Tag: , , , , ,

ਰੇਲਵੇ ਦੀ ਇਸ ਯੋਜਨਾ ਨਾਲ ਹੁਣ ਖਾਲੀ ਬੋਤਲ ਨਾਲ ਹੋਵੇਗੀ ਕਮਾਈ

Railway Scheme Empty Bottle Earned : ਨਵੀਂ ਦਿੱਲੀ: ਭਾਰਤੀ ਰੇਲਵੇ ਵੱਲੋਂ ਪਲਾਸਟਿਕ ਤੋਂ ਫੈਲ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਇੱਕ ਅਹਿਮ ਯੋਜਨਾ ਤਿਆਰ ਕੀਤੀ ਗਈ ਹੈ । ਇਸ ਯੋਜਨਾ ਦੇ ਤਹਿਤ ਰੇਲਵੇ ਹੁਣ ਖਾਲੀ ਪਲਾਸਟਿਕ ਦੀ ਪਾਣੀ ਵਾਲੀ ਬੋਤਲ ਦੇ ਬਦਲੇ ਪੰਜ ਰੁਪਏ ਦੇਵੇਗੀ । ਇਸ ਮੁਹਿੰਮ ਦੇ ਤਹਿਤ ਰੇਲਵੇ ਵੱਲੋਂ ਬੋਤਲਾਂ ਸੁੱਟਣ ਲਈ ਵਿਸ਼ੇਸ਼

ਸੰਕਟ ‘ਚ ਮਿਡ-ਡੇ-ਮੀਲ, ਖ਼ਜ਼ਾਨੇ ‘ਚ ਅਟਕਿਆ 52 ਕਰੋੜ ਦਾ ਬਿਲ

Mid Day Meal scheme for students:ਚੰਡੀਗੜ੍ਹ : ਪੰਜਾਬ ਦੇ ਸਕੂਲਾਂ ‘ਚ ਵਿਦਿਆਰਥੀਆਂ ਲਈ ਚਲਾਈ ਜਾਣ ਵਾਲੀ ਮਿਡ-ਡੇ-ਮੀਲ ਸਕੀਮ ਵਿੱਤੀ ਸੰਕਟ ਦੇ ਕਾਰਨ ਡੂੰਘੇ ਸੰਕਟ ਵਿਚ ਹੈ। ਪਿਛਲੇ ਤਿੰਨ ਮਹੀਨੇ ਤੋਂ ਇਸ ਉਦੇਸ਼ ਲਈ ਇੱਕ ਵੀ ਪੈਸਾ ਜਾਰੀ ਨਹੀਂ ਕੀਤਾ ਗਿਆ ਹੈ। ਸਕੂਲ ਦੇ ਅਧਿਆਪਕਾਂ ਅਤੇ ਕੁਝ ਥਾਵਾਂ ‘ਤੇ ਠੇਕੇਦਾਰ ਯੋਜਨਾ ਜਾਰੀ ਰੱਖਣ ਲਈ ਆਪਣੀ ਜੇਬ

ਗਰੀਬਾਂ ਲਈ ਲਾਹੇਵੰਦ ਸਾਬਤ ਹੋਵੇਗੀ ‘ਸੋਭਾਗਿਆ’ ਸਕੀਮ

ਨਵੀਂ ਦਿੱਲੀ: ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸਕੀਮ ‘ਸੋਭਾਗਿਆ’ ਵਿੱਚ ਧੋਖਾਧੜੀ ਨੂੰ ਨੱਥ ਪਾਉਣ ਲਈ ਮੋਦੀ ਸਰਕਾਰ ਨੇ ਸਖ਼ਤ ਨਿਯਮ ਬਣਾਏ ਹਨ। ਇਸ ਸਕੀਮ ਦੇ ਤਹਿਤ ਗਰੀਬੀ ਰੇਖਾ ਤੋਂ ਥੱਲੇ ਬੀ.ਪੀ.ਐੱਲ. ਕਾਰਡ ਧਾਰਕਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਦਿੱਤੇ ਜਾਣੇ ਹਨ। ਪਰ ਸਰਕਾਰ ਨੂੰ ਡਰ ਹੈ ਕਿ ਰਾਜਾਂ ਦੀ ਲੱਚਰ ਵਿਵਸਥਾ ਦੇ ਕਾਰਨ ਗ਼ਲਤ ਢੰਗ

ਅੱਤਵਾਦ ਦੌਰ ‘ਚ ਮਰੇ ਪੁਲਿਸ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਪਰਿਵਾਰਕ ਪੈਨਸ਼ਨ ਬਹਾਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਹੱਥੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ ਕਰ ਦਿਤੀ ਹੈ। ਮੁੱਖ ਮੰਤਰੀ ਨੇ ਅੱਤਵਾਦ ਦੇ ਦੌਰ ਵਿਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਨੂੰ ਲਾਲ ਕਾਰਡ ਸਕੀਮ ਦਾ ਲਾਭ ਦੇਣ ਦੀ ਵੀ ਸਹਿਮਤੀ ਦੇ ਦਿਤੀ। ਸਾਲ 2016 ਵਿਚ ਪਿਛਲੀ ਅਕਾਲੀ ਸਰਕਾਰ ਨੇ ਵਿਸ਼ੇਸ਼

ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਤੋਂ ਸਸਤੇ ਭਾਅ ‘ਤੇ ਜ਼ਮੀਨਾਂ ਖਰੀਦੇਗੀ ਸਰਕਾਰ

ਚੰਡੀਗੜ੍ਹ: ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਸ਼ਹਿਰ ਦੇ ਵਿਕਾਸ ਲਈ ਅਹਿਮ ਪ੍ਰਾਜੈਕਟਾਂ ਦੀ ਵਰਤੀ ਜਾਣ ਵਾਲੀ ਹੋਰ ਜ਼ਮੀਨ ਕਿਸਾਨਾਂ ਦੀ ਸਹਿਮਤੀ ਨਾਲ ਲੈਂਡ ਪੂਲਿੰਗ ਸਕੀਮ ਅਧੀਨ ਹੋਰ ਜ਼ਮੀਨ ਗ੍ਰਹਿਣ ਕਰੇਗਾ। ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਸਲਾਹਕਾਰ ਕਮੇਟੀ ਦੀ ਨਵੀਂ ਦਿੱਲੀ ‘ਚ ਹੋਈ ਮੀਟਿੰਗ ਵਿਚ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਿਸਾਨਾਂ ਕੋਲੋਂ

Starting from today the new railway scheme, passengers will benefit

ਅੱਜ ਤੋਂ ਸ਼ੁਰੂ ਰੇਲਵੇ ਦੀ ਨਵੀਂ ਸਕੀਮ, ਯਾਤਰੀਆਂ ਨੂੰ ਮਿਲੇਗਾ ਫਾਇਦਾ

ਟਰੇਨ ‘ਚ ਸੀਟ ਨਹੀਂ ਮਿਲ ਰਹੀ ਹੈ ਤਾਂ ਹੁਣ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਰੇਲਵੇ ਸ਼ਨੀਵਾਰ ਤੋਂ ‘ਬਦਲ’ ਸਕੀਮ ਨੂੰ ਲਾਗੂ ਕਰਨ ਜਾ ਰਿਹਾ ਹੈ। ਇਸ ਯੋਜਨਾ ਦਾ ਫਾਇਦਾ ਯਾਤਰੀ ਨਾ ਸਿਰਫ ਸ਼ਤਾਬਦੀ, ਰਾਜਧਾਨੀ ਅਤੇ ਦੁਰੰਤੋ ਟਰੇਨ ‘ਚ ਲੈ ਸਕਣਗੇ ਸਗੋਂ ਸਾਰੇ ਤਰ੍ਹਾਂ ਦੀਆਂ ਰਾਖਵੀਆਂ ਸ਼੍ਰੇਣੀਆਂ ਵਾਲੀਆਂ ਟਰੇਨਾਂ ‘ਚ ਵੀ ਇਹ ਸੁਵਿਧਾ ਮਿਲੇਗੀ। ਇਸ

ਪੈਨਸ਼ਨ ਲੈਣ ਲਈ ਸਰਕਾਰ ਨੇ ਜਰੂਰੀ ਕੀਤਾ ਆਧਾਰ ਕਾਰਡ

ਕੇਂਦਰ ਸਰਕਾਰ ਨੇ ਮੁਲਾਜ਼ਮ ਪੈਨਸ਼ਨ ਯੋਜਨਾ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਯੋਜਨਾਵਾਂ ਦਾ ਲਾਭ ਲੈਣ ਵਾਲੇ ਪੈਨਸ਼ਨ ਭੋਗੀਆਂ ਲਈ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਹੈ। ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਵਲੋਂ ਜਾਰੀ ਇਕ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਕੇਂਦਰ ਸਰਕਾਰ ਦੇ ਯੋਗਦਾਨ ਅਤੇ ਯੋਜਨਾ ਅਧੀਨ ਮੁਲਾਜ਼ਮ ਪੈਨਸ਼ਨ ਯੋਜਨਾ ਦੀ ਪੈਨਸ਼ਨ ਅਤੇ ਮੈਂਬਰੀ ਦੇ ਲਾਭ ਜਾਰੀ ਰੱਖਣ ਦੇ ਇੱਛੁਕ

Problem related atta dal scheme

ਨੋਟਬੰਦੀ ਤੋਂ ਬਾਅਦ ਆਟਾ ਦਾਲ ਸਕੀਮ ਨੇ ਕੀਤਾ ਲੋਕਾਂ ਨੂੰ ਲਾਈਨਾਂ ‘ਚ ਖੜ੍ਹਾ

ਪੰਜਾਬ ਸਰਕਾਰ ਵਲੋਂ ਚਲਾਈ ਗਈ ਆਟਾ ਦਾਲ ਸਕੀਮ ਦੀ ਸੁਵਿਧਾ ਲੋਕਾਂ ਲਈ ਦੁਵਿਧਾ ਬਣ ਰਹੀ ਹੈ, ਭਾਵੇਂ ਕਿ ਪੰਜਾਬ ਸਰਕਾਰ ਵਲੋਂ ਵੋਟਾ ਦਾ ਸਮਾਂ ਨਜ਼ਦੀਕ ਆਉਣ ਤੇ ਘੱਟ ਸਮੇਂ ਵਿੱਚ ਕਈ ਵਾਰ ਕਣਕ ਵੰਡੀ ਜਾ ਰਹੀ ਹੈ, ਪਰ ਇਸ ਕਣਕ ਨੂੰ ਲੈਣ ਲਈ ਲੋਕਾਂ ਨੂੰ ਖਾਸੀਆ ਮੁਸ਼ਕਿਲਾਂ ਦੇ ਰੂਬਰੂ ਹੋਣਾ ਪੈ ਰਿਹਾ ਹੈ। ਇਸ ਸਬੰਧੀ

ਗਰੀਬ ਪਰਿਵਾਰਾਂ ਨੂੰ ਵੰਡੇ ਗੈਸ ਕੁਨੈਕਸ਼ਨ

ਕੇਂਦਰ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਮੁਫਤ ਰਸੋਈ ਗੈਸ ਦੇ ਕੁਨੈਕਸ਼ਨ ਦੇਣ ਲਈ ਚਲਾਈ ਗਈ ਉਜਵਲ ਸਕੀਮ ਤਹਿਤ ਸਥਾਨਕ ਕੁਰਾਲੀ ਗੈਸ ਏਜੰਸੀ ਵੱਲੋਂ ਖੇਤਰ ਦੇ ਕਈ ਪਿੰਡਾਂ ਦੇ 183 ਪਰਿਵਾਰਾਂ ਨੂੰ ਰਸੋਈ ਗੈਸ ਦੇ ਕੁਨੈਕਸ਼ਨ ਵੰਡੇ ਗਏ। ਇਸ ਸੰਬੰਧੀ ਗੈਸ ਏਜੰਸੀ ਦੇ ਮੈਨੇਜਰ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਸਕੀਮ ਤਹਿਤ ਖੇਤਰ

DC meeting on SC issues

ਜੀਵਨ-ਪੱਧਰ ਉਚਾ ਚੁੱਕਣ ਲਈ 50 ਹਜ਼ਾਰ ਤੋਂ 5 ਲੱਖ ਤਕ ਕਰਜ਼ ਦਿੱਤਾ ਜਾਵੇਗਾ

ਇੰਜੀਨੀਅਰ ਡੀ. ਪੀ. ਐੱਸ. ਖਰਬੰਦਾ ਨੇ ਦੱਸਿਆ ਕਿ ਐੱਸ. ਸੀ. ਕਾਰਪੋਰੇਸ਼ਨ ਵਲੋਂ ਐੱਸ. ਸੀ. ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਖੁਸ਼ਹਾਲ ਕਰਨ ਲਈ ਰੁਜ਼ਗਾਰ ਦੇ ਧੰਦੇ ਸਥਾਪਿਤ ਕਰਨ ਲਈ 50 ਹਜ਼ਾਰ ਤੋਂ 5 ਲੱਖ ਰੁਪਏ ਦੇ ਕਰਜ਼ੇ ਦਿੱਤੇ ਜਾਂਦੇ ਹਨ ਅਤੇ ਇਸ ਸਕੀਮ ਅਧੀਨ ਤਰਨਤਾਰਨ ਜ਼ਿਲੇ ‘ਚ ਪ੍ਰਾਪਤ ਹੋਏ 150 ਕੇਸਾਂ ਨੂੰ

ਗਰੀਬਾਂ ਨੂੰ ਸਰਕਾਰ ਦੇ ਸਕਦੀ ਹੈ ਸਮਾਰਟ ਫੋਨ ਦਾ ਤੋਹਫ਼ਾ

ਪ੍ਰਧਾਨ ਮੰਤਰੀ ਮੁਫਤ ਆਵਾਸ ਯੋਜਨਾ ਤੇ ਹੋ ਰਹੀ ਧਾਂਧਲੀ

ਬੀਪੀਐਲ ਕਾਰਡ ਧਾਰਕਾਂ ਨੂੰ ਵੰਡੇ ਗੈਸ ਕੁਨੈਕਸ਼ਨ

ਪਾਤੜਾਂ:-(ਸੱਤਪਾਲ ਗਰਗ )ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਸ਼ਹਿਰ ਦੀ ਸ਼ਿਵ ਸ਼ਿਵਾ ਗੈਸ ਸਰਵਿਸ, ਕੌਸਲ, ਪਾਤੜਾਂ ਐਚ ਪੀ ਗੈਸ ਸਰਵਿਸ ਅਤੇ ਹੋਰ ਗੈਸ ਏਜੰਸੀਆਂ ਵੱਲੋਂ ਪ੍ਰਾਚੀਨ ਸਿਵ ਮੰਦਿਰ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਸੁਤਰਾਣਾ ਵਿਧਾਇਕ ਬੀਬੀ ਵਨਿੰਦਰ ਕੋਰ ਲੂੰਬਾ ਨੇ ਸ਼ਮੂਲੀਅਤ ਕੀਤੀ ।ਜਿਨਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ-ਭਾਜਪਾ

ਬੀ. ਐੱਸ. ਯੂ. ਪੀ. ਸਕੀਮ ਤਹਿਤ 732 ਬਿਨੈਕਾਰਾਂ ਨੂੰ ਫਲੈਟ ਅਲਾਟ

ਗਰੀਬ ਵਰਗ ਦੇ ਲੋਕ ਜਿੰਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈ। ਉਹਨਾਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਰ ਮੁਹੱਈਆ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ।ਬੀ. ਐੱਸ. ਯੂ. ਪੀ. ਸਕੀਮ ਦੇ ਤਹਿਤ ਗੁਰੂ ਨਗਰੀ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ‘ਚ ਸਲੱਮ ਏਰੀਆ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿਗਰਾਨੀ ਵਿਚ

“ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਅਧੀਨ ਨਵ-ਜੰਮੀਆਂ ਬੱਚੀਆਂ ਨੂੰ ਵੰਡੇ ਉਪਹਾਰ

ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਰਾਮਵੀਰ ਸਿੰਘ ਵੱਲੋਂ ਸਾਲ 2016-17 ਦੌਰਾਨ 31 ਨਵ-ਜੰਮੀਆਂ ਬੱਚੀਆਂ ਨੂੰ ਉਪਹਾਰ ਵੰਡੇ ਗਏ ।ਜਿਸ ਦਾ ਮੁੱਖ ਉਦੇਸ਼ ਸਮਾਜ ਵਿੱਚ ਬੱਚੀਆਂ ਦੇ ਜਨਮ ਪ੍ਰਤੀ ਲੋਕਾਂ ਨੂੰ ਉਤਾਸ਼ਹਿਤ ਕਰਨਾ ਹੈ। ਇਸ ਮੌਕੇ ਉਹਨਾਂ ਆਖਿਆ ਕਿ ਸਮਾਜ ਵਿੱਚੋਂ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਦਾ

ਪੰਜਾਬ ਸਰਕਾਰ ਵੱਲੋਂ ਮੁਫਤ ਸਿਹਤ ਭਲਾਈ ਸਕੀਮ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ :-ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੰਜਾਬ ਦੇ 30 ਸਾਲ ਤੋਂ ਵੱਧ ਉਮਰ ਵਾਲੇ ਸਮੂਹ ਨਾਗਰਿਕਾਂ ਦੀ ਸ਼ਨੀਵਾਰ ਨੂੰ ਮੁਫ਼ਤ ਸਾਲਾਨਾ ਸਿਹਤ ਜਾਂਚ ਕੀਤੀ ਜਾਵੇਗੀ।ਇਹ ਜਾਂਚ ਸਹੂਲਤਾਂ ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਬਿਲਕੁਲ

ਆਟਾ ਦਾਲ ਸਕੀਮ ਤਹਿਤ ਨੀਲੇ ਕਾਰਡ ਧਾਰਕਾਂ ਨੂੰ ਵੰਡੀ ਗਈ ਕਣਕ

ਪੰਜਾਬ ਸਰਕਾਰ ਵਲੋਂ ਚਲਾਈ ਗਈ ਆਟਾ ਦਾਲ ਸਕੀਮ ਦੇ ਤਹਿਤ ਪਿੰਡ ਰੁੜਕੀ ਵਿਖੇ 290 ਨੀਲੇ ਕਾਰਡ ਲਾਭਪਾਤਰੀਆਂ ਨੂੰ 300 ਕੁਇੰਟਲ ਕਣਕ ਵੰਡੀ ਗਈ। ਕਣਕ ਵੰਡਣ ਦੀ ਸ਼ੁਰੂਆਤ ਵਿਸ਼ੇਸ਼ ਤੌਰ ਤੇ ਪੁੱਜੇ ਚੇਅਰਮੈਨ ਅਮਰਜੀਤ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਬੋਲਦਿਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ

ਕੈਪਟਨ ਅਮਰਿੰਦਰ ਵੱਲੋਂ ਸਮਾਰਟ ਕੁਨੈਕਟ ਸਕੀਮ ਲਾਂਚ, 5 ਸਾਲਾਂ ‘ਚ ਦੇਣਗੇ 50 ਲੱਖ ਫੋਨ

  ਪੰਜਾਬ ਕਾਂਗਰਸ ਸੱਤਾ ‘ਚ ਆਉਣ ‘ਤੇ ਨੌਜ਼ਵਾਨਾਂ ਨੂੰ ਡਿਜੀਟਲ ਤੌਰ ‘ਤੇ ਤਾਕਤਵਰ ਬਣਾਉਣ ਅਤੇ ਉਨ੍ਹਾਂ ਨੂੰ ਵਿਸ਼ਵ ਨਾਲ ਜੋੜਨ ਤੋਂ ਬਾਅਦ ਇਕ ਸਾਲ ਲਈ ਫ੍ਰੀ ਡਾਟਾ ਤੇ ਕਾਲਿੰਗ ਸਮੇਤ 50 ਲੱਖ ਸਮਾਰਟਫੋਨ ਦੇਵੇਗੀ। ਇਹ ਐਲਾਨ ਐਤਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਵੱਖਰੀ ਤਰ੍ਹਾਂ ਦੀ ਸਕੀਮ ਕੈਪਟਨ ਸਮਾਰਟ ਕੁਨੈਕਟ ਨੂੰ ਲਾਂਚ ਕਰਨ ਮੌਕੇ ਸੂਬੇ

husband-wife

ਮੋਦੀ ਦੀ ਸਕੀਮ ਨਾਲ ਘਰਾਂ ‘ਚ ਪਿਆ ਕਲੇਸ਼,ਪਤਨੀਆਂ ਦੇ ਲਕੋਏ ਪੈਸੇ ਨਿਕਲੇ ਬਾਹਰ

ਸਰਕਾਰ ਵੱਲੋਂ ਕਾਲੇ ਧਨ ‘ਤੇ ਰੋਕ ਲਾਉਣ ਲਈ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਜਿਥੇ ਸ਼ਹਿਰ ਵਿਚ ਹਫੜਾ-ਦਫੜੀ ਮਚ ਗਈ, ਉਥੇ ਹੀ ਸ਼ਹਿਰ ਦੇ ਅਮੀਰ ਘਰਾਂ ਦੀਆਂ ਔਰਤਾਂ ਵੱਲੋਂ ਪਤੀਆਂ ਤੋਂ ਲੁਕਾ ਕੇ ਇਕੱਠੇ ਕੀਤੇ ਗਏ ਪੈਸੇ ਪਤੀ-ਪਤਨੀ ਵਿਚਕਾਰ ਕਲੇਸ਼ ਦਾ ਕਾਰਨ ਬਣ ਗਏ।ਇਹ ਨਜ਼ਾਰਾ ਉਸ ਸਮੇਂ

ਪ੍ਰਧਾਨ ਮੰਤਰੀ ਕਰਨਗੇ ਐੱਸ.ਸੀ.ਐੱਸ.ਟੀ. ਹੱਬ ਅਤੇ ਜ਼ੀਰੋ ਡਿਫੈਕਟ ਸਕੀਮ ਲਾਂਚ

18 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੁਧਿਆਣਾ ‘ਚ ਆਉਣਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ‘ਤੇ ਚੱਲ ਰਹੀਆਂ ਹਨ।ਜਿਸ ਦੇ ਚੱਲਦਿਆਂ ਰਾਜ ਸਭਾ ਮੈਂਬਰ ਸ਼ਰੁਤੀ ਮਲਿਕ ਅਤੇ ਜਿਲ੍ਹਾ ਭਾਜਪਾ ਅਧਿਕਾਰੀ ਰਵਿੰਦਰ ਅਰੋੜਾ ਨੇ ਦੱਸਿਆ ਕਿ ਨਰਿੰਦਰ ਮੋਦੀ ਲੁਧਿਆਣਾ ਦੇ ਪ੍ਰੋਗਰਾਮ ‘ਚ ਐੱਸ.ਸੀ.ਐੱਸ.ਟੀ ਹੱਬ ਨੂੰ ਲਾਂਚ ਕਰ ਕੇ ਭਾਰਤੀ ਇੰਡਸਟਰੀ ‘ਨੂੰ ਅਜਿਹੇ ਉਤਪਾਦਕਾਂ ਦਾ ਨਿਰਮਾਣ ਕਰਨ ਲਈ ਉਤਸ਼ਾਹਿਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ