Tag: , , , , , , , ,

ਪੰਜਾਬ ‘ਚ ਰੀਪੋਲਿੰਗ ਨਹੀਂ ਚਾਹੁੰਦੀ “ਆਪ”

ਚੰਡੀਗੜ੍ਹ : ਮਜੀਠਾ, ਸੰਗਰੂਰ ਤੇ ਮੁਕਤਸਰ ਸਮੇਤ ਹੋਰਨਾਂ ਥਾਵਾਂ ਤੇ ਈਵੀਐਮ ਵਿਚ ਖਰਾਬੀ ਦੇ ਚੱਲਦੇ ਪੰਜਾਬ ਵਿਚ ਰੀਪੋਲਿੰਗ ਕਰਵਾਉਣ ਦੇ ਫੈਸਲੇ ਤੋਂ ਕੇਜਰੀਵਾਲ ਕਾਫੀ ਖਫਾ ਹਨ। ਹਾਲਾਂਕਿ ਕਈ ਥਾਵਾਂ ਵਿਚ ਸਟ੍ਰਾਂਗ ਰੂਮ ਦੇ ਬਾਹਰ ਪਹਿਰਾ ਦੇ ਰਹੇ ਆਪ ਆਗੂਆਂ ਤੇ ਕਈ ਉਮੀਦਵਾਰਾਂ ਨੇ ਈਵੀਐਮ ਦੀ ਸੁਰੱਖਿਆ ਨੂੰ ਲ਼ੈ ਕੇ ਕਈ ਸਵਾਲ ਖੜੇ ਕੀਤੇ ਸਨ, ਪਰ

ਸੰਗਰੂਰ ਦੀ 7 ਵਿਧਾਨ ਸਭਾ ਸੀਟਾਂ ਦੀ ਵੋਟਿੰਗ ਮਸ਼ੀਨਾਂ ਲਈ ਸਕਿਉਰਿਟੀ ਤਾਇਨਾਤ

ਜ਼ਿਲ੍ਹਾ ਸੰਗਰੂਰ ਦੀ 7 ਵਿਧਾਨ ਸਭਾ ਸੀਟਾਂ ਦੀ ਵੋਟਿੰਗ ਮਸ਼ੀਨਾਂ ਧੂਰੀ ਦੇ ਦੇਸ਼ ਭਗਤ ਕਾਲਜ ਵਿੱਚ ਤਿੰਨ ਪੜਾਅ ਦੀ ਸਕਿਉਰਿਟੀ ਰੱਖੀ ਗਈ ਹੈ। ਇਹਨਾਂ ਦੀ ਦੇਖ ਰੇਖ ਸੀ.ਸੀ.ਟੀ.ਵੀ. ਦੀ ਸਹਾਇਤਾ ਨਾਲ ਵੀ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਐਸ.ਪੀ. ਨੇ ਦੱਸਿਆ ਕਿ ਇੱਥੇ 7 ਵਿਧਾਨ ਸਭਾ ਦੀਆਂ ਮਸ਼ੀਨਾਂ ਸਟਰਾਂਗ ਰੂਮ ਵਿੱਚ ਰੱਖੀਆਂ ਗਈਆਂ ਹਨ। ਪਹਿਲਾ

man

“ਮਾਨ” ਨੇ ਲਾਈ ਕੇਜਰੀਵਾਲ ਨਾਲ ਸ਼ਰਤ- ਸੰਗਰੂਰ ‘ਚ ਹੋਵੇਗੀ “ਆਪ” ਦੀ ਸਭ ਤੋਂ ਵੱਡੀ ਜਿੱਤ

ਚੰਡੀਗੜ੍ਹ: ਪੰਜਾਬ ‘ਚ ਚੋਣਾਂ ਦਾ ਪੜਾਅ ਮੁਕੰਮਲ ਹੋ ਚੁੁੱਕਿਆ ਹੈ ਤੇ ਇਸ ਵਾਰ ਚੋਣਾਂ ਵਿਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿਚ ਕਿਸਮਤ ਅਜ਼ਮਾ ਰਹੀ ਤੇ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਉਤਰੀ ਆਮ ਆਦਮੀ ਪਾਰਟੀ ਨੇ ਸੂਬੇ ਦੇ ਸਿਆਸੀ ਸਮੀਕਰਣ ਹੀ ਬਦਲ ਕੇ ਰੱਖ ਦਿੱਤੇ । ਚੋਣਾਂ ਤੋਂ ਕੁਝ

Meeting....

ਚੋਣਾਂ ਦੇ ਮੱਦੇਨਜ਼ਰ ਐਸ.ਡੀ.ਐਮ ਵੱਲੋਂ ਮੀਟਿੰਗ

ਲਹਿਰਾਗਾਗਾ:- ਸ਼ਨੀਵਾਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਦੇ ਲਹਿਰਾਗਾਗਾ ਦੇ ਚੋਣ ਅਧਿਕਾਰ ਕਮ ਐਸ.ਡੀ.ਐਮ ਬੀ.ਐਸ.ਸ਼ੇਰਗਿੱਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ।ਪ੍ਰੈਸ ਕਾਨਫਰੰਸ ਵਿੱਚ ਉਹਨਾਂ ਜਾਣਕਾਰੀ ਦਿੱਤੀ ਕਿ ਅੱਜ ਤੋਂ ਹਲਕੇ ਅੰਦਰ ਦਫਾ 144 ਲਗਾ ਦਿੱਤੀ ਹੈ ਤੇ ਸ਼ਰਾਬ ਦੇ ਸਾਰੇ ਠੇਕੇ ਸੀਲ ਕਰ ਦਿੱਤੇ ਗਏ ਹਨ।ਕੋਈ ਵੀ ਪਾਰਟੀ ਪੋਲਿੰਗ ਬੂਥ

Gurmeet Khan

ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਤੰਗ ਆ ਕੇ ਕਿਸਾਨ ਨੇ ਚੁੱਕਿਆ ਇਹ ਕਦਮ

ਸੰਗਰੂਰ:- ਬਿਜਲੀ ਵਿਭਾਗ ਤੋਂ ਪਰੇਸ਼ਾਨ ਜਿਲ੍ਹਾ ਸੰਗਰੂਰ ਦੇ ਪਿੰਡ ਬਾਲਦ ਕਲਾਂ ਦੇ ਕਿਸਾਨ ਗੁਰਮੀਤ ਖਾਨ ਵੱਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ।ਜਾਣਕਾਰੀ ਲਈ ਦੱਸਦਈਏ ਕਿ ਗੁਰਮੀਤ ਸਿੰਘ ਦੇ ਖੇਤ ਵਿਚਲਾ ਟ੍ਰਾਂਸਫਾਰਮਰ ਖਰਾਬ ਹੋ ਗਿਆ ਸੀ।ਜਿਸ ਕਾਰਨ ਉਸਦੀਆਂ ਫਸਲ ਤਬਾਹ ਹੋ ਗਈ ਤੇ ਉਹ ਕਰਜ਼ਦਾਰ ਹੋ ਗਿਆ।ਬਿਜਲੀ ਅਧਿਕਾਰੀਆਂ ਨੂੰ ਬੇਨਤੀ ਕਰਨ ਦੇ ਬਾਵਜੂਦ

Republic day in Lehragaga

ਲਹਿਰਾਰਾਗਾਗਾ ‘ਚ ਵੀ ਮਨਾਇਆ ਗਿਆ ਗਣਤੰਤਤਰਾ ਦਿਵਸ

ਲਹਿਰਾਗਾਗਾ:-ਪੂਰੇ ਦੇਸ਼ ਵਿੱਚ ਗਣਤੰਤਰਤਾ ਦਿਵਸ ਬੜੇ ਉਤਸਾਹ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਨਾਲ ਮਨਾਇਆ ਜਾ ਰਿਹਾ ਹੈ। ਲਹਿਰਾਗਾਗਾ ਵਿੱਚ ਤੇਜ਼ ਮੀਂਹ ਦੇ ਬਾਵਜੂਦ ਅਨਾਜ ਮੰਡੀ ਵਿੱਚ ਗਣਤੰਤਤਰਾ ਦਿਵਸ ਮਨਾਇਆ ਗਿਆ। ਜਿਥੇ ਉਪ ਮੰਡਲ ਮੈਜਿਸਟ੍ਰੇਟ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਹਨਾਂ ਨੇ ਇਸ ਮੌਕੇ ਪਰੇਡ ਦਾ ਨਰੀਖਣ ਵੀ ਕੀਤਾ ਤੇ ਪਰੇਡ

Protest

ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ

ਸੰਗਰੂਰ:-ਸੰਗਰੂਰ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਨੇ ਡੀ.ਸੀ ਦਫਤਰ ਦੇ ਸਾਹਮਣੇ ਧਰਨਾ ਦਿੱਤਾ ਅਤੇ ਪੂਰੇ ਭਾਰਤ ਦੇ ਨਾਲ ਨਾਲ ਪੰਜਾਬ ਵਿੱਚ ਸ਼ਨੀਵਾਰ ਨੂੰ ਜੇਲ੍ਹ ਭਰੋ  ਅੰਦੋਲਨ  ਸ਼ੁਰੂ ਕੀਤਾ। ਅਸਲ ਵਿੱਚ ਇਹਨਾਂ ਵਰਕਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੁੱਲ 50 ਹਜ਼ਾਰ ਤੋਂ ਜ਼ਿਆਦਾ ਆਂਗਨਵਾੜੀ ਵਰਕਰ ਹਨ ਪਰ ਉਹਨਾਂ ਨੂੰ ਪੇਅ ਸਕੇਲ ਸਹੀ

24 lakhs recovered from Car

ਕਾਰ ਦੀ ਚੈਕਿੰਗ ਦੌਰਾਨ 24 ਲੱਖ ਰੁਪਏ ਬਰਾਮਦ

ਲਹਿਰਾਗਾਗਾ:- ਲਹਿਰਾਗਾਗਾ ਪੁਲਿਸ ਨੇ ਨਾਕੇ ਉੱਤੇ ਕਾਰ ਦੀ ਚੈਕਿੰਗ ਦੌਰਾਨ 24 ਲੱਖ ਰੁਪਏ ਦੀ ਕਰੰਸੀ ਬਰਾਮਦ ਕੀਤੀ ਹੈ । ਜਦੋਂ ਇਸ ਦੀ ਸੂਚਨਾ ਰਿਟਰਨਿੰਗ ਅਧਿਕਾਰੀ ਲਹਿਰਾਗਾਗਾ ਨੂੰ ਮਿਲੀ ਤਾਂ ਟੀਮ ਭੇਜ ਕੇ ਉਸ ਦੀ ਵਿਡੀਓ ਗ੍ਰਾਫੀ ਕਰਕੇ ਅਗਲੀ ਕਾਰਵਾਈ ਲਈ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਹੈ। ਪੁਲਿਸ ਸਿਟੀ ਇਨਚਾਰਜ ਐਸਆਈ ਬਲਵਿੰਦਰ ਕੌਰ ਨੇ ਦੱਸਿਆ ਕਿ

Dr. Abhinav Trikha

ਸੰਗਰੂਰ: ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪੱਤਰਕਾਰਾਂ ਨਾਲ ਵਿਸ਼ੇਸ ਮੀਟਿੰਗ

ਸੰਗਰੂਰ:-ਅਗਾਮੀ 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ.ਅਭਿਨਵ ਤ੍ਰਿਖਾ ਨੇ ਪੱਤਰਕਾਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਅਭਿਨਵ ਤ੍ਰਿਖਾ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਕਿਸੇ ਕੀਮਤ

Youth joins BJP Sunam

ਸੁਨਾਮ: ਭਾਜਪਾ ਨੂੰ ਮਿਲਿਆ ਬਲ

ਅਕਾਲੀ-ਭਾਜਪਾ ਗਠਜੋੜ ਦੇ ਤਹਿਤ ਭਾਜਪਾ ਆਗੂਆਂ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੌਰਾਨ ਬੀਜੇਪੀ ਦੇ ਸਾਬਕਾ ਮੰਡਲ ਪ੍ਰਧਾਨ  ਰਾਜੀਵ ਗਰਗ ਦੀ ਅਗਵਾਈ ‘ਚ ਕਈ ਨੌਜਵਾਨ ਭਾਜਪਾ ‘ਚ ਸ਼ਾਮਿਲ ਹੋਏ। ਇਸ ਮੌਕੇ  ਅਕਾਲੀ ਦਲ ਦੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਪੁੱੱਜੇ ਅਤੇ ਕਿਹਾ ਕਿ ਭਾਜਪਾ ਉਹਨਾਂ ਦਾ ਪੂਰਾ ਸਾਥ ਦੇ ਰਹੀ

Traffic week Ahmedgarh

ਅਹਿਮਦਗੜ੍ਹ ਟ੍ਰੈਫਿਕ ਪੁਲਿਸ ਨੇ ਮਨਾਇਆ ਸੇਵਕ ਸੁਰੱਖਿਆ ਹਫਤਾ

ਅਹਿਮਦਗੜ੍ਹ:-ਐਸ ਐਸ ਪੀ ਸੰਗਰੂਰ ਅਤੇ ਡੀ ਐਸ ਪੀ ਅਮਰਗੜ੍ਹ ਦੀਆਂ ਹਿਦਾਇਤਾਂ ਮੁਤਾਬਿਕ ਸਬਡਵੀਜ਼ਨ ਅਹਿਮਦਗੜ੍ਹ ਵਿਖੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਦੀ ਨਿਗਰਾਨੀ ਵਿਚ ਮੰਗਲਵਾਰ ਤੋਂ ਬੱਸ ਸਟੈਂਡ ਰੋਡ ਤੇ ਸੜਕ ਸੁਰਖਿਆ ਹਫਤਾ ਮਨਾਇਆ ਜਾ ਰਿਹਾ ਹੈ।ਅਹਿਮਦਗੜ੍ਹ ਦੀ ਸਮਾਜ ਸੇਵੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਸਹਿਯੋਗ ਨਾਲ ਆਉਣ ਜਾਣ ਵਾਲੀਆਂ ਸਾਰੀਆਂ ਗੱਡੀਆਂ ਅਤੇ ਭਾਰੀ ਵਾਹਨਾਂ ਦੇ ਨਾਲ ਸਕੂਟਰ

Young boy killed in America

ਇੱਕ ਹੋਰ ਨੌਜਵਾਨ ਦੀ ਹੋਈ ਵਿਦੇਸ਼ ‘ਚ ਹੱਤਿਆ

ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਵਸਣ ਦੀ ਇੱਕ ਹੋੜ੍ਹ ਜਿਹੀ ਲੱਗੀ ਹੋਈ ਹੈ ਉਥੇ ਹੀ ਵਿਦੇਸ਼ਾ ਵਿੱਚ ਨੌਜਵਾਨਾਂ ਤੇ ਹੋਣ ਵਾਲੇ ਹਮਲੇ ਵੀ ਥੰਮਣ ਦਾ ਨਾਮ ਨਹੀਂ ਲੈ ਰਹੇ।ਬੀਤੇ ਦਿਨੀਂ 9 ਸਾਲ ਪਹਿਲਾਂ ਸੰਗਰੂਰ ਤੋਂ ਅਮਰੀਕਾ ਵਿੱਚ ਜਾ ਵਸੇ ਨੌਜਵਾਨ ਹਰਜਿੰਦਰ ਸਿੰਘ ਵੀ ਅਜਿਹੀ ਹੀ ਘਟਨਾ ਦਾ ਸ਼ਿਕਾਰ ਹੋ ਗਿਆ।  ਲੁੱਟ ਦੇ

ਮਾਨ ਨੇ ਖੁਦ ਨੁੂੰ ਦੱਸਿਆ “ਸੀਐਮ ਫੇਸ”- ਕੇਜਰੀਵਾਲ ਨੇ ਕੀਤਾ ਖੰਡਨ

ਚੰਡੀਗੜ੍ਹ : ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੇ ਦਾਅਵੇ ਦੇ ਖਿਲਾਫ 3 ਦਿਨ ਬਾਅਦ ਹੀ ਸ਼ੁੱਕਰਵਾਰ ਨੂੰ ਜਗਰਾਓਂ ਵਿਚ ਭਗਵੰਤ ਮਾਨ ਨੇ ਮੁੜ ਤੋਂ ਪਾਰਟੀ ਲਈ ਮੁੱਖ ਮੰਤਰੀ ਦਾ ਦਾਅਵੇਦਾਰ ਹੋਣ ਦਾ ਰਾਗ ਅਲਾਪਿਆ ਹੈ, ਕੇਜਰੀਵਾਲ ਤੋਂ ਵੀ ਮੂਹਰੇ ਹੁੰਦਿਆਂ ਮਾਨ ਨੇ ਆਪਣੇ ਆਪ ਨੂੰ ਸੀਐਮ ਕੈਂਡੀਡੇਟ ਦੱਸਿਆ। ਇਸ ਤੋਂ ਪਹਿਲਾਂ 2 ਜਨਵਰੀ ਨੂੰ ਮਾਨ ਨੇ

ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ

ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਤਦ ਹਾਸਿਲ ਹੋਈ ਜਦ ਉਨ੍ਹਾਂ ਨੇ ਇੱਕ ਗੁਪਤ ਸੂਚਨਾ ਦੇ ਚੱਲਦੇ ਸੰਗਰੂਰ ਦੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਦੋ ਵਿਅਕਤੀਆਂ ਉੱਪਰ ਸ਼ੱਕ ਹੋਇਆ । ਜਿਸ ਦੇ ਬਾਅਦ ਉਨ੍ਹਾਂ ਨੇ ਓਮ ਪ੍ਰਕਾਸ਼ ਅਤੇ ਅਮਨਦੀਦਪ ਨੂੰ ਇੱਕ ਛੋਟੇ ਟੇਂਪੋ ਦੇ ਨਾਲ ਸੰਗਰੂਰ ਵਿੱਚ ਸ਼ਰਾਬ ਦੇ ਨਾਲ ਫੜਿਆ ਪੁਲਿਸ ਨੇ ਦੱਸਿਆ ਕਿ

Flag march in malerkotla

ਸੰਗਰੂਰ ਪੁਲਿਸ ਵੱਲੋਂ ਫਲੈਗ ਮਾਰਚ ਦੌਰਾਨ ਵਹੀਕਲਾਂ ਦੀ ਚੈਕਿੰਗ

ਵਿਧਾਨ ਸਭਾ ਚੋਣਾਂ 2017 ਨੂੰ ਲੈਕੇ ਜਿਥੇ ਚੋਣ ਕਮਿਸ਼ਨ ਨੇ ਚੋਣ ਜਾਬਤਾ ਲਗਾ ਦਿੱਤਾ ਹੈ ਉਥੇ ਹੀ ਸ਼ਹਿਰਾਂ ਵਿੱਚ ਅਮਨ ਸਾਂਤੀ ਨੰ ਲੈ ਕੇ ਫਲੈਗ ਮਾਰਚ ਕੱਢੇ ਜਾ ਰਹੇ ਹਨ।ਇਸ ਤਰ੍ਹਾਂ ਹੀ ਮਲੇਰਕੋਟਲਾ ਦੇ ਵੱਖ ਵੱਖ ਇਲਾਇਆ ਵਿੱਚ ਐਸ.ਡੀ.ਐਮ.ਸੌਕਤ ਅਹਿਮਦ ਦੀ ਅਗਵਾਹੀ ਹੇਠ ਫਲੈਗ ਮਾਰਚ ਕੱਢਿਆ। ਐਸ.ਡੀ.ਐਮ.ਸੌਕਤ ਅਹਿਮਦ ਨੇ ਦੱਸਿਆ ਕੇ ਇਹ ਫਲੈਗ ਮਾਰਚ ਜੋ

Doctor thanks malerkotla

ਐਡੀਨੋਮਾ ਦੇ ਮਰੀਜ਼ ਨੂੰ ਮਿਲੀ ਨਵੀਂ ਜ਼ਿੰਦਗੀ

ਮਾਲੇਰਕੋਟਲਾ ਦੇ ਸਰਜਨ ਡਾ. ਜ਼ਮੀਰ ਅਹਿਮਦ ਨੇ ਆਪਣੇ ਨਿੱਜੀ ਹਸਪਤਾਲ ‘ਚ ਦਾਖਲ ਹੋਏ ਇੱਕ ਮਰੀਜ਼ ਦੇ ਪੈਰਾਥਾਈਰਾਇਡ (ਐਡੀਨੋਮਾ) ਦੇ ਕੈਂਸਰ ਦਾ ਸਫਲ ਅਪ੍ਰੇਸ਼ਨ ਕਰਕੇ ਇਤਿਹਾਸ ਬਣਾਇਆ ਹੈ। ਇਸ ਸਬੰਧੀ ਅੱਜ ਉਹਨਾਂ ਆਪਣੇ ਹਿਆਤ ਹਸਪਤਾਲ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਪਾਸ ਸ੍ਰੀਮਤੀ ਫਰੀਦਾ ਪਤਨੀ ਹੈਡ ਮਾਸਟਰ ਲਿਆਕਤ ਸੁਹੇਲ ਨਾਮ ਦਾ ਮਰੀਜ਼ ਆਇਆ ਜਿਨ੍ਹਾਂ ਦੱਸਿਆ

Shiromani akalidal dirba

ਦਿੜ੍ਹਬਾ ਤੋਂ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਨੂੰ ਭਾਰੀ ਸਮਰਥਨ 

ਦਿੜ੍ਹਬਾ ਹਲਕੇ ਤੋਂ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਦੀ ਚੌਣ ਮੁਹਿੰਮ ਨੂੰ ਉਸ ਵੇਲੇ ਭਾਰੀ ਹੁਲਾਰਾਂ ਮਿਲਿਆ ਜਦ ਗੁਲਜ਼ਾਰ ਸਿੰਘ ਆਪਣੀ ਸਮੁੱਚੀ ਲੀਡਰਸ਼ਿੱਪ ਨੂੰ ਨਾਲ ਲੈਕੇ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਪਹੁੰਚੇ ਤਾਂ ਪਿੰਡਾਂ ਦੇ ਨੌਜਵਾਨਾਂ ਅਤੇ ਖਿਡਾਰੀਆਂ ਨੇ ਜਿੱਥੇ ਗੁਲਜ਼ਾਰ ਸਿੰਘ ਦਾ ਸਨਮਾਨ ਕੀਤਾ ਉੱਥੇ ਹੀ ਭਾਰੀ ਸਮੱਰਥਨ ਵੀ ਦਿੱਤਾ। ਬੇਸ਼ੱਕ ਦਿੜ੍ਹਬਾ ਹਲਕੇ

Bhagwant maan bus station inaugurated sangrur

ਭਗਵੰਤ ਮਾਨ ਨੇ ਕੀਤਾ ਘਰਾਚੋ ਬੱਸ ਸਟੈਂਡ ਦਾ ਉਦਘਾਟਨ

ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਜਿਲਾ ਸੰਗਰੂਰ ਦੇ ਪਿੰਡ ਘਰਾਚੋ ਵਿੱਚ ਬੱਸ ਸਟੈਂਡ ਦਾ ਉਦਘਾਟਨ ਕਰਨ ਪਹੁੰਚੇ ਸਨ।ਇਸ ਮੌਕੇ ਭਗਵੰਤ ਮਾਨ ਨੇ ਦੁਹਰਾਇਆ ਕਿ ਜਲਾਲਾਬਾਦ ਤੋਂ ਚੋਣ ਲੜਨ ਦਾ ਐਲਾਨ ਕਰ ਹੀ ਚੁੱਕੇ ਹਨ। ਪਿੰਡ ਵਾਸੀਆਂ ਨੇ ਵੀ ਸਾਂਸਦ ਭਗਵੰਤ ਮਾਨ ਦੁਆਰਾ ਪਿੰਡ ਵਿੱਚ ਬਸ ਸਟੈਂਡ ਬਣਵਾਉਣ ਨੂੰ ਲੈ ਕੇ ਧੰਨਵਾਦ ਕੀਤਾ।ਜਿਕਰੇਖਾਸ ਹੈ

2017 ਵਿਧਾਨ ਸਭਾ ਚੋਣਾਂ ਲਈ ਕਮਿਸ਼ਨ ਨੇ ਕੱਸੀ ਕਮਰ

protest against police in sangrur for acid attack

ਮ੍ਰਿਤਕ ਬੀਰਬਲ ਦੇ ਪਰਿਵਾਰ ਵੱਲੋਂ ਪੁਲਿਸ ਖਿਲਾਫ ਚੱਕਾ ਜਾਮ

ਤੁਸੀ ਆਪਣੀ ਟੀ.ਵੀ ਸ਼ਕਰੀਨ ਤੇ ਵੇਖ ਰਹੇ ਹੋ ਤੇਜ਼ਾਬ ਨਾਲ ਝੁਲਸ਼ੇ 24 ਸਾਲਾਂ ਬੀਰਬਲ ਸਿੰਘ ਦੀਆਂ ਤਸਵੀਰਾਂ ਜਿਸ ਦੀ ਮੌਤ ਤੋਂ ਬਾਅਦ ਦੋਸ਼ੀਆਂ ਖਿਲਾਫ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਕਰਕੇ ਪਰਿਵਾਰਕ ਮੈਬਰਾਂ ਨੂੰ ਕੁਝ ਸਮਾਜਿਕ ਜੱਥੇਬੰਦੀਆਂ ਦੇ ਸ਼ਹਿਯੋਗ ਨਾਲ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਪ੍ਰਦਰਸ਼ਨ ਕਰਨਾ ਪਿਆ । ਪੁਲੀਸ ਨੂੰ ਬੀਰਬਲ ਸਿੰਘ ਦੇ ਛੋਟੇ ਭਰਾ ਗੁਰਪਿਆਰ ਸਿੰਘ ਲਿਖਵਾਏ ਬਿਆਨਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ