Tag: , ,

ਚੰਗਾਲੀਵਾਲਾ ਕਾਂਡ: ਪੀਜੀਆਈ ਵਿੱਚ ਚੱਲ ਰਿਹਾ ਜਗਮੇਲ ਦਾ ਪੋਸਟਮਾਰਟਮ, ਪੁੱਜਾ ਪਰਿਵਾਰ

Sangrur Dalit’s Postmortem of Jagmail In PGI:  ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਜਗਮੇਲ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਵਿਰੋਧ ਵਿਚ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਲੋਕ ਸੜਕਾਂ ਤੇ ਉਤਰ ਆਏ ਸਨ। ਅੱਜ ਜਗਮੇਲ ਸਿੰਘ ਦਾ ਪੀਜੀਆਈ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਹਸਪਤਾਲ ਪੁੱਜ ਚੁੱਕੇ ਹਨ। ਦੱਸ ਦੇਈਏ ਕਿ

ਕਸ਼ਮੀਰ ਤੋਂ ਆਏ ਸੇਬਾਂ ‘ਤੇ ਲਿਖੇ ਮਿਲੇ ਇੰਡੀਅਨ ਗੋ ਬੈਕ ਦੇ ਨਾਅਰੇ

sameer Burhan Wrote Words Apple : ਸੰਗਰੂਰ : ਬੇਸ਼ੱਕ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖਤਮ ਹੋ ਗਈ ਹੈ, ਪਰ ਕਸ਼ਮੀਰੀ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਵਿੱਚ ਦਹਿਸ਼ਤ ਅਤੇ ਨਫ਼ਰਤ ਫੈਲਾਉਣ ਦੀ ਕੋਈ ਕਸਰ ਨਹੀਂ ਛੱਡ ਰਹੇ ।  ਇੱਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਫਰੂਟ ਵਾਲੀ ਦੁਕਾਨ ‘ਤੇ

ਪ੍ਰੇਮ ਸਬੰਧਾਂ ‘ਚ ਰੋੜਾ ਬਣ ਰਹੀ ਡੇਢ ਸਾਲਾਂ ਮਾਸੂਮ ਦਾ ਮਾਂ ਨੇ ਕੀਤਾ ਕਤਲ

Sangrur Mother Lover Killed Daughter : ਸੰਗਰੂਰ : ਸੰਗਰੂਰ ਦੇ ਮਲੇਰਕੋਟਲਾ ਵਿੱਚ ਇੱਕ ਤਲਾਕਸ਼ੁਦਾ ਔਰਤ ਨੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣ ਰਹੀ ਆਪਣੀ ਡੇਢ ਸਾਲਾ ਬੱਚੀ ਦਾ ਕਤਲ ਕਰ ਦਿੱਤਾ । ਜਿੱਥੇ ਮਲੇਰਕੋਟਲਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਇਸ ਮਾਮਲੇ ਵਿੱਚ ਜਗਦੀਪ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ ਨੇ ਆਪਣੀ

ਪ੍ਰੇਮੀ ਜੋੜੇ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਜ਼ਿੰਦਗੀ ਖ਼ਤਮ

Sangrur couple ended lives : ਕਿਸੇ ਦੀ ਜ਼ਿੰਦਗੀ ਨੂੰ ਪਿਆਰ ਸਵਾਰ ਦਿੰਦਾ ਹੈ ਅਤੇ ਕਿਸੇ ਦੀ ਜ਼ਿੰਦਗੀ ਨੂੰ ਪਿਆਰ ਬਰਬਾਦ ਕਰ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਸਂਗਰੂਰ ਜ਼ਿਲ੍ਹੇ ਦੇ ਦਿੜਬਾ ਦੇ ਨਜ਼ਦੀਕੀ ਪਿੰਡ ਗੁਜਰਾਂ ‘ਚ ਬੀਤੀ ਰਾਤ ਇੱਕ ਨੌਜਵਾਨ ਮੁੰਡੇ ਅਤੇ ਕੁੜੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ

ਮਾਮੂਲੀ ਝਗੜੇ ‘ਚ ਬਿਜਲੀ ਮੁਲਾਜ਼ਮ ਨੇ ਸਾਥੀ ਮੁਲਾਜ਼ਮ ਨੂੰ ਮਾਰੀ ਗੋਲੀ

Sangrur  PSPCL Employee killed :  ਸੰਗਰੂਰ : ਜ਼ਿਲ੍ਹੇ ਦੇ ਹਲਕੇ ਲਹਿਰਾਗਾਗਾ ਨੇੜਲੇ ਪਿੰਡ ਖੰਡੇਬਾਦ ਵਿੱਚ ਉਸ ਸਮੇ ਸਨਸਨੀ ਫੈਲ ਗਈ, ਜਦੋਂ ਪਿੰਡ ਵਿਚ ਬਣੇ ਬਿਜਲੀ ਘਰ ਵਿਚ 11 ਵਜੇ ਦੇ ਕਰੀਬ ਬਿਜਲੀ ਵਿਭਾਗ ਦੇ ਇੱਕ ਕਰਮਚਾਰੀ ਨੇ ਦੂਜੇ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ । ਇਸ ਮਾਮਲੇ ਵਿੱਚ ਮ੍ਰਿਤਕ ਦੀ ਪਹਿਚਾਣ ਗੁਰਮੀਤ ਸਿੰਘ ਦੇ ਰੂਪ ਵਿੱਚ

ਕੈਪਟਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਿਆ ਜ਼ਾਇਜਾ

Sangrur Captain Amarinder Singh : ਸੰਗਰੂਰ :  ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਰਾਹੀਂ ਜਾਇਜਾ ਲਿਆ । ਇਸ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਕੈਪਟਨ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਸੀ ਕਿ ਉਹ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ

ਘੱਗਰ ਦਰਿਆ ‘ਚ ਪਾੜ ਕਾਰਨ ਹਜ਼ਾਰਾਂ ਏਕੜ ਫ਼ਸਲ ਹੋਈ ਤਬਾਹ

Fields Flooded After Ghaggar Breaches : ਸੰਗਰੂਰ : ਜ਼ਿਲ੍ਹੇ ਦੀ ਹਰਿਆਣਾ ਨਾਲ ਲੱਗਦੀ ਸਰਹੱਦ ਨੇੜਿਓਂ ਵਹਿੰਦੇ ਘੱਗਰ ਦਰਿਆ ਵਿੱਚ ਵੱਡਾ ਪਾੜ ਪੈਣ ਦੀ ਖ਼ਬਰ ਸਾਹਮਣੇ ਆਈ ਹੈ । ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀ । ਜਿਸ ਤੋਂ ਬਾਅਦ ਵੀਰਵਾਰ ਸਵੇਰੇ ਪਿੰਡ ਫੂਲ ਨੇੜੇ ਦਰਿਆ ਵਿੱਚ ਵੱਡਾ ਪਾੜ ਪੈ

ਬਿਜਲੀ ਵਿਭਾਗ ਦੀ ਗਲਤੀ ਨਾਲ ਅਪਾਹਿਜ ਹੋਇਆ ਨੌਜਵਾਨ, ਲੱਗਿਆ 27 ਲੱਖ ਦਾ ਜੁਰਮਾਨਾ

Electricity Board Fine  : ਸੰਗਰੂਰ : ਸਾਲ 2011 ਵਿੱਚ ਸੜਕ ‘ਤੇ ਲਮਕਦੀਆਂ ਤਾਰਾਂ ਤੋਂ ਕਰੰਟ ਲੱਗਣ ਨਾਲ ਸੰਗਰੂਰ ਦੇ ਪਿੰਡ ਸ਼ੇਰਾਂ ਦੇ ਤਰਸੇਮ ਸਿੰਘ ਦੇ ਦੋਨੋ ਹੱਥ ਕੱਟਣੇ ਪਏ ਸੀ । ਜਿਸ ਕਾਰਨ ਉਹ 90 ਫੀਸਦੀ ਤੱਕ ਅਪਾਹਿਜ ਹੋ ਗਿਆ ਸੀ । ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਾਵਰਕਾਮ ਨੂੰ ਦੋਸ਼ੀ ਮੰਨਦੇ ਹੋਏ

ਜ਼ਮੀਨ ਪਿੱਛੇ ਭਰਾ ਦੇ ਖੂਨ ਦੇ ਪਿਆਸੇ ਹੋਏ ਭਰਾ, ਕੀਤੀ ਕੁੱਟਮਾਰ

Sangrur Property Dispute Case  : ਸੰਗਰੂਰ : ਸੰਗਰੂਰ ਦੇ ਪਿੰਡ ‘ਚ ਇੱਕ ਪਰਿਵਾਰ ਤੋਂ ਜ਼ਮੀਨ ਹਥਿਆਉਣ ਦੇ ਮਾਮਲੇ ‘ਚ 20 ਲੋਕਾਂ ਖਿਲਾਫ ਮਾਮਲਾ ਦਰਜ਼ ਕੀਤਾ ਹੈ।ਉੱਥੇ ਹੀ ਪੀੜਿਤ ਪਰਿਵਾਰ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਹਸਪਤਾਲ ‘ਚ ਜ਼ਖਮੀ ਪਏ ਗੁਰਜੰਟ ਸਿੰਘ ਨੇ ਕਿਹਾ ਕਿ ਉਸ ‘ਤੇ 20 ਤੋਂ ਵੱਧ ਲੋਕਾਂ ਨੇ ਬੀਤੇ ਦਿਨੀਂ ਹਮਲਾ

ਰਹੱਸਮਈ ਤਰੀਕੇ ਨਾਲ ਗਾਇਬ ਹੋਇਆ ਸੰਗਰੂਰ ਤੋਂ ਇੱਕ ਹੋਰ ਨੌਜਵਾਨ

Sangrur Young Boy Missing  : ਸੰਗਰੂਰ : ਇੱਥੇ ਦੇ ਰਟੋਲ ਪਿੰਡ ਦੇ 22 ਸਾਲਾਂ ਨੌਜਵਾਨ ਕੁਲਦੀਪ ਸਿੰਘ ਬੀਤੇ ਦਿਨੀਂ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਿਆ। ਉਧਰ ਪੁਲਿਸ ਇਸ ਮਾਮਲੇ ‘ਚ ਢਿੱਲੀ ਦਿਖਾਈ ਦੇ ਰਹੀ ਹੈ। ਜਿਸ ਕਰਕੇ ਪਰਿਵਾਰ ਵਾਲਿਆਂ ਨੇ ਪੁਲਿਸ ਅਤੇ ਪ੍ਰਸਾਸ਼ਨ ਖ਼ਿਲਾਫ਼ ਸੁਨਾਮ ਦਾ ਹਾਈਵੇ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ।   ਕੁਲਦੀਪ ਦੀ

ਫਤਿਹਵੀਰ ਸਿੰਘ ਦਾ ਪਿੰਡ ਭਗਵਾਨਪੁਰਾ ‘ਚ ਭੋਗ ਅੱਜ …

Sangrur Fatehveer Singh Bhog : ਸੰਗਰੂਰ :  ਬੋਰਵੈਲ ‘ਚ ਡਿੱਗੇ ਕੇ ਮੌਤ ਦੇ ਮੂੰਹ ਗਏ 2 ਸਾਲਾ ਬੱਚੇ ਫਤਿਹਵੀਰ ਨੂੰ ਪੂਰੇ ਪੰਜਾਬ ਵਿਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਲੋਕਾਂ ਵਿਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਨਾਲਾਇਕੀ ਖ਼ਿਲਾਫ਼ ਗੁੱਸਾ ਹੈ।  ਲੱਖਾਂ-ਕਰੋੜਾਂ ਲੋਕਾਂ ਦੇ ਦਿਲਾਂ ‘ਚ ਆਪਣੀ ਵਿਦਾਈ ਦਾ ਸੋਗ ਦੇ ਗਏ ਫਤਿਹਵੀਰ ਸਿੰਘ ਦਾ ਅੱਜ ਭੋਗ

ਡਰਾਈਵਰ ਨੂੰ ਨੀਂਦ ਆਉਣ ਨਾਲ ਨਾਲੇ ‘ਚ ਡਿੱਗੀ ਕਾਰ, 6 ਮਹੀਨਿਆਂ ਦੀ ਬੱਚੀ ਦੀ ਮੌਤ

Sangrur-Patiala Mukh Marg: ਭਵਾਨੀਗੜ੍ਹ : ਸੰਗਰੂਰ -ਪਟਿਆਲਾ ਮੁਖ ਮਾਰਗ ‘ਤੇ ਪਿੰਡ ਹਰਦਿੱਤ ਪੂਰਾ ਦੇ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਸੜਕ ਕੰਡੇ ਨਾਲੇ ‘ਚ ਜਾ ਡਿੱਗੀ।ਇਸ ਹਾਦਸੇ ‘ਚ ਕਾਰ ‘ਚ ਸਵਾਰ 6 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ । ਪੁਲਿਸ ਨੇ ਦੱਸਿਆ ਕਿ ਬੁਢਲਾਡਾ ਨਿਵਾਸੀ ਮਿਥੁਨ ਸ਼ਰਮਾ ਆਪਣੀ ਪਤਨੀ ਸ਼ਵੇਤ ਸ਼ਰਮਾ, ਧੀ, ਭਤੀਜੀ ਨਾਲ

ਕੈਨੇਡਾ ਜਾਣ ਦੀ ਚਾਅ ਨੇ ਲਈ ਨਵ-ਵਿਆਹੁਤਾ ਦੀ ਜਾਨ

Sangrur Lady Commit Suicide : ਸੰਗਰੂਰ : ਅੱਜ ਦੇ ਸਮੇ ਵਿਚ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦੇ ਚਾਹਵਾਨ ਹਨ । ਜਿਸਦੇ ਲਈ ਕੋਈ ਵੀ ਕਦਮ ਆਸਾਨੀ ਨਾਲ ਚੁੱਕ ਲੈਂਦੇ ਹਨ. ਜਿਸ ਕਾਰਣ ਲੋਕਾਂ ਨੂੰ ਧੋਖਾਧੜੀ ਦਾ ਸਾਹਮਣਾ ਕਰਨਾ ਪੈਂਦਾ ਹੈ । ਅਜਿਹਾ ਹੀ ਇੱਕ ਮਾਮਲਾ ਸੰਗਰੂਰ ਵਿਚ ਦੇਖਣ ਨੂੰ ਮਿਲਿਆ ਹੈ, ਜਿੱਥੇ ਧੁਰੀ ਵਿੱਚ ਇਕ

ਸੰਗਰੂਰ ‘ਚ ਡੀ.ਸੀ ਦਫਤਰ ਦੇ ਬਾਹਰ ਲੋਕਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ

Sangrur DC Office Protest : ਸੰਗਰੂਰ : 6 ਜੂਨ ਦੀ ਦੁਪਹਿਰ ਤੋਂ ਹੀ ਘੁੱਪ ਹਨੇਰੇ ਵਿੱਚ ਕੈਦ ਹੋ ਗਈ ਸੀ ਮਾਸੂਮ ਫਤਹਿਵੀਰ ਦੀ ਜ਼ਿੰਦਗੀ । ਧਰਤੀ ਅੰਦਰ ਬੰਦ ਹੋਏ ਫਤਹਿ ਲਈ ਹਰ ਇਕ ਨੂੰ ਆਸ ਸੀ ਕਿ ਸ਼ਾਇਦ ਵਾਹਿਗੁਰੂ ਉਸਨੂੰ ਬਚਾ ਲਵੇ, ਪਰ ਪ੍ਰਸ਼ਾਸਨ ਦੀ ਨਾਕਾਮੀ ਰਹੀ ਕਿ ਅੱਜ ਫਤਿਹਵੀਰ ਸਾਡੇ ਵਿੱਚ ਨਹੀਂ ਰਿਹਾ ।

ਫਤਿਹਵੀਰ ਮਾਮਲੇ ‘ਚ ਐੱਨ.ਡੀ.ਆਰ.ਐੱਫ ਨੇ ਦਿੱਤਾ ਵੱਡਾ ਬਿਆਨ

FatehVeer Case NDRF Statement : ਚੰਡੀਗੜ੍ਹ : ਫਤਿਹਵੀਰ ਨੂੰ ਬੋਰਵੈਲ ਵਿਚੋਂ ਬਾਹਰ ਕੱਢਣ ਵਿੱਚ ਨਾਕਾਮ ਰਹੀ ਐੱਨ.ਡੀ.ਆਰ.ਐੱਫ ਦੀ ਟੀਮ ਦਾ ਲੋਕਾਂ ਵੱਲੋਂ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ । ਜਿਸ ਕਾਰਨ ਐੱਨ.ਡੀ.ਆਰ.ਐੱਫ. ਦੀ ਟੀਮ ‘ਤੇ ਬਹੁਤ ਸਾਰੇ ਇਲਜ਼ਾਮ ਲਗਾਏ ਜਾ ਰਹੇ ਹਨ । ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਹੁਣ ਐੱਨ.ਡੀ.ਆਰ.ਐੱਫ ਦੀ ਟੀਮ ਵੱਲੋਂ ਸਫਾਈ ਦਿੱਤੀ

ਰੋਸ ਪ੍ਰਦਰਸ਼ਨ ਦੇ ਚੱਲਦਿਆਂ ਸੰਗਰੂਰ ਬੰਦ, ਬਣਿਆ ਕਰਫ਼ਿਊ ਵਰਗਾ ਮਾਹੌਲ

Sangrur Markets Closed : ਸੰਗਰੂਰ: ਬੀਤੇ ਦਿਨੀਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨ ਪੁਰਾ ਵਿਖੇ ਦੋ ਸਾਲਾ ਫਤਿਹਵੀਰ ਸਿੰਘ ਦੀ ਹੋਈ ਮੌਤ ਤੋਂ ਬਾਅਦ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਜੱਥੇਬੰਦੀਆਂ ਵੱਲੋਂ ਬੁੱਧਵਾਰ ਨੂੰ ਸੰਗਰੂਰ ਨੂੰ ਬੰਦ ਰੱਖਿਆ ਗਿਆ ਹੈ । ਜਿਸ ਵਿੱਚ ਸਾਰੇ ਸ਼ਹਿਰ ਦੀਆਂ ਦੁਕਾਨਾਂ ਨੂੰ ਵੀ ਬੰਦ ਕੀਤਾ ਗਿਆ ਹੈ । ਜਿਸ ਕਾਰਨ

ਸੰਗਰੂਰ ‘ਚ ਡੀ.ਸੀ ਦੀ ਰਿਹਾਇਸ਼ ਤੇ ਦਫ਼ਤਰ ਦੀ ਵਧਾਈ ਗਈ ਸੁਰੱਖਿਆ

Sangrur DC Security : ਸੰਗਰੂਰ : 6 ਜੂਨ ਦੀ ਦੁਪਹਿਰ ਤੋਂ ਹੀ ਘੁੱਪ ਹਨੇਰੇ ਵਿੱਚ ਕੈਦ ਹੋ ਗਈ ਸੀ ਮਾਸੂਮ ਫਤਹਿਵੀਰ ਦੀ ਜ਼ਿੰਦਗੀ । ਧਰਤੀ ਅੰਦਰ ਬੰਦ ਹੋਏ ਫਤਹਿ ਲਈ ਹਰ ਇਕ ਨੂੰ ਆਸ ਸੀ ਕਿ ਸ਼ਾਇਦ ਵਾਹਿਗੁਰੂ ਉਸਨੂੰ ਬਚਾ ਲਵੇ, ਪਰ ਪ੍ਰਸ਼ਾਸਨ ਦੀ ਨਾਕਾਮੀ ਰਹੀ ਕਿ ਅੱਜ ਫਤਿਹਵੀਰ ਸਾਡੇ ਵਿੱਚ ਨਹੀਂ ਰਿਹਾ । ਉਸਦੀ

Fatehveer Death Responsibility

“ਫਤਿਹ” ਦੀ ਨਾਕਾਮ ਕਹਾਣੀ- ਕਿਸਦੀ ਜਿੰਮੇਵਾਰੀ

Fatehveer Death Responsibility: ਨਵਲ ਸਾਗਰ (ਲੁਧਿਆਣਾ): ਪੂਰੇ ਦੇਸ਼ ਦੀਆਂ ਨਜ਼ਰਾਂ ਸੰਗਰੂਰ ਦੇ ਸੁਨਾਮ ਵਿਚਲੇ ਪਿੰਡ ਭਗਵਾਨਪੁਰਾ ਵਲ ਲੱਗੀਆਂ ਰਹੀਆਂ। ਨਾ ਸਿਰਫ਼ ਨਜ਼ਰਾਂ, ਬਲਕਿ ਕਰੋੜਾਂ ਲੋਕਾਂ ਨੇ ਦਿਨ-ਰਾਤ ਲਗਾਤਾਰ 6 ਦਿਨ ਤੱਕ ਦੋ ਵਰ੍ਹਿਆਂ ਦੇ ਮਾਸੂਮ ਫਤਿਹਵੀਰ ਸਿੰਘ ਦੀ ਸਲਾਮਤੀ ਲਈ ਅਰਦਾਸਾਂ ਦਾ ਦੌਰ-ਏ-ਦੌਰਾ ਰਿਹਾ। ਕਰੋੜਾਂ ਲੋਕਾਂ ਦੇ ਸਾਹ ਅਟਕੇ ਰਹੇ। ਦੂਆਵਾਂ-ਅਰਦਾਸਾਂ ਦਾ ਸਿਲਸਿਲਾ ਜਾਰੀ ਰਿਹਾ।

ਭਿੱਜੀਆਂ ਹਜ਼ਾਰਾਂ ਨਮ ਅੱਖਾਂ ਨੇ ਅਲਵਿਦਾ ਕਹਿ ਗਏ ਮਾਸੂਮ ਫਤਿਹ ਨੂੰ ਦਿੱਤੀ ਅੰਤਿਮ ਵਿਦਾਇਗੀ

Sangrur Fatehveer Singh Cremation: ਸੰਗਰੂਰ: 120 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫਤਿਹਵੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ। 2 ਸਾਲ ਦੇ ਇਸ ਮਾਸੂਮ ਦਾ ਸੰਸਕਾਰ ਕਰ ਦਿੱਤਾ ਗਿਆ ਹੈ। ਉੱਥੇ ਮੌਜੂਦ ਕੋਈ ਅਜਿਹਾ ਸ਼ਖਸ ਨਹੀਂ ਸੀ ਜਿਸਦੀ ਅੱਖਾਂ ‘ਚੋ ਹੰਝੂ ਨਾ ਹੋਣ। ਸਾਰੀਆਂ ਨੇ ਨੰਨ੍ਹੇ ਫਤਿਹ ਨੂੰ ਨਮ ਅੱਖਾਂ ਨਾਲ ਵਿਧਾਈ ਦਿੱਤੀ। ਜਦੋ ਇਸ ਮਾਸੂਮ ਬੱਚੇ

ਫਤਿਹ ਦੀ ਮੌਤ ‘ਤੇ ਸੁਖਬੀਰ ਤੇ ਹਰਸਿਮਰਤ ਨੇ ਜਤਾਇਆ ਦੁੱਖ, ਕੈਪਟਨ ‘ਤੇ ਕੱਢੀ ਭੜਾਸ

Fateh Death Badal Family Tweet : ਬੋਰਵੈੱਲ ‘ਚ ਫਸੇ ਦੋ ਸਾਲਾਂ ਦੇ ਮਾਸੂਮ ਫਤਿਹਵੀਰ ਲਈ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਹਰ ਕੋਈ ਦੁਆ ਕਰ ਰਿਹਾ ਸੀ। 6 ਜੂਨ ਦੁਪਹਿਰ ਤੋਂ ਬੋਰਵੈੱਲ ‘ਚ ਡਿੱਗੇ ਫਹਿਤਵੀਰ ਨੂੰ 11 ਜੂਨ ਦੀ ਸਵੇਰ ਆਖਿਰਕਾਰ ਬਾਹਰ ਕੱਢ ਲਿਆ ਗਿਆ ਪਰ ਇਸ ਸਭ ਵਿੱਚ ਮਾਸੂਮ ਫਤਿਹਵੀਰ ਜ਼ਿੰਦਗੀ ਦੀ ਜੰਗ ਹਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ