Tag: , , , , , , ,

2000 ਤੋਂ ਘੱਟ ਦਾ ਕੱਟਿਆ ਚੈੱਕ ਤਾਂ ਲੱਗੇਗਾ 100 ਦਾ ਝਟਕਾ

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਦੀ ਯੂਨਿਟ ਐਸਬੀਆਈ ਕਾਰਡ  ਦੇ ਗਾਹਕਾਂ ਲਈ ਵੱਡੀ ਖਬਰ ਹੈ।  ਜੇਕਰ ਤੁਸੀ ਏਸਬੀਆਈ ਕਾਰਡ ਦੇ ਗ੍ਰਾਹਕ ਹੋ ਤਾਂ 2000 ਰੁਪਏ ਤੋਂ ਘੱਟ ਦਾ ਚੈਕ ਜਾਰੀ ਨਾ ਕਰੋ।   2000 ਰੁਪਏ ਜਾਂ ਇਸਤੋਂ ਘੱਟ ਦੀ ਅਦਾਇਗੀ ਚੈਕ ਨਾਲ ਕਰਨ ਉੱਤੇ ਐਸਬੀਆਈ ਕਾਰਡ 100 ਰੁਪਏ ਦਾ ਚਾਰਜ ਵਸੂਲੇਗਾ।

SBI-Home-Loans

ਸਸ‍ਤਾ ਹੋਇਆ SBI ਦਾ loan, ਹੁਣ ਘਟੇਗੀ EMI

ਭਾਰਤੀ ਸ‍ਟੇਟ ਬੈਂਕ ਨੇ ਛੇ ਬੈਂਕਾਂ ਦੇ ਮਰਜਰ ਤੋਂ ਬਾਅਦ ਬੇਸ ਰੇਟ ਵਿੱਚ ਕਟੌਤੀ ਕੀਤੀ ਹੈ। ਬੈਂਕ ਨੇ ਬੇਸ ਰੇਟ ਵਿੱਚ 15 ਆਧਾਰ ਅੰਕ ਦੀ ਕਟੌਤੀ ਕੀਤੀ ਹੈ ਅਤੇ ਬੈਂਕ ਦਾ ਨਵਾਂ ਬੇਸ ਰੇਟ 9.10 ਫੀਸਦੀ ਹੋ ਗਿਆ ਹੈ। ਇਸਦਾ ਫਾਇਦਾ ਬੈਂਕ ਦੇ ਪੁਰਾਣੇ ਗਾਹਕ ਨੂੰ ਮਿਲੇਗਾ ਜਿਹਨਾਂ ਨੇ ਬੇਸ ਰੇਟ ਉੱਤੇ ਲੋਨ ਲਿਆ ਹੈ।ਐੱਸ.ਬੀ.ਆਈ.

SBI new rules

ਐਸਬੀਆਈ ’ਚ ਪੰਜ ਸਰਕਾਰੀ ਬੈਂਕਾਂ ਦਾ ਰਲੇਵਾਂ ਅੱਜ

ਅੱਜ ਤੋਂ ਭਾਰਤੀ ਸਟੇਟ ਬੈਂਕ(ਐਸਬੀਆਈ) ਵਿੱਚ ਰਲੇਵੇਂ ਨਾਲ ਪੰਜ ਸਰਕਾਰੀ ਬੈਂਕਾਂ ਦਾ ਅਧਿਕਾਰਤ ਤੌਰ ’ਤੇ ਭੋਗ ਪੈ ਜਾਵੇਗਾ। ਜਿਨ੍ਹਾਂ ਪੰਜ ਬੈਂਕਾਂ ਦਾ ਮੁਲਕ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ’ਚ ਰਲੇਵਾਂ ਹੋਵੇਗਾ ਉਨ੍ਹਾਂ ਵਿੱਚ ਸਟੇਟ ਬੈਂਕ ਆਫ਼ ਪਟਿਆਲਾ, ਸਟੇਟ ਬੈਂਕ ਆਫ਼ ਬੀਕਾਨੇਰ ਤੇ ਜੈਪੁਰ, ਸਟੇਟ ਬੈਂਕ ਆਫ਼ ਹੈਦਰਾਬਾਦ, ਸਟੇਟ ਬੈਂਕ ਆਫ਼ ਤ੍ਰਾਵਣਕੋਰ ਤੇ ਸਟੇਟ

State Bank of India

ਸਟੇਟ ਬੈਂਕ ਆਫ਼ ਪਟਿਆਲਾ ਸਮੇਤ 5 ਸਹਾਇਕ ਬੈਂਕਾਂ ਦਾ SBI ’ਚ ਰਲੇਵਾਂ 1 ਅਪਰੈਲ ਤੋਂ

ਪਟਿਆਲਾ : ਮਹਾਰਾਜਾ ਭੁਪਿੰਦਰ ਸਿੰਘ ਦੇ ਯਤਨਾਂ ਸਦਕਾ ਖੇਤੀ ਤੇ ਸਨਅਤ ਦੇ ਵਿਕਾਸ ਦੇ ਟੀਚੇ ਨੂੰ ਮੁੱਖ ਰੱਖ ਕੇ 17 ਨਵੰਬਰ 1917 ਨੂੰ ਹੋਂਦ ਵਿੱਚ ਆਇਆ ਸਟੇਟ ਬੈਂਕ ਆਫ਼ ਪਟਿਆਲਾ(ਐਸਬੀਓਪੀ) ਜਲਦੀ ਹੀ ਇਤਿਹਾਸ ਦੇ ਪੰਨਿਆਂ ’ਚ ਦਰਜ ਹੋ ਜਾਵੇਗਾ। – ਇਸ ਬੈਂਕ ਨੂੰ 99 ਸਾਲ ਪਹਿਲਾਂ ਸਥਾਪਤ ਕੀਤੇ ਸਟੇਟ ਬੈਂਕ ਆਫ਼ ਪਟਿਆਲਾ ਸਮੇਤ ਪੰਜ ਹੋਰ ਸਹਾਇਕ

SBI cuts MCLR rates

ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਬੈਂਕ-ਕੇਂਦਰ ਸਰਕਾਰ

ਕੇਂਦਰ ਸਰਕਾਰ ਨੇ ਭਾਰਤੀ ਸਟੇਟ ਬੈਂਕ ਨੂੰ ਆਪਣੇ ਉਸ ਫੈਸਲੇ ਦੁਬਾਰਾ ਵਿਚਾਰ ਕਰਨ ਲਈ ਕਿਹਾ ਹੈ, ਜਿਸ ਦੇ ਤਹਿਤ 1 ਅਪ੍ਰੈਲ ਤੋਂ ਖਾਤਿਆਂ ‘ਚ ਘੱਟ ਤੋਂ ਘੱਟ ਬੈਲੇਂਸ ਨਾ ਰੱਖਣ ‘ਤੇ ਚਾਰਜ ਲਗਾਉਣ ਦੀ ਗੱਲ ਕਹੀ ਗਈ ਹੈ। ਸਰਕਾਰ ਨੇ ਐੱਸ.ਬੀ.ਆਈ. ਸਮੇਤ ਸਾਰੀਆਂ ਬੈਂਕਾਂ ਨੂੰ ਇਸ ‘ਤੇ ਫਿਰ ਵਿਚਾਰ ਕਰਨ ਲਈ ਕਿਹਾ ਹੈ। ਸਰਕਾਰ ਨੇ ਬੈਂਕਾਂ

SBI cuts MCLR rates

ਐੱਸ ਬੀ ਆਈ ਖਾਤੇ ਵਾਲੇ ਹੋ ਜਾਣ ਸਾਵਧਾਨ,1 ਅਪ੍ਰੈਲ ਤੋਂ ਦੇਣਾ ਪੈ ਸਕਦਾ ਜ਼ੁਰਮਾਨਾ

1 ਅਪ੍ਰੈਲ ਤੋਂ ਭਾਰਤੀ ਸਟੇਟ ਬੈਂਕ ਖਾਤਿਆਂ ‘ਚ ਘੱਟੋ ਘੱਟ ਬਕਾਇਆ ਨਾ ਰੱਖਣ ਵਾਲਿਆਂ ਤੋਂ ਪੈਨਲਟੀ ਵਸੂਲੇਗੀ। ਘੱਟੋ ਘੱਟ ਬੈਲੰਸ ਦੀ ਸੀਮਾ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ।   ਕਿੱਥੇ ਰੱਖਣਾ ਹੋਵੇਗਾ ਘੱਟੋ ਘੱਟ ਬਕਾਇਆ ਐਸ ਬੀ ਆਈ ਨੇ ਤੈਅ ਕੀਤਾ ਹੈ ਕਿ ਮਹਾਨਗਰਾਂ ‘ਚ ਬੈਂਕ ਖਾਤੇ ਰੱਖਣ ਵਾਲਿਆਂ ਨੂੰ

ਬੈਂਕਾਂ ‘ਚੋਂ ਕੈਸ਼ ਕਢਵਾਉਣਾ ਹੋਇਆ ਮਹਿੰਗਾ

1 ਮਾਰਚ ਤੋਂ ਏ ਟੀ ਐਮਜ਼ ਤੋਂ ਚਾਰ ਟ੍ਰਾਂਜੈਕਸ਼ਨਾਂ ਤੋਂ ਬਾਅਦ 150 ਰੁਪਏ ਦੀ ਫੀਸ ਅਤੇ ਸਰਵਿਸ ਚਾਰਜ ਲੱਗਣਾ ਸ਼ੁਰੂ ਹੋ ਗਿਅ ਹੈ। 1 ਮਾਰਚ ਤੋਂ ਕੈਸ਼ਲੈਸ ਇਕਾਨਮੀ ਦੀ ਦਿਸ਼ਾ ਵਿੱਚ ਦੇਸ਼ ਨੂੰ ਖਿੱਚਣ ਦੀ ਕਵਾਇਦ ਨੂੰ ਵੱਡਾ ਝਟਕਾ ਬੈਂਕਾਂ ਨੇ ਦੇ ਦਿੱਤਾ ਹੈ। ਹੁਣ ਦੇਸ਼ ਦੇ ਨਿਜੀ ਬੈਂਕ ਤੈਅ ਸੀਮਾ ਤੋਂ ਵੱਧ ਬੈਂਕਿੰਗ ਟ੍ਰਾਂਜੈਕਸ਼ਨ

evening-bulletin

ਡੇਲੀ ਪੋਸਟ ਐਕਸਪ੍ਰੈਸ 10PM – 28-2-2017

1 ਅਪ੍ਰੈਲ ਤੋਂ ਇਹ ਪੰਜ ਬੈਂਕ ਹੋਣਗੇ SBI ‘ਚ ਸ਼ਾਮਲ

ਨਵੀਂ ਦਿੱਲੀ:  ਭਾਰਤੀ ਸਟੇਟ ਬੈਂਕ ) ਦੇ ਸਾਰੇ ਪੰਜ ਸਹਿਯੋਗੀ ਬੈਂਕਾਂ ਦਾ ਰਲੇਵਾਂ 1 ਅਪ੍ਰੈਲ 2017 ਤੋਂ ਸ਼ੁਰੂ ਹੋਵੇਗਾ। ਇਹ ਭਾਰਤ ਦੇ ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਰਲੇਵਾਂ ਹੋਵੇਗਾ। ਐੱਸ. ਬੀ. ਆਈ. ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ‘ਚ ਦੱਸਿਆ ਹੈ ਕਿ ਸਟੇਟ ਬੈਂਕ ਆਫ ਪਟਿਆਲਾ (ਐੱਸ. ਬੀ. ਪੀ.), ਸਟੇਟ ਬੈਂਕ ਆਫ ਬੀਕਾਨੇਰ ਐਂਡ

500 ਦਾ ਤੇਲ ਭਰਵਾਉਣ ਬਦਲੇ ਬੈਂਕ ਵਾਲਿਆਂ ਨੇ 306 ਰੁਪਏ ਦੀ ਵੱਢੀ ਚੂੰਢੀ

SBI cuts MCLR rates

500 ਦਾ ਤੇਲ ਭਰਵਾਉਣ ਬਦਲੇ ਬੈਂਕ ਵਾਲਿਆਂ ਨੇ 306 ਰੁਪਏ ਦੀ ਵੱਢੀ ਚੂੰਢੀ

ਗੂਹਲਾ ਚੀਕਾ : ਮੋਦੀ ਸਰਕਾਰ ਵੱਲੋਂ ਕੈਸ਼ਲੈਸ ਇੰਡੀਆ ਬਨਾਉਣ ਦਾ ਸੁਪਨਾ ਉਸ ਸਮੇਂ ਧੁੰਦਲਾ-ਧੁੰਦਲਾ ਜਿਹਾ ਲੱਗਿਆ ਜਦੋਂ ਹਰਿਆਣਾ ਦੇ ਗੂਹਲਾ ਚੀਕਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੂੰ ਬੈਂਕ ਵਾਲਿਆਂ ਨੇ ਸਰਵਿਸ ਟੈਕਸ ਵੱਜੋਂ 306 ਰੁਪਏ ਦੀ ਚੁੰਢੀ ਵੱਢ ਦਿਤੀ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਗੁਰਦੀਪ ਸਿੰਘ ਨੇ ਆਪਣੇ ਏਟੀਐਮ ਕਾਰਡ ਦੇ ਜਰੀਏ 500 ਰੁਪਏ ਦਾ

ਬੈਂਕ ਦਾ ਫ਼ਰਮਾਨ, ਟੁੱਟਿਆ ਲੋਕਾਂ ਦਾ ਅਰਮਾਨ

ਸੋਮਵਾਰ ਤੱਕ ਏ.ਟੀ.ਐਮ ਜਾਣਾ ਨਹੀਂ ਹੈ ਸਹੀ

ਆਮ ਲੋਕਾਂ ਦੇ ਲਈ ਖੁਸ਼ਖਬਰੀ

SBI new rules

ਐਸ ਬੀ ਆਈ ਵੱਲੋਂ ਹੋਮ ਲੋਨ ਸਸਤੇ, 7 ਦਿਨਾਂ ‘ਚ ਹੋਵੇਗਾ ਈ.ਪੀ.ਐੱਫ. ਦਾ ਨਿਪਟਾਰਾ

ਐਸ ਬੀ ਆਈ ਫੈਸਟਿਵ ਸੀਜ਼ਨ ਦੇ ਚਲਦੇ ਗ੍ਰਾਹਕਾਂ ਨੂੰ ਨਵਾਂ ਤੋਹਫਾ ਦੇਣ ਜਾ ਰਿਹਾ ਹੈ। ਪਿਛਲੇ ਛੇ ਸਾਲਾਂ ਦੇ ਮੁਕਾਬਲੇ ਇਸ ਵਾਰ ਐਸ ਬੀ ਆਈ   ਨੇ ਹੋਮ ਲੋਨ ਵਿੱਚ ਸਭ ਤੋਂ ਵੱਧ ਕਟੌਤੀ ਕੀਤੀ ਹੈ।ਬੈਂਕ ਦੇ ਮੈਨੇਜਿੰਗ ਡਾਇਰੈਕਟਰ ਰਜਨੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਹੋਮ ਲੋਨ ਲੈਣ ਵਾਲੇ ਗਾਹਕਾਂ ਨੂੰ 50,000 ਦੇ ਲੋਨ

ਮਹਿਜ਼  87 ਲੋਕਾਂ ਨੇ ਦੱਬੇ ਬੈਂਕਾਂ ਦੇ  85,000 ਕਰੋੜ ਰੁਪਏ …

ਬੈਂਕ ਲੋਨ ਦੇ ਬਕਾਏਦਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਹੁਣ ਸਖਤ ਹੁੰਦੀ ਦਿਖਾਈ ਦੇ ਰਹੀ ਹੈ । ਚੀਫ ਜਸਟਿਸ ਟੀਐਸ ਠਾਕੁਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਦਿੱਤੀ ਲਿਸਟ ਪੜਨ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ ਕਿ ਇਹੋ ਜਿਹੇ  87 ਲੋਕ ਹਨ ਜਿਨ੍ਹਾਂ ਤੇ ਬੈਂਕਾਂ ਦੇ 500 ਕਰੋੜ ਰੁਪਏ ਤੋਂ ਵੱਧ ਬਕਾਇਆ ਹਨ । ਹੁਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ