Tag: ,

ਜੇਲ੍ਹ ਚ ਹੁੰਦਾ ਹੈ ਮਹਿੰਗੇ ਮੁੱਲ ‘ਤੇ ਨਸ਼ਾ ਸਪਲਾਈ- ਕੈਦੀ

Sangrur prisoner allegation: ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਜਿੱਥੇ ਸਰਕਾਰ ਨੇ ਜ਼ਿੰਮੇਵਾਰੀ ਪੁਲਿਸ ਨੂੰ ਦਿੱਤੀ ਹੈ। ਉੱਥੇ ਹੀ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਪੁਲਿਸ ਹੀ ਨਸ਼ਾ ਸਪਲਾਈ ਕਰਨ ਵਿੱਚ ਆਪਣਾ ਰੋਲ ਨਿਭਾ ਰਹੀ ਹੈ। ਜੀ ਹਾਂ ਹਾਲ ਹੀ ਵਿੱਚ ਸੰਗਰੂਰ ਜੇਲ੍ਹ ਦੇ ਇੱਕ ਕੈਦੀ ਜਿਸ ਦਾ ਨਾਂਅ ਵਿਨੋਦ ਕੁਮਾਰ ਹੈ

Hakam Singh need help

ਬਿਮਾਰ ਐਥਲੀਟ ਦੀ ਮਦਦ ਲਈ ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਆਏ ਅੱਗੇ

Hakam Singh need help: ਏਸ਼ੀਅਨ ਗੋਲਡ ਮੈਡਲਿਸਟ ਅਤੇ ਧਿਆਨ ਚੰਦ ਅਵਾਰਡ ਵਿਨਰ ਐਥਲੀਟ ਹਕਮ ਸਿੰਘ ਭੱਟਲ ( 64 ) ਸੰਗਰੂਰ ਦੇ ਇੱਕ ਹਸਪਤਾਲ ਵਿੱਚ ਮੌਤ ਨਾਲ ਜੂਝ ਰਹੇ ਹਨ। ਆਰਥਿਕ ਪਰੇਸ਼ਾਨੀਆਂ ਦੇ ਕਾਰਨ ਹਕਮ ਸਿੰਘ ਦੇ ਪਰਿਵਾਰ ਨੂੰ ਉਨ੍ਹਾਂ ਦੇ ਇਲਾਜ ਲਈ ਕਾਫ਼ੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਤੋਂ ਮਦਦ ਮੰਗਣ ਉੱਤੇ

Sangrur power center AAP

ਪੰਜਾਬ ‘ਚ ਸੰਗਰੂਰ ਤੱਕ ਹੀ ਸਿਮਟ ਕੇ ਰਹਿ ਗਈ ਹੈ ਆਮ ਆਦਮੀ ਪਾਰਟੀ..

Sangrur power center AAP: ਆਮ ਆਦਮੀ ਪਾਰਟੀ ਨੇ ਸਾਲ 2014 ਦੀ ਲੋਕਸਭਾ ਚੋਣਾਂ ਵਿੱਚ ਪੰਜਾਬ ਤੋਂ ਚਾਰ ਸੀਟਾਂ ਜਿੱਤ ਕੇ ਰਾਜਨੀਤੀ ਵਿੱਚ ਉੱਥਲ-ਪੁੱਥਲ ਮਚਾ ਦਿੱਤੀ ਸੀ। ਆਮ ਆਦਮੀ ਪਾਰਟੀ ਨੇ ਮਾਲਵਾ ਖੇਤਰ ਤੋਂ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਕੀਤੀ ਸੀ। ਤੱਦ ਇਸਦਾ ਪਾਵਰ ਸੈਂਟਰ ਸੰਗਰੂਰ ਸੀ, ਜਿੱਥੋਂ ਭਗਵੰਤ ਮਾਨ ਸੰਸਦ ਚੁਣੇ ਗਏ ਸਨ। ਹੁਣ ਫਿਰ

ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ

Sunam police arrested 2 thieves: ਜ਼ਿਲ੍ਹੇ ਵਿੱਚ ਸੁਨਾਮ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ । ਜਿਨ੍ਹਾਂ ਕੋਲੋਂ 5 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਖਮੀਰਵਾਲਾ ਰੋਡ ਉੱਤੇ ਨਾਕਾ ਲਾਇਆ ਹੋਇਆ ਸੀ, ਜਿਸ ਦੌਰਾਨ ਦੋ

Thieves Loot farmer sunam

ਕਿਸਾਨ ਹਰਜਿੰਦਰ ਦੇਣ ਜਾ ਰਿਹਾ ਸੀ ਕਿਸੇ ਨੂੰ ਰੁਪਏ, ਪਿੰਡ ਦੇ ਹੀ ਸ਼ਰਾਬੀਆਂ ਨੇ ਘੇਰ ਕੇ ਕੁੱਟ ਕੁੱਟ ਮਾਰਿਆ ਤੇ ਨਕਦੀ ਵੀ ਖੋਹੀ

Thieves Loot farmer sunam: ਕਰਜਾ ਹੋਵੇ ਚਾਹੇ ਲਾਲਚ ਕਿਸਾਨ ਦੋਵੇਂ ਪੱਖੋਂ ਹੀ ਮਾਰਿਆ ਜਾ ਰਿਹਾ ਹੈ। ਕਰਜ ਅਦਾ ਨਾ ਕਰਨ ‘ਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਕਿਸਾਨ ਆਤਮਹੱਤਿਆ ਕਰ ਰਿਹਾ ਹੈ। ਜੇਕਰ ਕਿਸੇ ਤਰੀਕੇ ਨਾਲ ਪੈਸੇ ਦਾ ਇੰਜਮ ਹੋ ਜਾਵੇ ਤਾਂ ਉਸ ‘ਤੇ ਚੋਰਾਂ ਦੀ ਨਜ਼ਰ ਰਹਿੰਦੀ ਹੈ। ਅਜਿਹਾ ਹੀ ਕੁਝ ਵਾਪਰਿਆ ਸੁਨਾਮ ਦੀ ਇਕ ਕਿਸਾਨ ਨਾਲ।

cash van guard life

10 ਲੱਖ ਦੀ ਲੁੱਟ ‘ਚ ਗੋਲੀ ਦੇ ਸ਼ਿਕਾਰ ਹੋਏ ਗਾਰਡ ਲਾਲੀ ਦੀ ਡਾਕਟਰਾਂ ਨੇ ਇੰਝ ਬਚਾਈ ਜਾਨ…

Sangrur Van Cash Guard: 14 ਮਈ ਨੂੰ ਸੰਗਰੂਰ ਵਿਖੇ ਕੈਸ਼ ਵੈਨ ਦੀ ਹੋਈ ਲੁੱਟ ਦੌਰਾਨ ਲੁਟੇਰਿਆਂ ਦੀ ਗੋਲੀ ਨਾਲ ਕੈਸ਼ ਵੈਨ ਦਾ ਸੁਰੱਖਿਆ ਕਰਮੀ ਗੰਭੀਰ ਜ਼ਖਮੀ ਹੋ ਗਿਆ ਸੀ। ਸੁਰੱਖਿਆ ਕਰਮੀ ਦਾ ਨਾਮ ਲਾਲੀ ਸਿੰਘ ਦੱਸਿਆ ਗਿਆ ਹੈ। ਸੁਰੱਖਿਆ ਕਰਮੀ ਲਾਲੀ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਪਟਿਆਲਾ ਦੇ ਇੱਕ ਨਿਜਿਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ

ਜਾਅਲੀ ਨੰਬਰ ਵਾਲੀ ਗੱਡੀ ਦੀ ਵਰਤੋਂ ਕਰਨ ‘ਤੇ ਸੰਗਰੂਰ ਥਾਣੇ ਦਾ ਇੰਸਪੈਕਟਰ ਸਸਪੈਂਡ

Sangrur inspector suspended: ਮਲੇਰਕੋਟਲਾ: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀਆਂ ਦੀ ਸਾਲ 2016 ‘ਚ ਸਮਾਣਾ ਵਿਖੇ ਕਾਰ ਰੋਕਣ ਦੀ ਕੋਸ਼ਿਸ਼ ਕਰਨ ਅਤੇ ਕਾਰ ਨਾ ਰੋਕਣ ‘ਤੇ ਗੋਲੀ ਚਲਾਉਣ ਵਾਲਾ ਐੱਸਐੱਚਓ ਹਰਵਿੰਦਰ ਸਿੰਘ ਖਹਿਰਾ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਜਾਣਕਾਰੀ ਮੁਤਾਬਕ ਮਲੇਰਕੋਟਲਾ ਦੀ ਜਿਊਡੀਸ਼ੀਅਲ ਕੋਰਟ ਕੰਪਲੈਕਸ ‘ਚ ਉਸ ਸਮੇਂ ਮਾਹੌਲ ਸ਼ੱਕੀ ਹੋ ਗਿਆ ਜਦੋਂ ਕੋਰਟ

ਚੌਥੀ ‘ਚ ਪੜਦੇ ਗੁਰਸਿੱਖ ਬੱਚੇ ਨਾਲ ਗੁਰਦੁਆਰੇ ‘ਚ ਹੋਈ ਕੁੱਟਮਾਰ…

ਜੇਲ੍ਹ ‘ਚੋਂ ਗੈਂਗਸਟਰ ਰਵੀ ਦਿਓਲ ਦਾ ਫੇਸਬੁੱਕ ਪੇਜ ਅਪਡੇਟ ਹੋਣ ਦੇ ਮਾਮਲੇ ‘ਤੇ ਬੋਲੇ ਜੇਲ੍ਹ ਮੰਤਰੀ

Sangrur Police installed CCTV camera

‘ਆਪ’ ਦੇ ਭਗਵੰਤ ਮਾਨ ਮੁੜ ਆਏ ਸੁਰਖ਼ੀਆਂ ‘ਚ, ਜਾਣੋ ਕੀ ਹੈ ਪੂਰਾ ਮਾਮਲਾ…

Sangrur Police installed CCTV camera: ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਧਾਨਗੀ ਛੱਡਣ ਮਗਰੋਂ ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਕਾਫੀ ਸਮੇਂ ਬਾਅਦ ਸੁਰਖੀਆਂ ‘ਚ ਆਏ ਹਨ। ਇੰਝ ਲੱਗ ਰਿਹਾ ਹੈ ਜਿਵੇਂ ਪ੍ਰਧਾਨਗੀ ਦਾ ਅਹੁਦਾ ਓਹਨਾਂ ਨੂੰ ਥਲੇ ਡੱਬ ਕੇ ਬੈਠਾ ਸੀ ਤੇ ਹੁਣ ਉਹਨਾਂ ਪ੍ਰਧਾਨਗੀ ਦੇ ਅਹੁਦੇ ਤੋਂ ਵੇਹਲੇ ਹੋ ਕੇ ਹੋਰ ਕੰਮਾਂ

Sangrur murder case

ਲੜਕੀ ਦੇ ਚੱਕਰਾਂ ਵਿੱਚ ਦੋਸਤ ਨੇ ਕੀਤਾ ਦੋਸਤ ਦਾ ਹੀ ਕਤਲ….

Sangrur murder case: ਪ੍ਰੇਮਿਕਾ ਨੂੰ ਫ਼ੋਨ ਕਰਕੇ ਤੰਗ ਕਰਨ ਦੀ ਰੰਜਿਸ਼ ਦੇ ਚਲਦਿਆਂ ਇੱਕ ਪ੍ਰੇਮੀ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਆਪਣੇ ਤੀਸਰੇ ਦੋਸਤ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਇਹ ਕਤਲ 17 – 18 ਫਰਵਰੀ ਦੀ ਰਾਤ ਨੂੰ ਜਿਲਾ ਸੰਗਰੂਰ ਦੇ ਬਾਪਲੇ ਪਿੰਡ ਵਿੱਚ ਕਤਲ

ਪੁਲਿਸ ਨੂੰ ਬੇਵਕੂਫ਼ ਨਹੀਂ ਬਣਾ ਸਕਿਆ ‘ਗੱਬਰ’

ਨਵੇਂ ਵਿਆਹੇ ਜੋੜੇ ਨੇ ਕੀਤੀ ਖੁਦਕੁਸ਼ੀ

ਗ਼ੈਰ-ਕਾਨੂੰਨੀ ਢੰਗ ਨਾਲ ਕਣਕ ਵੇਚਦਾ ਮਾਰਕਫੈਡ ਦਾ ਅਫਸਰ ਗ੍ਰਿਫ਼ਤਾਰ

Allegations leveled by the father of gangster Ravi Deol ...

ਗੈਂਗਸਟਰ ਰਵੀ ਦਿਓਲ ਦੇ ਪਿਤਾ ਨੇ ਪੁਲਿਸ ‘ਤੇ ਲਗਾਏ ਇਹ ਇਲਜ਼ਾਮ…

Gangstar Ravi Deol case

ਰਵੀ ਦਿਓਲ ਮਾਮਲਾ : ਪਰਿਵਾਰ ਨੇ ਕਿਹਾ ਕਾਨੂੰਨ ‘ਤੇ ਹੈ ਪੂਰਾ ਭਰੋਸਾ

Gangstar Ravi Deol case: ਨੈਸ਼ਨਲ ਬਾਕਸਰ ਪਲੇਅਰ ਤੋਂ ਇੱਕ ਨਾਮੀ ਗੈਂਗਸਟਰ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਰਵੀ ਦਿਓਲ ਨੇ ਕਈ ਸਾਲਾਂ ਦੀ ਪੁਲਿਸ ਦੇ ਨਾਲ ਛੁਪਾ – ਛੁਪੀ ਦੇ ਬਾਅਦ ਕੱਲ ਸੰਗਰੂਰ ਦੀ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ ਜਿਸਦੇ ਬਾਅਦ ਰਵੀ ਦਿਓਲ ਦਾ ਪਰਵਾਰ ਪਹਿਲੀ ਵਾਰ ਮੀਡਿਆ ਦੇ ਸਾਹਮਣੇ ਆਇਆ ਅਤੇ ਪਰਿਵਾਰ

ਸ਼ਹੀਦ ਮਨਦੀਪ ਸਿੰਘ ਦਾ ਸੂਬਾਈ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਚਿੱਟੇ ਦੁੱਧ ਦੇ ਕਾਲੇ ਧੰਦੇ ਦਾ ਪਰਦਾਫਾਸ਼

ਭਗਵੰਤ ਮਾਨ ਬਾਰੇ ਸੋਸ਼ਲ ਮੀਡੀਆ ‘ਤੇ ਗ਼ਲਤ ਅਫ਼ਵਾਹ

ਕਰਜ਼ਾ ਮੁਆਫ਼ੀ ਦੇ ਨਾਮ ‘ਤੇ ਕੋਝਾ ਮਜ਼ਾਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ