Tag: , , , , , , , , , , ,

ਡਰਾਈਵਰ ਨੂੰ ਨੀਂਦ ਆਉਣ ਨਾਲ ਨਾਲੇ ‘ਚ ਡਿੱਗੀ ਕਾਰ, 6 ਮਹੀਨਿਆਂ ਦੀ ਬੱਚੀ ਦੀ ਮੌਤ

Sangrur-Patiala Mukh Marg: ਭਵਾਨੀਗੜ੍ਹ : ਸੰਗਰੂਰ -ਪਟਿਆਲਾ ਮੁਖ ਮਾਰਗ ‘ਤੇ ਪਿੰਡ ਹਰਦਿੱਤ ਪੂਰਾ ਦੇ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਸੜਕ ਕੰਡੇ ਨਾਲੇ ‘ਚ ਜਾ ਡਿੱਗੀ।ਇਸ ਹਾਦਸੇ ‘ਚ ਕਾਰ ‘ਚ ਸਵਾਰ 6 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ । ਪੁਲਿਸ ਨੇ ਦੱਸਿਆ ਕਿ ਬੁਢਲਾਡਾ ਨਿਵਾਸੀ ਮਿਥੁਨ ਸ਼ਰਮਾ ਆਪਣੀ ਪਤਨੀ ਸ਼ਵੇਤ ਸ਼ਰਮਾ, ਧੀ, ਭਤੀਜੀ ਨਾਲ

ਸਕੂਲ ‘ਚ 4 ਸਾਲਾਂ ਬੱਚੀ ਨਾਲ ਬੱਸ ਕੰਡਕਟਰ ਨੇ ਕੀਤਾ ਜਬਰ-ਜ਼ਨਾਹ

Sangrur 4 Years Old Girl Rape: ਸੰਗਰੂਰ: ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਜਿੱਥੇ ਇੱਕ ਨਬਾਲਿਗ ਕੁੜੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ. ਇਸ ਮਾਮਲੇ ਵਿੱਚ ਧੂਰੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਚਾਰ ਸਾਲ ਦੀ ਇਕ ਨੰਨ੍ਹੀ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਵਲੋਂ ਸਕੂਲ ਵਿੱਚ ਹੀ

ਸੰਗਰੂਰ ‘ਚ ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰੇ

Sangrur Railway Track: ਧੂਰੀ: ਸੰਗਰੂਰ ਦੇ ਧੂਰੀ ਵਿੱਚ ਵੱਡਾ ਹਾਦਸਾ ਹੋਣੋਂ ਟੱਲ ਗਿਆ। ਧੂਰੀ ਦੇ ਮੁੱਖ ਫਾਟਕ ‘ਤੇ ਲੁਧਿਆਣਾ ਤੋਂ ਜਾਖਲ ਵੱਲ ਜਾ ਰਹੀ ਮਾਲ ਗੱਡੀ ਲੀਹ ਤੋਂ ਹੇਠਾਂ ਖਿਸਕ ਗਈ ਤੇ ਦੋ ਡੱਬੇ ਪਟਰੀ ਤੋਂ ਉੱਤਰ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਤਕਨੀਕੀ ਖਰਾਬੀ ਦੇ ਕਾਰਨ ਹੋਇਆ ਹੈ। ਡੱਬੇ ਪਟੜੀ ਤੋਂ ਉਤਰਨ ਦੇ ਕਾਰਨ ਰੇਲਵੇ

ਚੋਣ ਪ੍ਰਚਾਰ ਸਮੇਂ ਲੋਕਾਂ ਨੇ ਭਗਵੰਤ ਮਾਨ ਨੂੰ ਯਾਦ ਕਰਵਾਏ ਪੁਰਾਣੇ ਕੀਤੇ ਵਾਅਦੇ

Sangrur LS Polls 2019: ਸੰਗਰੂਰ: ਇੱਥੇ ਆਮ ਆਦਮੀ ਪਾਰਟੀ ਨੂੰ ਕਈ ਲੋਕ ਅਲਵਿਦਾ ਕਹਿ ਕੇ ਹੋਰ ਪਾਰਟੀਆਂ ਵਿੱਚ ਸ਼ਾਮਿਲ ਹੋ ਗਏ ਹਨ। ਉਥੇ ਹੀ ਹੁਣ ਇਸ ਬਾਰੇ ਭਗਵੰਤ ਮਾਨ ਨੂੰ ਲੋਕ ਸਵਾਲ ਪੁੱਛਣ ਲੱਗੇ ਹਨ ਕਿ ਉਨ੍ਹਾਂ ਨੇ ਪਹਿਲਾਂ ਤੋਂ ਜੋ ਵਾਅਦੇ ਕੀਤੇ ਸਨ, ਉਹ ਕਦੋਂ ਪੂਰੇ ਹੋਣਗੇ, ਜਿਸਨੂੰ ਲੈ ਕੇ ਸੰਗਰੂਰ ਦੇ ਪਿੰਡ ਨਮੋਲ

ਮਾਂ ਨੇ ਪ੍ਰੇਮੀ ਨਾਲ ਮਿਲਕੇ ਆਪਣੀ ਦੋ ਬੱਚੀਆਂ ਨੂੰ ਨਹਿਰ ‘ਚ ਸੁੱਟਿਆ

Sangrur Lady Died Daughters : ਸੰਗਰੂਰ: ਪੰਜਾਬ ‘ਚ ਆਏ ਦਿਨ ਨਿਤ ਨਵੀਂ ਹੈਰਾਨ ਕਰਨ ਵਾਲੀ ਘਟਨਾ ਵੇਖਣ ਨੂੰ ਮਿਲਦੀ ਹੈ। ਹੁਣ ਵੀ ਇਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ‘ਤੇ ਯਕੀਨ ਕਰਨਾ ਬਹੁਤ ਹੀ ਔਖਾ ਹੈ। ਪਿਆਰ ‘ਚ ਲੋਕ ਪਾਗਲ ਹੋ ਜਾਂਦੇ ਹਨ ਇਹ ਤਾਂ ਸੁਣਿਆ ਹੈ ਪਰ ਇਸ ਕਦਰ ਕਿ ਆਪਣੇ ਹੋਸ਼ ਹੀ ਗੁਆ

ਸੰਗਰੂਰ ‘ਚ ਕਾਂਗਰਸ ਦੇ ਉਮੀਦਵਾਰਾਂ ਦਾ ਹੋ ਰਿਹਾ ਵਿਰੋਧ

Sangrur Congress Candidate: ਇੱਥੇ ਕਾਂਗਰਸ ਵੱਲੋਂ ਸੂਬੇ ਵਿੱਚ ਬੇਅਦਬੀ ਦੇ ਮਾਮਲੇ ਨੂੰ ਮੁੱਦਾ ਬਣਾਕੇ ਅਕਾਲੀ ਦਲ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਇਸਦੇ ਨਾਲ ਸੰਗਰੂਰ ਵਿੱਚ ਵੀ ਕਾਂਗਰਸ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਾਂਗਰਸੀ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ

ਅੱਗ ਲੱਗਣ ਕਾਰਨ 20 ਏਕੜ ਕਣਕ ਦੀ ਫਸਲ ਸੜ੍ਹ ਕੇ ਹੋਈ ਸੁਆਹ

Sangrur Wheat Crop: ਸੰਗਰੂਰ:  ਜ਼ਿਲ੍ਹਾ ਸੰਗਰੂਰ ਦੇ ਪਿੰਡ ਰੁਪਾਹੇੜੀ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਕਿਸਾਨਾਂ ਦੀ 20 ਏਕੜ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ. ਕਿਸਾਨਾਂ ਦੀ ਫਸਲ ਸੜਨ ਨਾਲ ਉਨ੍ਹਾਂ ਦਾ ਤਕਰੀਬਨ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮਾਮਲੇ ਵਿੱਚ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਪਤਾ ਨਹੀਂ ਲੱਗਿਆ

ਪੈਟਰੋਲ ਤੇ ਸਲਫਾਸ ਦੀਆਂ ਗੋਲੀਆਂ ਲੈ ਕੇ SDM ਦਫਤਰ ਦੀ ਛੱਤ ‘ਤੇ ਚੜ੍ਹੇ ਗੰਨਾ ਕਿਸਾਨ

SDM Office Sangrur: ਸੰਗਰੂਰ: ਅੱਜ ਦੇ ਸਮੇਂ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੀ ਧੂਰੀ ਚੀਨੀ ਮਿੱਲ ਤੋਂ ਆਪਣਾ ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਵੱਲੋਂ ਮਰਨ ਵਰਤ ‘ਤੇ ਬੈਠਿਆ ਗਿਆ ਸੀ। ਇਸ ਮਾਮਲੇ ਵਿੱਚ ਮਰਨ ਵਰਤ ‘ਤੇ ਬੈਠੇ ਬਿਰਧ ਕਿਸਾਨ ਨੂੰ ਪੁਲਿਸ ਦੇ

ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਨੇ ਚੀਨੀ ਮਿੱਲ ਅੱਗੇ ਲਾਇਆ ਧਰਨਾ

Sangrur Farmers Portest: ਸੰਗਰੂਰ: ਅੱਜ ਦੇ ਸਮੇ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜ਼ਿਲ੍ਹੇ ਵਿੱਚ ਪੈਂਦੀ ਧੂਰੀ ਚੀਨੀ ਮਿੱਲ ਤੋਂ ਆਪਣਾ ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਵੱਲੋਂ ਮਰਨ ਵਰਤ ‘ਤੇ ਬੈਠਿਆ ਗਿਆ ਸੀ. ਇਸ ਮਾਮਲੇ ਵਿੱਚ ਮਰਨ

ਮਹਿਲਾ ਨੇ ਨਕਲੀ ਪੁਲਿਸ ਅਫ਼ਸਰ ਬਣ ਡੇਰਾ ਮੁਖੀ ਤੋਂ ਲੁੱਟੇ ਲੱਖਾਂ

sangrur dera bassi: ਧੋਖਾ-ਧੜੀ ਦੇ ਮਾਮਲਿਆਂ ‘ਚ ਆਏ ਦਿਨ ਹੀ ਵਾਧਾ ਹੋ ਰਿਹਾ ਹੈ।ਹੁਣ ਉੱਥੇ ਹੀ ਧੋਖਾ-ਧੜੀ ਕਰਨ ਵਾਲਿਆਂ ਨੇ ਨਵੇਂ ਤਰੀਕੇ ਅਪਨਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਅਜਿਹਾ ਹੀ ਇੱਕ ਮਾਮਲਾ ਸੰਗੂਰਰ ਵਿੱਚ ਦੇਖਣ ਨੂੰ ਮਿਲਿਆ।ਜਿੱਥੇ ਕਿ ਪਿੰਡ ਬਸੀਆਰੱਖ ਦੇ ਇੱਕ ਡੇਰਾ ਮੁਖੀ (ਬਾਬੇ) ਤੋਂ 40 ਲੱਖ ਰੁਪਏ ਲੁੱਟੇ ਗਏ ਹਨ। ਦਰਅਸਲ ਇੱਕ ਔਰਤ

ਨਸ਼ੇ ਲਈ ਮਸ਼ਹੂਰ ਪਿੰਡ ਇੰਝ ਹੋਵੇਗਾ ਨਸ਼ਾ ਮੁਕਤ

Drug Free Village: ਜਿੱਥੇ ਇੱਕ ਪਾਸੇ ਸਰਕਾਰ ਨਸ਼ਾ ਖਤਮ ਕਰਨ ਲਈ ਜ਼ੋਰ ਦੇ ਰਹੀ ਹੈ। ਉੱਥੇ ਹੀ ਦਿੜਬਾ ਦੇ ਪਿੰਡ ਢੰਡੋਡੀ ਕਲਾਂ ਵਿੱਚ ਨਸ਼ਾ ਆਮ ਵਿਕਦਾ ਹੈ। ਜਿਸਨੂੰ ਲੈ ਕੇ ਪਿੰਡ ਦੇ ਲੋਕ ਕਾਫ਼ੀ ਪਰੇਸ਼ਾਨ ਹਨ ਅਤੇ ਉਹ ਪੰਚਾਇਤੀ ਚੋਣ ਵਿੱਚ ਆਪਣੇ ਪਿੰਡ ਨੂੰ ਨਸ਼ਾ ਅਜ਼ਾਦ ਪਿੰਡ ਬਣਾਉਣ ਵਾਲੇ ਊਮੀਦਵਾਰ ਨੂੰ ਵੋਟ ਦੇਣਾ ਚਾਹੁੰਦੇ ਹਨ।

ਇਕ ਹੋਰ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ, ਦਿਲ ਦਾ ਦੌਰਾ ਪੈਣ ਕਰਨ ਹੋਈ ਮੌਤ

 Kabaddi player: ਸੰਗਰੂਰ : ਪੰਜਾਬ ਵਿੱਚ ਕਬੱਡੀ ਦੇ ਹੋਣਹਾਰ ਖਿਡਾਰੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਣਕ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੈ ਇਕ ਇੱਕ ਕਰਕੇ ਪੰਜਾਬ ਦੇ ਕਈ ਕਬੱਡੀ ਖਿਡਾਰੀ ਇਸ ਦੁਨੀਆ ਨੂੰ ਅਲਵਿੰਦਾ ਕਹਿ ਚੁੱਕੇ ਹਨ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਰੇ ਹੀ ਖਿਡਾਰੀ ਬਹੁਤ ਛੋਟੀ ਉਮਰ ਵਿਚ ਹੀ ਮੌਤ

ਟਰੈਕਟਰ ਲੈ ਕੇ ਸੜਕਾਂ ‘ਤੇ ਉਤਰੇ ਕਿਸਾਨ, ਐੱਸ.ਡੀ.ਐੱਮ. ਨੂੰ ਪਾਇਆ ਘੇਰਾ

Farmers SDM: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਡੀਜਲ ਉੱਤੇ ਵੈਟ ਘੱਟ ਕਰਨ ਨੂੰ ਲੈਕੇ ਸੰਗਰੂਰ ਦੇ ਧੁਰੀ ‘ਚ ਵੱਡੀ ਗਿਣਤੀ ਵਿੱਚ ਆਪਣੇ ਟਰੈਕਟਰ ਤੇ ਸਵਾਲ ਹੋ ਕਿ ਰੋਸ਼ ਪ੍ਰਦਰਸ਼ਨ ਕੀਤਾ ਗਿਆ , ਕਿਸਾਨ ਆਪਣੇ ਟਰੈਕਟਰਾਂ ਦੀਆਂ ਚਾਬੀਆਂ ਐੱਸਡੀਐੱਮ ਦਫਤਰ ‘ਚ ਦੇਣ ਲਈ ਵੱਡੀ ਗਿਣਤੀ ‘ਚ ਪਹੁੰਚੇ। ਕਿਸਾਨਾਂ ਦੀ ਮੰਗ ਹੈ ਕਿ ਜੇਕਰ ਡੀਜਲ ਉੱਤੇ ਵੈਟ

Sangrur Police installed CCTV camera

‘ਆਪ’ ਦੇ ਭਗਵੰਤ ਮਾਨ ਮੁੜ ਆਏ ਸੁਰਖ਼ੀਆਂ ‘ਚ, ਜਾਣੋ ਕੀ ਹੈ ਪੂਰਾ ਮਾਮਲਾ…

Sangrur Police installed CCTV camera: ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਧਾਨਗੀ ਛੱਡਣ ਮਗਰੋਂ ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਕਾਫੀ ਸਮੇਂ ਬਾਅਦ ਸੁਰਖੀਆਂ ‘ਚ ਆਏ ਹਨ। ਇੰਝ ਲੱਗ ਰਿਹਾ ਹੈ ਜਿਵੇਂ ਪ੍ਰਧਾਨਗੀ ਦਾ ਅਹੁਦਾ ਓਹਨਾਂ ਨੂੰ ਥਲੇ ਡੱਬ ਕੇ ਬੈਠਾ ਸੀ ਤੇ ਹੁਣ ਉਹਨਾਂ ਪ੍ਰਧਾਨਗੀ ਦੇ ਅਹੁਦੇ ਤੋਂ ਵੇਹਲੇ ਹੋ ਕੇ ਹੋਰ ਕੰਮਾਂ

ਮੰਦਰ ਦੇ ਪੁਜਾਰੀਆਂ ਦਾ ਸ਼ਰਮਨਾਕ ਕਾਰਾ…

ਸੰਗਰੂਰ ਪੁਲਿਸ ਨੇ ਨਾਕੇਬੰਦੀ ਦੌਰਾਨ 3 ਲੋੜੀਂਦੇ ਗੈਂਗਸਟਰ ਫੜ੍ਹੇ

sangrur police busted 3 gangsters ਸੰਗਰੂਰ: ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਵਲੋਂ ਮਲੇਰਕੋਟਲਾ ਲਾਗੇ ਪਿੰਡ ਮੁਬਾਰਕਪੁਰ ਚੁੰਘਾ ਵਿਖੇ ਅਕਾਲੀ ਸਰਪੰਚ ਦੇ ਪਤੀ ਮਾਸਟਰ ਹਰਕੀਰਤ ਸਿੰਘ ਚੁੰਘਾ ਅਤੇ ਮਾਨਸਾ ਜ਼ਿਲ੍ਹਾ ਦੇ ਪਿੰਡ ਫਫੜੇ ਭਾਈਕੇ ਵਿਚ ਸੁਖਦੀਪ ਖ਼ਾਨ ਨਾਂਅ ਦੇ ਇਕ ਵਿਅਕਤੀ ਦਾ ਕਤਲ ਕਰਨ ਵਾਲੇ 2 ਗੈਂਗਸਟਰਾਂ ਸਮੇਤ 3 ਵਿਅਕਤੀਆਂ ਨੂੰ ਇਕ ਪੁਲਿਸ ਮੁਕਾਬਲੇ

ਨਸ਼ੇ ਖਿਲਾਫ ਸੰਗਰੂਰ ਪੁਲਿਸ ਨੇ ਕੱਸੀ ਕਮਰ

ਸੰਗਰੂਰ:-ਮਾਲਵੇ ਦਾ ਅਹਿਮ ਜਿਲ੍ਹਾ ਸੰਗਰੂਰ ਰਾਜ ਸਰਕਾਰ ਅਤੇ ਪੰਜਾਬ ਪੁਲਿਸ ਦੇ ਨਸ਼ੇ ਦੇ ਖਿਲਾਫ ਸਾਂਝੇ ਅਭਿਆਨ ਦਾ ਮੋਹਰੀ ਜਿਲ੍ਹਾ ਬਣਨ ਦਾ ਗੌਰਵ ਲੈਣ ਜਾ ਰਿਹਾ ਹੈ। ਅੱਜ ਸੰਗਰੂਰ ਜਿਲ੍ਹਾ ਪੁਲਿਸ ਜਵਾਨਾਂ ਨੇ ਨਸ਼ੇ ਦੇ ਦੇ ਖਿਲਾਫ ਜੰਗ ਦਾ ਐਲਾਨ ਕਰਦੇ ਇਸਨੂੰ ਜੜ੍ਹ ਤੋਂ ਖਤਮ ਕਰਨ ਦਾ ਸੰਕਲਪ ਲਿਆ। ਸੰਗਰੂਰ ਪੁਲਿਸ ਲਾਈਨ ਜਿਲ੍ਹਾ ਪੁਲਿਸ ਪ੍ਰਮੁੱਖ ਦੀ

Sangrur-Police-seize-liquor

ਸੰਗਰੂਰ ਪੁਲਿਸ ਨੇ ਗੈਰਕਾਨੂੰਨੀ ਸ਼ਰਾਬ ਵੇਚਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Sangrur-Police

ਅਫੀਮ ਵੇਚਦਾ ਪੁਲਿਸ ਮੁਲਾਜ਼ਿਮ ਕਾਬੂ , 5 ਕਿਲੋ ਅਫੀਮ ਸਮੇਤ ਸੰਗਰੂਰ ਤੋਂ ਗ੍ਰਿਫਤਾਰ

ਸੰਗਰੂਰ ਸੰਗਰੂਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਵੱਲੋਂ ਇਕ ਨਸ਼ਾ ਤਸਕਰ ਨੂੰ 5 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ। ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਸ ਤਸਕਰ ਨੂੰ ਸੰਗਰੂਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹ ਆਪ ਪੁਲਿਸ ਮੁਲਾਜ਼ਿਮ ਹੈ। ਗ੍ਰਿਫਤਾਰ ਆਰੋਪੀ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਥਾਣਾ ਬੈਸਰੋਡ ‘ਚ ਬਤੌਰ

ਇੱਕ ਹੋਰ ਨੌਜ਼ਵਾਨ ਦੀ ਹੋਈ ਵਿਦੇਸ਼ ‘ਚ ਹੱਤਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ