Tag: , , , , , , , , , , ,

ਸਾਨੀਆ- ਡੋਡਿਗ ਦੀ ਜੋੜੀ ਫਾਈਨਲ ‘ਚ ਹਾਰੀ

ਸਾਨੀਆ-ਡੋਡਿਗ ਦੀ ਜੋੜੀ ਆਸਟ੍ਰੇਲੀਆ ਓਪਨ ਦੇ ਫਾਈਨਲ ‘ਚ

ਦੇਖੋ.. ਬ੍ਰਿਸਬੇਨ ‘ਚ ਸਾਨੀਆ ਮਿਰਜ਼ਾ ਦਾ Stylish LOOk!

ਭਾਰਤੀ ਟੈਨਿਸ ਸਟਾਰ ਸਾਨੀਆ ਇਨ੍ਹਾਂ ਦਿਨਾਂ ਆਸਟਰੇਲੀਅਨ ਓਪਨ ਦੀ ਤਿਆਰੀ ਦੇ ਸਿਲਸਿਲੇ ਵਿੱਚ ਬ੍ਰਿਸਬੇਨ ਵਿੱਚ ਹਨ। ਫਰੀ ਟਾਇਮ ਵਿੱਚ ਵੀਰਵਾਰ ਨੂੰ ਭਾਰਤੀ ਸਟਾਰ ਬ੍ਰਿਸਬੇਨ ਦੀ ਮਹਿਲਾ ਰੂਲਸ ਫੁੱਟਬਾਲ ਟੀਮ ਨੂੰ ਮਿਲਣ ਗਈ। ਇੱਥੇ ਬਰਿਸਬੇਨ ਦੀ ਖਿਡਾਰਨਾਂ ਨੇ ਰਗਬੀ ਨਾਲ ਮਿਲਦੇ – ਜੁਲਦੇ ਖੇਡ ਨਾਲ ਸਾਨੀਆ ਨੂੰ ਰੂਬਰੂ ਕਰਾਇਆ। ਸਾਨੀਆ ਨੇ ਵੀ ਉਨ੍ਹਾਂ ਨੂੰ ਟੈਨਿਸ ਦੇ

2016 ‘ਚ ਪੀ ਵੀ ਸਿੰਧੂ ਗੂਗਲ ’ਤੇ ਸਭ ਤੋਂ ਵੱਧ ਲੱਭੀ ਗਈ

ਰੀਓ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਸਟਾਰ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਸਾਲ 2016 ’ਚ ਗੂਗਲ ’ਤੇ ਸਭ ਤੋਂ ਵਧ ਲੱਭੀ ਜਾਣ ਵਾਲੀ ਖਿਡਾਰੀ ਰਹੀ। ਗੂਗਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2016 ’ਚ ਜਿਨ੍ਹਾਂ ਖਿਡਾਰੀਆਂ ਨੂੰ ਸਰਚ ਇੰਜਣ ’ਤੇ ਸਭ ਤੋਂ ਵਧ ਲੱਭਿਆ ਗਿਆ ਉਨ੍ਹਾਂ ’ਚ ਸਿੰਧੂ ਸਭ ਤੋਂ ਉੱਪਰ ਰਹੀ।

ਸਾਨਿਆ ਦੀ ਭੈਣ ਦੇ ਸੰਗੀਤ ‘ਤੇ ਪਰੀਨੀਤੀ ਨਾਲ ਜਮ ਕੇ ਨੱਚੇ ਸਲਮਾਨ

ਟੈਨਿਸ ਸਟਾਰ ਸਾਨਿਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਦਾ ਵਿਆਹ ਹੋ ਰਿਹਾ ਹੈ ਅਤੇ ਇਸ ਲਈ ਸਾਨਿਆ ਮਿਰਜ਼ਾ ਦਾ ਐਕਸਾਇਟਡ ਹੋਣਾ ਬਣਦਾ ਹੈ।ਸਾਨਿਆ ਨੇ ਆਪਣੀ ਭੈਣ ਦੇ ਸੰਗੀਤ ਤੇ ਜੰਮ ਕੇ ਡਾਂਸ ਕੀਤਾ। ਡਾਂਸ ‘ਚ ਉਨ੍ਹਾਂ ਦਾ ਸਾਥ ਬਾਲੀਵੁੱਡ ਐਕਟਰੈਸ ਪਰੀਨੀਤੀ ਚੋਪੜਾ ਅਤੇ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੇ ਦਿੱਤਾ। ਪਰੀਨੀਤੀ ਨੇ ਟਵੀਟਰ ਰਾਹੀ ਤਸਵੀਰਾਂ

ਸਾਨੀਆ ਮਿਰਜ਼ਾ ਮੁੜ ਚੋਟੀ ‘ਤੇ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਡਬਲਯੂ ਟੀ ਏ ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ ਡਬਲਜ਼ ਵਿਚ ਆਪਣੇ ਨੰਬਰ ਇਕ ਦੇ ਸਥਾਨ ਨੂੰ ਵਧੇਰੇ ਮਜਬੂਤ ਕਰ ਲਿਆ ਹੈ। ਜਦੋਂ ਕਿ ਏ ਟੀ ਪੀ ਪੁਰਸ਼ ਡਬਲਜ਼ ਵਿਚ ਰੋਹਲ ਬੋਪੰਨਾ ਇਕ ਸਥਾਨ ਥੱਲੇ 19ਵੇਂ ਨੰਬਰ ‘ਤੇ ਖਿਸਕ ਗਏ ਹਨ । ਸਾਨੀਆ ਦੇ 8885 ਅੰਕ ਹਨ ਅਤੇ ਉਹ ਨੰਬਰ

ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਵਰਲਡ ਰੈਕਿੰਗ ’ਚ ਨੰਬਰ ਵਨ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਵਰਲਡ ਟੈਨਿਸ ਰੈਂਕਿੰਗ ਵਿੱਚ ਨੰਬਰ ਇੱਕ ਉੱਤੇ ਮੌਜੂਦ ਹਨ ।  ਹਾਲ ਹੀ ਵਿੱਚ ਚੇਕ ਗਣਰਾਜ ਦੀ ਬਾਰਬੋਰਾ ਸਟਰਾਇਕੋਵਾ  ਦੇ ਨਾਲ ਟੋਕਿਉ ਵਿੱਚ ਪੈਨ ਪੈਸੇਫਿਕ ਓਪਨ ਦਾ ਖਿਤਾਬ ਜਿੱਤਣ ਵਾਲੀ ਸਾਨੀਆ ਮਹਿਲਾ ਡਬਲਸ ਦੀ ਰੈਂਕਿੰਗ ਵਿੱਚ ਨੰਬਰ ਵਨ ਉੱਤੇ ਕਾਇਮ ਹੈ ।   ਟੈਨਿਸ ਦੀ ਮਹਿਲਾ ਡਬਲਸ ਰੈਂਕਿੰਗ ਵਿੱਚ 9730 ਅੰਕ  ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ