Tag: , , , , ,

ਐਮੀ ਵਿਰਕ ਦੀ ਆਵਾਜ਼ ‘ਚ ਹੋਇਆ ਫ਼ਿਲਮ ‘ਝੱਲੇ’ ਦਾ ਨਵਾਂ ਗੀਤ ਰਿਲੀਜ਼

 Song release new movie jhalle : ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਝੱਲੇ’ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਐਮੀ ਵਿਰਕ ਦੀ ਆਵਾਜ਼ ‘ਚ ਫ਼ਿਲਮ ‘ਝੱਲੇ’ ਦਾ ਗੀਤ ‘ਲਾਟ ਵਰਗੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ‘ਤੇ ਫ਼ਿਲਮਾਇਆ ਗਿਆ ਹੈ ।

ਖੁਆਬਾਂ ਨੂੰ ਪੂਰਾ ਕਰਨ ਲਈ ਗੁਰਨਾਮ ਨੇ ਇੰਝ ਦਿੱਤਾ ਪਤਨੀ ਦਾ ਸਾਥ

surkhi bindi official trailer out : ਪਾਲੀਵੁਡ ਦੇ ਮਸ਼ਹੂਰ ਦੋ ਸਿਤਾਰੇ ਮਤਲਬ ਕਿ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਫਿਲਮ ਸੁਰਖੀ ਬਿੰਦੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆਂ ਹੈ। ਫਿਲਮ ਦਾ ਕਾਨਸੈਪਟ ਤੇ ਸਰਗੁਨ ਦੀ ਅਦਾਕਾਰੀ ਦਿਲ ਤੱਕ ਪਹੁੰਚਦੀ ਹੈ। ਸੁਰਖੀ ਬਿੰਦੀ ਦੀ ਕਹਾਣੀ ਇੱਕ ਅਜਿਹੇ ਜੋੜੇ ਦੀ ਹੈ ਜੋ ਆਪਣੇ ਸੁਪਨੇ ਪੂਰੇ ਕਰਨ ਲਈ ਕਾਫੀ

ਗੁਰਨਾਮ ਤੇ ਸਰਗੁਣ ਦੀ ਫਿਲਮ ਦਾ ਪਹਿਲਾ ਪੋਸਟਰ ਆਇਆ ਸਾਹਮਣੇ

Film Surkhi Bindi First Look Out : ਸਰਗੁਣ ਮਹਿਤਾ ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਲਗਾਤਾਰ ਇੱਕ ਤੋਂ ਇੱਕ ਹਿੱਟ ਫਿਲਮਾਂ ਦੇ ਰਹੀ ਹੈ। ਜਾਣਕਾਰਿ ਮੁਤਾਬਿਕ ਹੁਣ ਜਲਦ ਹੀ ਉਹਨਾਂ ਦੀ ਫਿਲਮ ਸੁਰਖੀ ਬਿੰਦੀ ਰਿਲੀਜ਼ ਹੋਣ ਵਾਲੀ ਹੈ। ਜਿਸ ‘ਚ ਉਹਨਾਂ ਦੇ ਨਾਲ ਪਾਲੀਵੁਡ ਦਾ ਸਿੰਗਰ ਗੁਰਨਾਮ ਭੁੱਲਰ ਮੇਨ ਲੀਡ ਵਜੋਂ ਨਜ਼ਰ ਆਵੇਗਾ। ਜਾਣਕਾਰੀ ਮੁਤਾਬਿਕ  ਗੁਰਨਾਮ

ਨੇਹਾ ਕੱਕੜ ਨੇ ਸਰਗੁਣ ਮਹਿਤਾ ਦੀ ਤਸਵੀਰ ‘ਤੇ ਕੀਤਾ ਅਜਿਹਾ ਕਮੈਂਟ

Sargun Mehta careless picture : ਪਾਲੀਵੁਡ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਲਗਾਤਾਰ ਤਿੰਨ ਵਾਰ ਪੰਜਾਬੀ ਫ਼ਿਲਮਾਂ ‘ਚ ਬੈਸਟ ਅਦਾਕਾਰਾ ਦਾ ਐਵਾਰਡ ਜਿੱਤ ਚੁੱਕੀ ਹੈ। ਆਪਣੀ ਅਦਾਕਾਰੀ ਨਾਲ ਸਭ ਨੂੰ ਆਪਣਾ ਮੁਰੀਦ ਬਣਾਉਣ ਵਾਲੀ ਸਰਗੁਣ ਮਹਿਤਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਹਸੀਨ ਪਲਾਂ ਨੂੰ ਸ਼ੇਅਰ ਕਰਦੀ

ਪਤੀ ਨਾਲ ਸਮੁੰਦਰ ਕੰਡੇ ਰੋਮਾਂਸ ਕਰਦੀ ਨਜ਼ਰ ਆਈ ਅਮਰਿੰਦਰ ਗਿੱਲ ਦੀ ਅਦਾਕਾਰਾ

Sargun Ravi Enjoy Vacation Maldives : ਗਰਮੀ ਦੀਆਂ ਛੁੱਟੀਆਂ ਸਮਾਂ ਹੈ ਅਜਿਹੇ ਵਿੱਚ ਕਈ ਟੀਵੀ ਸਿਤਾਰੇਂ ਕੰਮ ਤੋਂ ਸਮਾਂ ਕੱਢ ਕੇ ਹਾਲੀਡੇਅਜ਼ ਸੈਲੀਬ੍ਰੇਟ ਕਰਨ ਜਾ ਚੁੱਕੇ ਹਨ।  ਅਜਿਹੇ ਵਿੱਚ ਭਲਾ ਰਵੀ ਦੂਬੇ ਅਤੇ ਸਰਗੁਨ ਮਹਿਤਾ ਕਿਵੇਂ ਕਿਸੇ ਤੋਂ ਪਿੱਛੇ ਰਹਿ ਸਕਦੇ ਸਨ।  ਟੀਵੀ ਦਾ ਇਹ ਫੇਮਸ ਕਪਲ ਵੇਕੇਸ਼ਨ ਇੰਨਜੁਆਏ ਕਰਨ ਲਈ ਮਾਲਦੀਵ ਜਾ ਪਹੁੰਚਿਆ ਹੈ।

ਕੈਨੇਡਾ ‘ਚ ਗਿੱਪੀ-ਸਰਗੁਨ ਨੇ ਵੇਚੇ ਅੰਮ੍ਰਿਤਸਰ ਦੇ ਪਾਪੜ, ਵੇਖੋ ਵੀਡੀਓ

Sargun  Gippy Promotion Canada : ਅੰਮ੍ਰਿਤਸਰ ਦੇ ਪਾਪੜ ਖਾਣ ਲਈ ਤਿਆਰ ਹੋ ਜਾਓ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪਾਲੀਵੁਡ ਦੀ ਅਪਕਮਿੰਗ ਫਿਲਮ ‘ਚੰਡੀਗੜ ਅੰਮ੍ਰਿਸਤਰ ਚੰਡੀਗੜ’ ਦੀ, ਇਸ ਫਿਲਮ ਵਿੱਚ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਪਹਿਲੀ ਵਾਰ ਪਰਦੇ ‘ਤੇ ਇਕੱਠੇ ਧਮਾਲ ਮਚਾਉਣ ਲਈ ਤਿਆਰ ਹਨ। ਇਸ ਫਿਲਮ ਦੇ ਟਾਈਟਲ ਟਰੈਕ ਤੇ ਟ੍ਰੇਲਰ ਨੂੰ ਬਹੁਤ

‘ਆਰ ਨੇਤ’ ਦੇ ਗੀਤ ਨੇ ਜਿੱਤਿਆ ਸਰਗੁਣ ਮਹਿਤਾ ਦਾ ਦਿਲ, ਵੇਖੋ ਵੀਡੀਓ

Sargun Mehta R Nait : ਪਾਲੀਵੁਡ ਇੰਡਸਟਰੀ ਦੇ ਅਜਿਹੇ ਕਈ ਸਿਤਾਰੇ ਹਨ ਜਿਹਨਾਂ ਨੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ। ਸਾਦਗੀ ਪਸੰਦ ਆਰ ਨੇਤ ਜਿਨ੍ਹਾਂ ਨੇ ਇਸ ਸਫ਼ਰ ਨੂੰ ਤੈਅ ਕਰਨ ਲਈ ਬਹੁਤ ਜ਼ਿਆਦਾਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਆਪਣੀ ਮਿਹਨਤ ਕਰਕੇ ਅੱਜ ਪੰਜਾਬੀ ਇੰਡਸਟਰੀ

ਸ਼ੂਟਿੰਗ ਦੌਰਾਨ ਅਜਿਹੇ ਕੰਮ ਕਰਦੇ ਹਨ ਸਰਗੁਣ ਮਹਿਤਾ – ਗੁਰਨਾਮ ਭੁੱਲਰ

Sargun Mehta Gurnam Bhullar Dance Aankh Marey : ਪੰਜਾਬੀ ਫ਼ਿਲਮ ‘ਸੁਰਖ਼ੀ ਬਿੰਦੀ’ ਜਿਸ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ, ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ/ਅਦਾਕਾਰ ਗੁਰਨਾਮ ਭੁੱਲਰ ਅਤੇ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ। ‘ਸੁਰਖ਼ੀ ਬਿੰਦੀ’ ਫ਼ਿਲਮ ਦੀ ਸ਼ੂਟਿੰਗ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਜਿਸ ਦੇ ਚੱਲਦੇ ਦੋਵੇਂ ਕਲਾਕਾਰ ਸ਼ੂਟਿੰਗ ‘ਚ ਕਾਫੀ ਬਿਜ਼ੀ ਚੱਲ ਰਹੇ ਹਨ।

ਇੱਕ ਵਾਰ ਫਿਰ ਧਮਾਲਾਂ ਪਾਵੇਗੀ ਇਹ ਪੰਜਾਬੀ ਜੋੜੀ, ਕੀਤਾ ਨਵੀਂ ਫਿਲਮ ਦਾ ਐਲਾਨ

Binnu Sargun New Movie : ਬਾਲੀਵੁਡ ਇੰਡਸਟਰੀ ‘ਚ ਕਈ ਸਿਤਾਰੇ ਅਜਿਹੇ ਹਨ ਜਿਹਨਾਂ ਦੀ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ‘ਚ ਬੀਨੂੰ ਢਿੱਲੋਂ ਅਤੇ ਸਰਗੁਨ ਮਹਿਤਾ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ। ਦੋਨਾਂ ਦੀ ਐਕਟਿੰਗ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ

ਸਰਗੁਣ ਮਹਿਤਾ ਨੇ ‘ਕੋਕਾ’ ਗਾਣੇ ‘ਤੇ ਕੀਤਾ ਡਾਂਸ, ਵੀਡੀਓ ਵਾਇਰਲ

Sargun Mehta Dancing: ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਅਪਡੇਟ ਰਹਿੰਦੇ ਹਨ। ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਦੀ ਅਦਾਕਾਰਾ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜੋ ਕਿ ਕੋਕਾ ਗਾਣੇ

ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਨੇ ਇਸ ਗੀਤ ‘ਤੇ ਲਗਾਏ ਖੂਬ ਠੁਮਕੇ , ਵੀਡੀਓ ਵਾਇਰਲ

Sargun Mehta Dancing: ਟੈਲੀਵਿਜਨ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਸਰਗੁਨ ਮਹਿਤਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇੱਕ ਸਮਾਰੋਹ ਵਿੱਚ ਜ਼ਬਰਦਸਤ ਤਰੀਕੇ ਨਾਲ ਡਾਂਸ ਕਰ ਰਹੀ ਹੈ। ਸਰਗੁਨ ਮਹਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਓ ਤੇ ਖੂਬ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਸਰਗੁਨ ਮਹਿਤਾ ਅਕਸ਼ੇ ਕੁਮਾਰ ਅਤੇ ਰਵੀਨਾ ਟੰਡਨ ਦੀ ਫਿਲਮ

ਵਿਵਾਦਾਂ ‘ਚ ਫਸੀ ਐਮੀ ਅਤੇ ਸਰਗੁਨ ਦੀ ਕਿਸਮਤ, ਜਲਦ ਹੋ ਸਕਦੈ ਫੈਸਲਾ

Qismat Ammy Virk Sargun Mehta trouble : ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਸਗਰੁਨ ਮਹਿਤਾ ਦੀ ਜੋੜੀ ਨੂੰ ਜਲਦੀ ਹੀ ਦਰਸ਼ਕ ਇੱਕ ਪੰਜਾਬੀ ਫ਼ਿਲਮ ‘ਚ ਦੇਖਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਕਰਨਗੇ ਜਗਦੀਪ ਸਿੱਧੂ। ਨਿੱਕਾ ਜ਼ੈਲਦਾਰ ਅਤੇ ਹਰਜੀਤਾ ਸਮੇਤ ਕਈ ਹਿੱਟ ਫ਼ਿਲਮਾਂ ਲਿਖ ਚੁੱਕੇ ਜਗਦੀਪ ਸਿੱਧੂ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ। ਐਮੀ

stars fun set kala shah kala

ਫ਼ਿਲਮ ‘ਕਾਲਾ ਸ਼ਾਹ ਕਾਲਾ’ ਦੇ ਸ਼ੂਟਿੰਗ ਸੈੱਟ ‘ਤੇ ਕਲਾਕਾਰਾਂ ਨੇ ਇੰਝ ਕੀਤੀ ਮਸਤੀ, ਲੱਗੀਆਂ ਰੌਣਕਾਂ

stars fun set kala shah kala: ਪਾਲੀਵੁੱਡ ਅਦਾਕਾਰ ਤੋਂ ਫ਼ਿਲਮ ਨਿਰਮਾਤਾ ਬਣੇ ਬੀਨੂੰ ਢਿੱਲੋ ਦੇ ਨਿੱਜੀ ਪ੍ਰੋਡਕਸ਼ਨ ਹਾਊਸ ‘ਨੌਟੀ ਮੈਨ ਪ੍ਰੋਡਕਸ਼ਨ ਦੀ ਪਹਿਲੀ ਫ਼ਿਲਮ ‘ਬਾਇਲਾਰਸ’ ਕੁੱਝ ਖਾਸ ਕਮਾਲ ਨਹੀਂ ਕਰ ਸਕੀ ਹੈ। ਇਹ ਫ਼ਿਲਮ ਸ਼ਿਤਿਜ ਚੌਧਰੀ ਦੇ ਨਿਰਦੇਸ਼ਨ ਹੇਠ ਬਣੀ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਿੰਨੂ ਢਿੱਲੋਂ ਜਲਦ ਹੀ ਆਪਣੀ ਨਵੀਂ ਫਿਲਮ ‘ਕਾਲਾ

ਐਮੀ ਵਿਰਕ ਨੂੰ ਇਸ ਅਦਾਕਾਰਾ ਨੇ ਦਿੱਤੀ ਧਮਕੀ, ਜਾਣੋ ਪੂਰਾ ਮਾਮਲਾ

Qismat Movie New Song: ਸਰਗੁਣ ਮਹਿਤਾ ਇੱਕ ਭਾਰਤੀ ਅਦਾਕਾਰਾ, ਮਾਡਲ, ਕਾਮੇਡੀਅਨ, ਡਾਂਸਰ ਅਤੇ ਪੇਸ਼ਕਰਤਾ ਹੈ। ਉਹਨਾਂ ਨੇ ਭਾਰਤੀ ਟੈਲੀਵਿਜ਼ਨ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ। ਉਹਨਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਆਪਣੇ ਕਾਲਜ ਦੇ ਰੰਗਮੰਚੀ ਪ੍ਰਦਰਸ਼ਨ ਦੁਆਰਾ ਕੀਤੀ ਅਤੇ ਉਹਨਾਂ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ 2009 ਵਿੱਚ ਜ਼ੀ ਟੀਵੀ ਦੇ ਨਾਟਕ ਕਰੋਲ ਬਾਗ

‘ਤੂੰ ਕਰਮਾਂ ਮਾਰੇ ਆਸ਼ਿਕ ਨੂੰ ਅੱਜ ਵੀ ਚੇੇਤੇ ਆਉਂਦੀ ਏ’: ਐਮੀ ਵਿਰਕ

Qismat trailer: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ, ਅਦਾਕਾਰ ਐਮੀ ਵਿਰਕ ਅਤੇ ਪਾਲੀਵੁਡ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਦੀ ਫਿਲਮ ‘ਕਿਸਮਤ’ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਜੋ ਕਿ ਯੂ – ਟਿਊਬ ‘ਤੇ ਦੂਜੇ ਨੰਬਰ ਉੱਤੇ ਟ੍ਰੈਂਡ ਕਰ ਰਿਹਾ ਹੈ। ਜੇਕਰ ਗੱਲ ਕੀਤੀ ਜਾਏ ਸਰਗੁਣ ਮਹਿਤਾ ਅਤੇ ਐਮੀ ਵਿਰਕ ਦੀ ਜੋੜੀ ਦੀ ਤਾਂ ਇਹ

Gippi grewal sargun mehta

‘ਲਹੌਰੀਏ’ ਤੇ ‘ਅੰਗਰੇਜ’ ਫਿਲਮ ਦੀ ਇਹ ਅਦਾਕਾਰਾ ਹੁਣ ਕਰੇਗੀ ਗਿੱਪੀ ਗਰੇਵਾਲ ਨਾਲ ਕੰਮ

Gippi grewal sargun mehta : ਪੰਜਾਬੀ ਇੰਡਸਟਰੀ ‘ਚ ਇਹ ਗੱਲ ਤਾਂ ਸਪੱਸ਼ਟ ਹੈ ਕਿ ਕਾਮੇਡੀ ਫਿਲਮ ਬਾਕਸ ਆਫਿਸ ‘ਤੇ ਬਹੁਤ ਵਧੀਆ ਤਰ੍ਹਾਂ ਕੰਮ ਕਰ ਰਹੀ ਹੈ, ਭਾਵੇਂ ਇਹ ਕਿੰਨੀ ਵੀ ਬੁਰੀ ਤਰ੍ਹਾਂ ਕਿਉਂ ਨਾ ਕੀਤੀ ਗਈ ਹੋਵੇ। ਜੇਕਰ ਗੱਲ ਕੀਤੀ ਜਾਏ ਪਾਲੀਵੁਡ ਦੇ ਚਿਹਰਿਆਂ ਦੀ ਜਿਹਨਾਂ ਚੋਂ ਗਿੱਪੀ ਗਰੇਵਾਲ ਇੱਕ ਹਨ। ਇਹਨਾਂ ਨੂੰ ਪਾਲੀਵੁਡ ਇੰਡਸਟਰੀ

‘ਕਾਰ ਰੀਬਨਾਂ ਵਾਲੀ’ ਲੈ ਕੇ ਆ ਰਹੇ ਹਨ ਅਮਰਿੰਦਰ ਗਿੱਲ !

Binnu Sargun Share Screen: ਪਾਲੀਵੁਡ ਇੰਡਸਟਰੀ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਸੋਸ਼ਲ ਮੀਡਿਆ ਜ਼ਰੀਏ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬੀਨੂੰ ਢਿੱਲੋਂ ਦੇ ਹੋਮ ਪ੍ਰੋਡਕਸ਼ਨ ਕਾਲਾ ਸ਼ਾਹ ਕਾਲਾ ਤੋਂ ਬਾਅਦ ਅਗਲੀ ਫਿਲਮ ਕਾਰ ‘ਤੇ ਆਧਾਰਿਤ ਹੋਵੇਗੀ। ਇਸ ਫਿਲਮ ਦਾ ਨਾਂਅ ਹੈ ‘ਕਾਰ ਰੀਬਨਾਂ

‘ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੋਣ ਹੋਏਗਾ’ ਨੇ ਕੀਤਾ ਲੋਕਾਂ ਨੂੰ ਭਾਵੁਕ…

Kaun Hoyega first track Qismat: ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਸਗਰੁਣ ਮਹਿਤਾ ਦੀ ਜੋੜੀ ਨੂੰ ਜਲਦੀ ਹੀ ਦਰਸ਼ਕ ਇੱਕ ਪੰਜਾਬੀ ਫ਼ਿਲਮ ‘ਚ ਦੇਖਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਕਰਨਗੇ ਜਗਦੀਪ ਸਿੱਧੂ। ਨਿੱਕਾ ਜ਼ੈਲਦਾਰ ਅਤੇ ਹਰਜੀਤਾ ਸਮੇਤ ਕਈ ਹਿੱਟ ਫ਼ਿਲਮਾਂ ਲਿਖ ਚੁੱਕੇ ਜਗਦੀਪ ਸਿੱਧੂ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ।ਐਮੀ ਵਿਰਕ ‘ਤੇ ਸਰਗੁਣ

Binnu Sargun share screen

ਬੀਨੂੰ ਢਿਲੋਂ ਕਰਨਗੇ ਸਰਗੁਨ ਨਾਲ ਇਸ ਫ਼ਿਲਮ ‘ਚ ਕੰਮ ?

Binnu Sargun share screen : ਪੰਜਾਬੀ ਸਿਨੇਮਾ ਦੀ ਹਰ ਫ਼ਿਲਮ ਵਿੱਚ ਹੁਣ ਬੀਨੂੰ ਢਿਲੋਂ ਨੂੰ ਵੇਖਿਆ ਜਾ ਸਕਦਾ ਹੈ। ਇੰਝ ਲੱਗਦਾ ਹੈ ਕਿ ਪੰਜਾਬੀ ਸਿਨੇਮਾ ਹੁਣ ਬੀਨੂੰ ਤੋਂ ਬਿਨਾਂ ਅਧੂਰਾ ਹੈ। ਬੀੰਨੂ ਢਿਲੋਂ ਨੇ ਪੰਜਾਬੀ ਫ਼ਿਲਮਾਂ ਵਿੱਚ ਕਾਮੇਡੀ ਤੋਂ ਆਪਣੇ ਕਰੀਅਰ ਦੀ ਸੁਰੂਆਤ ਕੀਤੀ ਸੀ ਪਰ ਹੁਣ ਉਹ ਫ਼ਿਲਮਾਂ ਵਿੱਚ ਹੀਰੋ ਦੇ ਰੂਪ ਵਿੱਚ ਵੀ

Ravi Dubey planning kid

ਰਵੀ ਦੁਬੇ ਨੇ ਪਿਤਾ ਬਣਨ ਬਾਰੇ ਕੀਤਾ ਅਹਿਮ ਖੁਲਾਸਾ

Ravi Dubey planning kid: ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ, ਐਕਟਿਵ ਰਹਿਣ ਦੇ ਨਾਲ-ਨਾਲ ਇਹ ਸਿਤਾਰੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਆਪਣੀਆਂ ਖੁਸ਼ੀਆਂ-ਗਮੀਆਂ ਵਾਲੇ ਪਲ ਵੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ