ਗਏ ਫੈਸਲਿਆਂ ਦਾ ਵੀ ਮਹੱਤਵਪੂਰਨ ਸਥਾਨ ਹੈ। ਜਿਵੇਂ ਜਿਸ ਸਫਾਈ ਤੇ ਤੇਜ਼ੀ ਦੇ ਨਾਲ ਭਾਜਪਾ ਟਿਕਟਾਂ

ਤਿੱਕੜੀ ਦੇਖਣ ਲਈ ਹੋ ਜਾਓ ਤਿਆਰ

ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ‘ਚ ਅਮਰਿੰਦਰ ਗਿੱਲ, ਰਣਜੀਤ ਬਾਵਾ ਤੇ ਬੀਨੂੰ ਢਿੱਲੋਂ ਇਕੱਠੇ ਕੰਮ ਕਰਦੇ ਨਜ਼ਰ ਆ ਰਹੇ ਨੇ। ਜਿਸਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਫਿਲਮ ‘ਚ ਅਮਰਿੰਦਰ ਗਿੱਲ ਹਰਿਆਣਵੀ ਛੋਰੇ ਦਾ ਕਿਰਦਾਰ ਨਿਭਾ ਰਹੇ ਨੇ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਨਜ਼ਦੀਕੀ ਖੇਤਰਾਂ ‘ਚ ਕੀਤੀ ਜਾ ਰਹੀ ਹੈ। ਅਮਰਿੰਦਰ ਗਿੱਲ ਤੇ ਰਣਜੀਤ ਬਾਵਾ ਦੀ ਉਂਝ

ਕੰਦ ‘ਤੇ ਲਿਖੀ ਹਾਰ ਵੇਖ ਕੇ ਕੈਪਟਨ ਬੌਖਲਾਇਆ : ਮਜੀਠੀਆ

ਅੰਮ੍ਰਿਤਸਰ ਦੇ ਪਿੰਡ ਗੋਪਾਲ ਪੁਰਾ ‘ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਸੀ ਕਿ ਹਾਰਟ ਆਫ ਏਸ਼ੀਆ ਜਿਹੇ ਵੱਡੇ ਅੰਤਰ ਰਾਸ਼ਟਰੀ ਸੰਮੇਲਨ ਦਾ ਪੰਜਾਬ ‘ਚ ਹੋਣਾ ,  ਵਿਕਾਸ ਪੱਖੋਂ ਬੁਲੰਦੀਆਂ ਨੂੰ ਛੂਹਣ ਦਾ ਸਬੂਤ ਹੈ ਅਤੇ ਅੰਮ੍ਰਿਤਸਰ ‘ਚ ਇਸਦਾ ਹੋਣਾ ਖਾਸ ਅਹਿਮੀਅਤ ਰੱਖਦਾ ਹੈ । ਮਜੀਠੀਆ ਨੇ ਕਿਹਾ

ਤਿੱਕੜੀ ਆ ਸਕਦੀ ਹੈ ਨਜ਼ਰ

ਨੋਟਬੰਦੀ ਨੂੰ ਦੇਖਦੇ ਓਲਾ ਨੇ ਕੀਤੀ ਸ਼ੁਰੂ ਕ੍ਰੈਡਿਟ ਪੋਸਟਪੇਡ ਸੇਵਾ

ਸਰਕਾਰ ਦੇ ਨੋਟਬੰਦੀ ਫ਼ਸਲੇ ਤੋਂ ਬਾਅਦ ਦੇਸ਼ਵਾਸੀ ਕੈਸ਼ ਬਚਾਉਣ ਦੀ ਕੋਸ਼ਿਸ ਵਿਚ ਲੱਗੇ ਤੇ ਓਲਾ ਕੈਬ ਨੇ ਵੀ ਇਸ ਨੂੰ ਦੇਖਦੇ ਆਪਣਾ ਪਹਿਲਾ ਕਦਮ ਚੁੱਕਿਆ ਹੈ। ਓਲਾ ਕੰਪਨੀ ਦੇ ਮਾਰਕੀਟਿੰਗ ਅਧਿਕਾਰੀ ‘ਰਘੁਵੇਸ਼’ ਨੇ ਵੀਰਵਾਰ ਨੂੰ ਓਲਾ ਕ੍ਰੈਡਿਟ ਨਾਮ ਦੀ ਆਪਣੀ ਪੋਸਟਪੇਡ ਸਰਵਿਸ ਲਾਂਚ ਕੀਤੀ ਹੈ। ਇਸ ਨਵੀਂ ਸਰਵਿਸ ਤੇ ‘ਰਘੁਵੇਸ਼’ ਨੇ ਦੱਸਿਆ ਕਿ ਇਸ ਨਾਲ

ਦੇਖੋ ਆਲਿਆ ਦੇ ਵੱਖਰੇ – ਵੱਖਰੇ ਅੰਦਾਜ਼

ਦੇਖੋ ਅਨੋਖਾ ਪਿੰਡ, ਬੱਚੇ-ਬੁੱਢੇ ਸਭ ਪੜ੍ਹੇ ਲਿਖੇ

ਤੁਸੀਂ ਵੀ ਇਹ ਗਹਿਣੇ ਦੇਖ ਰਹਿ ਜਾਓਗੇ ਦੰਗ, ਦੇਖੋ ਤਸਵੀਰਾਂ

ਅੱਜ-ਕੱਲ ਸੋਨੇ ਦੀ ਕੀਮਤ ਅਸਮਾਨ ਛੂਹ ਰਹੀ ਹੈ। ਆਮ ਆਦਮੀਂ ਲਈ ਗਹਿਣੇ ਖ੍ਰੀਦਣਾਂ ਜਿਵੇਂ ਇੱਕ ਸੁਫਨਾ ਬਣ ਕੇ ਰਹਿ ਗਿਆ ਹੈ। ਕਿਸੇ ਸਮੇਂ ਲੋਕ ਹੀਰੇ ਮੋਤੀਆਂ ਤੋਂ ਬਣੇ ਖੂਬਸੂਰਤ ਗਹਿਣੇ ਪਹਿਨਦੇ ਸਨ। ਹਾਥੀ ਦੇ ਦੰਦਾਂ ਤੋਂ ਬਣੇ ਗਹਿਣੇ ਔਰਤਾਂ ਦੀ ਪਹਿਲੀ ਪਸੰਦ ਮੰਨੇ ਜਾਂਦੇ ਹਨ। ਜਿਸ ਲਈ ਪਤਾ ਨਹੀਂ ਕਿੰਨੇ ਹੀ ਹਾਥੀਆਂ ਦੀ ਬਲੀ ਦੇਣੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ