Tag: , , , , , , , ,

ਨਸ਼ਲਕੁਸ਼ੀ ਹਮਲੇ ਦਾ ਸੇਕ ਫਿਰ ਪੁੱਜਾ ਪੰਜਾਬ

ਮਨਮੀਤ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਧਾਇਗੀ

ਸੰਗਰੂਰ ਦੇ ਪਿੰਡ ਅਲੀਸ਼ੇਰ ਦੇ ਵਸਨੀਕ ਮਨਮੀਤ ਦਾ ਸ਼ੁੱਕਰਵਾਰ ਨੂੰ ਉਸ ਦੇ ਜੱਦੀ ਪਿੰਡ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ,ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਸਮੁੱਚੇ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪਰਿਵਾਰ ਨੂੰ

ਸਸਕਾਰ ‘ਤੇ ‘ਸਿਆਸਤ’ ਕਰ ਰਹੇ ਭਗਵੰਤ ਮਾਨ ਨੂੰ ਧੱਕੇ ਮਾਰ ਕੇ ਭਜਾਇਆ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਇਕ ਵਾਰ ਫਿਰ ਵਿਵਾਦ ਵਿਚ ਘਰ ਗਏ ਹਨ। ਇਹ ਵਿਵਾਦ ਹੋਇਆ ਹੈ ਮਨਮੀਤ ਸਿੰਘ ਦੇ ਸਸਕਾਰ ਮੌਕੇ। ਭਗਵੰਤ ਮਾਨ ਮਨਮੀਤ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ ਹੋਏ ਸਨ। ਇਸ ਦੌਰਾਨ ਭਗਵੰਤ ਦਾ ਮਨਮੀਤ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਵਿਵਾਦ

ਮਨਮੀਤ ਦੇ ਪਰਿਵਾਰ ਨੇ ਭਗਵੰਤ ਮਾਨ ਨੂੰ ਸੁਣਾਈਆਂ ਖਰੀਆਂ-ਖਰੀਆਂ

manmeet-funeral

ਅੱਜ ਦਿੱਤੀ ਜਾਵੇਗੀ ਮਨਮੀਤ ਨੂੰ ਆਖਰੀ ਵਿਦਾਈ

ਬ੍ਰਿਸਬੇਨ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਮਨਮੀਤ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਅਲੀਸ਼ੇਰ ਪਹੁੰਚਦੇ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਉਮੜ ਗਈ | ਦਸ ਦਈਏ ਕਿ ਜਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਮਨਮੀਤ ਨੂੰ ਬੀਤੇ ਦਿਨ ਆਸਟਰੇਲੀਆ ਵਿਚ ਅੱਗ ਲਾ ਕੇ ਜਿੰਦਾ ਹੀ ਸਾੜ ਕੇ ਮਾਰ ਦਿੱਤਾ ਗਿਆ ਸੀ | ਜਿਸ ਦੀ ਦੇਹ ਨੂੰ

ਮ੍ਰਿਤਕ ਮਨਮੀਤ ਲਈ ਕੱਢਿਆ ਗਿਆ ਕੈਂਡਲ ਮਾਰਚ

ਜਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਨੌਜਵਾਨ ਮਨਮੀਤ ਜੋ ਅੱਜ ਤੋਂ ਅੱਠ ਸਾਲ ਪਹਿਲਾਂ ਆਸਟ੍ਰੇਲੀਆ ਆਪਣੇ ਸੁਪਨੇ ਪੂਰੇ ਕਰਨ ਲਈ ਗਿਆ ਸੀ ਆਪਣੀ ਦਰਦਨਾਕ ਮੌਤ ਤੋਂ ਬਾਅਦ ਪੰਜਾਬੀਆਂ ਤੇ ਦੇਸ਼ ਭਰ ਦੇ ਲੋਕਾਂ ਦੀਆਂ ਅੱਖਾਂ ‘ਚ ਹੰਝੂ ਛੱਡਕੇ ਚਲਾ ਗਿਆ । ਦਸਦਈਏ ਕਿ ਮਨਮੀਤ ਅਲੀਸ਼ੇਰ ਬ੍ਰਿਸਬੇਨ ਵਿਚ ਬੱਸ ਚਾਲਕ ਸੀ । ਇਸ ਘਟਨਾ ਨੂੰ ਬੀਤੇ

ਧਾਰਮਿਕ ਗ੍ਰੰਥ ਦੀ ਬੇਅਦਬੀ ਮਾਮਲੇ ‘ਚ ਸੰਗਰੂਰ ਦੀ ਅਦਾਲਤ ‘ਚ ਪੇਸ਼ ਹੋਏ ਨਰੇਸ਼ ਯਾਦਵ

ਧਾਰਮਿਕ ਗ੍ਰੰਥ ਦੀ ਬੇਅਦਬੀ ਮਾਮਲੇ ‘ਚ ਸੰਗਰੂਰ ਦੀ ਅਦਾਲਤ ‘ਚ ਪੇਸ਼ ਹੋਏ ਨਰੇਸ਼ ਯਾਦਵ ਅਗਲੀ ਪੇਸ਼ੀ 1 ਦਸੰਬਰ ਨੂੰ ਹੋਵੇਗੀ ਪੇਸ਼ੀ ਦੌਰਾਨ ਅਦਾਲਤ ‘ਚ ਪੇਸ਼ ਕਰਨਗੇ ਕਾਲ ਡਿਟੇਲ ਅਤੇ ਦਸਤਾਵੇਜ਼ ਦੂਜੇ ਆਰੋਪੀ ਵਿਜੈ ਕੁਮਾਰ ਨੇ ਆਪਣੇ ਬਿਆਨਾ ਤੋਂ ਕੀਤਾ

ਪੰਜਾਬ ਸਰਕਾਰ ਨੂੰ ਬਚਾਉਂਦੇ ਨਜ਼ਰ ਆਏ ਵਿੱਤ ਮੰਤਰੀ

ਚੁਣਾਵੀ ਮੌਸਮ ਵਿੱਚ ਹਰ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਇਕ ਦੂਸਰੀ ਪਾਰਟੀ ਉਪਰ ਬਿਆਨਬਾਜ਼ੀ ਕਰ ਰਹੀ ਹੈ ਲਗਾਤਾਰ ਸ਼੍ਰੋਮਣੀ ਅਕਾਲੀ ਨੂੰ ਕਈ ਪਾਰਟੀਆਂ ਵੱਲੋ ਪਾਣੀ ਦੇ ਮੁੱਦੇ ਤੇ ਘੇਰਿਆ ਜਾ ਰਿਹਾ ਹੈ ਨਾਲ ਹੀ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ ਨਾ ਦਿਵਾਉਣ ਤੇ ਵੀ ਅਕਾਲੀ ਦਲ ਤੇ ਕਈ ਸਵਾਲ ਖੜੇ ਹੋਏ ਸਨ । ਪੰਜਾਬ ਪੁਲਿਸ

ਮ੍ਰਿਤਕ ਮਨਮੀਤ ਲਈ ਕੱਢਿਆ ਗਿਆ ਕੈਂਡਲ ਮਾਰਚ

ਜਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਨੌਜਵਾਨ ਮਨਮੀਤ ਜੋ ਅੱੱਜ ਤੋਂ ਅੱੱਠ ਸਾਲ ਪਹਿਲਾਂ ਆਸਟ੍ਰੇਲੀਆ ਆਪਣੇ ਸੁਪਨੇ ਪੂਰੇ ਕਰਨ ਲਈ ਗਿਆ ਸੀ ਆਪਣੀ ਦਰਦਨਾਕ ਮੌਤ ਤੋਂ ਬਾਅਦ ਪੰਜਾਬੀਆਂ ਤੇ ਦੇਸ਼ ਭਰ ਦੇ ਲੋਕਾਂ ਦੀਆਂ ਅੱਖਾਂ ‘ਚ ਹੰਝੂ ਛੱਡਕੇ ਚਲਾ ਗਿਆ ।ਦਸਦਈਏ ਕਿ ਮਨਮੀਤ ਅਲੀਸ਼ੇਰ ਬ੍ਰਿਸਬੇਨ ਵਿਚ ਬੱਸ ਚਾਲਕ ਸੀ । ਇਸ ਘਟਨਾ ਨੂੰ ਬੀਤੇ ਕਈ

ਪਿੰਡ ਵਾਸੀਆਂ ਤੋਂ ਪ੍ਰੇਸ਼ਾਨ ਹਵਲਦਾਰ ਨੇ ਕੀਤੀ ਖੁਦਕੁਸ਼ੀ

ਤਲਵੰਡੀ ਸਾਬੋ ਦੇ ਮਿਸਤਰੀ ਭਾਈਚਾਰੇ ਨੇ ਮਨਾਇਆ ਵਿਸ਼ਵਕਰਮਾ ਦਿਵਸ

ਤਲਵੰਡੀ ਸਾਬੋ ਤੇ ਆਸ-ਪਾਸ ਦੇ ਮਿਸਤਰੀ ਭਾਈਚਾਰੇ ਵੱਲੋਂ ਭਵਨ ਕਲਾ ਤੇ ਨਿਰਮਾਨ ਦੇਵਤੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸਰਧਾ ਪੂਰਵਕ ਮਨਾਇਆ ਗਿਆ । ਇਸ ਮੌਕੇ ਜਿੱਥੇ ਮਿਸਤਰੀ ਭਾਈਚਾਰੇ ਨੇ ਆਪਣੇ-ਆਪਣੇ ਸੰਦਾਂ ਨੂੰ ਧੋ ਕੇ ਉਨ੍ਹਾਂ ਦੀ ਪੂਜਾ ਅਰਚਨਾ ਕੀਤੀ ਉੱਥੇ ਹੀ ਤਲਵੰਡੀ ਸਾਬੋ ਵਿੱਚ ਭਾਈਚਾਰੇ ਵੱਲੋਂ ਵਿਸਵਕਰਮਾ ਜੀ ਦੇ ਸਥਾਨ ਤੇ ਸ੍ਰੀ ਅਖੰਡ ਪਾਠਾਂ

suicide-new

45 ਸਾਲਾ ਹਵਲਦਾਰ ਨੇ ਕੀਤੀ ਖੁਦਕੁਸ਼ੀ

ਇਹ ਦੁਖਦਾਈ ਖਬਰ ਸੰਗਰੂਰ ਤੋਂ ਹੈ ਜਿਥੇ ਦੀਵਾਲੀ ਦੀ ਰਾਤ ਸੰਗਰੂਰ ਦੇ ਪਿੰਡ ਖੇੜੀ ਦੇ 45 ਸਾਲਾ ਹਵਲਦਾਰ ਗੁਰਵਿੰਦਰ ਸਿੰਘ ਵਲੋਂ ਖੁਦਕੁਸ਼ੀ ਕੀਤੀ ਗਈ ।ਮਿ੍ਤਕ ਵਲੋਂ ਚੁੱੱਕੇ ਇਸ ਕਦਮ ਦਾ ਕਾਰਣ ਮਾਨਸਿਕ ਬੋਝ ਦੱੱਸਿਆ ਜਾ ਰਿਹਾ ਹੈ। ਦਰਅਸਲ ਮਿ੍ਤਕ ਪਿਛਲੇ ਕੁਝ ਦਿਨਾਂ ਤੋਂ ਆਪਣੇ ‘ਤੇ ਚੱੱਲ ਰਹੇ ਕੇਸ ਦਾ ਬੋਝ ਨਾ ਸਹਿ ਸਕਿਆ ਤੇ ਉਸਨੇ

ਦਿਵਾਲੀ ਮੌਕੇ ਨਿਊ ਬੌਂਬੇ ਗਾਰਮੈਂਟਸ ਨੂੰ ਲੱਗੀ ਅੱਗ ,ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ

ਦਿਵਾਲੀ ਵਾਲੀ ਰਾਤ ਮਲੇਰਕੋਟਲਾ ਦੇ ਤੇਲੀਆਂ ਵਾਲਾ ਬਜਾਰ ਵਿੱਚ ਸਥਿਤ ਮਸ਼ਹੂਰ ਨਿਊ ਬੌਂਬੇ ਗਾਰਮੈਂਟਸ਼ ਜੋ ਕਿ ਸੰਘਣੀ ਅਬਾਦੀ ਵਿੱਚ ਸਥਿਤ ਸੀ ਨੂੰ ਅਚਾਨਕ ਅੱਗ ਲੱਗ ਗਈ।ਜਿਸ ਤੋ ਬਆਦ ਜਿਥੇ ਫਾਇਰਬ੍ਰਿਗੇਡ ਦੀ ਗੱਡੀ ਲੇਟ ਆਉਣ ਤੇ ਲੋਕਾਂ ਵਿੱਚ ਨਾਰਾਜਗੀ ਦੇਖਣ ਨੂੰ ਮਿਲੀ ਉਥੇ ਹੀ ਲੋਕਾਂ ਦੇ ਆਪਸੀ ਭਾਈਚਾਰੇ ਦੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ

ਬਰਨਾਲਾ ‘ਚ ਪਲਾਸਟਿਕ ਗੋਦਾਮ ਨੂੰ ਲੱਗੀ ਅੱਗ

ਦੀਵਾਲੀ ਦੀ ਰਾਤ ਜਿਥੇ ਆਮ ਲੋਕ ਪਟਾਕੇ ਚਲਾਉਣ ਅਤੇ ਜਸਨਾਂ ਵਿੱਚ ਮਸਰੂਫ ਸਨ ਉਸ ਸਮੇਂ ਬਰਨਾਲਾ ‘ਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਦੀਆਂ ਕੋਸ਼ਿਸਾਂ ਵਿੱਚ ਲੱਗੇ ਹੋਏ ਸਨ।ਦਰਅਸਲ ਬੀਤੀ ਰਾਤ ਬਰਨਾਲਾ ਦੇ ਸਰਕਾਰੀ ਸਕੂਲ ਲੜਕੇ ਨਜ਼ਦੀਕ ਇਕ ਪਲਾਸਟਿਕ ਦੇ ਸਮਾਨ ਦੇ ਗੋਦਾਮ ਨੂੰ ਅੱਗ ਲੱਗ ਗਈ।ਗੋਦਾਮ ਦੀ ਛੱਤ ਉਪਰ ਪਏ ਪਲਾਸਸਿਟ ਦੇ ਸਮਾਨ ਨੂੰ

ਜ਼ਿੰਦਾ ਸਾੜ ਦਿੱਤਾ ਗਿਆ ਇਹ ਹਰਮਨ ਪਿਆਰਾ ਕਵੀ, ਫਰਵਰੀ ‘ਚ ਸੀ ਵਿਆਹ

ਸੰਗਰੂਰ ਆਸਟ੍ਰੇਲੀਆ ‘ਚ ਅੱਗ ਲਗਾ ਕੇ ਜ਼ਿੰਦਾ ਸਾੜ ਦਿੱਤੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਪਿੰਡ ‘ਚ ਮਾਤਮ ਦਾ ਮਾਹੌਲ ਹੈ।ਮਨਮੀਤ ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਰਹਿਣ ਵਾਲਾ ਸੀ। ਮਨਮੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਨਸਲੀ ਹਿੰਸਾ ਦਾ ਮਾਮਲਾ ਹੈ।ਮਨਮੀਤ ਨੂੰ ਅੱਜ ਸਵੇਰੇ ਅੱਗ ਲਗਾ ਕੇ ਜ਼ਿੰਦਾ ਸਾੜ ਦਿੱਤਾ ਗਿਆ ਸੀ ਜਿਸ ਤੋਂ

ਗਰਗ ਨੇ ਆਪ ਅਤੇ ਕਾਂਗਰਸ ‘ਤੇ ਸਾਧੇ ਨਿਸ਼ਾਨੇ

ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਲੇ ਮਹੀਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ ਇਹ ਕਹਿਣਾ ਅਕਾਲੀ ਦਲ ਦੇ ਵਿਧਾਇਕ ਪ੍ਰਕਾਸ਼ ਚੰਦ ਗਰਗ ਦਾ।ਦਰਅਸਲ ਗਰਗ ਅੱਜ ਸੰਗਰੂਰ ‘ਚ ਚੋਣਾਂ ਨੂੰ ਲੈ ਕੇ ਵਰਕਰਾਂ ਨੂੰ ਮਿਲਣ ਪੁੱਜੇ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਕਾਸ਼ ਚੰਦ ਗਰਗ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦੀ ਲਿਸਟ ਵੀ

ਆਸਟ੍ਰੇਲੀਆ ਵਿੱਚ ਪੰਜਾਬੀ ਨੂੰ ਸ਼ਰੇਆਮ ਜਲਾਇਆ ਗਿਆ ਜ਼ਿੰਦਾ

ਵਿਦੇਸ਼ੀ ਮੁਲਕਾਂ ਵਿੱਚ ਅਕਸਰ ਹੀ ਪੰਜਾਬੀਆਂ ਨੂੰ ਆਏ ਦਿਨ ਨਕਸਲੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੀ ਤਾਜ਼ਾ ਉਦਾਹਰਨ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਦੇਖਣ ਨੂੰ ਮਿਲੀ। ਇੱਥੇ ਇਕ ਗੋਰੇ ਨੇ ਦਰਦਨਾਕ ਘਟਨਾ ਨੂੰ ਅੰਜਾਮ ਦਿੰਦੇ ਹੋਏ ਇਕ ਪੰਜਾਬੀ ਨੌਜਵਾਨ ਨੂੰ ਜਿਉਂਦਾ ਸਾੜ ਦਿੱਤਾ। ਘਟਨਾ ਉਸ ਵੇਲੇ ਵਾਪਰੀ ਜਦੋਂ ਮਨਮੀਤ ਅਲੀਸ਼ੇਰ ਨਾਂ ਦਾ ਬੱਸ

ਪੰਜਾਬ ਦੇ ਗੰਭੀਰ ਮਰੀਜ਼ ਹੋਣਗੇ ਪੀਜੀਆਈ ਸੰਗਰੂਰ ਸੈਟੇਲਾਈਟ ਸੈਂਟਰ ‘ਚ ਰੈਫਰ

ਪੰਜਾਬ ਦੇ ਗੰਭੀਰ ਮਰੀਜ਼ ਪੀਜੀਆਈ ਦੇ ਸੰਗਰੂਰ ਸੈਟੇਲਾਈਟ ਸੈਂਟਰ ਵਿੱਚ ਰੈਫਰ ਕੀਤਾ ਜਾਵੇਗਾ। ਤਿੰਨ ਸਾਲਾਂ ਦੀ ਉਡੀਕ ਤੋਂ ਬਾਅਦ ਪੀਜੀਆਈ ਨੇ ਪੰਜਾਬ ਸਿਹਤ ਵਿਭਾਗ ਨੂੰ ਪੱਤਰ ਭੇਜ ਕੇ ਸਰਕਾਰੀ ਹਸਪਤਾਲਾਂ ਵਿੱਚ ਆ ਰਹੇ ਗੰਭੀਰ ਮਰੀਜ਼ਾਂ ਨੂੰ ਸੰਗਰੂਰ ਸੈਟੇਲਾਈਟ ਸੈਂਟਰ ਵੱਲ ਰੈਫਰ ਕਰਨ ਦੀਆਂ ਹਦਾਇਤਾਂ ਜਾਰੀ ਕਰਨ ਲਈ ਕਿਹਾ ਹੈ। ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ

ਸੰਗਰੂਰ ਜੇਲ੍ਹ ‘ਚ ਮੁੜ ਹੋਈ ਗੈਂਗਵਾਰ

ਸੰਗਰੂਰ : ਸੰਗਰੂਰ ਜੇਲ ‘ਚ ਬੰਦ ਕੈਦੀਆਂ ਦੀ ਆਪਸ ਵਿਚ ਝੜਪ ਹੋ ਗਈ, ਜਿਸ ਕਾਰਨ ਤਿੰਨ ਕੈਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਕੈਦੀਆਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਜ਼ਖਮੀ ਕੈਦੀਆਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਦੂਜੇ ਕੈਦੀਆਂ ਦੇ ਗਰੁੱਪ ਨੇ ਉਨ੍ਹਾਂ ‘ਤੇ ਕਿਰਚ ਨਾਲ ਹਮਲਾ ਕਰ ਦਿੱਤਾ। ਜਦੋਂ ਇਸ

ਕੇਜਰੀਵਾਲ ਦੇ ਪੰਜਾਬ ਦੌਰੇ ਦਾ ਵਿਰੋਧ ਜਾਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ