Tag: , , , ,

ਧੂਰੀ ਵਿੱਚ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ

ਨੋਟਬੰਦੀ ਨੂੰ ਲੈ ਕੇ ਪੂਰੇ ਭਾਰਤ ਵਿੱਚ ਲੋਕ ਪਰੇਸ਼ਾਨ ਹਨ। ਪੈਸੇ ਲੈਣ ਲਈ ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਕੈਂਪ ਲਗਾ ਕੇ ਗਰੀਬ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਕੈਂਪ ਧੂਰੀ ਵਿਖੇ ਡਾ ਐਨ.ਐਸ  ਬਾਲੀਆ ਵੱਲੋਂ  ਦਿਲ ਦੇ  ਮਰੀਜ਼ਾਂ ਅਤੇ ਹੋਰ ਬਿਮਾਰੀਆਂ

ਢੀਂਡਸਾ ਨੇ ਸੰਸਥਾ ਪ੍ਰਬੰਧਕਾਂ ਨੂੰ ਸੌਂਪੀਆਂ ਨਵੀਂ ਐਂਬੂਲੈਂਸ ਦੀਆਂ ਚਾਬੀਆਂ

ਲਹਿਰਾਗਾਗਾ ਵਿਖੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਦਿੱਤੀਆਂ ਨਵੀਂ ਐਂਬੂਲੈਂਸ ਦੀਆਂ ਚਾਬੀਆਂ ਸ਼੍ਰੀ ਹਨੂੰਮਤ ਧਾਮ ਸੇਵਾ ਸੁਸਾਇਟੀ ਅਤੇ ਜੈ ਸ਼੍ਰੀ ਮਾਂ ਨੈਣਾ ਦੇਵੀ ਸੰਕੀਰਤਨ ਮੰਡਲ ਲਹਿਰਾਗਾਗਾ ਦੇ ਪ੍ਰਧਾਨ ਸੰਜੀਵ ਸਿੰਗਲਾ ਨੂੰ ਸੌਂਪੀਆ| ਜਿਸਦੇ ਸਬੰਧ ਵਿੱਚ ਸੰਸਥਾ ਦੇ ਪ੍ਰਬੰਧਕਾਂ ਨੇ ਢੀਂਡਸਾ ਨੂੰ ਮੰਗ ਪੱਤਰ ਦਿੱਤਾ ਸੀ | ਢੀਂਡਸਾ

ਮੰਗਾਂ ਨੂੰ ਲੈ ਕੇ ਸਫਾਈ ਮਜ਼ਦੂਰ ਯੂਨੀਅਨ ਦਾ ਧਰਨਾ

ਪੰਜਾਬ ਸਰਕਾਰ ਦੁਆਰਾ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤੇ ਜਾਣ ਤੇ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਕਾਊਨਸਲਿੰਗ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ।ਕਰਮਚਾਰੀਆਂ ਦਾ ਕਹਿਣਾ ਹੈ ਕਿ ਪਿਛਲੇ 20-20 ਸਾਲਾਂ ਤੋਂ ਉਹ  ਕੰਮ ਕਰ ਰਹੇ ਹਨ। ਸਰਕਾਰ ਉਹਨਾਂ ਨੂੰ ਫਿਰ ਵੀ ਪੱਕਾ ਨਹੀਂ ਕਰ ਰਹੀ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਤਨਖਾਹ ਵੀ ਵਧਾਈ

ਸੰਗਰੂਰ ਦੇ ਪਿੰਡ ਵਾਸੀਆਂ ਨੇ ਖਾਲੀ ਬਾਲਟੀਆਂ ਲੈ ਕੀਤਾ ਰੋਸ਼ ਪ੍ਰਗਟ

ਇਹ ਹੈ ਜ਼ਿਲਾ ਸੰਗਰੂਰ ਦੇ ਪਿੰਡ ਘਨੌੜ ਜੱਟਾਂ ਵਾਟਰ ਬਾਕਸ . . . ਜਿਸਦੀ ਸਾਂਭ – ਸੰਭਾਲ ਦਾ ਜ਼ਿਮਾ ਪਬਲਿਕ ਹੈਲਥ ਵਿਭਾਗ ਦਾ ਹੁੰਦਾ ਹੈ ਪਰ ਇੱਥੇ ਪਬਲਿਕ ਹੈਲਥ ਵਿਭਾਗ ਦੀ ਅਣਦੇਖੀ ਦੇ ਚਲਦੇ ਕਾਫ਼ੀ ਲੰਮੇ ਸਮੇਂ ਤੋਂ ਬੰਦ ਪਿਆ ਹੈ ਜਿਸਦਾ ਨਤੀਜ਼ਾ ਪਿੰਡ ਦੇ ਸੈਂਕੜੇ ਗਰੀਬ ਤੇ ਦਲਿਤ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ

ਕੀ ਹੈ ਮਲੇਰਕੋਟਲਾ ‘ਚ ਮੋਰਾਂ ਦੀ ਮੌਤ ਦਾ ਰਾਜ਼

ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਨਾਰੋਮਾਜਰਾ ਵਿੱਚ ਇੱਕ ਬਾਗ ਵਿੱਚ ਕਈ ਪੰਛੀਆ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਜਿਸ ਵਿੱਚ ਦੇਸ਼ ਦੇ ਰਾਸਟ੍ਰੀ ਪੰਛੀ ਮੋਰ ਵੀ ਸ਼ਾਮਿਲ ਹੈ।ਪਿੰਡ ਦੇ ਲੋਕ ਕੁਝ ਮਰੇ ਹੋਏ ਮੋਰਾ ਨੂੰ ਲੈਕੇ ਮਲੇਰਕੋਟਲਾ ਐਸ.ਡੀ.ਐਮ ਦਫਤਰ ਪੁੱਜੇ। ਜਿਨ੍ਹਾਂ ਨੇ ਜਿਥੇ ਐਸ .ਡੀ.ਐਮ ਨੂੰ ਕਾਰਵਾਈ ਕਰਨ ਲਈ ਆਖਿਆ ਉਥੇ ਹੀ ਉਹਨਾਂ

ਬੀਬੀ ਭੱੱਠਲ ਅੱੱਜ ਮਹਿਲਾ ਵਿੰਗ ਦੀ ਰੈਲੀ ਨੂੰ ਕਰਨਗੇ ਸੰਬੋਧਨ

ਸਾਬਕਾ ਮੁੱੱਖ ਮੰਤਰੀ ਬੀਬੀ ਰਜਿੰਦਰ ਕੌਰ ਭੱੱਠਲ ਐਤਵਾਰ ਨੂੰ ਸੰਗਰੂਰ ਪੁਜਣਗੇ। ਇਸ ਮੌਕੇ ਉਹ ਲਹਿਰਾਗਾਗਾ ਵਿਖੇ ਮਹਿਲਾ ਵਿੰਗ ਦੀ ਰੈਲੀ ਨੂੰ ਸੰਬੋਧਨ

ਅਕਾਲੀ-ਭਾਜਪਾ ਉਮੀਦਵਾਰ ਗੁਲਜ਼ਾਰੀ ਮੂਨਕ ਦੇ ਹੱਕ ਵਿੱਚ ਯੂਥ ਦਾ ਉੱਮੜਿਆ ਸੈਲਾਬ

ਇਸ ਬਾਰ ਵਿਧਾਨ ਸਭਾ ਚੌਣਾਂ 2017 ਵਿੱਚ ਯੂਥ ਦਾ ਅਹਿਮ ਯੋਗਦਾਨ ਰਹਿਣ ਦੀ ਵਧੇਰੇ ਆਸ ਲਗਾਈ ਜਾ ਰਹੀ ਹੈ ਤਾਂ ਹੀ ਵੱਖ ਵੱਖ ਪਾਰਟੀਆਂ ਵੱਲੋਂ ਨੋਜਵਾਨਾਂ ਨੂੰ ਟਿਕਟਾਂ ਦੇ ਕੇ ਨਵਾਜ਼ਿਆ ਜਾ ਰਿਹਾ ਹੈ ਤਾਂ ਕਿ ਯੂਥ ਦਾ ਵੋਟ ਬੈਂਕ ਹਾਸਿਲ ਕੀਤਾ ਜਾ ਸਕੇ ।ਇਸੇ ਤਰ੍ਹਾਂ ਦਿੜ੍ਹਬਾ ਹਲਕੇ ਤੋਂ ਅਕਾਲੀ ਭਾਜਪਾ ਨੇ ਅੰਤਰਰਾਸ਼ਟਰੀ ਖਿਡਾਰੀ ਗੁਲਜ਼ਾਰ

ਪੀ.ਆਰ.ਟੀ.ਸੀ ਵੱਲੋਂ ਪੇਂਡੂ ਖੇਤਰਾਂ ‘ਚ ਮਿੰਨੀ ਬੱਸਾਂ ਦਾ ਉਦਘਾਟਨ

ਪੰਜਾਬ `ਚ ਪੀ.ਆਰ.ਟੀ.ਸੀ ਵੱਲੋਂ ਪੇਡੂ ਖੇਤਰ `ਚ ਜਿੱਥੇ ਟਰਾਸਪੋਰਟ ਨਹੀ ਹੈ ਲਈ ਲੋਕਾਂ ਲਈ ਨਵੀਆਂ ਮਿੰਨੀ ਬੱਸਾਂ ਦਾ ਤੋਹਫਾ ਦਿਤਾ ਹੈ ।ਜਿਸ ਅਨੁਸਾਰ ਪੰਜਾਬ `ਚ 77 ਨਵੀਆਂ ਬੱਸਾਂ ਲਾਉਣ ਦਾ ਟੀਚਾ ਰੱਖਿਆ ਗਿਆ ਹੈ।ਜਿਸਦੀ ਕੀਮਤ ਪ੍ਰਤੀ ਬੱਸ 14 ਲੱਖ ਰੁਪਏ ਪ੍ਰਤੀ ਬੱਸ ਹੈ ਅਤੇ ਇਹ ਪਨਬਸ ਵੱਲੋਂ ਵੀ ਪਾਈਆ ਜਾ ਰਹੀਆ ਹਨ । ਸਥਾਨਕ ਸ਼ਹਿਰ

ਖੂਹ ‘ਚ ਸੁਰੰਗ ਮਿਲਣ ਤੇ ਲੋਕਾਂ ‘ਚ ਸਨਸਨੀ

ਧੂਰੀ ਹਲਕੇ ਦੇ ਪਿੰਡ ਕਿਲਾ ਹਕੀਮਾਂ ਵਿਖੇ ਇਕ ਖੂਹ ‘ਚ 20 ਫੂੱਟ ਦੀ ਡੂੰਘੀ ਸੁਰੰਗ ਮਿਲਣ ਤੇ ਲੋਕਾਂ ਵਿੱਚ  ਸਨਸਨੀ ਫੈਲ ਗਈ। ਇਹ ਖਬਰ ਅੱਗ ਦੀ ਤਰ੍ਹਾਂ ਪੂਰੇ ਇਲਾਕੇ ਵਿੱਚ  ਫੈਲ ਗਈ ।ਜਿਵੇਂ ਹੀ ਪੁਲਿਸ ਨੂੰ ਇਸਦੀ ਜਾਣਕਾਰੀ ਮਿਲੀ ਤਾਂ  ਉਸਨੇ ਇਸਦਾ ਜਾਇਜ਼ਾ ਲਿਆ।ਜਾਣਕਾਰੀ ਅਨੁਸਾਰ ਇਹ ਖੂਹ, ਜਿਸ ਨੂੰ ਕਿ ਪਰਾਲੀ ਨਾਲ ਢੱਕਿਆ ਹੋਇਆ ਸੀ,

ਸੰਗਰੂਰ’ ਚ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ

ਪੰਜਾਬ ਵਿੱਚ ਸਰਦੀਆਂ ਦੀ  ਧੁੰਦ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਜਿਲ੍ਹਾ ਸੰਗਰੂਰ ਵਿੱਚ ਵੀ ਸਰਦੀਆਂ ਦੀ ਧੁੰਦ  ਦੀ ਦਸਤਕ ਕਾਰਨ  ਆਉਣ ਜਾਣ ਵਾਲਿਆਂ ਨੂੰੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ  ਸਕੂਲ ਜਾਣ ਵਾਲੇ ਬੱਚੇ ਵੀ ਇਸ ਤੋਂ  ਬਚੇ ਨਹੀਂ ਹਨ। ਲੋਕਾਂ

ਕਾਂਗਰਸੀ ਵਿਧਾਇਕਾ ਨੇ ਲੋਕਾਂ ਨੂੰ ਭਰਮਾਉਣ ਖਾਤਰ ਦਿੱਤੇ ਅਸਤੀਫੇ:ਜਸਵੰਤ ਸਿੰਘ ਗੱਜਣਮਾਜਰਾ

ਜਸਵੰਤ ਸਿੰਘ ਗੱਜਣਮਾਜਰਾ ਉੱਘੇ ਉਦਯੋਗਪਤੀ ਨੇ ਅੱਜ ਕਈ ਪਿੰਡਾਂ ਦੇ ਕੀਤੇ ਦੌਰੇ ਤੋ ਬਾਅਦ ਕਾਂਗਰਸ ਨੂੰ ਕਰੜੇ ਹੱਥੇ ਲੈਦਿਆਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਐਸ ਵਾਈ ਐਲ ਨਹਿਰ ਨੂੰ ਲੈਕੇ ਲੋਕਾਂ ਨੂੰ ਭਰਮਾਉਣ ਦੇ ਖਾਤਰ ਅਸਤੀਫੇ ਦਿੱਤੇ ਗਏ ਸੀ ਇਨ੍ਹਾਂ ਵੱਲੋਂ ਅਜੇ ਤੱਕ ਸਰਕਾਰੀ ਗੱਡੀਆਂ ਗੰਨਮੈਂਨ ਵਾਪਿਸ ਨਹੀ ਕੀਤੇ ਗਏ ਅਤੇ ਦੂਸਰੇ ਪਾਸੇ ਵਿਰੋਧੀ ਧਿਰ

ਜਸਵੰਤ ਸਿੰਘ ਗੱਜਣਮਾਜਰਾ ਉਨ੍ਹਾਂ ਦੇ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਭਰਵਾ ਸੁਆਗਤ

ਆਮ ਆਦਮੀ ਪਾਰਟੀ ਅਤੇ ਬੈਂਸ ਭਰਾਵਾਂ ਵੱਲੋਂ ਕੀਤੀ ਜਾ ਰਹੀ 11 ਦਸੰਬਰ ਨੂੰ ਸਾਂਝੀ ਰੈਲੀ ਲਈ ਹਲਕਾ ਅਮਰਗੜ੍ਹ ਤੋ ਜਸਵੰਤ ਸਿੰਘ ਗੱਜਣਮਾਜਰਾ ਨੂੰ ਇੰਚਾਰਜ਼ ਬਣਾਇਆ ਗਿਆ ਉਨ੍ਹਾਂ ਦੇ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਹਾਰ ਪਾ ਕੇ ਭਰਵਾ ਸੁਆਗਤ ਕੀਤਾ ਗਿਆ। 11 ਦਸੰਬਰ ਨੂੰ ਲੋਕ ਇਨਸਾਫ਼ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਂਝੀ

ਜੇਲ ਕਾਂਡ ‘ਤੇ ਵੱਡਾ ਖੁਲਾਸਾ ਆਇਆ ਸਾਹਮਣੇ

ਮਿੰਟੂ ਨੇ ਪੁੱਛਗਿੱਛ ਦੌਰਾਨ ਖੋਲੇ ਕਈ ਰਾਜ ਆਈ ਐਸ ਆਈ ਦੀ ਮਦਦ ਨਾਲ ਵਾਰਦਾਤ ਨੂੰ ਦਿੱਤਾ ਅੰਜਾਮ ਸਕਾਈਪ ਰਾਹੀਂ ਪਾਕਿ ਚ ਬੈਠੇ ਮਾਸਟਰ ਮਾਇੰਡ ਨਾਲ ਕਈ ਵਾਰ ਹੋਈ ਸੀ

ਨਾਭਾ ਜੇਲ੍ਹ ਮਾਮਲਾ:ਪਰਮਿੰਦਰ ਨੂੰ ਭੇਜਿਆ ਗਿਆ ਹਰਿਆਣਾ ਤੋਂ ਪੰਜਾਬ

ਪੰਜਾਬ ‘ਚ ਨਾਭਾ ਜੇਲ ‘ਚੋਂ ਫਰਾਰ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਪਰਮਿੰਦਰ ਸਿੰਘ ਨੂੰ ਮੰਗਲਵਾਰ ਨੂੰ ਅੰਬਾਲਾ ਅਦਾਲਤ ਤੋਂ ਪੇਸ਼ੀ ਵਾਰੰਟ ‘ਤੇ ਪੰਜਾਬ ਭੇਜ ਦਿੱਤਾ ਗਿਆ। ਪਰਮਿੰਦਰ ਇਥੇ ਜ਼ਿਲੇ ਦੀ ਜੇਲ ‘ਚ ਬੰਦ ਸੀ। ਅੰਬਾਲਾ ਦੇ ਡੀ. ਐੱਸ. ਪੀ. ਮਨਪ੍ਰੀਤ ਸਿੰਘ ਪੰਜਾਬ ਪੁਲਸ ਦੀ ਇਕ ਟੀਮ ਨਾਲ ਪਰਮਿੰਦਰ ਨੂੰ ਲੈਣ ਅੰਬਾਲਾ ਆਏ ਸਨ। ਉਨ੍ਹਾਂ ਨੇ ਦੱਸਿਆ

ਬੱਚਾ ਨਾ ਹੋਣ ਤੇ ਵਿਆਹੁਤਾ ਨੂੰ ਮਿਲੀ ਮੌਤ!

ਨਾਭਾ ਜੇਲ੍ਹ ਤੋਂ ਫਰਾਰ ਹੋਣ ਵਾਲੇ ਕੈਦੀਆਂ ਦੀ ਮੱੱਦਦ ਕਰਨ ਵਾਲਾ ਗ੍ਰਿਫਤਾਰ

ਨਾਭਾ ਜੇਲ੍ਹ ਤੋਂ ਭੱਜੇ 6 ਕੈਦੀਆਂ ਦੀ ਮਦਦ ਕਰਨ ਵਾਲੇ ਪਲਵਿੰਦਰ ਨੂੰ ਪੁਲਿਸ ਨੇ ਯੂ.ਪੀ.ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪਲਵਿੰਦਰ ਵੀ ਕੁੱਝ ਸਮਾ ਪਹਿਲਾਂ ਨਾਭਾ ਜੇਲ੍ਹ ਤੋਂ ਫ਼ਰਾਰ ਹੋਇਆ ਸੀ। ਕੁੱਝ ਸਮਾ ਪਹਿਲਾਂ ਇਹ ਖ਼ਬਰ ਆ ਰਹੀ ਸੀ ਕਿ ਪੁਲਿਸ ਨੇ ਫ਼ਰਾਰ ਕੈਦੀਆਂ ‘ਚੋਂ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਗ੍ਰਿਫ਼ਤਾਰ ਕੀਤੇ ਪਲਵਿੰਦਰ ਨੇ ਫ਼ਰਾਰ

ਕੈਪਟਨ ਦੀ ਕਿਸਾਨ ਯਾਤਰਾ ਪਹੁੰਚੀ ਸੰਗਰੂਰ

ਧੂਰੀ ‘ਚ ਮਹਿਲਾ ਕਾਂਗਰਸ ਵੱਲੋਂ ਕੇਜਰੀਵਾਲ ਦਾ ਵਿਰੋਧ

ਧੂਰੀ : ਦਿੱਲੀ ਦੇ ਮੁਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਕਾਂਗਰਸ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ।ਬੁੱਧਵਾਰ ਨੂੰ ਜਿਵੇਂ ਹੀ ਕੇਜਰੀਵਲ ਰੈਲੀ ਨੂੰ ਸੰਬੋਧਨ ਕਰਨ ਲਈ ਧੂਰੀ ਪਹੁੰਚੇ ਤਾਂ ਕਾਂਗਰਸ ਮਹਿਲਾ ਵਰਕਰਾਂ ਨੇ ਹੱਥ ਚ ਨਾਰੀ ਵਿਰੋਧੀ ਹੋਣ ਦੀਾਂ ਤਖਤੀਆਂ ਫੜ ਕੇ ਕੇਜਰੀਵਾਲ ਦਾ ਵਿਰੋਧ ਕੀਤਾ। ਮਹਿਲਾ ਵਰਕਰਾਂ ਨੇ

ਕੇਜਰੀਵਾਲ ਅੱਜ ਤੋਂ 10 ਦਿਨਾਂ ਪੰਜਾਬ ਦੌਰੇ ‘ਤੇ

2017 ‘ਚ ਆਪ ਅਤੇ ਕਾਂਗਰਸ ਦਾ ਪੀਪੀਪੀ ਵਰਗਾ ਹਾਲ ਤੈਅ:ਗਰਗ

ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀਦਲ ਤੋਂ ਮੌਜੂਦਾ ਐਮ.ਐਲ.ਏ ਪ੍ਰਕਾਸ਼ ਚੰਦ ਗਰਗ ਨੂੰ ਹਾਈ ਕਮਾਨ ਤੋਂ ਟਿਕਟ ਮਿਲ ਚੁੱਕੀ ਹੈ ਜਿਸ ਲਈ ਉਹਨਾਂ ਨੇ ਜਨਤਾ ਦਾ ਧੰਨਵਾਦ ਕਰਦੇ ਕਿਹਾ ਕਿ ਜਨਤਾ ਨੇ ਉਹਨਾਂ ਨੂੰ ਤੀਸਰੀ ਵਾਰ ਸੰਗਰੂਰ ਤੋਂ ਚੁਣਿਆ ਗਿਆ ਹੈ।ਉਹਨਾਂ ਦੱਸਿਆ ਕਿ ਉਹਨਾਂ ਆਪਣੇ ਮੌਜੂਦਾ ਸਮੇਂ ਅੰਦਰ ਕਈ ਵਿਕਾਸ ਕਾਰਜ ਕੀਤੇ ਹਨ ਚਾਹੇ ਉਹ ਸੰਗਰੂਰ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ