Tag: , , , , , , , , , , , , , ,

Audi Q5 ਤੇ Q7 ਦੀਆਂ ਘਟੀਆਂ ਕੀਮਤਾਂ

Audi Q5 Prices ਜੇਕਰ ਤੁਸੀਂ ਵੀ ਆਡੀ Q5 ਅਤੇ  ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਖਬਰ ਸਾਬਤ ਹੋ ਸਕਦੀ ਹੈ। ਇਹ ਦੋਵੇਂ Audi ਕਾਰਾਂ ਨੇ ਭਾਰਤ ਵਿੱਚ 10 ਸਾਲਾਂ ਦਾ ਸਫ਼ਰ ਪੂਰਾ ਕੀਤਾ ਹੈ। ਇਸ ਮੌਕੇ ਨੂੰ ਪੂੰਜੀਤ ਕਰਨ ਲਈ ਕੰਪਨੀ ਨੇ ਇਨ੍ਹਾਂ ਕਾਰਾਂ ਦੀਆਂ ਕੀਮਤਾਂ ਵਿੱਚ ਛੇ ਲੱਖ ਰੁਪਏ ਦੀ

ਸਾਊਦੀ ਅਰਬ ਪਹੁੰਚੇ ਪ੍ਰਧਾਨਮੰਤਰੀ ਮੋਦੀ, ਹੋਇਆ ਨਿੱਘਾ ਸਵਾਗਤ

PM Modi Reaches Saudi Arabia : ਰਿਆਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਦੇਰ ਰਾਤ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਸਾਊਦੀ ਅਰਬ ਵਿੱਚ ਪ੍ਰਧਾਨਮੰਤਰੀ ਮੋਦੀ ਦੇਸ਼ ਦੇ ਸਲਾਨਾ ਆਰਥਿਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ, ਜਿੱਥੇ ਉਹ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜੀਜ਼

ਸਾਊਦੀ ਅਰਬ : ਤੰਗ ਕੱਪੜੇ ਪਾਉਣ ਅਤੇ ਸ਼ਰੇਆਮ ‘kiss’ ‘ਤੇ ਲੱਗੀ ਪਾਬੰਦੀ

saudi arabia tight clothes banned: ਸਾਊਦੀ ਅਰਬ ਦੇ ਨਾਗਰਿਕਾਂ ਲਈ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ‘ਚ ਹੁਣ ਉਹਨਾਂ ਦੇ ਪਹਿਰਾਵੇ ਅਤੇ ਵਿਵਹਾਰ ਨੂੰ ਲੈਕੇ ਵਡਾ ਫੈਸਲਾ ਲਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਜਨਤਕ ਸ਼ਿਸ਼ਟਾਚਾਰ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜ਼ੁਰਮਾਨਾ ਭਰਨਾ ਪਵੇਗਾ। ਨਵੇਂ ਨਿਯਮ ਦੇ ਮੁਤਾਬਕ ਹੁਣ

ਹੁਣ 15 ਮਿੰਟਾਂ ‘ਚ ਮਿਲੇਗਾ ਔਰਤਾਂ ਨੂੰ ਪਾਸਪੋਰਟ

saudi arabia women passport: ਸਾਊਦੀ ਅਰਬ ਦੀਆਂ ਔਰਤਾਂ ‘ਚ ਉਸ ਵਕਤ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਨੂੰ ਪਾਸਪੋਰਟ ਪ੍ਰਾਪਤ ਕਰਨ ਦੀ ਪ੍ਰਕਿਰਿਆ 15 ਮਿੰਟਾਂ ਦੇ ਅੰਦਰ ਪੂਰੀ ਦਾ ਪਤਾ ਲੱਗਿਆ। ਸਾਊਦੀ ਅਰਬ ਮੀਡੀਆ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਹੁਣ 15 ਮਿੰਟਾਂ ਦੀ ਪ੍ਰਕਿਰਿਆ ‘ਤੋਂ ਬਾਅਦ ਪਾਸਪੋਰਟ ਔਰਤਾਂ ਦੇ

ਸਾਊਦੀ ਅਰਬ ਨੇ 13 ਸਾਲ ਦੀ ਉਮਰ ‘ਚ ਗ੍ਰਿਫ਼ਤਾਰ ਕੀਤੇ ਮੁੰਡੇ ਨੂੰ ਸੁਣਾਈ ਫਾਂਸੀ ਦੀ ਸਜ਼ਾ

saudi arabia 13 years old: ਰਿਆਦ: ਅੱਜ ਦੇ ਸਮੇ ਵਿੱਚ ਬਹੁਤ ਹੈਰਾਨ ਕਰਨ ਵਾਲੇ ਮਾਮਲੇ ਦੇਖਣ ਨੂੰ ਮਿਲਦੇ ਹਨ । ਅਜਿਹਾ ਹੀ ਹੈਰਾਨੀ ਜਨਕ ਮਾਮਲਾ ਸਾਊਦੀ ਰੱਬ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸਾਊਦੀ ਅਰਬ ਵਿੱਚ 13 ਸਾਲ ਦੇ ਮੁਰਤਜਾ ਕੁਰੇਸਿਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ । ਦਰਅਸਲ, ਇਸ ਨੌਜਵਾਨ ਨੂੰ ਸਰਕਾਰ ਵਿਰੁੱਧ

ਸਾਊਦੀ ਅਰਬ ‘ਚ 2 ਪੰਜਾਬੀਆਂ ਨੂੰ ਹੱਤਿਆ ਦੇ ਦੋਸ਼ ‘ਚ ਫਾਂਸੀ

Saudis beheaded two Punjabis: ਰਿਆਦ: ਸਾਊਦੀ ਅਰਬ ਵਿਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਇਕ ਹੋਰ ਭਾਰਤੀ ਦੀ ਹੱਤਿਆ ਅਤੇ ਲੁੱਟਮਾਰ ਦੇ ਦੋਸ਼ ਵਿਚ ਇਸ ਸਾਲ 28 ਫਰਵਰੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਹੁਣ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਦੋ ਭਾਰਤੀ ਨਾਗਰਿਕਾਂ ਨੂੰ ਸਾਊਦੀ ਵਿਚ ਹੱਤਿਆ ਦੇ ਦੋਸ਼ ਵਿਚ ਫਾਂਸੀ ਦਿੱਤੇ ਜਾਣ ਦੀ ਪੁਸ਼ਟੀ ਕੀਤੀ

AUDI ਨੇ ਸ਼ੁਰੂ ਕੀਤਾ ਸਮਰ ਕੈਂਪ, ਮਿਲਣਗੇ ਇਹ ਆਫ਼ਰ

AUDI Dealership: Audi ਨੇ ਦੇਸ਼ਭਰ ‘ਚ ਗਿਅਰ-ਅਪ ਫਾਰ ਦ ਸਮਰ’ ਨਾਮ ਨਾਲ ਸਰਵਿਸ ਕੈਂਪ ਦਾ ਐਲਾਨ ਕੀਤਾ ਹੈ। ਇਹ ਕੈਂਪ 8 ਅਪ੍ਰੈਲ ਤੋਂ 20 ਅਪ੍ਰੈਲ 2019 ਤੱਕ ਦੇਸ਼ ਭਰ ਦੇ ਸਾਰੇ AUDI ਡੀਲਰਸ਼ਿਪ ਅਤੇ ਸਰਵਿਸ ਸੈਂਟਰ ‘ਚ ਆਜੋਜਿਤ ਕੀਤਾ ਜਾਵੇਗਾ। ਇਸ ਸਰਵਿਸ ਕੈਂਪ  ਦੇ ਦੌਰਾਨ ਗਾਹਕ ਆਪਣੀ AUDI ਕਾਰ ਦੀ ਫਰੀ ਜਾਂਚ ਕਰਵਾ ਸਕਣਗੇ। ਨਾਲ

93 ਦਿਨਾਂ ਬਾਅਦ ਸਾਊਦੀ ਅਰਬ ਤੋਂ ਪੰਜਾਬ ਪੁੱਜੀਆਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ

saudi arabia punjabi boys dead bodies: ਤਪਾ ਮੰਡੀ :ਅਜੌਕੇ ਨੌਜਵਾਨ ਆਪਣੇ ਅਤੇ ਆਪਣੇ ਪਰਿਵਾਰ ਦੇ ਵਧੀਆ ਭਵਿੱਖ ਲਈ ਵਿਦੇਸ਼ ‘ਚ ਜਾ ਕੇ ਨੌਕਰੀਆਂ ਕਰਦੇ ਹਨ ਪਰ ਕਈ ਵਾਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਹੁੰਦਾ ਹੈ। ਬਲਵੰਤ ਸਿੰਘ ਰਾਮੂਵਾਲੀਆ ਦੇ ਯਤਨਾਂ ਸਦਕਾ ਤਿੰਨ ਮਹੀਨੇ ਪਹਿਲਾਂ ਵਿਦੇਸ਼ ਸਾਊਦੀ ਅਰਬ ਵਿੱਚ ਮ੍ਰਿਤਕ 2 ਨੌਜਵਾਨਾਂ ਦੀਆਂ ਲਾਸ਼ਾਂ ਪੁੱਜੀਆਂ

ਸਾਊਦੀ ਅਰਬ ‘ਚ ਫਸੇ ਲੋਕਾਂ ਨੇ ਵੀਡੀਓ ਭੇਜ ਦੱਸਿਆ ਆਪਣਾ ਹਾਲ

Hoshiarpur indians punjabi stranded :ਸਾਊਦੀ ਅਰਬ ਵਿੱਚ ਆਪਣੇ ਪਰਿਵਾਰ ਨੂੰ ਚੰਗਾ ਜੀਵਨ ਦੇਣ ਦੀ ਚਾਹਤ ਵਿੱਚ ਵਿਦੇਸ਼ ਵਿੱਚ ਨੌਕਰੀ ਕਰਨ ਗਏ ਭਾਰਤ ਵਲੋਂ 4000 ਲੋਕ ਜਿਨ੍ਹਾਂ ਵਿਚੋਂ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ 500 ਦੇ ਕਰੀਬ ਲੋਕ ਵੀ J & P ਕੰਪਨੀ ਦੇ ਬੰਦੀ ਮਜ਼ਦੂਰ ਬਣੇ ਹੋਏ ਹਨ। ਭਾਰਤ ਵਿੱਚ ਇਹਨਾਂ ਲੋਕਾਂ ਨੇ ਆਪਣੇ ਪਰਿਵਾਰਾਂ ਨੂੰ

ਕਤਰ ਦਾ ਜ਼ਮੀਨੀ ਸੰਪਰਕ ਖਤਮ ਕਰਨ ਲਈ ਸੀਮਾ ‘ਤੇ ਨਹਿਰ ਬਣਾਏਗਾ ਸਾਉਦੀ ਅਰਬ

Saudi Arabia plans dig canal:ਰਿਆਦ:ਸਾਉਦੀ ਅਰਬ ਨੇ ਆਪਣੇ ਗੁਆਂਢੀ ਦੇਸ਼ ਕਤਰ ਨੂੰ ਅੱਡ ਕਰਨ ਲਈ ਇੱਕ ਨਹਿਰ ਪੁੱਟਣ ਦੀ ਯੋਜਨਾ ਬਣਾਈ ਹੈ । ਖਾੜੀ ਦੇਸ਼ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸਦੇ ਜ਼ਰੀਏ ਕਤਰ ਨੂੰ ਇੱਕ ਟਾਪੂ ਦੀ ਤਰ੍ਹਾਂ ਬਣਾਉਣ ਦੀ ਯੋਜਨਾ ਹੈ ਤਾਂਕਿ ਉਸਦਾ ਸਾਉਦੀ ਅਰਬ ਦੇ ਨਾਲ ਜ਼ਮੀਨੀ ਸੰਪਰਕ ਨਾ ਰਹਿ ਸਕੇ ।

Saudi Arabia freezing trade Canada

ਸਾਉਦੀ ਅਰਬ ਤੇ ਕੈਨੇਡਾ ਦੇ ਰਿਸ਼ਤੇ ਵਿਗੜੇ ,ਕੈਨੇਡਾਈ ਰਾਜਦੂਤ ਕੀਤਾ ਬਰਖ਼ਾਸਤ

Saudi Arabia freezing trade Canada :ਸਾਉਦੀ ਅਰਬ ਨੇ ਆਪਣੇ ਅੰਤਰਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਦਾ ਇਲਜ਼ਾਮ ਲਗਾਕੇ ਕੈਨੇਡਾ ਦੇ ਰਾਜਦੂਤ ਨੂੰ ਬਰਖਾਸਤ ਕਰਨ ਅਤੇ ਆਪਣੇ ਰਾਜਦੂਤ ਨੂੰ ਵੀ ਵਾਪਸ ਬੁਲਾਉਣ ਦੀ ਅੱਜ ਘੋਸ਼ਣਾ ਕੀਤੀ ਹੈ । ਨਾਲ ਹੀ ਉਸਨੇ ਕੈਨੇਡਾ ਦੇ ਨਾਲ ਵਪਾਰਕ ਸਬੰਧਾਂ ਉੱਤੇ ਵੀ ਰੋਕ ਲਗਾ ਦਿੱਤੀ ਹੈ। Saudi Arabia freezing trade Canada ਸਾਉਦੀ

Saudi Arabia women drivers

ਸਾਉਦੀ ਅਰਬ ‘ਚ ਕੱਲ੍ਹ ਤੋਂ ਔਰਤਾਂ ਕਰ ਸਕਣਗੀਆਂ ਡਰਾਈਵਿੰਗ

Saudi Arabia women drivers:ਐਤਵਾਰ ਜਾਣੀ ਕਿ 24 ਜੂਨ ਤੋਂ ਸਾਉਦੀ ਅਰਬ ਦੀਆਂ ਸੜਕਾਂ ਉੱਤੇ ਨਵੀਂ ਸਵੇਰੇ ਵਿਖਾਈ ਦੇਵੇਗੀ।ਦਰਅਸਲ , ਇਸ ਐਤਵਾਰ ਯਾਨੀ ਕੱਲ੍ਹ ਤੋਂ ਸਊਦੀ ਅਰਬ ਵਿੱਚ ਪਹਿਲੀ ਵਾਰ ਔਰਤਾਂ ਗੱਡੀ ਚਲਾ ਸਕਣਗੀਆਂ ।ਤੁਹਾਨੂੰ ਦੱਸਦਈਏ ਕਿ ਹੁਣ ਤੱਕ ਦੁਨੀਆ ਵਿੱਚ ਸਿਰਫ ਸਾਉਦੀ ਅਰਬ ਵਿੱਚ ਹੀ ਔਰਤਾਂ ਦੇ ਗੱਡੀ ਚਲਾਉਣ ਉੱਤੇ ਰੋਕ ਸੀ । ਜਿਸਨੂੰ ਕੁੱਝ

FIFA World Cup 2018

FIFA world cup 2018: ਸਾਊਦੀ ਅਰਬ ਨੂੰ ਹਰਾ ਕੇ ਉਰੂਗਵੇ ਨੇ ਅਤਿੰਮ 16 ‘ਚ ਜਗਾ ਬਣਾਈ

FIFA World Cup 2018: ਲੁਈਸ ਸੁਅਰੇਜ਼ ਆਪਣਾ 100ਵਾਂ ਅੰਤਰਰਾਸ਼ਟਰੀ ਮੈਚ ਯਾਦਗਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਹਨ । ਉਨ੍ਹਾਂ ਦੇ ਗੋਲ ਕਾਰਨ ਹੀ ਉਰੂਗਵੇ ਨੇ ਸਾਊਦੀ ਅਰਬ ਨੂੰ 1-0 ਦੇ ਨਾਲ ਹਰਾ ਕੇ ਵਿਸ਼ਵ ਕੱਪ 2018 ਦੇ ਅਤਿੰਮ 16 ਦੇ ਵਿੱਚ ਜਗਾ ਬਣਾ ਲਈ ਹੈ । ਉਰੂਗਵੇ ਦੀ ਇਹ ਲਗਾਤਾਰ ਦੂਜੀ ਜਿੱਤ ਹੈ ।

Saudi girl love Indian boy

ਸਾਊਦੀ ਅਰਬ ਦੀ ਲੜਕੀ ਨੂੰ ਭਾਰਤੀ ਲੜਕੇ ਨਾਲ ਹੋਇਆ ਪਿਆਰ, ਨੇਪਾਲ ਦੇ ਰਸਤੇ ਪੁੱਜੀ ਭਾਰਤ

Saudi girl love Indian boy: ਸਾਊਦੀ ਅਰਬ ‘ਚ ਇਕ 26 ਸਾਲ ਦੀ ਲੜਕੀ ਆਪਣੇ ਪਿਆਰ ਦੇ ਲਈ ਸਭ ਕੁਝ ਛੱਡ ਭਾਰਤ ਭੱਜ ਆਈ। ਫਿਰ ਉਸਨੇ ਇੱਥੇ ਆ ਕਿ ਤੇਲੰਗਾਨਾ ‘ਚ ਰਹਿਣ ਵਾਲੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰ ਲਿਆ। ਬਿਲਕੁਲ ਫਿਲਮੀ ਤਰੀਕੇ ਨਾਲ ਉਸਦੇ ਪਿਤਾ ਨੇ ਲੜਕੀ ਦਾ ਪਿੱਛਾ ਕੀਤਾ ਪਰ ਉਸਨੂੰ ਰੋਕ ਪਾਉਣ ‘ਚ ਉਹ

Oil Production Boost

ਭਾਰਤ ਦੀ ਮਦਦ ਲਈ ਰੂਸ ਤੇ ਸਾਊਦੀ ਅਰਬ ਵਧਾਉਣਗੇ ਤੇਲ ਉਤਪਾਦਨ…

Oil Production Boost: ਵੱਡੇ ਤੇਲ ਉਤਪਾਦਕ ਦੇਸ਼ ਸਾਊਦੀ ਅਰਬ ਅਤੇ ਰੂਸ ਨੇ ਭਾਰਤ ਅਤੇ ਚੀਨ ਜਿਹੇ ਬੜੇ ਗਾਹਕਾ ਦੇ ਹਿੱਤਾ ਦਾ ਧਿਆਨ ਰੱਖਦੇ ਹੋਏ ਕੱਚੇ ਤੇਲ ਦੀ ਘਾਟ ਨੂੰ ਨੂੰ ਪੂਰਾ ਕਰਨ ਲਈ ਇਸ ਦਾ ਉਤਪਾਦਨ ਵਧਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਪੈਟੋਰਲ ਤੇ ਡੀਜਲ ਦੇ ਲਗਾਤਾਰ ਵਧ ਰਹੇ ਰੇਟਾਂ ‘ਤੇ ਪ੍ਰਭਾਵ ਪਿਆ ਹੈ

Saudi Arabia cinema launches

35 ਸਾਲ ਦੇ ਬੈਨ ਦੇ ਬਾਅਦ ਸਾਊਦੀ ਅਰਬ ‘ਚ ਖੁੱਲ੍ਹੇਗਾ ਸਿਨੇਮਾ ਹਾਲ

Saudi Arabia cinema launches: ਸਾਊਦੀ ਅਰਬ ‘ਚ 35 ਸਾਲ ਦੇ ਬੈਨ ਤੋਂ ਬਾਅਦ ਪਹਿਲੀ ਵਾਰ ਸਿਨੇਮਾ ਹਾਲ ਖੁੱਲ ਚੁੱਕਿਆ ਹੈ। ਪਹਿਲੀ ਸਕਰੀਨਿੰਗ ਪ੍ਰਾਈਵੇਟ ਤੌਰ ‘ਤੇ ਹੋਈ ਹੈ ਜਿੱਥੇ ਸਿਰਫ ਸੱਦੇ ਦੇ ਆਧਾਰ ‘ਤੇ ਲੋਕਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਬਲੈਕ ਪੈਂਥਰ ਮੂਵੀ ਦਿਖਾਈ ਗਈ। ਆਓ ਇਸ ਬਾਰੇ ਵਿਸਤਾਰ ਨਾਲ ਜਾਣੀਏ… ਰਿਆਧ ਵਿੱਚ ਟੇਸਟ ਸਕਰੀਨਿੰਗ

Qatar richest country

ਕਦੇ ਭੁੱਖ ਨਾਲ ਤੜਫ਼ ਰਿਹਾ ਸੀ ਇਹ ਦੇਸ਼ ,ਅੱਜ ਹੈ ਦੁਨੀਆ ‘ਚ ਸਭ ਤੋਂ ਅਮੀਰ

Qatar richest country:ਸਾਉਦੀ ਅਰਬ ਅਤੇ ਕਤਰ ਦੇ ਵਿੱਚ ਤਣਾਅ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ।ਸਾਉਦੀ ਨੇ ਕਤਰ ਦੇ ਇੱਕ ਇਕੱਲੇ ਲੈਂਡ ਬਾਰਡਰ ਨੂੰ ਪੁੱਟਣ ਦੀ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਦੇਸ਼ ਨੂੰ ਆਇਲੈਂਡ ਵਿੱਚ ਤਬਦੀਲ ਕਰ ਦੇਵੇਗਾ ।ਕਤਰ ਦੀ ਗਿਣਤੀ ਉਨ੍ਹਾਂ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ ,ਜਿਨ੍ਹਾਂ ਨੇ ਬਹੁਤ ਘੱਟ

Woman trapped Saudi Arabia

ਦੁਬਈ ਕੰਮ ਕਰਨ ਗਈ ਮਹਿਲਾ ਦੀ ਵਾਪਸੀ ਲਈ ਪਰਿਵਾਰ ਨੇ ਜ਼ਮੀਨ ਰੱਖੀ ਗਹਿਣੇ

Woman trapped Saudi Arabia: 6 ਮਹੀਨਿਆਂ ਤੋਂ ਨੂਰਮਹਿਲ ਦੇ ਪਿੰਡ ਗੋਰਸਿਆਂ ਨਿਹਾਲ ਦੀ ਪਰਮਜੀਤ ਕੌਰ ਸਾਊਦੀ ਅਰਬ ‘ਚ ਫਸੀ ਹੋਈ ਹੈ। ਬਿਲਗਾ ਦੀ ਪੁਲਿਸ ਨਾ ਤਾਂ ਮੁੰਬਈ ਦੇ ਏਜੰਟ ਖਾਨ ਨੂੰ ਫੜ ਸਕੀ ਹੈ ਅਤੇ ਨਾ ਹੀ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਨਾ ਹੀ ਸਾਂਸਦ ਸੰਤੋਖ ਚੌਧਰੀ ਮਦਦ ਕਰ ਸਕੇ ਹਨ। ਪੁਲਿਸ ਨੇ 15

ਸਾਵਧਾਨ ! ਇਸ ਕੀੜੀ ਦੇ ਕੱਟਣ ਨਾਲ ਹੋ ਸਕਦੀ ਹੈ ਮੌਤ

Kerala woman dies: ਉਂਝ ਤਾਂ ਤੁਸੀਂ ਸੱਪ, ਸ਼ੇਰ, ਜਾਂ ਕਿਸੇ ਹੋਰ ਜੰਗਲੀ ਜਾਨਵਰ ਦੇ ਕੱਟਣ ਨਾਲ ਇਨਸਾਨ ਦੀ ਮੌਤ ਬਾਰੇ ਕਾਫ਼ੀ ਸੁਣਿਆ ਹੋਵੇਗਾ, ਪਰ ਕਿਸੇ ਕੀੜੀ ਦੇ ਕੱਟਣ ਨਾਲ ਇਨਸਾਨ ਦੀ ਮੌਤ ਹੈਰਾਨ ਕਰਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਊਦੀ ਅਰਬ ਤੋਂ ਸੁਣਨ ‘ਚ ਆਇਆ ਹੈ। ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਇੱਕ ਜਹਰੀਲੀ ਕੀੜੀ

Saudi Arabia crown prince

ਮੈਂ ਅਮੀਰ ਹਾਂ ,ਗਾਂਧੀ ਜਾਂ ਮੰਡੇਲਾ ਨਹੀਂ ਆਪਣੀ ਰਈਸੀ ‘ਤੇ ਬੋਲੇ ਸਾਉਦੀ ਰਾਜਕੁਮਾਰ

Saudi Arabia crown prince :ਸਾਉਦੀ ਅਰਬ ਦੇ ਰਾਜਕੁਮਾਰ ਮੋਹੰਮਦ ਬਿਨ ਸਲਮਾਨ ਨੂੰ ਆਪਣੀ ਰਈਸੀ ਉੱਤੇ ਮਾਣ ਹੈ।ਆਪਣੀ ਜਾਇਦਾਦ ਦਾ ਜ਼ਿਕਰ ਕਰਦੇ ਹੋਏ ਉਨ੍ਹਾਂਨੇ ਇੱਥੇ ਤੱਕ ਕਹਿ ਦਿੱਤਾ ਕਿ ਉਹ ਅਮੀਰ ਹੈ , ਗਰੀਬ ਨਹੀਂ।ਉਹ ਗਾਂਧੀ ਜਾਂ ਮੰਡੇਲਾ ਨਹੀਂ ਹੈ।ਹਾਲ ਹੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹ ਫਰੈਂਚ ਸ਼ੈਟੋ ਦੇ ਮਾਲਿਕ ਹੈ , ਇਹ ਦੁਨੀਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ