Tag: , ,

7 ਸਾਲ ਕਤਲ ਦੇ ਮਾਮਲੇ ‘ਚ ਜੇਲ੍ਹ ਕੱਟਣ ਵਾਲਾ ਇਹ ਸ਼ਖਸ ਹੁਣ ਸੰਗਰੂਰ ਤੋਂ ਲੜੇਗਾ ਚੋਣ !

Sangrur Jai Kisan Candidate: ਸੰਗਰੂਰ: ਕਤਲ ਕੇਸ ਵਿੱਚ ਫਰਜ਼ੀ ਨਾਮ ਜੁੜਨ ‘ਤੇ ਉਮਰਕੈਦ ਦੀ ਸਜ਼ਾ ਤੇ 7 ਸਾਲ ਵਿੱਚ ਹੀ ਬੜੀ ਹੋਣ ਵਾਲੇ ਧੂਰੀ ਦੇ ਧਰਮ ਸਿੰਘ ਧਾਲੀਵਾਲ ਨੂੰ ਜੈ ਜਵਾਨ ਜੈ ਕਿਸਾਨ ਪਾਰਟੀ ਨੇ ਸੰਗਰੂਰ ਤੋਂ ਲੋਕਸਭਾ ਚੋਣਾਂ ਵਿੱਚ ਉਮੀਦਵਾਰ ਬਣਾਇਆ ਹੈ। ਦਸਵੀਂ ਦੀ ਸਿੱਖਿਆ ਦੇ ਬਾਅਦ ਕਤਲ ਕੇਸ ਵਿੱਚ ਜੇਲ੍ਹ ਗਏ ਧਰਮ ਸਿੰਘ

ਪੈਟਰੋਲ ਤੇ ਸਲਫਾਸ ਦੀਆਂ ਗੋਲੀਆਂ ਲੈ ਕੇ SDM ਦਫਤਰ ਦੀ ਛੱਤ ‘ਤੇ ਚੜ੍ਹੇ ਗੰਨਾ ਕਿਸਾਨ

SDM Office Sangrur: ਸੰਗਰੂਰ: ਅੱਜ ਦੇ ਸਮੇਂ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੀ ਧੂਰੀ ਚੀਨੀ ਮਿੱਲ ਤੋਂ ਆਪਣਾ ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਵੱਲੋਂ ਮਰਨ ਵਰਤ ‘ਤੇ ਬੈਠਿਆ ਗਿਆ ਸੀ। ਇਸ ਮਾਮਲੇ ਵਿੱਚ ਮਰਨ ਵਰਤ ‘ਤੇ ਬੈਠੇ ਬਿਰਧ ਕਿਸਾਨ ਨੂੰ ਪੁਲਿਸ ਦੇ

ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਨੇ ਚੀਨੀ ਮਿੱਲ ਅੱਗੇ ਲਾਇਆ ਧਰਨਾ

Sangrur Farmers Portest: ਸੰਗਰੂਰ: ਅੱਜ ਦੇ ਸਮੇ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜ਼ਿਲ੍ਹੇ ਵਿੱਚ ਪੈਂਦੀ ਧੂਰੀ ਚੀਨੀ ਮਿੱਲ ਤੋਂ ਆਪਣਾ ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਵੱਲੋਂ ਮਰਨ ਵਰਤ ‘ਤੇ ਬੈਠਿਆ ਗਿਆ ਸੀ. ਇਸ ਮਾਮਲੇ ਵਿੱਚ ਮਰਨ

ਇਸ ਸਰਪੰਚ ਦਾ ਵਿਆਹ ਬਣਿਆ ਲੋਕਾਂ ਲਈ ਮਿਸਾਲ, ਦੇਖੋ ਅਨੋਖਾ ਵਿਆਹ

Unique Marriage: ਅੱਜਕਲ੍ਹ ਲੋਕ ਆਪਣਾ ਵਿਆਹ ਵੱਡੇ-ਵੱਡੇ ਹੋਟਲਾਂ ਅਤੇ ਵਿਆਹ ਪੈਲਸਾਂ ‘ਚ ਕਰਵਾਉਂਦੇ ਹਨ ਅਤੇ ਆਪਣੀ ਸ਼ਾਨੋ-ਸ਼ੌਕਤ ਦੇ ਮੱਦੇਨਜ਼ਰ ਕਈ ਤਰ੍ਹਾਂ ਦੀਆਂ ਸ਼ੋਸ਼ੇ ਬਾਜ਼ੀ ਕਰਦੇ ਹੈ ਪਰ ਹਲਕਾ ਦਿੜਬਾ ‘ਚ ਇੱਕ ਅਜਿਹਾ ਸਰਪੰਚ ਹੈ ਜਿਸਨੇ ਆਪਣਾ ਵਿਆਹ ਅਨੋਖੇਂ ਢੰਗ ਅਤੇ ਘੱਟ ਖਰਚੇ ‘ਚ ਕਰਵਾ ਕੇ ਇੱਕ ਮਿਸ਼ਾਲ ਕਾਇਮ ਕੀਤੀ ਹੈ। ਮਹਿੰਗੇ ਮਹਿੰਗੇ ਹੋਟਲਾਂ ਅਤੇ ਮੈਰਿਜ਼

ਮਹਿਲਾ ਨੇ ਨਕਲੀ ਪੁਲਿਸ ਅਫ਼ਸਰ ਬਣ ਡੇਰਾ ਮੁਖੀ ਤੋਂ ਲੁੱਟੇ ਲੱਖਾਂ

sangrur dera bassi: ਧੋਖਾ-ਧੜੀ ਦੇ ਮਾਮਲਿਆਂ ‘ਚ ਆਏ ਦਿਨ ਹੀ ਵਾਧਾ ਹੋ ਰਿਹਾ ਹੈ।ਹੁਣ ਉੱਥੇ ਹੀ ਧੋਖਾ-ਧੜੀ ਕਰਨ ਵਾਲਿਆਂ ਨੇ ਨਵੇਂ ਤਰੀਕੇ ਅਪਨਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਅਜਿਹਾ ਹੀ ਇੱਕ ਮਾਮਲਾ ਸੰਗੂਰਰ ਵਿੱਚ ਦੇਖਣ ਨੂੰ ਮਿਲਿਆ।ਜਿੱਥੇ ਕਿ ਪਿੰਡ ਬਸੀਆਰੱਖ ਦੇ ਇੱਕ ਡੇਰਾ ਮੁਖੀ (ਬਾਬੇ) ਤੋਂ 40 ਲੱਖ ਰੁਪਏ ਲੁੱਟੇ ਗਏ ਹਨ। ਦਰਅਸਲ ਇੱਕ ਔਰਤ

ਨਸ਼ੇ ਲਈ ਮਸ਼ਹੂਰ ਪਿੰਡ ਇੰਝ ਹੋਵੇਗਾ ਨਸ਼ਾ ਮੁਕਤ

Drug Free Village: ਜਿੱਥੇ ਇੱਕ ਪਾਸੇ ਸਰਕਾਰ ਨਸ਼ਾ ਖਤਮ ਕਰਨ ਲਈ ਜ਼ੋਰ ਦੇ ਰਹੀ ਹੈ। ਉੱਥੇ ਹੀ ਦਿੜਬਾ ਦੇ ਪਿੰਡ ਢੰਡੋਡੀ ਕਲਾਂ ਵਿੱਚ ਨਸ਼ਾ ਆਮ ਵਿਕਦਾ ਹੈ। ਜਿਸਨੂੰ ਲੈ ਕੇ ਪਿੰਡ ਦੇ ਲੋਕ ਕਾਫ਼ੀ ਪਰੇਸ਼ਾਨ ਹਨ ਅਤੇ ਉਹ ਪੰਚਾਇਤੀ ਚੋਣ ਵਿੱਚ ਆਪਣੇ ਪਿੰਡ ਨੂੰ ਨਸ਼ਾ ਅਜ਼ਾਦ ਪਿੰਡ ਬਣਾਉਣ ਵਾਲੇ ਊਮੀਦਵਾਰ ਨੂੰ ਵੋਟ ਦੇਣਾ ਚਾਹੁੰਦੇ ਹਨ।

ਇਕ ਹੋਰ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ, ਦਿਲ ਦਾ ਦੌਰਾ ਪੈਣ ਕਰਨ ਹੋਈ ਮੌਤ

 Kabaddi player: ਸੰਗਰੂਰ : ਪੰਜਾਬ ਵਿੱਚ ਕਬੱਡੀ ਦੇ ਹੋਣਹਾਰ ਖਿਡਾਰੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਣਕ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੈ ਇਕ ਇੱਕ ਕਰਕੇ ਪੰਜਾਬ ਦੇ ਕਈ ਕਬੱਡੀ ਖਿਡਾਰੀ ਇਸ ਦੁਨੀਆ ਨੂੰ ਅਲਵਿੰਦਾ ਕਹਿ ਚੁੱਕੇ ਹਨ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਰੇ ਹੀ ਖਿਡਾਰੀ ਬਹੁਤ ਛੋਟੀ ਉਮਰ ਵਿਚ ਹੀ ਮੌਤ

ਟਰੈਕਟਰ ਲੈ ਕੇ ਸੜਕਾਂ ‘ਤੇ ਉਤਰੇ ਕਿਸਾਨ, ਐੱਸ.ਡੀ.ਐੱਮ. ਨੂੰ ਪਾਇਆ ਘੇਰਾ

Farmers SDM: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਡੀਜਲ ਉੱਤੇ ਵੈਟ ਘੱਟ ਕਰਨ ਨੂੰ ਲੈਕੇ ਸੰਗਰੂਰ ਦੇ ਧੁਰੀ ‘ਚ ਵੱਡੀ ਗਿਣਤੀ ਵਿੱਚ ਆਪਣੇ ਟਰੈਕਟਰ ਤੇ ਸਵਾਲ ਹੋ ਕਿ ਰੋਸ਼ ਪ੍ਰਦਰਸ਼ਨ ਕੀਤਾ ਗਿਆ , ਕਿਸਾਨ ਆਪਣੇ ਟਰੈਕਟਰਾਂ ਦੀਆਂ ਚਾਬੀਆਂ ਐੱਸਡੀਐੱਮ ਦਫਤਰ ‘ਚ ਦੇਣ ਲਈ ਵੱਡੀ ਗਿਣਤੀ ‘ਚ ਪਹੁੰਚੇ। ਕਿਸਾਨਾਂ ਦੀ ਮੰਗ ਹੈ ਕਿ ਜੇਕਰ ਡੀਜਲ ਉੱਤੇ ਵੈਟ

Sangrur plastic factory worker suicide

ਕੰਮ ‘ਚ ਗਲਤੀ ਕਰਨ ‘ਤੇ ਮਾਲਕ ਨੇ ਕੀਤਾ ਜਲੀਲ ,ਲਿਆ ਫ਼ਾਹਾ

Sangrur factory employee suicide:ਜਿਲ੍ਹਾ ਸੰਗਰੂਰ ਦੀ ਇੱਕ ਰੇਲਵੇ ਦਾ ਪਾਰਟ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਗੁਰਦੀਪ (22 ਸਾਲ)ਨਾਮੀਂ ਵਿਅਕਤੀ ਵੱਲੋਂ ਫ਼ਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਿਕ ਮ੍ਰਿਤਕ ਸੁਨਾਮ ਸਥਿਤ ਰੇਲਵੇ ਪਾਰਟ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ ।ਪਰ ਪਿਛਲੇ ਦਿਨੀਂ ਉਸਨੇ ਫੈਕਟਰੀ ਵਿੱਚ ਰਾਤ ਨੂੰ ਕੰਮ ਕਰਨ

Sangrur disabled boy ranks top

ਸੰਗਰੂਰ:9 ਸਾਲਾਂ ਜਸ਼ਨਦੀਪ ਪੈਰ ਨਾਲ ਲਿਖਕੇ ਕਲਾਸ ‘ਚ ਆਉਂਦਾ ਹੈ ਹਰ ਸਾਲ ਅੱਵਲ

Sangrur disabled boy ranks top :ਸੰਗਰੂਰ:ਕਹਿੰਦੇ ਨੇ ਕਿ ਜੇਕਰ ਦਿਲ ਵਿੱਚ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਨਾਮੁਮਕਿਨ ਕੁੱਝ ਵੀ ਨਹੀਂ ਹੈ । ਹਾਲਾਤ ਕਿੰਨੇ ਵੀ ਮੁਸ਼ਕਿਲ ਕਿਉਂ ਨਾ ਹੋਣ ਕੰਮ ਕਰਨ ਲਈ ਜੇਕਰ ਇਰਾਦੇ ਮਜਬੂਤ ਹੋਣ ਤਾਂ ਹਰ ਮੰਜਿਲ ਨੂੰ ਅਸਾਨੀ ਨਾਲ ਪਾਇਆ ਜਾ ਸਕਦਾ ਹੈ । ਅਜਿਹਾ ਹੀ ਕੁੱਝ ਕਰ ਰਿਹਾ ਹੈ ਪਿੰਡ

sexual harassment

ਸੰਗਰੂਰ:ਸਕੂਲ ਪ੍ਰਿੰਸੀਪਲ ਦੇ ਕਾਰਨਾਮਿਆਂ ਦਾ 2 ਵਿਦਿਆਰਥਣਾਂ ਨੇ ਭੰਨਿਆ ਭਾਂਡਾ

Sangrur meritorious school girls sexual harassment:ਸੰਗਰੂਰ:-ਸਕੂਲਾਂ ਵਿੱਚ ਛੇੜਛਾੜ ਦੇ ਮਾਮਲੇ ਵਧਦੇ ਜਾ ਰਹੇ ਹਨ।ਜਿਸ ਕਾਰਨ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਡਰਨ ਲੱਗੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਰੋਡ ‘ਤੇ ਸਥਿਤ ਪਿੰਡ ਘਾਬਦਾ ਦੇ ਮੈਰੀਟੋਰੀਅਸ ਸਕੂਲ ਦਾ ਜਿਥੇ ਦੇ ਪ੍ਰਿੰਸੀਪਲ ‘ਤੇ ਸਕੂਲ ਦੀਆਂ ਹੀ 2 ਵਿਦਿਆਰਥਣਾਂ ਨੇ ਅਸ਼ਲੀਲ ਹਰਕਤਾਂ ਕਰਨ ਦੇ

Fog accident Sangrur

ਸਕੂਲ ਬੱਸ ਦੀ ਟਰੱਕ ਨਾਲ ਟੱਕਰ, ਪੰਜ ਬੱਚੇ ਜ਼ਖਮੀ

Fog accident Sangrur 5 Children injured :ਸੰਗਰੂਰ:ਧੁੰਦ ਨੇ ਆਪਣਾ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ ਹੈ।ਜਿਸਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਸੜਕੀ ਹਾਦਸਿਆਂ ਵਿੱਚ ਮਾਰੇ ਜਾਣ ਵਾਲੇ ਲੋਕਾਂ ਨੂੰ। ਅਜਿਹਾ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਸੰਗਰੂਰ ਦੇ ਚੰਨੋ ਵਿੱਚ। Fog accident Sangrur ਜਿਥੇ ਸਟੀਲ ਮੈਨ ਪਬਲਿਕ ਸਕੂਲ ਦੀ ਬੱਸ ਦੀ ਟਰੱਕ ਨਾਲ ਟੱਕਟ ਹੋ ਗਈ।

ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ…

ਦਿੜਬਾ ਹਲਕੇ ਦੇ ਛਾਜਲਾ ਦੇ ਇੱਕ ਕਿਸਾਨ ਜਗਰੂਪ ਸਿੰਘ (68 ਸਾਲ) ਰਾਹੀਂ ਕਰਜ ਦੇ ਚਲਦੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੇ ਬੇਟੇ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜਗਰੂਪ ਸਿੰਘ ਕੋਲ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਸੀ ਅਤੇ ਉਸ ਦੀਆਂ ਤਿੰਨ ਭੈਣਾਂ ਹਨ ਜਿੰਨ੍ਹਾਂ ਦੇ ਵਿਆਹ ਲਈ ਖਰਚੇ

Lehragaga:Ten Days Gurbani and Turban Training Camps by SGPC

SGPC ਵੱਲੋਂ 10 ਦਿਨਾਂ ਗੁਰਬਾਣੀ ਅਤੇ ਦਸਤਾਰ ਸਿਖਲਾਈ ਕੈਂਪ

ਲਹਿਰਾਗਾਗਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੀ ਹਦਾਇਤ ਉੱਤੇ ਕਮੇਟੀ ਵੱਲੋਂ ਚਲਾਈ ਧਰਮ ਪ੍ਚਾਰ ਮੁਹਿੰਮ ਦੇ ਅਨੁਸਾਰ ਲਹਿਰਾਗਾਗਾ ਦੇ ਪਿੰਡ ਅੜਕਵਾਸ ਦੇ ਗੁਰੂਘਰ ਵਿੱਚ ਧਰਮ ਪ੍ਚਾਰ ਕਮੇਟੀ ਦੇ ਆਗੁ ਜੱਥੇਦਾਰ ਰਾਮਪਾਲ ਸਿੰਘ ਬਹਣੀਵਾਲ ਦਾ ਅਗਵਾਈ ਵਿੱਚ ਦਸ ਰੋਜ਼ਾ ਗੁਰਬਾਣੀ ਅਤੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ । ਇਸ ਕੈਂਪ 60 ਬੱਚਿਆਂ ਨੇ

Paddy procurement begins ,Sangrur,latest punjabi news, Malwa news, Sangrur news

ਸੰਗਰੂਰ ‘ਚ ਝੋਨੇ ਦੀ ਆਮਦ ਸ਼ੁਰੂ,ਪਿਛਲੇ ਸਾਲ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ

ਸੰਗਰੂਰ:-ਅਕਤੂਬਰ ਮਹੀਨਾ ਸ਼ਰੂ ਹੁੰਦੇ ਹੀ ਜਿਲ੍ਹਾ ਸੰਗਰੂਰ ਵਿੱਚ ਝੋਨਾ ਦੀ ਆਮਦ ਉਸਦੀ ਖ਼ਰੀਦ ਸ਼ੁਰੂ ਹੋ ਗਈ ਹੈ। ਇਸਦੇ ਚਲਦੇ ਰਾਜਨੀਤਿਕ ਆਗੂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਅਨਾਜ਼ ਮੰਡੀਆਂ ਵਿੱਚ ਜਾਕੇ ਇੱਥੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ ।ਉਥੇ ਹੀ ਮੰਡੀਆਂ ਵਿੱਚ ਝੋਨੇ ਦੀ ਬੋਲੀ ਵੀ ਕਰਵਾਈ ਜਾ ਰਹੀ ਹੈ। ਦਿੜਬਾ ਵਿੱਚ ਵੀ ਹਲਕਾ ਇੰਚਾਰਜ ਮਾਸਟਰ

Debt ridden farmer committed suicide in Lehragaga

ਕਰਜੇ ਦੀ ਮਾਰ ਨੇ ਕੀਤਾ ਇੱਕ ਹੋਰ ਘਰ ਸੁੰਨਾ

ਲਹਿਰਾਗਾਗਾ:ਪੰਜਾਬ ਵਿੱਚ ਕਰਜੇ ਦੇ ਚਲਦੇ ਆਏ ਦਿਨ ਮਜਦੂਰ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਪੰਜਾਬ ਸਰਕਾਰ ਕਰਜ ਮੁਆਫ਼ ਕਰਨ ਦੇ ਸਿਰਫ ਹੁਣ ਤੱਕ ਭਰੋਸੇ ਦੇ ਰਹੀ ਹੈ।ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲਹਿਰਾਗਾਗਾ ਦੇ ਪਿੰਡ ਘੋੜੇਨਾਬ ਵਿੱਚ ਜਿੱਥੇ 24 ਸਾਲ ਦੇ ਇੱਕ ਮਜਦੂਰ ਮੇਵਾ ਸਿੰਘ ਨੇ ਆਪਣੀ ਭੈਣ ਦੇ ਵਿਆਹ ਤੋਂ ਸਿਰਫ਼ ਇੱਕ ਦਿਨ ਪਹਿਲਾਂ

ਕਰਜ਼ੇ ਦੀ ਮਾਰ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

ਸੰਗਰੂਰ- ਪੰਜਾਬ ਵਿੱਚ ਆਏ ਦਿਨ ਕਰਜ਼ੇ ਦੇ ਚਲਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਗ੍ਰਾਫ ਵਧਦਾ ਹੀ ਜਾ ਰਿਹਾ ਹੈ।ਅਜਿਹਾ ਹੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਭਈ ਕੀ ਪਸ਼ੌਰ ਵਿੱਚ।ਜਿਥੇ ਕਿਸਾਨ ਗੁਰਮੇਲ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੇ ਸਿਰ ਉੱਤੇ ਬੈਂਕ ਅਤੇ ਸੁਸਾਇਟੀ ਦਾ 5 ਲੱਖ ਦਾ

Fire breaks out at cracker godown in Dirba,4 dead,4 injured

ਸੰਗਰੂਰ ‘ਚ ਪਟਾਖਾ ਗੋਦਾਮ ਨੂੰ ਲੱਗੀ ਅੱਗ,4 ਦੀ ਮੌਤ, 4 ਜ਼ਖਮੀ

ਦਿੜ੍ਹਬਾ:ਦਿੜ੍ਹਬਾ ਨੇੜ੍ਹੇ ਕਸਬਾ ਸੂਲਰ ਘਰਾਟ ਵਿਖੇ ਪਟਾਖਿਆਂ ਦੇ ਗੋਦਾਮ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ।ਜਿਸ ਵਿੱਚ ਚਾਰ ਵਿਅਕਤੀਆਂ ਦੇ ਮਰਨ ਅਤੇ ਚਾਰ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ। ਮਲਵੇ ਹੇਠ ਕਈ ਹੋਰ ਵਿਅਕਤੀਆਂ ਦੇ ਦੱਬੇ ਹੋਣ ਦੀ ਸ਼ੰਕਾਂ ਵੀ ਜਤਾਈ ਜਾ ਰਹੀ ਹੈ ।ਇਸ ਵਿੱਚ ਦਰਜ਼ਨਾਂ ਵਿਅਕਤੀ ਕੰਮ ਕਰਦੇ ਸੀ ।ਹਾਦਸਾ ਇੰਨਾਂ

A depressed farmer over debt commits suicide in Sangrur

ਕਰਜੇ ਦੇ ਦੈਂਤ ਨੇ ਇੱਕ ਹੋਰ ਕਿਸਾਨ ਨਿਗਲਿਆ

ਸੰਗਰੂਰ:-ਪੰਜਾਬ ਵਿੱਚ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਜਗਜਾਹਿਰ ਹੈ ।ਜਿਸਦੇ ਚਲਦੇ ਆਏ ਦਿਨ ਕਿਸਾਨਾਂ ਦੀ ਆਤਮਹੱਤਿਆ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਲ੍ਹਾ ਸੰਗਰੂਰ ਦੇ ਪਿੰਡ ਭੱਟੀਵਾਲ ਵਿੱਚ ।ਜਿੱਥੇ ਦੇ ਕਿਸਾਨ ਭਗਵਾਨ ਸਿੰਘ ਦੇ ਕੋਲ ਸਿਰਫ ਤਿੰਨ ਏਕੜ ਜ਼ਮੀਨ ਸੀ ਜਿਸ ਉੱਤੇ ਖੇਤੀ ਕਰ ਉਹ ਮੁਸ਼ਕਲ

State level swimming competition conducted in Sangrur

ਸੰਗਰੂਰ ‘ਚ ਕਰਵਾਏ ਗਏ ਰਾਜ ਪੱਧਰ ਤੈਰਾਕੀ ਮੁਕਾਬਲੇ

ਸੰਗਰੂਰ:-ਸੰਗਰੂਰ ਦੇ ਬਨਾਸਰ ਬਾਗ ਵਿੱਚ ਰਾਜ ਪੱਧਰ ਤੈਰਾਕੀ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ।ਜਿਸ ਵਿੱਚ ਪੁਰਾਣੇ ਤੈਰਾਕ ਜੋ ਕਿ ਵਿਦੇਸ਼ਾਂ ਵਿੱਚ ਸੈੱਟਲ ਹਨ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਮੁਕਾਬਲੇ ਦੇ ਆਯੋਜਕਾਂ ਨੇ ਕਿਹਾ ਕਿ ਇਸ ਵਿੱਚ ਅਸੀਂ ਇੱਥੇ ਜੇਤੂਆਂ ਦਾ ਆਦਰ ਕੀਤਾ ਹੈ ਉਥੇ ਹੀ ਉਨ੍ਹਾਂਨੂੰ ਚੰਗੀ ਕੰਪਨੀ ਦੇ ਬੂਟ ਵੀ ਇਨਾਮ ਦੇ ਤੌਰ ‘ਤੇ ਦਿੱਤੇ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ