Tag: , , , , , ,

ਨਾਭਾ ਜੇਲ੍ਹ ਮਾਮਲਾ:ਪਰਮਿੰਦਰ ਨੂੰ ਭੇਜਿਆ ਗਿਆ ਹਰਿਆਣਾ ਤੋਂ ਪੰਜਾਬ

ਪੰਜਾਬ ‘ਚ ਨਾਭਾ ਜੇਲ ‘ਚੋਂ ਫਰਾਰ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਪਰਮਿੰਦਰ ਸਿੰਘ ਨੂੰ ਮੰਗਲਵਾਰ ਨੂੰ ਅੰਬਾਲਾ ਅਦਾਲਤ ਤੋਂ ਪੇਸ਼ੀ ਵਾਰੰਟ ‘ਤੇ ਪੰਜਾਬ ਭੇਜ ਦਿੱਤਾ ਗਿਆ। ਪਰਮਿੰਦਰ ਇਥੇ ਜ਼ਿਲੇ ਦੀ ਜੇਲ ‘ਚ ਬੰਦ ਸੀ। ਅੰਬਾਲਾ ਦੇ ਡੀ. ਐੱਸ. ਪੀ. ਮਨਪ੍ਰੀਤ ਸਿੰਘ ਪੰਜਾਬ ਪੁਲਸ ਦੀ ਇਕ ਟੀਮ ਨਾਲ ਪਰਮਿੰਦਰ ਨੂੰ ਲੈਣ ਅੰਬਾਲਾ ਆਏ ਸਨ। ਉਨ੍ਹਾਂ ਨੇ ਦੱਸਿਆ

ਬੱਚਾ ਨਾ ਹੋਣ ਤੇ ਵਿਆਹੁਤਾ ਨੂੰ ਮਿਲੀ ਮੌਤ!

ਨਾਭਾ ਜੇਲ੍ਹ ਤੋਂ ਫਰਾਰ ਹੋਣ ਵਾਲੇ ਕੈਦੀਆਂ ਦੀ ਮੱੱਦਦ ਕਰਨ ਵਾਲਾ ਗ੍ਰਿਫਤਾਰ

ਨਾਭਾ ਜੇਲ੍ਹ ਤੋਂ ਭੱਜੇ 6 ਕੈਦੀਆਂ ਦੀ ਮਦਦ ਕਰਨ ਵਾਲੇ ਪਲਵਿੰਦਰ ਨੂੰ ਪੁਲਿਸ ਨੇ ਯੂ.ਪੀ.ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪਲਵਿੰਦਰ ਵੀ ਕੁੱਝ ਸਮਾ ਪਹਿਲਾਂ ਨਾਭਾ ਜੇਲ੍ਹ ਤੋਂ ਫ਼ਰਾਰ ਹੋਇਆ ਸੀ। ਕੁੱਝ ਸਮਾ ਪਹਿਲਾਂ ਇਹ ਖ਼ਬਰ ਆ ਰਹੀ ਸੀ ਕਿ ਪੁਲਿਸ ਨੇ ਫ਼ਰਾਰ ਕੈਦੀਆਂ ‘ਚੋਂ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਗ੍ਰਿਫ਼ਤਾਰ ਕੀਤੇ ਪਲਵਿੰਦਰ ਨੇ ਫ਼ਰਾਰ

ਕੈਪਟਨ ਦੀ ਕਿਸਾਨ ਯਾਤਰਾ ਪਹੁੰਚੀ ਸੰਗਰੂਰ

ਧੂਰੀ ‘ਚ ਮਹਿਲਾ ਕਾਂਗਰਸ ਵੱਲੋਂ ਕੇਜਰੀਵਾਲ ਦਾ ਵਿਰੋਧ

ਧੂਰੀ : ਦਿੱਲੀ ਦੇ ਮੁਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਕਾਂਗਰਸ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ।ਬੁੱਧਵਾਰ ਨੂੰ ਜਿਵੇਂ ਹੀ ਕੇਜਰੀਵਲ ਰੈਲੀ ਨੂੰ ਸੰਬੋਧਨ ਕਰਨ ਲਈ ਧੂਰੀ ਪਹੁੰਚੇ ਤਾਂ ਕਾਂਗਰਸ ਮਹਿਲਾ ਵਰਕਰਾਂ ਨੇ ਹੱਥ ਚ ਨਾਰੀ ਵਿਰੋਧੀ ਹੋਣ ਦੀਾਂ ਤਖਤੀਆਂ ਫੜ ਕੇ ਕੇਜਰੀਵਾਲ ਦਾ ਵਿਰੋਧ ਕੀਤਾ। ਮਹਿਲਾ ਵਰਕਰਾਂ ਨੇ

ਕੇਜਰੀਵਾਲ ਅੱਜ ਤੋਂ 10 ਦਿਨਾਂ ਪੰਜਾਬ ਦੌਰੇ ‘ਤੇ

2017 ‘ਚ ਆਪ ਅਤੇ ਕਾਂਗਰਸ ਦਾ ਪੀਪੀਪੀ ਵਰਗਾ ਹਾਲ ਤੈਅ:ਗਰਗ

ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀਦਲ ਤੋਂ ਮੌਜੂਦਾ ਐਮ.ਐਲ.ਏ ਪ੍ਰਕਾਸ਼ ਚੰਦ ਗਰਗ ਨੂੰ ਹਾਈ ਕਮਾਨ ਤੋਂ ਟਿਕਟ ਮਿਲ ਚੁੱਕੀ ਹੈ ਜਿਸ ਲਈ ਉਹਨਾਂ ਨੇ ਜਨਤਾ ਦਾ ਧੰਨਵਾਦ ਕਰਦੇ ਕਿਹਾ ਕਿ ਜਨਤਾ ਨੇ ਉਹਨਾਂ ਨੂੰ ਤੀਸਰੀ ਵਾਰ ਸੰਗਰੂਰ ਤੋਂ ਚੁਣਿਆ ਗਿਆ ਹੈ।ਉਹਨਾਂ ਦੱਸਿਆ ਕਿ ਉਹਨਾਂ ਆਪਣੇ ਮੌਜੂਦਾ ਸਮੇਂ ਅੰਦਰ ਕਈ ਵਿਕਾਸ ਕਾਰਜ ਕੀਤੇ ਹਨ ਚਾਹੇ ਉਹ ਸੰਗਰੂਰ ਦਾ

ਸੰਗਰੂਰ ਦੇ ਬੱਸ ਸਟੈਂਡ ਦਾ ਜਲਦ ਹੋਵੇਗਾ ਉਦਘਾਟਨ

sukhbir-singh-badal

ਸੰਗਰੂਰ ਦੇ ਬੱਸ ਸਟੈਂਡ ਦਾ ਹੋਵੇਗਾ ਜਲਦ ਉਦਘਾਟਨ

ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੰਗਰੂਰ ਦੇ ਬੱਸ ਸਟੈਂਡ ਦਾ ਵਿਵਾਦ ਲੋਕਾਂ ਦੇ ਲਈ ਖੁਸ਼ਖਬਰੀ ਲੈ ਕੇ ਆ ਰਿਹਾ ਹੈ।ਤਕਰੀਬਨ 8 ਕਰੌੜ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਲੋਕਾਂ ਦੀਆਂ ਸਹੂਲਤਾਂ ਲਈ ਤਿਆਰ ਹੈ।ਇਸਦਾ ਉਦਘਾਟਨ 18 ਨਵੰਬਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨ ਜਾ ਰਹੇ ਹਨ।ਇਸ ਬੱਸ ਸਟੈਂਡ

ਸੰਗਰੂਰ ਦੇ ਸਫਾਈ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਅਫਵਾਹਾਂ ਦੇ ਚਲਦੇ ਮਲੇਰਕੋਟਲਾ ‘ਚ ਬਜ਼ਾਰ ਬੰਦ

ਦੇਸ਼ ਅੰਦਰ ਨੋਟਬੰਦੀ ਨੂੰ ਲੈਕੇ ਪਹਿਲਾਂ ਹੀ ਲੋਕ ਚਿੰਤਾ ਵਿੱਚ ਹਨ ਉਥੇ ਹੀ ਕਈ ਬਜਾਰੂ ਅਫਵਾਹਾਂ ਤੋਂ ਲੋਕ ਦੁਖੀ ਹਨ ਭਾਵੇ ਉਹ ਨਮਕ ਦੀ ਅਫਵਾਹ ਹੋਵੇ ਜਾਂ ਹੋਰ। ਮਲੇਰਕੋਟਲਾ ਸ਼ਹਿਰ ਅੰਦਰ ਸਾਰਾ ਬਜਾਰ ਉਦੋਂ ਬੰਦ ਹੋ ਗਿਆ ਜਦੋਂ ਦੁਕਾਨਦਾਰਾਂ ਨੇ ਇੱਕ ਦੂਸਰੇ ਤੋਂ ਸੁਣਿਆ ਕਿ ਇੰਨਕਮ ਟੈਕਸ ਦੀ ਰੇਡ ਹੋ ਗਈ ਹੈ। ਸਾਰਾ ਬਜਾਰ ਬੰਦ ਹੋ ਗਿਆ,ਬਜਾਰ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱੱਢਿਆ ਨਗਰ ਕੀਰਤਨ

ਸ਼੍ਰੀ ਗੁਰੂ  ਨਾਨਕ ਦੇਵ ਜੀ ਦੇ ਪ੍ਰਕਾਸ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇਸੇ ਕੜ੍ਹੀ ਵਿੱਚ ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਜਿਸਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।ਇਸ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ਤੇ ਭਰਵਾ ਸਵਾਗਤ ਕੀਤਾ ਗਿਆ।ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ

ਦਿੜ੍ਹਬਾ ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਮੰਦਾ ਹਾਲ,ਬਿਮਾਰੀ ਫੈਲਣ ਦਾ ਬਣਿਆ ਖਦਸ਼ਾ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਾਫ ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਚਲਾਈ ਹੋਈ ਹੈ ਇਥੋਂ ਤੱਕ ਕਿ ਨਵੀ ਛਪੀ ਕਰੰਸੀ ਉੱਪਰ ਵੀ ਸਵੱਛ ਭਾਰਤ ਏਕ ਕਦਮ ਸਵੱਛਤਾ ਕੀ ਓਰ ਲਿਖਿਆ ਹੋਇਆ ਹੈ ।ਪਰ ਲੋਕਲ ਪ੍ਰਸ਼ਾਸ਼ਨ ਨੂੰ ਸਰਕਾਰ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀ ਉਹ ਸਭ ਨੂੰ ਛਿੱਕੇ ਟੰਗਕੇ ਸਿਰਫ ਆਪਣੀਆਂ

ਲਹਿਰਾਗਾਗਾ ‘ਚ ਏ.ਟੀ.ਐਮ ਬੰਦ ਹੋਣ ਕਾਰਨ ਲੋਕ ਪਰੇਸ਼ਾਨ

ਲਹਿਰਾਗਾਗਾ ਵਿੱਚ ਵੀ ਲੋਕਾਂ ਨੂੰ ਨੋਟ ਬੰਦ ਹੋਣ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਸ਼ਹਿਰ ਵਿੱਚ ਕਈ ਥਾਵਾਂ ਤੇ ਏ.ਟੀ.ਐਮ ਆਊਟ ਆਫ ਸਰਵਿਸ ਹੋ ਗਏ।ਕਈ ਥਾਵਾਂ ਤੇ ਪੈਸੇ ਨਾ ਨਿਕਲਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਇਸੇ ਕਾਰਨ ਲਹਿਰਾਗਾਗਾ ਵਿੱਚ ਕਈ ਥਾਵਾਂ ਤੇ ਲੋਕ ਬੈਂਕ ਕਰਮਚਾਰੀਆਂ ਨਾਲ ਝਗੜਦੇ ਹੋਏ ਨਜਰ ਆਏ।ਸਵੇਰੇ ਤੋਂ ਹੀ

ਦਿੜ੍ਹਬਾ ਵਿਖੇ ਫ੍ਰੀ ਡਰੱਗ ਫਾਰਮੈਸੀ ਕੇਂਦਰ ਦੀ ਹੋਈ ਸ਼ੁਰੂਆਤ 

    ਸੂਬਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਿਹਤ ਸਹੂਲਤਾਂ ਦੇਣ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਸਰਕਾਰ ਦੇ ਵਲੋਂ ਲੋਕਾਂ ਨੂੰ ਮੁਫ਼ਤ ਇਲਾਜ ਦੇ ਨਾਲ ਨਾਲ ਮੁਫ਼ਤ ਦਵਾਈਆਂ ਦੇਣ ਦਾ ਵੱਡਾ ਫੈਸਲਾ ਵੀ ਲਿਆ ਗਿਆ ਹੈ। ਇਸੇ ਲੜੀ ਦੇ ਤਹਿਤ ਦਿੜ੍ਹਬਾ ਵਿਖੇ ਹਲਕੇ ਦੇ ਐਮ.ਐਲ.ਏ ਸੰਤ ਬਲਵੀਰ ਸਿੰਘ ਘੁਨਮ ਦੇ

ਕੇਂਦਰ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਵਸੂਲਿਆ ਜਾ ਰਿਹਾ ਹੈ ਟੋਲ ਟੈਕਸ

500-1000 ਦੇ ਨੋਟ ਬੰਦ ਹੋਣ ਤੋਂ ਬਾਅਦ ਛੋਟੇ ਨੋਟਾਂ ਦੀ ਥੁੜ ਕਰ ਕੇ ਕੇਂਦਰ ਸਰਕਾਰ ਵੱਲੋਂ 11 ਨਵੰਬਰ ਅੱਧੀ ਰਾਤ ਤੱਕ ਟੋਲ ਟੈਕਸ ਮੁਫ਼ਤ ਕਰਨ ਦੇ ਹੁਕਮ ਦਿੱਤੇ ਸਨ।ਪਰੰਤੂ ਮਲੇਰਕੋਟਲਾ-ਨਾਭਾ ਸੜਕ ਤੇ ਸਥਿਤ ਸੁਪਰੀਮ ਟੋਲ ਪਲਾਜ਼ਾ ਵੱਲੋਂ ਬੀਤੇ ਕੱਲ੍ਹ ਤੋਂ ਹੀ ਆਵਾਜਾਈ ਵਾਲੇ ਵਾਹਨਾਂ ਤੋਂ ਟੋਲ ਵਸੂਲਿਆਂ ਜਾ ਰਿਹਾ ਹੈ।ਜਿੱਥੇ ਕੁਝ ਚਾਲਕ ਟੋਲ ਪਿੱਛੇ ਟੋਲ

ਟੋਭੇ ਦਾ ਪਾਣੀ ਟੁੱਟਣ ਨਾਲ ਕਿਸਾਨ ਦੀ ਫਸਲ ਤਬਾਹ

ਹਲਕਾ ਅਮਰਗੜ੍ਹ ਦੇ ਪਿੰਡ ਭੂਰਥਲਾ ਮੰਡੇਰ ਵਿਖੇ ਟੋਭੇ ਦਾ ਪਾਣੀ ਟੁੱਟਣ ਨਾਲ ਕਿਸਾਨ ਵੱਲੋਂ ਬੀਜੀ ਕਣਕ ਦੀ ਫਸਲ ਤਬਾਹ ਹੋ ਗਈ।ਕਿਸਾਨ ਵੱਲੋਂ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ।ਪਿੰਡ ਭੂਰਥਲਾ ਮੰਡੇਰ ਵਿਖੇ ਟੋਭੇ ਦਾ ਪਾਣੀ ਟੁੱਟਣ ਨਾਲ ਕਿਸਾਨ ਅਮਰ ਸਿੰਘ ਦੀ ਕੁਝ ਦਿਨ ਪਹਿਲਾਂ ਕਰੀਬ ਅੱਠ ਵਿੱਘੇ ਬੀਜੀ ਕਣਕ ਦੀ ਫਸਲ ਨੁਕਸਾਨੀ ਗਈ ਜਿਸ ਕਾਰਨ

ਮੰਡੀਆਂ ‘ਚ ਕਿਸਾਨ ਹੋਏ ਪਰੇਸ਼ਾਨ

ਮੰਡੀਆਂ ‘ਚ ਕਿਸਾਨ ਹੋਏ ਪਰੇਸ਼ਾਨ

ਝੋਨੇ ਦੀ ਖਰੀਦ ਨੂੰ ਲੈ ਕੇ ਜਿਥੇ ਇੱਕ ਪਾਸੇ ਸਰਕਾਰ ਨੇ ਚੰਗੇ ਇੰਤਜਾਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ ਉਥੇ ਹੀ ਦੂਜੇ ਪਾਸੇ ਕੇਂਦਰ ਵੱਲੋਂ ਝੋਨੇ ਦੀ ਪੇਮੈਂਟ ਰਲੀਜ਼ ਨਾ ਕਰਨ ਤੇ ਕਿਸਾਨ ਅਤੇ ਆੜਤੀਏ ਪਰੇਸ਼ਾਨ ਹਨ।ਝੋਨੇ ਦੀ ਫਸਲ 1 ਫੀਸਦੀ ਤੱਕ ਮੰਡੀਆਂ ਵਿੱੱਚ ਆ ਚੁੱਕੀ ਹੈ ਅਤੇ 15 ਲੱਖ 32 ਹਜ਼ਾਰ ਟਨ ਕਣਕ

ਨਸ਼ਲਕੁਸ਼ੀ ਹਮਲੇ ਦਾ ਸੇਕ ਫਿਰ ਪੁੱਜਾ ਪੰਜਾਬ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ