Tag: , , , , , , , , ,

ਜਹਾਜ਼ ‘ਚ ਨਸ਼ੇ ਦੀ ਹਾਲਤ ‘ਚ ਮੁਸਾਫ਼ਰ ਨੇ ਔਰਤ ਦੀ ਸੀਟ ‘ਤੇ ਕੀਤਾ ਇਹ ਸ਼ਰਮਨਾਕ ਕਾਰਾ…

Drunk man pees passenger seat:ਇੱਕ ਔਰਤ ਨੇ ਏਅਰਇੰਡੀਆ ਦੀ ਫਲਾਇਟ ਵਿੱਚ ਚੌਂਕਾਉਣ ਵਾਲੀ ਘਟਨਾ ਦਾ ਖੁਲਾਸਾ ਕੀਤਾ ਹੈ।ਜਾਣਕਾਰੀ ਮੁਤਾਬਿਕ ਇੰਦਰਾਣੀ ਘੋਸ਼ ਨਾਮੀਂ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਉਹ 30 ਅਗਸਤ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ ਤਾਂ ਏਅਰਇੰਡੀਆ ਦੀ ਫਲਾਇਟ ਵਿੱਚ ਨਸ਼ੇ ਵਿੱਚ ਇੱਕ ਸ਼ਖਸ ਨੇ ਉਨ੍ਹਾਂ ਦੀ ਮਾਂ ਦੇ ਸਾਹਮਣੇ ਆਪਣੀ

ਚੋਣਾਂ ਸਿਰ ‘ਤੇ ਪੁਲਿਸ ਮੁਲਾਜ਼ਮ ਫਿਰ ਵੀ ਲਾਪਰਵਾਹ

ਲਹਿਰਾਗਾਗਾ ਸੀਟ ਪੰਜਾਬ ਦੀ ਹਾਟ ਸੀਟਾਂ ਵਿੱਚੋਂ ਇੱਕ ਹੈ, ਕਿਉਂਕਿ ਇੱਕ ਤਰਫ ਜਿੱਥੇ ਪੰਜਾਬ ਦੀ ਸਾਬਕਾ ਮੁੱਖਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਲਹਿਰਾ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਉੱਥੇ ਹੀ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਮੁਕਾਬਲੇ ਵਿੱਚ ਹਨ। ਜਿਸਦੇ ਚੱਲਦੇ ਪੰਜਾਬ ਚੋਣ ਕਮੀਸ਼ਨ ਨੇ ਇਸ ਸੀਟ ਉੱਤੇ ਪੁਲਿਸ ਨੂੰ ਖਾਸ ਚੌਕਸੀ

1 ਲੱਖ 55 ਹਜ਼ਾਰ ਵੋਟਰ ਕਰਨਗੇ ‘ਲੰਬੀ’ ਦਾ ਫੈਸਲਾ 

ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੀ ਸਭ ਤੋਂ ਵੱਧ ਮਹੱਤਪੂਰਣ ਸੀਟ ਮੰਨੀ ਜਾਣ ਵਾਲੀ ਲੰਬੀ ‘ਚ ਚੋਣਾਂ ਦੀਆ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਲੰਬੀ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਵਿਚਕਾਰ ਮੁਕਾਬਲਾ ਬੇਹੱਦ ਦਿਲਚਪਸ ਬਣਿਆ

Congress meeting in faridkot

ਕਾਂਗਰਸ ਪਾਰਟੀ ਦੀ ਕੋਟਕਪੁਰਾ ਸੀਟ ਲਈ ਹੋਈ ਮਾਰੋ-ਮਾਰ

ਫਰੀਦਕੋਟ(ਡਿੰਪੀ ਸੰਧੂ):-ਕਾਂਗਰਸ ਪਾਰਟੀ ਵਲੋਂ ਜਿਥੇ ਜਿਆਦਾਤਰ ਹਲਕਿਆਂ ਵਿਚ ਉਮੀਦਵਾਰ ਐਲਾਨ ਕੀਤੇ ਜਾ ਚੁੱਕੇ ਹਨ ਅਤੇ ਕਈ ਸੀਟਾਂ ਤੇ ਕਾਂਗਰਸ ਦੀ ਆਪਸੀ ਫੁੱਟ ਵੀ ਖੁਲਕੇ ਸਾਹਮਣੇ ਆ ਚੁੱਕੀ ਹੈ। ਜੇਕਰ ਗੱਲ ਕੀਤੀ ਜਾਵੇ ਜਿਲ੍ਹਾ ਫਰੀਦਕੋਟ ਦੀ, ਤਾਂ ਜਿਲ੍ਹਾ ਫਰੀਦਕੋਟ ਵਿਚ 3 ਹਲਕੇ ਪੈਂਦੇ ਹਨ ਜਿਹਨਾਂ ਵਿਚੋਂ ਹਲਕਾ ਫਰੀਦਕੋਟ ਤੋਂ ਕੁਸ਼ਲਦੀਪ ਢਿੱਲੋਂ ਨੂੰ ਮੈਦਾਨ ਵਿਚ ਉਤਾਰਿਆ ਗਿਆ

Shiromani-akalidal-logo

ਅਕਾਲੀ ਦਲ ਲਈ ਚੁਣੌਤੀ ਬਣੀ ਲੰਬੀ ਤੇ ਜਲਾਲਾਬਾਦ ਸੀਟ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਅਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਬਾਰੇ ਅਜੇ ਪਾਰਟੀ ਨੇ ਐਲਾਨ ਨਹੀਂ ਕੀਤਾ। ਆਮ ਆਦਮੀ ਪਾਰਟੀ ਵੱਲੋਂ ਸੁਖਬੀਰ ਦੇ ਖਿਲਾਫ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਉਤਾਰਨ ਦਾ ਫੈਸਲਾ ਨਹੀਂ ਕੀਤਾ। ਹਾਲ ‘ਚ ਕਾਂਗਰਸ ‘ਚ ਸ਼ਾਮਿਲ ਹੋਏ ਅਕਾਲੀ ਸੰਸਦ

ਕੈਪਟਨ ਦੇ ਅਸਤੀਫੇ ਤੋਂ ਬਾਅਦ ਕੀ ਬਣੇਗਾ ਅੰਮ੍ਰਿਤਸਰ ਦੀ ਸੀਟ ਦਾ ?

ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ‘ਤੇ ਪੰਜਾਬ ਵਿਰੁੱਧ ਫੈਸਲਾ ਆਉਣ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਅੰਮ੍ਰਿਤਸਰ ਦੀ ਲੋਕ ਸਭਾ ਦੀ ਸੀਟ ਤੋਂ ਦਿੱਤੇ ਗਏ। ਅਸਤੀਫੇ ਪਿੱਛੋਂ ਹੁਣ ਖਾਲੀ ਹੋਣ ਵਾਲੀ ਇਸ ਸੀਟ ਲਈ ਉਪ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋੋਣ ਦੇ ਆਸਾਰ ਬਣੇ ਹਨ। ਚੋਣ ਕਮਿਸ਼ਨ

ਹੁਣ ਟੀ.ਟੀ ਵੂਸਲ ਨਹੀਂ ਕਰ ਸਕਣਗੇ ਸੀਟ ਮੁਹੱਈਆ ਲਈ ਨਜਾਇਜ਼ ਪੈਸੇ

ਰੇਲਵੇ ਵਿਭਾਗ ਵਲੋਂ ਨਿਯਮਾਂ ‘ਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ ,ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਯਾਤਰੀਆਂ ਕੋਲੋਂ ਟੀ.ਟੀ.ਆਪਣੀ ਮਰਜੀ ਨਾਲ ਸੀਟ ਮੁਹੱਈਆ ਕਰਵਾਉਣ ਦੇ ਲਈ ਨਜਾਇਜ਼ ਪੈਸੇ ਨਾ ਵਸੂਲ ਸਕੇ ਇਸ ਲਈ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ | ਇਸ ਨਾਲ ਯਾਤਰੀ ਹੁਣ ਕਿਸੀ ਹੋਰ ਦੀ ਰਿਜ਼ਰਵ ਸੀਟ ‘ਤੇ ਵੀ ਸਫਰ ਨਹੀਂ ਕਰ ਸਕਣਗੇ |

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ