Tag: , , , , , , , , , , , , , , , , ,

ਆਮ ਬਜਟ, ਰੀਅਲ ਅਸਟੇਟ ਤੇ ਉਦਯੋਗਪਤੀਆਂ ਨੂੰ ਕਾਫੀ ਉਮੀਦਾਂ

ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਹੋਈ ਨਾਕਾਮ, 1 ਘੁਸਪੈਠੀਆ ਢੇਰ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜੰਮੂ ਦੇ ਨਗਰੋਟਾ ‘ਚ ਅਤੰਕੀ ਹਮਲਾ ਅਤੇ ਸੰਮਬਾ ਦੇ ਰਾਮਗੜ੍ਹ ਸੈਕਟਰ ‘ਚ ਹੋਈ ਘੁੱਸਪੈਟ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਬੀਤੀ ਰਾਤ ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਭਾਰਤ ਪਾਕਿ ਸੀਮਾ ‘ਤੇ ਸਥਿਤ ਟਿੰਡਾ ਪੋਸਟ ਉੱਤੇ ਕੱਝ ਘੱਸਪੈਠਾ ਵੱਲੋਂ  ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ

ਦੇਸ਼ ਵਿਚ 6.5 ਕਰੋੜ ਨੋਕਰੀਆਂ ਵੰਡੇਗਾ ਆਟੋ ਸੈਕਟਰ

ਭਾਰਤੀ ਆਟੋਮੋਬਾਈਲ ਇੰਡਸਟਰੀ ਦੇਸ਼ ਦੀ ਜੀ.ਡੀ.ਪੀ. ਵਿਚ 12 ਫੀਸਦੀ ਤੋਂ ਜਿਆਦਾ ਯੋਗਦਾਨ ਦੇ ਸਕਦੀ ਹੈ। ਜਿਸ ਉੱਤੇ ਮਾਰੂਤੀ ਸੁਜ਼ੂਕੀ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਹੈ ਕਿ ਆਟੋ ਇੰਡਸਟਰੀ ਅਗਲੇ ਆਉਣ ਵਾਲੇ 10 ਸਾਲਾਂ ਵਿਚ ਕਰੀਬ 6.5 ਕਰੋੜ ਨੋਕਰੀਆਂ ਦੇ ਸਕਦੀ ਹੈ। ਮਾਰੂਤੀ ਸੁਜ਼ੂਕੀ ਇੰਡਿਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ‘ਕੇਨਿਚੀ ਅਯੁਕਾਵਾ’ ਨੇ ਕਿਹਾ ਕਿ

ਪਾਕਿ ਵੱਲੋਂ ਕੇਨਰ ਸੈਕਟਰ ‘ਚ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ

ਉੱਤਰੀ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਦੇ ‘ਕੇਨਰ’ ਸੈਕਟਰ ਨਾਲ ਲੱਗਦੀ ਕੰਟਰੋਲ ਲਾਇਨ ਤੇ ਪਾਕਿਸਤਾਨ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਦੇ ਚੱਲਦੇ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਪੁਲਿਸ ਅਧਿਕਾਰੀ ਵਲੋਂ ਦਿੱਤੀ ਇਸ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਫੌਜ ਨੇ ਗੋਲਾਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਇਸ ਉੱਤੇ ਭਾਰਤ

ਪੰਜਾਬ ਸਰਕਾਰ ਉਚ ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਲਈ ਵਚਨਬੱਧ: ਰੱਖੜਾ

ਚੰਡੀਗੜ੍ਹ: ਉਚ ਸਿੱਖਿਆ ਦੇ ਖੇਤਰ ਵਿੱਚ ਮੁੱਖ ਕੇਂਦਰ ਬਣਨ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਹੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਦਾ ਆਗਾਜ਼ ਹੋ ਗਿਆ। ‘ਉਚੇਰੀ ਸਿੱਖਿਆ- ਆਲਮੀ ਦਿ੍ਰਸ਼ਟੀਕੋਣ’ ਸਬੰਧੀ ਕਰਵਾਏ ਜਾ ਰਹੇ ਅੰਤਰ ਰਾਸ਼ਟਰੀ ਸੈਮੀਨਾਰ ਦਾ ਉਦਘਾਟਨ

ਸੈਕਟਰ 37 ਦੇ ਲਾਅ ਭਵਨ ਵਿਖੇ ਪੰਜਾਬ ਯੂਨੀਵਰਸਿਟੀ ਨੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ

ਵਿਸ਼ਵ ਸੈਰਸਪਾਟਾ ਦਿਵਸ ਤੇ ਜਿਥੇ ਚੰਡੀਗੜ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਉਥੇ ਹੀ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟਿਚਿਊਟ ਆਫ਼ ਹੋਟਲ ਐਂਡ ਟੂਰਿਜ਼ਮ ਮੈਨੇਜਮੇਂਟ ਵੱਲੋਂ ਕਈ ਸੱੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਇਸ ਦਿਵਸ ਨੂੰ ਇੱਕ ਯਾਦਗਾਰ ਦਿਵਸ ਕੇ ਰੂਪ ਵਿੱੱਚ ਮਨਾ ਰਹੇ ਹਨ। ਯੂਨੀਵਰਸਿਟੀ ਇੰਸਟਿਚਿਊਟ ਆਫ਼ ਹੋਟਲ ਐਂਡ ਟੂਰਿਜ਼ਮ ਮੈਨੇਜਮੇਂਟ ਦੇ ਡਾਇਰੈਕਟਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ