Tag: , , , , , , , , ,

ਸਰਬੱਤ ਖਾਲਸਾ ਵੱਲੋਂ ਗੁਰਦੁਆਰਾ ਸਿੰਘ ਸਭਾ ਲਮੀਨੀ ‘ਚ ਗੁਰਮਤਿ ਸਮਾਗਮ

ਸਰਬੱਤ ਖਾਲਸਾ ਪਠਾਨਕੋਟ ਵੱਲੋਂ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਗੁਲਾਟੀ ਦੀ ਅਗਵਾਈ ਵਿੱਚ ਗੁਰਦੁਆਰਾ ਸਿੰਘ ਸਭਾ ਲਮੀਨੀ ਵਿੱਚ ਸਪਤਾਹਿਕ ਧਾਰਮਿਕ ਗੁਰਮਤਿ ਸਮਾਗਮ ਦਾ ਪ੍ਰਬੰਧ ਕੀਤਾ ਗਿਆ । ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕਥਾ ਵਾਚਕ ਅਤੇ ਪ੍ਰਵਾਚਕ ਭਰਾ ਗੁਰਨਾਮ ਸਿੰਘ ਗਾਹਲੜੀ ਵਾਲੇ ਨੇ ਚੱਲ ਰਹੀ ਬਾਣੀ ਦੀ ਵਿਆਖਿਆ ਬਹੁਤ ਹੀ ਵਧੀਆ ਢੰਗ ਨਾਲ ਕਰਦੇ ਹੋਏ ਕਿਹਾ ਕਿ

ਸਰਬੱਤ ਖਾਲਸਾ ਨਾਲ ਮੇਰਾ ਕੋਈ ਸਰੋਕਾਰ ਨਹੀਂ : ਰਾਜੋਆਣਾ

Rajoana

ਸਰਬੱਤ ਖਾਲਸਾ ਨਾਲ ਮੇਰਾ ਕੋਈ ਸਰੋਕਾਰ ਨਹੀਂ: ਰਾਜੋਆਣਾ

ਸਰਬੱਤ ਖਾਲਸਾ ਨਾਲ ਮੇਰਾ ਕੋਈ ਸਾਰੋਕਾਰ ਨਹੀਂ ਹੈ। ਇਹ ਕਹਿਣਾ ਹੈ ਬਲਵੰਤ ਸਿੰਘ ਰਾਜੋਆਣਾ ਦਾ,, ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਤਹਿਤ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ ਸੀ। ਇਸ ਮੌਕੇ ਉਹਨਾਂ

ਪੰਜਾਬ ਦੀ ਸਿਆਸਤ ਵਿਚ ਅੱਜ ਅਹਿਮ ਦਿਨ ..

ਚੰਡੀਗੜ੍ਹ : ਪੰਜਾਬ ਦੀ ਸਿਆਸਤ ‘ਚ ਵੀਰਵਾਰ ਦਾ ਦਿਨ ਕਾਫੀ ਅਹਿਮ ਸਾਬਤ ਹੋਣ ਵਾਲਾ ਹੈ। ਸਿਆਸੀ ਆਗੂਆਂ ਤੋਂ ਇਲਾਵਾ ਆਮ ਲੋਕਾਂ ਦੀ ਵੀ ਇਸ ਨੂੰ ਲੈ ਕੇ ਉਤਸੁਕਤਾ ਬਣੀ ਹੋਈ ਹੈ ਕਿਉਂਕਿ 3 ਅਲੱਗ ਅਲੱਗ ਸਿਆਸੀ ਧਿਰਾਂ ਅੱਜ ਅਹਿਮ ਫੈਸਲੇ ਤੇ ਐਲਾਨ ਕਰਨ ਜਾ ਰਹੀਆਂ ਹਨ। ਅਕਾਲੀ ਦਲ ਦੀ ਵੱਡੀ ਰੈਲੀ ਵੀਰਵਾਰ ਨੂੰ ਮੋਗਾ ਵਿਚ

ਪ੍ਰਸ਼ਾਸਨ ਨੇ ਫਿਰ ਤੋਂ ਨਹੀਂ ਦਿੱੱਤੀ ਸਰਬੱੱਤ ਖਾਲਸਾ ਨੂੰ ਮੰਜ਼ੂਰੀ

ਸਰਬੱਤ ਖਾਲਸਾ ਇਕ ਧਾਰਮਿਕ ਜਾਂ ਰਾਜਸੀ ਪ੍ਰੋਗਰਾਮ ਨਾ ਹੋ ਕੇ ਪੰਥਕ ਧਿਰਾਂ ਤੇ ਪੰਜਾਬ ਸਰਕਾਰ ਵਿਚਕਾਰ ਆਰ-ਪਾਰ ਦੀ ਲੜਾਈ ਬਣ ਚੁੱਕਾ ਹੈ। ਪੰਥਕ ਧਿਰਾਂ ਇਸ ਨੂੰ ਹਰ ਹਾਲ ‘ਚ ਕਰਵਾਉਣ ਲਈ ਬਜ਼ਿੱਦ ਹਨ, ਜਦਕਿ ਪੰਜਾਬ ਸਰਕਾਰ ਇਸ ਨੂੰ ਹੋਣ ਨਹੀਂ ਦੇ ਰਹੀ। ਅੱਜ ਜ਼ਿਲਾ ਪ੍ਰਸ਼ਾਸਨ ਨੇ ਸਰਬੱਤ ਖਾਲਸਾ ਪ੍ਰੋਗਰਾਮ ਕਰਨ ਨੂੰ ਮਨਜ਼ੂਰੀ ਨਹੀਂ ਦਿੱਤੀ, ਜਦਕਿ

ਭੱਠਲ ਨੇ ਸਰਕਾਰ ਨੂੰ ‘ਸਰਬੱਤ ਖਾਲਸਾ’ ‘ਤੇ ਦਿੱਤੀ ਸਲਾਹ

ਪੰਥਕ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਬੁਲਾਏ ਗਏ ਸਰਬੱਤ ਖਾਲਸਾ ‘ਤੇ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਸੰਗਰੂਰ ਪੁੱਜੀ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਰਕਾਰ ਨੂੰ ਧਾਰਮਿਕ ਮਾਮਲਿਆਂ ‘ਚ ਦਖਲਅੰਦਾਜ਼ੀ ਨਾ ਕਰਨ ਦੀ ਨਸੀਹਤ ਦਿੱਤੀ ਹੈ। ਸਰਬੱਤ ਖਾਲਸਾ ਨੂੰ ਲੈ ਕੇ ਪੰਥਕ ਜਥੇਬੰਦੀਆਂ ਵਲੋਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ ਗਿਆ ਹੈ,

ਤਲਵੰਡੀ ਸਾਬੋ ‘ਚ ਵਿਗੜ ਸਕਦਾ ਹੈ ਮਹੌਲ !!

ਤਲਵੰਡੀ ਸਾਬੋ ‘ਚ ਸਰਬੱਤ ਖਾਲਸਾ ਨੂੰ ਲੈ ਕੇ ਮਹੌਰ ਪੂਰੀ ਤਰਾਂ ਗਰਮਾ ਚੁੱਕਾ ਹੈ ਇੱਕ ਪਾਸੇ ਜਿੱਥੇ ਸਰਕਾਰ ਸਰਬੱਤ ਖਾਲਸਾ ਦੇ ਸਮਾਗਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀ ਗਈਆਂ ਉਥੇ ਹੀ ਪੰਥਕ ਧਿਰਾਂ ਵੱਲੋਂ ਆਪਣੇ ਐਲਾਨ ਮੁਤਾਬਕ ਸਰਬੱਤ ਖਾਲਸਾ ਵਾਲੀ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਸਮਾਗਮ ਦਾ ਆਗਾਜ਼ ਕਰਵਾ ਦਿੱਤਾ ਗਿਆ

sarbat-khalsa

ਜਾਣੋ ਸਰਬੱਤ ਖਾਲਸਾ ਦਾ ਇਤਿਹਾਸ

ਸਰਬੱਤ ਖਾਲਸਾ’ ਦੇ ਨਾਮ ਉੱਤੇ ਪੰਜਾਬ ਦਾ ਮਾਹੌਲ ਨਹੀਂ ਹੋਣ ਦਿੱਤਾ ਜਾਵੇਗਾ ਖਰਾਬ : ਦਲਜੀਤ ਸਿੰਘ ਚੀਮਾ

ਪੰਜਾਬ ਦੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਸਰਬੱਤ ਖਾਲਸਾ  ਦੇ ਨਾਮ ਉੱਤੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ , ਇਹ ਤਾਂ ਸਰਕਾਰ ਦੇ ਵਿਰੁੱਧ ਇਕ ਸਾਜਿਸ਼ ਹੈ , ਤਾਂ ਕਿ ਸੂਬੇ ਦਾ ਮਾਹੌਲ ਖ਼ਰਾਬ ਕਰ, ਸੱਤਾ ਉੱਤੇ ਕਬਜ਼ਾ ਕੀਤਾ ਜਾ ਸਕੇ । ਜਦ ਕਿ ਪਹਿਲਾਂ ਵੀ ਕਾਂਗਰਸ ਅਤੇ ਆਪ ਪਾਰਟੀ ਦੇ ਨੇਤਾਵਾਂ

ਸਿਮਰਨਜੀਤ ਮਾਨ ਨੇ ਸਰਬਤ ਖਾਲਸਾ ਕਰਵਾਉਣ ਦੀ ਪਟੀਸ਼ਨ ਨੂੰ ਲਿਆ ਵਾਪਸ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਰਬੱਤ ਖਾਲਸਾ ਕਰਾਉਣ ਦੀ ਮਨਜ਼ੂਰੀ ਲੈਣ ਲਈ  ਹਾਈਕੋਰਟ ‘ਚ ਪਾਈ ਗਈ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ। ਐਡਵੋਕੇਟ ਰੰਜਨ ਲਖਨਪਾਲ ਦੇ ਮਾਧਿਅਮ ਰਾਹੀਂ ਮਾਨ ਨੇ ਪਟੀਸ਼ਨ ‘ਚ ਕਿਹਾ ਸੀ ਕਿ ਅਕਾਲੀ ਦਲ (ਅ) ਸਰਬੱਤ ਖਾਲਸਾ ਕਰਾਉਣਾ ਜਾ ਰਿਹਾ ਹੈ। ਤਲਵੰਡੀ ਸਾਬੋ ‘ਚ 35

ਸਰਬੱਤ ਖਾਲਸਾ ਦੇ ਨਾਂਅ ‘ਤੇ ਨਾ ਹੋਵੇ ਸਿਆਸਤ: ਬੀਬੀ ਜਾਗੀਰ ਕੌਰ

ਤਲਵੰਡੀ ਸਾਬੋ ‘ਚ 10 ਨਵੰਬਰ ਨੂੰ ਹੋਣ ਵਾਲਾ ਸਰਬੱਤ ਖਾਲਸਾ ਅਸਲ ‘ਚ ਸਰਬੱਤ ਖਾਲਸੇ ਦੀ ਮਰਿਆਦਾ ਨੂੰ ਭਾਰੀ ਠੇਸ ਮਾਰਨ ਵਾਲੀ ਗੱਲ ਹੈ ਇਹ ਕਹਿਣਾ ਐਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਦਾ। ਕਪੂਰਥਲਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਾਗੀਰ ਕੌਰ ਨੇ ਦੱਸਿਆ ਕਿ ਸਰਬੱਤ ਖਾਲਸਾ ਬੁਲਾਣ ਦੀ ਕੋਈ ਮਰਿਆਦਾ ਹੁੰਦੀ ਹੈ ਨਾ ਕਿ ਕੋਈ

simranjit-singh-mann

ਸਰਬੱਤ ਖਾਲਸਾ ਸਬੰਧੀ ਹਾਈਕੋਰਟ ਨੂੰ ਸਪੱੱਸ਼ਟੀਕਰਨ ਦੇਣ ‘ਮਾਨ’

ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਤਲਵੰਡੀ ਸਾਬੋ ਬਠਿੰਡਾ ਵਿਚ 10 ਨਵੰਬਰ ਨੂੰ ਪ੍ਰਸਤਾਵਿਤ ਸਰਬੱਤ ਖਾਲਸਾ ਦੇ ਆਯੋਜਨ ਦੀ ਇਜਾਜ਼ਤ ਦੀ ਮੰਗ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਵਲੋਂ ਦਾਇਰ ਪਟੀਸ਼ਨ ‘ਤੇ ਹਾਈਕੋਰਟ ਨੇ ਸਪੱਸ਼ਟੀਕਰਨ ਮੰਗਿਆ ਹੈ ਕਿ ਆਯੋਜਨ ਦੀ ਇਜਾਜ਼ਤ ਕਿਸ ਵਿਵਸਥਾ ਦੇ ਤਹਿਤ ਦਿੱਤੀ ਜਾਣੀ ਚਾਹੀਦੀ ਹੈ? ਹਾਈਕੋਰਟ ਨੇ ਕਿਹਾ ਕਿ

ਪੰਜਾਬ ਭਰ ‘ਚ ਗ੍ਰਿਫਤਾਰ ਹੋਏ 1500 ਸਿੱਖ ਆਗੂ ਤੇ ਵਰਕਰ

10 ਨਵੰਬਰ ਨੂੰ ਪੰਥਕ ਜਥੇਬੰਦੀਆਂ ਵੱਲੋਂ ਕਰਵਾਏ ਜਾਣ ਵਾਲੇ ਸਰਬੱਤ ਖਾਲਸਾ ਨੂੰ ਹਾਲਾਕਿ ਮਨਜੂਰੀ ਨਹੀਂ ਮਿਲ ਪਾਈ ਸੀ ਪਰ ਇਸਦੇ ਬਾਵਜੂਦ ਇਸ ਸਮਾਗਮ ਦੇ ਹੋਣ ਦੀ ਖਬਰ ਨੇ ਹੀ ਸਰਕਾਰ ਅਤੇ ਪੁਲਿਸ ਦੀ ਨੀਂਦ ਉਡਾ ਦਿੱਤੀ ਸੀ।ਇਸ ਸਮਾਗਮ ਵਿੱਚ ਸਾਰੀਆਂ ਹੀ ਸਿੱਖ ਸੰਗਤਾਂ ਨੂੰ ਸ਼ਾਮਿਲ ਹੋਣ ਦਾ ਸੱੱਦਾ ਦਿਤਾ ਗਿਆ ਸੀ। ਸੁਭਾਵਿਕ ਹੈ ਕਿ ਜੇਕਰ

ਸਰਬੱਤ ਖਾਲਸਾ ਮਾਮਲੇ ਦੀ ਸੁਣਵਾਈ ਟਲੀ

  ਚੰਡੀਗੜ੍ਹ: ਤਲਵੰਡੀ ਸਾਬੋ ਵਿਚ 1੦ ਨਵੰਬਰ ਨੂੰ ਹੋਣ ਵਾਲੇ ਸਰਬੱਤ ਖਾਲਸਾ ਮਾਮਲੇ ਦੀ ਸੁਣਵਾਈ ਪੰਜਾਬ ਹਰਿਆਣਾ ਹਾਈਕੋਰਟ ਵਿਚ ਮੰਗਲਵਾਰ ਤੱਕ ਲਈ ਟਾਲ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਰਬੱਤ ਖਾਲਸਾ ਕਰਾਉਣ ਲਈ ਪੰਥਕ ਜੱਥੇਬੰਦੀਆਂ ਵੱਲੋਂ ਹਾਈਕੋਰਟ ਵਿਚ ਰਿੱਟ ਦਾਇਰ ਕੀਤੀ ਗਈ ਹੈ ਜਿਸ ਦਾ ਫੈਸਲਾ ਸੋਮਵਾਰ ਨੂੰ ਆਉਣਾ ਸੀ ਪਰ ਫਿਲਹਾਲ ਅਦਾਲਤ ਵੱਲੋਂ ਮਾਮਲੇ ਦੀ

ਸਰਬੱਤ ਖਾਲਸਾ ਨੂੰ ਲੈ ਕੇ ਪੰਥਕ ਧਿਰਾਂ ਪਹੁੰਚੀਆਂ ਹਾਈਕੋਰਟ

ਸਰਬੱਤ ਖਾਲਸਾ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੀ ਸਿਆਸਤ ਵਿਚ ਅੱਜ ਨਵਾਂ ਮੋੜ ਆ ਗਿਆ ਹੈ । ਸਰਬੱਤ ਖਾਲਸਾ ਨਾਲ ਸਬੰਧਤ ਪੰਥਕ ਧਿਰਾਂ ਵੱਲੋਂ ੧੦ ਨਵੰਬਰ ਨੂੰ ਸਰਬੱਤ ਖਾਲਸਾ ਕਰਵਾਏ ਜਾਣ ਦੇ ਫੈਸਲੇ ਤੋਂ ਬਾਅਦ ਬੀਤੇ ਦਿਨੀਂ ਬਠਿੰਡਾ ਪ੍ਰਸ਼ਾਸਨ ਵੱਲੋਂ ਜਗ੍ਹਾ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਪੰਥਕ ਧਿਰਾਂ ਨੇ ਹਾਈਕੋਰਟ ‘ਚ ਪਹੁੰਚ

10 ਨਵੰਬਰ ਨੂੰ ਬੁਲਾਇਆ ਜਾਏਗਾ ਸਰਬੱਤ ਖ਼ਾਲਸਾ

10 ਨਵੰਬਰ ਨੂੰ ਅਕਾਲੀ ਦਲ ਅੰਮ੍ਰਿਤਸਰ ਤੇ ਦੂਸਰੀਆਂ ਜਥੇਬੰਦੀਆਂ ਦੁਆਰਾ ਸਰਬੱਤ ਖ਼ਾਲਸਾ ਨੂੰ ਬੁਲਾਇਆ ਜਾਏਗਾ।ਸਰਬੱਤ ਖਾਲਸਾ ਬੁਲਾਏ ਜਾਣ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਗਵਰਨਰ ਵੀ.ਪੀ.ਸਿੰਘ ਨਾਲ ਮੁਲਾਕਾਤ ਕੀਤੀ। ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਪੰਜਾਬ ਦੇ ਗਵਰਨਰ ਵੀ.ਪੀ.ਸਿੰਘ ਨਾਲ ਮੁਲਾਕਾਤ ਮੌਕੇ ਕਈ ਸਿੱਖ ਜਥੇਬੰਦੀਆਂ ਵੀ ਸ਼ਾਮਲ ਹੋਈਆਂ।ਭਾਈ ਮੋਹਕਮ ਸਿੰਘ ਵੀ ਇਸ

ਸਰਬੱਤ ਖਾਲਸਾ ਪਠਾਨਕੋਟ ਵੱਲੋਂ ਕਰਾਇਆ ਗਿਆ ਗੁਰਮਿਤ ਸਮਾਗਮ

ਸਰਬੱਤ ਖਾਲਸਾ ਪਠਾਨਕੋਟ ਵੱਲੋਂ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਗੁਲਾਟੀ ਦੀ ਦੇਖਭਾਲ ਵਿੱਚ ਗੁਰਦੁਆਰਾ ਦਸ਼ਮੇਸ਼ ਗਾਰਡਨ ਕਲੋਨੀ ਵਿੱਚ ਗੁਰਮਿਤ ਸਮਾਗਮ ਦਾ ਪ੍ਰਬੰਧ ਕੀਤਾ ਗਿਆ ।  ਜਿਸ ਵਿੱਚ ਪੰਥ  ਦੇ ਪ੍ਰਸਿੱਧ ਕਥਾਵਾਚਕ ਅਤੇ ਉਪਦੇਸ਼ਕ ਜਸਵਿੰਦਰ ਸਿੰਘ ਬਾਣੀ ਦੀ ਵਿਆਖਿਆ ਬਹੁਤ ਹੀ ਵਧੀਆ ਢੰਗ ਨਾਲ ਕਰਦੇ ਹੋਏ ਕਿਹਾ ਕਿ ਮਨੁੱਖ ਨੂੰ ਈਸ਼ਵਰ ਨੇ ਚੰਗੇ ਕਰਮ ਕਰਨ ਲਈ ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ