Tag: , ,

ਪੀਐਮਸੀ ਘੁਟਾਲਾ: ਬੈਂਕ ਦਾ ਸਾਬਕਾ ਡਾਇਰੈਕਟਰ ਗ੍ਰਿਫਤਾਰ

Former BJP MLA’s son held in PMC Bank scam: ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਯੂਡਬਲਯੂ) ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਪੀਐਮਸੀ ਬੈਂਕ ਘੁਟਾਲੇ ਵਿੱਚ ਸਾਬਕਾ ਬੈਂਕ ਨਿਰਦੇਸ਼ਕ ਰਜਨੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਹ ਭਾਜਪਾ ਦੇ ਸਾਬਕਾ ਵਿਧਾਇਕ ਤਾਰਾ ਸਿੰਘ ਦਾ ਪੁੱਤਰ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਬੈਂਕ ਅਤੇ ਰੀਅਲ ਅਸਟੇਟ

PMC ਬੈਂਕ ਦੇ ਗਾਹਕਾਂ ਨੂੰ ਸਰਕਾਰ ਨੇ ਦਿੱਤਾ ਝਟਕਾ …

PMC Bank Cricis SC : ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ PMC ਬੈਂਕ ਤੋਂ ਨਕਦ ਕਢਵਾਉਣ ‘ਤੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਲਗਾਈ ਗਈ ਪਾਬੰਦੀ ਵਾਪਸ ਲੈਣ ਦੀ ਮੰਗ ਕਰਦਿਆਂ PMC ਖਾਤਾ ਧਾਰਕਾਂ ਦੀ ਪਟੀਸ਼ਨ’ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅਸੀਂ ਇਸ

PMC ਬੈਂਕ ਘੁਟਾਲੇ ਦੇ ਪੀੜ੍ਹਤ ਲੋਕਾਂ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝੱਟਕਾ

PMC Bank Scam Justice SC Hearing Today :  ਸੁਪਰੀਮ ਕੋਰਟ ਨੇ ਪੀ.ਐੱਮ.ਸੀ ਬੈਂਕ ਘੁਟਾਲੇ ਮਾਮਲੇ ਵਿੱਚ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਦਾ ਇਹ ਵੱਡਾ ਫੈਸਲਾ ਪੀੜ੍ਹਤਾਂ ਲਈ ਬੁਰੀ ਖ਼ਬਰ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਪੀ.ਐੱਮ.ਸੀ ਬੈਂਕ ਦੇ ਗਾਹਕਾਂ ਲਈ ਰਾਹਤ ਦੀ ਮੰਗ ਕਰ ਰਹੇ ਪਟੀਸ਼ਨਕਰਤਾ ਨੂੰ ਸੁਪਰੀਮ

ਨਾਮਜ਼ਦਗੀ ਲਈ ਉਮੀਦਵਾਰ ਨੇ ਵਰਲਡ ਬੈਂਕ ਤੋਂ ਲਿਆ 4 ਲੱਖ ਕਰੋੜ ਦਾ ਕਰਜ਼ਾ

Cash Worth 2G Scam: ਤਮਿਲਨਾਡੂ ਦੇ ਪੇਰਮਬੂਰ ‘ਚ ਵਿਧਾਨਸਭਾ ਉਪਚੋਣ ਦੀ ਨਾਮਜ਼ਦਗੀ ਦੇ ਦੌਰਾਨ ਇਕ ਉਮੀਦਵਾਰ ਦਾ ਹਲਫਨਾਮਾ ਸੁਰਖੀਆਂ ‘ਚ ਹੈ। ਆਜ਼ਾਦ ਉਮੀਦਵਾਰ ਜੇ ਮੋਹਨਰਾਜ ਨੇ ਆਪਣੇ ਚੋਣ ਹਲਫਨਾਮੇ ‘ਚ ਦੱਸਿਆ ਕਿ ਉਹਨਾਂ ਨੇ ਵਰਲਡ ਬੈਂਕ ਤੋਂ 4 ਲੱਖ ਕਰੋੜ ਦਾ ਲੋਨ ਲਿਆ ਹੈ। ਉਮੀਦਵਾਰ ਨੇ ਜਿਹੜਾ ਹਲਫਨਾਮਾ ਦਿੱਤਾ ਹੈ ਉਸ ‘ਚ ਦੱਸਿਆ ਗਿਆ ਹੈ

ਪਨਸਪ ਘੁਟਾਲਾ: ਝੋਨੇ ਦੇ ਜਾਅਲੀ ਬਿੱਲਾਂ ਰਾਹੀਂ ਮਿੱਲਰਾਂ ਨੇ ਕਲੇਮ ਕੀਤੇ 6 ਕਰੋੜ ਰੁਪਏ

PUNSUP scam: ਚੰਡੀਗੜ੍ਹ: ਫ਼ਿਰੋਜ਼ਪੁਰ ਦੇ ਦੋ ਰਾਈਸ–ਮਿੱਲਰਾਂ ਨੇ ‘ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਿਟੇਡ’ ਦੇ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦੀ ਖਬਰ ਹੈ। ਅਧਿਕਾਰੀਆਂ ਨੇ 6 ਕਰੋੜ ਰੁਪਏ ਦੇ ਜਾਅਲੀ ਬਿਲ ਕੈਸ਼ ਕਰਵਾ ਲਏ। ਜਾਣਕਾਰੀ ਮੁਤਾਬਕ ਇਸ ਸਾਰੇ ਮਾਮਲੇ ਵਿੱਚ ਇੱਕ ਆੜ੍ਹਤੀਆ ਵੀ ਸ਼ਾਮਲ ਰਿਹਾ। ਇਨ੍ਹਾਂ ਸਾਰਿਆਂ ਨੇ ਝੋਨੇ ਦੇ 86,990 ਅਜਿਹੇ ਥੈਲਿਆਂ ਲਈ ਬਿਲ

‘ਛੋਟੀ ਲਾਚੀ’ ਦਾ ਇਹ ਵੱਡਾ ਘੋਟਾਲਾ ਆਇਆ ਸਾਹਮਣੇ..

Big scam small cardamom:ਦੇਸ਼ ਵਿੱਚ ਕਈ ਤਰ੍ਹਾਂ ਦੇ ਘੋਟਾਲੇ ਹੁੰਦੇ ਹਨ, ਉਹਨਾਂ ਘੋਟਾਲਿਆਂ ਵਿੱਚ ਅੱਜ ਅਸੀਂ ਜਿਸ ਘੋਟਾਲੇ ਬਾਰੇ ਦੱਸਣ ਜਾ ਰਜੇ ਹਾਂ, ਉਹ ਘੋਟਾਲਾ ਹੈ ਲਾਚੀ ਦਾ। ਜੀ ਹਾਂ  ਛੋਟੀ ਇਲਾਯਚੀ  ਦੇ ਵੱਡੇ ਬਿੱਲਾਂ ਨੇ ਕਰੋੜਾਂ ਰੁਪਏ  ਦੇ ਘੋਟਾਲੇ ਦਾ ਪਰਦਾਫਾਸ਼ ਕਰ ਦਿੱਤਾ ਹੈ।  ਮਾਮਲਾ ਫਾਜ਼ਿਲਕਾ ਜਿਲ੍ਹੇ  ਦੇ ਅਬੋਹਰ ਦਾ ਹੈ।  ਜੀਐਸਟੀ ਇੰਟੈਲੀਜੇਂਸ ਦੀ ਜੈਪੁਰ ਦੀ

ਟੁੱਟੀਆਂ ਸੜਕਾਂ ਕਰ ਰਹੀਆਂ ਨੇ ਵੱਡੇ ਘਪਲੇ ਵੱਲ ਇਸ਼ਾਰਾ

TDS scam

ਪੀਐਨਬੀ ਘੁਟਾਲੇ ਤੋਂ ਬਾਅਦ ਹੁਣ ਟੀ. ਡੀ. ਐਸ. ਮਹਾਂਘੁਟਾਲਾ ਆਇਆ ਸਾਹਮਣੇ

TDS scam : ਆਮਦਨ ਕਰ ਵਿਭਾਗ ਨੇ 3200 ਕਰੋੜ ਰੁਪਏ ਦੇ ਇੱਕ ਹੋਰ ਟੀ. ਡੀ. ਐਸ. ਘੁਟਾਲੇ ਦਾ ਪਰਦਾਫ਼ਾਸ਼ ਕੀਤਾ ਹੈ। ਆਮਦਨ ਕਰ ਵਿਭਾਗ ਨੇ ਅਜਿਹੀਆਂ 447 ਕੰਪਨੀਆਂ ਦਾ ਪਤਾ ਲਗਾਇਆ ਹੈ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਦਾ ਟੈਕਸ ਤਾਂ ਕੱਟ ਲਿਆ ਪਰ ਉਸ ਟੈਕਸ ਨੂੰ ਸਰਕਾਰ ਦੇ ਕੋਲ ਜਮ੍ਹਾਂ ਨਹੀਂ ਕਰਵਾਇਆ। ਇਨ੍ਹਾਂ ਕੰਪਨੀਆਂ ਨੇ ਕਰਮਚਾਰੀਆਂ

ਸਿੱਧੂ ਨੇ ਫਰਜ਼ੀ ਫ਼ਰਮ ਬਣਾ ਕੇ ਕੀਤਾ ਲੱਖਾਂ ਦਾ ਘਪਲਾ- ਮਨਦੀਪ ਸਿੰਘ ਮੰਨਾ

rabri devi summoned

ਈਡੀ ਦੇ ਸੰਮਨ ਉੱਤੇ ਹੁਣ ਤੱਕ ਇਸ ਕਾਰਨ ਪੇਸ਼ ਨਹੀਂ ਹੋਈ ਰਾਬੜੀ ਦੇਵੀ!

ਪਟਨਾ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਿਹਾਰ ਦੀ ਸਾਬਕਾ ਮੁੱਖਮੰਤਰੀ ਰਾਬੜੀ ਦੇਵੀ ਦੇ ਖਿਲਾਫ ਇੱਕ ਹੋਰ ਸੰਮਨ ਭੇਜਿਆ ਹੈ। ਰਾਬੜੀ ਦੇ ਇਲਾਵਾ ਉਨ੍ਹਾਂ ਦੇ ਛੋਟੇ ਬੇਟੇ ਅਤੇ ਵਿਰੋਧੀ ਪੱਖ ਦੇ ਨੇਤਾ ਤੇਜਸਵੀ ਯਾਦਵ ਨੂੰ ਵੀ ਪੁੱਛਗਿਛ ਲਈ ਸੰਮਨ ਭੇਜਿਆ ਗਿਆ ਹੈ। ਇਸਦੇ ਅਨੁਸਾਰ ਜਿੱਥੇ ਰਾਬੜੀ ਦੇਵੀ ਨੂੰ 27 ਅਕਤੂਬਰ ਨੂੰ ਦਿੱਲੀ ਸਥਿਤ ਈਡੀ ਦਫ਼ਤਰ ਵਿੱਚ ਮੌਜੂਦ

ਕਾਂਗਰਸੀ ਨੇਤਾਵਾਂ ਨੇ ਕੀਤਾ 8 ਹਜ਼ਾਰ ਕਰੋੜ ਦਾ ਘਪਲਾ : ਕੇਜਰੀਵਾਲ

ਨਵੀਂ ਦਿੱਲੀ:  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਦੋਸ਼ ਲਾਇਆ ਹੈ ਕਿ ਕਾਂਗਰਸੀ ਨੇਤਾਵਾਂ ਦੀ ਮਿਲੀ-ਭੁਗਤ ਨਾਲ ਤਿੰਨੇ ਨਿੱਜੀ ਬਿਜਲੀ ਵੰਡ ਕੰਪਨੀਆਂ ਨੇ 8 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਸ਼ੀਲਾ ਦੀਕਸ਼ਿਤ ਸਰਕਾਰ ਦੇ ਸਮੇਂ ਜਦੋਂ ਬਿਜਲੀ ਕੰਪਨੀਆਂ ਦੇ ਖਾਤਿਆਂ ਦੀ ਜਾਂਚ ਕੈਗ ਕੋਲੋਂ ਕਰਵਾਉਣ ਦੀ ਗੱਲ ਕੀਤੀ ਜਾਂਦੀ

3700 ਕਰੋੜ ਦਾ ਠੱਗ, ਕਰਦਾ ਸੀ ਸੰਨੀ ਲਿਓਨੀ ਦੇ ਨਾਲ ਪਾਰਟੀ

ਸੋਸ਼ਲ ਟਰੇਡਿੰਗ ਦੇ ਨਾਮ ਤੇ 37 ਅਰਬ ਰੁਪਏ ਦੀ ਔਨਲਾਈਨ ਠੱਗੀ ਕਰਨ ਵਾਲਾ ਅਨੁਭਵ ਮਿੱਤਲ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਇਸਤੇਮਾਲ ਆਪਣੇ ਸ਼ਾਹੀ ਸ਼ੋਂਕ ਪੂਰਣ ਕਰਨ ਅਤੇ ਅਯਾਸ਼ੀ ਕਰਨ ਦੇ ਲਈ ਕਰਦਾ ਸੀ।  ਜੀ ਹਾਂ ਲੱਖਾਂ ਲੋਕਾਂ ਦੇ ਘਰ ਉਜਾੜਨ ਵਾਲਾ ਇਹ ਸ਼ਖਸ ਕਿਸੇ ਸਮੇਂ ਆਪਣਾ ਜਨਮਦਿਨ ਵੀ ਸੰਨੀ ਲਿਓਨੀ ਅਤੇ ਅਮਿਸ਼ਾ ਪਟੇਲ

ਕੇਜਰੀਵਾਲ ਅਤੇ ਉਸਦੇ ਸਾਲੇ ‘ਤੇ ਲੱਗੇ 10 ਕਰੋੜ ਦੇ ਘੋਟਾਲੇ ਦੇ ਦੋਸ਼ 

ਅਕਸਰ ਹਰ ਸਿਆਸੀ ਆਗੂ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਲਾਉਣ ਵਾਲੇ ਅਰਵਿੰਦ ਕੇਜਰੀਵਾਲ ਖੁਦ ਹੀ ਭ੍ਰਿਸ਼ਟਾਚਾਰ ਦੇ ਆਰੋਪਾਂ ‘ਚ ਘਿਰ ਚੁਕੇ ਹਨ ਅਤੇ ਉਨ੍ਹਾਂ ਦੇ ਖਿਲਾਫ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਐਨ.ਜੀ.ਓ ਦੀ ਸ਼ਿਕਾਇਤ ‘ਤੇ ਕੇਜਰੀਵਾਲ ਅਤੇ ਉਸਦੇ ਸਾਲੇ ਸੁਰੇਂਦਰ ਬੰਸਲ ਦੇ ਖਿਲਾਫ ਇਹ ਜਾਂਚ ਸ਼ੁਰੂ ਕੀਤੀ ਗਈ ਹੈ। ਬੰਸਲ ‘ਤੇ ਇਹ ਆਰੋਪ ਹੈ ਕਿ ਉਸਨੇ PWD ‘ਚ ਜਾਲ੍ਹੀ ਬਿੱਲ ਦੇ ਕਿ 10 ਕਰੋੜ ਦਾ ਘੋਟਾਲਾ ਕੀਤਾ ਹੈ। ਐਨ.ਜੀ.ਓ ਦਾ ਆਰੋਪ – ਕੇਜਰੀਵਾਲ ਨੇ ਕੀਤੀ ਸੀ ਮੱਦਦ  

ਸੋਲਰ ਪੈਨਲ ਦਾ ਘੋਟਾਲਾ ਕਰਨ ਵਾਲਿਆਂ ਨੂੰ ਮਿਲੀ ਸਜ਼ਾ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋੋਂ ਸੀਬੀਆਈ ਕਰ ਸਕਦੀ ਹੈ ਪੁੱਛਗਿੱਛ

ਕੇਂਦਰੀ ਜਾਂਚ ਏਜੰਸੀ ਅਗਸਤਾ ਵੈਸਟਲੈਂਡ ਘੋਟਾਲਾ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਪੁੱਛਗਿਛ ਕਰ ਸਕਦੀ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧ ਵਿਚ ਸੀਬੀਆਈ ਪ੍ਰਧਾਨ ਮੰਤਰੀ ਕਾਰਜਕਾਲ ਦੇ ਸਾਬਕਾ ਅਧਿਕਾਰੀਆਂ ਤੋਂ ਵੀ ਪੁੱਛਗਿਛ ਹੋ ਸਕਦੀ ਹੈ।ਰਿਪੋਰਟਾਂ ਦੇ ਮੁਤਾਬਿਕ ਜਾਂਚ ਏਜੰਸੀ ਸਾਬਕਾ ਪ੍ਰਧਾਨ ਮੰਤਰੀ ਦੇ ਸਕੱਤਰ ਰਹਿ ਚੁਕੇ ਟੀਕੇਏ ਨਾਇਰ ਅਤੇ ਸਾਬਕਾ ਰਾਸ਼ਟਰੀ ਸੁਰੱਖਿਆ

ਅਗਸਤਾ ਵੈਸਟਲੈਂਡ ਸਕੈਮ ਮਾਮਲਾ, ਐਸ.ਪੀ. ਤਿਆਗੀ 10 ਦਿਨਾਂ ਰਿਮਾਂਡ ‘ਤੇ

ਸੀ.ਬੀ.ਆਈ. ਨੇ ਐਸ.ਪੀ. ਤਿਆਗੀ ਨੂੰ ਭੇਜਿਆ 10 ਦਿਨਾਂ ਰਿਮਾਂਡ ਤੇ 3600 ਕਰੋੜ ਦੇ ਅਗਸਤਾ ਵੈਸਟਲੈਂਡ ਸਕੈਮ ‘ਚ ਪਾਇਆ ਸੀ ਦੋਸ਼ੀ ਤਿਆਗੀ ਸਮੇਤ 3 ਨੂੰ ਬੀਤੇ ਦਿਨ ਕੀਤਾ ਸੀ ਗ੍ਰਿਫ਼ਤਾਰ

ਸਰਕਾਰ ਨੇ ਕੀਤਾ ਵੱਡਾ ਘਪਲਾ,ਫੈਸਲਾ ਵਾਪਿਸ ਲਏ ਸਰਕਾਰ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੋਦੀ ਦੀ ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਅੜਿੱਕੇ ਵਿਚ ਲੈ ਕੇ ਇਸ ਪੂਰੇ ਮਾਮਲੇ ਨੂੰ ਘੋਟਾਲਾ ਦੱਸਿਆ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੂੰ 500 ਤੇ 1000 ਦੇ ਨੋਟਾਂ ‘ਤੇ ਆਪਣਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ। ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ